ਕੈਨੇਬਿਸ ਨੂੰ ਨਿਊਜੀਲੈਂਡ ਵਿੱਚ ਕਾਨੂੰਨੀ ਬਨਾਉਣ ਸਬੰਧੀ ਦੁਬਾਰਾ ਸੋਚਿਆ ਵੀ ਨਹੀਂ ਜਾਏਗਾਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਜਸਟਿਸ ਮਨਿਸਟਰ ਐਂਡਰਿਊ ਲਿਟਲ ਵਲੋਂ ਅੱਜ ਸਾਹਮਣੇ ਆਏ ਕੈਨੇਬਿਸ ਰੈਫਰੇਂਡਮ ਦੇ ਨਤੀਜਿਆਂ ਨੂੰ ਧਿਆਨ…
ਆਕਲੈਂਡ (ਹਰਪ੍ਰੀਤ ਸਿੰਘ) - ਹਿਲਜਬੋਰੋ ਨੇ ਨਜਦੀਕੀ ਆਪਰੈਂਪ ਕੋਲ ਇੱਕ ਟਰੱਕ ਨੂੰ ਅੱਗ ਲੱਗਣ ਦੀ ਖਬਰ ਹੈ, ਇਸ ਕਰਕੇ ਉੱਤਰ ਪਾਸੇ ਜਾਣ ਵਾਲੀਆਂ ਸਾਰੀਆਂ ਲੇਨਜ਼ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਖਣ ਪਾਸੇ ਦੀਆਂ ਕੁਝ ਲੇਨਜ਼ ਵੀ ਸਾਵਧਾਨੀ ਵਰ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲੰਬੇ ਸਮੇਂ ਤੋਂ ਲੋਕ ਪੱਖੀ ਸੰਘਰਸ਼ਾਂ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ l ਇਸ ਸੰਸਥਾ ਨੇ ਬਹੁਤ ਸੰਘਰਸ਼ ਲੜੇ ਅਤੇ ਜਿੱਤੇ ਹਨ l
ਕੇਂਦਰ ਸਰਕਾਰ ਵਲੋਂ ਬਣਾਏ ਖੇਤ…
AUCKLAND (NZ Punjabi News Service): New Zealanders have voted in favour to legalise euthanasia for those with a terminal illness. However, people have rejected the bill to legalise cannabis.…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ 2 ਬਹੁਤ ਹੀ ਅਹਿਮ ਕਾਨੂੰਨਾਂ ਸਬੰਧੀ ਹੋਏ ਰੈਫਰੇਂਡਮ ਦੇ ਮੁਢਲੇ ਨਤੀਜੇ ਆਏ ਹਨ, ਇਨ੍ਹਾਂ ਵਿੱਚ ਪਹਿਲਾਂ ਸੀ ਸਵੈ-ਇੱਛਾ ਮੌਤ ਦਾ, ਇਸ ਰੈਫਰੇਂਡਮ ਦੇ ਹੱਕ ਵਿੱਚ ਨਿਊਜੀਲੈਂਡ ਵਾਸੀਆਂ ਵਲ…
ਆਕਲੈਂਡ (ਹਰਪ੍ਰੀਤ ਸਿੰਘ) - ਵਿਦੇਸ਼ਾਂ ਨਾਲ ਸਬੰਧਤ ਆਰਜੀ ਵੀਜਿਆਂ ਦੀਆਂ ਫਾਈਲਾਂ ਜੋ ਕਿ ਬੀਤੀ 10 ਅਗਸਤ ਤੋਂ ਹੀ ਬੰਦ ਹਨ, ਇਸ ਫੈਸਲੇ ਨੂੰ ਨਿਊਜੀਲੈਂਡ ਸਰਕਾਰ ਵਲੋਂ ਫਰਵਰੀ 2021 ਤੱਕ ਵਧਾ ਦਿੱਤਾ ਗਿਆ ਹੈ। ਜੋ ਵੀਜਾ ਬਿਨੇਕਾਰਾਂ ਦੀਆਂ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਹਵਾਈ ਸਫਰ ਨੂੰ ਲੈਕੇ ਇੱਕ ਨਵੀਂ ਸ਼ੁਰੂਆਤ ਮੰਨੀ ਜਾ ਸਕਦੀ ਹੈ, ਕਿਉਂਕਿ ਪਹਿਲੀ ਵਾਰ ਕਿਸੇ ਬੈਟਰੀ ਨਾਲ ਚੱਲਣ ਵਾਲੇ ਯਾਤਰੀ ਜਹਾਜ ਨੇ ਅੱਜ ਨਿਊਜੀਲ਼ੈਂਡ ਦੇ ਅਸਮਾਨ ਵਿੱਚ ਉਡਾਣ ਭਰੀ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਅੱਤਵਾਦੀ ਹਮਲੇ ਦੇ ਦੋਸ਼ੀ ਬ੍ਰੈਂਟਨ ਟੈਰੇਂਟ ਨੂੰ ਸਜਾ ਦੇਣ ਵਾਲੇ ਦਿਨ ਤੱਕ ਦਾ ਖਰਚਾ ਤੇ ਕੇਸ ਦੀ ਕਾਰਵਾਈ ਦਾ ਖਰਚਾ $340,000 ਤੋਂ ਵੀ ਵਧੇਰੇ ਦਾ ਹੋਇਆ ਹੈ।ਇਸ ਖਰਚੇ ਵਿੱਚ ਟ੍ਰਾਂਸਪੋਰਟੇਸ਼ਨ ਤੋ…
ਆਕਲੈਂਡ : ਅਵਤਾਰ ਸਿੰਘ ਟਹਿਣਾਕਈ ਸਾਲ ਪਹਿਲਾਂ ਪੰਜਾਬ 'ਚ ਜਿਹੜੇ ਮਾਪਿਆਂ ਨੇ ਲੱਖਾਂ ਰੁਪਏ ਲਾ ਕੇ ਆਪਣੇ ਧੀਆਂ-ਪੁੱਤ ਨਿਊਜ਼ੀਲੈਂਡ 'ਚ ਭੇਜੇ ਸਨ, ਉਹ ਹੁਣ ਫਿਕਰਾਂ 'ਚ ਡੁੱਬ ਗਏ ਹਨ,ਕਿਉਂਕਿ ਬਾਰਡਰ ਬੰਦ ਹੋਣ ਕਰਕੇ ਘਰਾਂ 'ਚ ਫਸ ਬੈਠੇ ਉਨ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ) ਬੀਤੇ ਬੁੱਧਵਾਰ ਸ਼ਾਮ ਨੂੰ ਮੈਲਬੌਰਨ ਦੇ ਫੁੱਟਸਕ੍ਰੇਅ ਇਲਾਕੇ ਵਿਚ ਵਾਪਰੀ ਮੰਦਭਾਗੀ ਦੁਰਘਟਨਾ ਦੌਰਾਨ ਪੰਜਾਬੀ ਨੌਜਵਾਨ ਭੁਪਿੰਦਰ ਸਿੰਘ ਬੌਬੀ ਦੀ ਮੌਤ ਹੋ ਗਈ।ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬੌਬੀ ਆਪਣੀ …
ਆਕਲੈਂਡ (ਹਰਪ੍ਰੀਤ ਸਿੰਘ) - 2019 ਵਿੱਚ 46 ਸਾਲਾ ਵਾਲਿਦ ਇਮਾਨ ਸੋਲੇਮਨ ਨੂੰ ਸੈਂਟ ਲਿਊਕ ਦੇ ਕੇ ਮਾਰਟ ਡਿਪਾਰਟਮੈਂਟਲ ਸਟੋਰ ਵਿੱਚ ਕੱਪੜੇ ਬਦਲ ਰਹੀ ਮਹਿਲਾ ਦੀ ਵੀਡੀਓ ਬਨਾਉਣ ਦੇ ਚਲਦਿਆਂ ਚਾਰਜ ਕੀਤਾ ਗਿਆ ਸੀ।ਘਟਨਾ ਉਸ ਵੇਲੇ ਵਾਪਰੀ ਸੀ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਵਾਇਟੀਮਾਟਾ ਪੁਲਿਸ ਵਲੋਂ ਕੀਤੀ ਛਾਣਬੀਣ ਵਿੱਚ 3 ਅਜਿਹੇ ਦੋਸ਼ੀਆਂ ਦੀ ਗਿ੍ਰਫਤਾਰੀ ਕੀਤੀ ਗਈ ਹੈ, ਜਿਸ ਵਿੱਚ ਦੋਸ਼ੀਆਂ ਵਲੋਂ 2 ਵੱਖੋ-ਵੱਖ ਥਾਵਾਂ 'ਤੇ ਕਾਰਡ ਸਕੀਮਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ।…
ਆਕਲੈਂਡ (ਹਰਪ੍ਰੀਤ ਸਿੰਘ) - ਸਵੈ-ਇੱਛਾ ਮੌਤ ਦੇ ਕਾਨੂੰਨ ਨੂੰ ਨਿਊਜੀਲੈਂਡ ਵਿੱਚ ਜਲਦ ਹੀ ਮਾਨਤਾ ਮਿਲ ਸਕਦੀ ਹੈ, ਇਹ ਸਾਬਿਤ ਹੋਇਆ ਹੈ ਪੋਸਟ-ਇਲੈਕਸ਼ਨ ਚੋਣ ਸਰਵੇਖਣ ਵਿੱਚ।ਇਸ ਚੋਣ ਸਰਵੇਖਣ ਵਿੱਚ 61% ਨਿਊਜੀਲੈਂਡ ਵਾਸੀਆਂ ਨੇ ਏਂਡ ਆਫ ਲਾਈ…
ਮੈਲਬੌਰਨ, (ਐਨ ਜੈੱਡ ਪੰਜਾਬੀ ਨਿਊਜ ਸਰਵਿਸ) ਆਸਟਰੇਲੀਆ ਦੀ ਨਾਮਵਰ ਸਾਹਿਤਕ ਸੱਥ ਮੈਲਬਰਨ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਉਸਦੀ ਬਰਸੀ ਉੱਤੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਸਦੀ ਕਿਤਾਬ ਅੱਧਵਾਟੇ ਸਫ਼ਰ ਦੀ ਸਿਰਜਣਾ ਨੂੰ ਵੀ ਲੋਕ ਅ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ) - ਆਸਟ੍ਰੇਲੀਆ ਵਿੱਚ ਬਹੁਤ ਹੀ ਸੰਭਾਵਨਾਵਾਂ ਭਰਭੂਰ ਨੌਜਵਾਨ ਮਨਮੀਤ ਅਲੀਸ਼ੇਰ ਚਾਰ ਸਾਲ ਪਹਿਲਾਂ ਅਠਾਈ ਅਕਤੂਬਰ ਦੇ ਦਿਨ ਇਕ ਬੇਰਹਿਮ ਨਸਲੀ ਮਨੁੱਖ ਵੱਲੋਂ ਡਿਊਟੀ ਦੌਰਾਨ ਅਗਨ ਹਵਾਲੇ ਕਰ ਦਿੱਤਾ ਗਿਆ ਸੀ…
ਆਕਲੈਂਡ (ਹਰਪ੍ਰੀਤ ਸਿੰਘ) - ਗਰੀਨ ਪਾਰਟੀ ਦੀ ਕੋ-ਲੀਡਰ ਮਰਾਮਾ ਡੈਵਿਡਸਨ ਤੇ ਲੀਡਰ ਜੈਮਸ ਸ਼ਾਅ ਅੱਜ ਨਵੀਂ ਸਰਕਾਰ ਬਨਾਉਣ ਸਬੰਧੀ ਹੋਈ ਵਿਸ਼ੇਸ਼ ਗੱਲਬਾਤ ਤੋਂ ਬਾਅਦ ਮੀਡੀਆ ਨੂੰ ਬਿਆਨ ਸਾਂਝਾ ਜਾਰੀ ਕਰਨ ਮੌਕੇ ਕਾਫੀ ਉਤਸ਼ਾਹਿਤ ਨਜਰ ਆਏ ਅਤੇ ਉ…
AUCKLAND (NZ Punjabi News Service): Police have arrested as many as 26 people who were involved in drug smuggling and have seized millions of dollars worth of assets.More than 100 police per…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਭਾਂਵੇ ਨਿਊਜੀਲੈਂਡ ਵਿੱਚ ਕਾਬੂ ਵਿੱਚ ਹੈ, ਪਰ ਬਾਰਡਰ ਬੰਦ ਪਏ ਹੋਣ ਕਰਕੇ ਏਅਰਲਾਈਨਜ ਦਾ ਭੱਠਾ ਲਗਾਤਾਰ ਬੈਠਦਾ ਜਾ ਰਿਹਾ ਹੈ ਅਤੇ ਇਸੇ ਕਰਕੇ ਕਈ ਔਖੇ ਫੈਸਲੇ ਲੈਣ ਨੂੰ ਏਅਰਲਾਈਨਜ਼ ਵੀ ਮਜਬ…
ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਵਿੱਚ ਬਲੂਟੂਥ ਨਾਲ ਚੱਲਣ ਵਾਲੇ ਕੋਵਿਡ 19 ਕਾਂਟੇਕਟ ਟ੍ਰੈਸਿੰਗ ਕਾਰਡ ਜਾਰੀ ਹੋ ਗਏ ਹਨ, ਮਨਿਸਟਰ ਫਾਰ ਗਵਰਮੈਂਟ ਡਿਜੀਟਲ ਸਰਵਿਸਜ਼ ਕ੍ਰਿਸ ਫਫੋਈ ਵਲੋਂ ਅੱਜ ਇਸ ਕਾਰਡ ਨੂੰ ਟ੍ਰਾਇਲ ਦੇ ਤੌਰ 'ਤੇ ਜਾਰ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਸੱਤਾ ਵਿਚ ਜਿਥੇ ਮਹਿਲਾਵਾਂ ਅੱਧ ਪਾ ਲਿਆ ਹੈ | ਉੱਥੇ ਹੀ ਇੱਕ ਸਰਵੇ ਰਿਪੋਰਟ ਦੱਸਦੀ ਹੈ ਕਿ ਨਿਊਜ਼ੀਲੈਂਡ ਵਿਚ ਔਰਤਾਂ ਵਿਚ ਮਰਦਾਂ ਦੇ ਮੁਕਾਬਲੇ ਵਿੱਤੀ ਮਾਮਲਿਆਂ ਦੀ ਘੱਟ ਜਾਣਕਾਰੀ ਹੈ | ਬ…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਪੁਲਿਸ ਵਲੋਂ ਪਿਛਲੇ ਕੁਝ ਹਫਤਿਆਂ ਤੋਂ ਲਗਾਤਾਰ ਅੰਦਰ ਖਾਤੇ ਨਿਊਜ਼ੀਲੈਂਡ ਵਿਚ ਵੱਧ ਫੁੱਲ ਰਹੇ ਨਸ਼ਾ ਤਸਕਰਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ | ਇਸੇ ਸਿਲਸਿਲੇ ਦੇ ਤਹਿਤ ਬੀਤੇ ਦ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਇੰਟਰਨੈੱਟ ਦੇ ਯੁੱਗ 'ਚ ਬੱਚਿਆਂ ਨੂੰ ਮਾੜੇ ਬਾਹਰੀ ਪ੍ਰਭਾਵਾਂ ਤੋਂ ਬਚਾਅ ਕੇ ਰੱਖਣਾ ਅਜੋਕੇ ਦੌਰ ਦੀ ਸਭ ਤੋਂ ਵੱਡੀ ਚੁਣੌਤੀ ਹੈ। ਖਾਸ ਕਰਕੇ ਪਰਵਾਸੀ ਪੰਜਾਬੀ ਪਰਿਵਾਰਾਂ ਲਈ ਇਹ ਜ਼ਿੰਮੇਵਾਰੀ ਹੋਰ ਵੀ …
ਆਕਲੈਂਡ (ਹਰਪ੍ਰੀਤ ਸਿੰਘ) - ਬੈਨੀ ਕੈਚੀ ਨੇ ਇਸ ਸਾਲ ਦਾ 2020 ਐਪਰਾ ਸਿਲਵਰ ਸਕਰੋਲ ਮਿਊਜਕ ਅਵਾਰਡ ਆਪਣੇ ਨਾਮ ਕਰ ਲਿਆ ਹੈ। ਉਸਨੂੰ ਇਹ ਅਵਾਰਡ ਗਲਟਿਰ ਗਾਣੇ ਲਈ ਦਿੱਤਾ ਗਿਆ ਹੈ। ਪਹਿਲੀ ਵਾਰ ਹੋਇਆ ਹੈ ਕਿ 20 ਸਾਲਾ ਗਾਇਕ ਨੇ ਇਹ ਅਵਾਰਡ …
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਜਿਲ੍ਹਾ ਅਦਾਲਤ ਵਿੱਚ ਅੱਜ ਇੱਕ ਹਸਪਤਾਲ ਦੀ ਮਹਿਲਾ ਕਲਰਕ ਨੂੰ ਕੈਂਟਰਬਰੀ ਸਿਹਤ ਬੋਰਡ ਨੂੰ ਧੋਖਾਧੜੀ ਨਾਲ $1 ਮਿਲੀਅਨ ਦਾ ਚੂਨਾ ਲਾਉਣ ਦੇ ਦੋਸ਼ ਹੇਠ 3 ਸਾਲ ਦੀ ਸਜਾ ਸੁਣਾਈ ਗਈ ਹੈ। ਮਹਿਲਾ ਨੇ ਇ…
ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਸੀਂ ਆਪਣੀ ਸਿਹਤ ਸੰਭਾਲ ਲਈ ਫੁੱਲ-ਸ਼ੂਗਰ ਵਾਲੇ ਕੋਲਡ ਡਿੰ੍ਰਕ ਜਾਂ ਜੂਸ ਆਦਿ ਛੱਡ ਕੇ ਡਾਈਟ ਕੋਲਡ ਡਿੰਕ ਆਦਿ ਦੀ ਵਰਤੌਂ ਕਰ ਰਹੇ ਤਾਂ ਧਿਆਨ ਨਾਲ, ਕਿਉਂਕਿ 104,760 ਲੋਕਾਂ 'ਤੇ 10 ਸਾਲ ਲੰਬੇ ਚਲੇ ਅਧ…
NZ Punjabi news