ਆਕਲੈਂਡ (ਹਰਪ੍ਰੀਤ ਸਿੰਘ) - 2019-20 ਸਾਲ ਵਿੱਚ ਆਸਟ੍ਰੇਲੀਆ ਸਰਕਾਰ ਵਲੋਂ 140,366 ਪੀ ਆਰ ਦਿੱਤੀਆਂ ਗਈਆਂ ਸਨ ਪਰ ਇਨ੍ਹਾਂ ਵਿੱਚ ਸਭ ਤੋਂ ਵੱਧ ਪੀ ਆਰ ਸਾਫਟਵੇਅਰ ਡਵੈਲਪਰ, ਅਕਾਊਂਟੈਂਟ ਤੇ ਰਜਿਸਟਰਡ ਨਰਸਾਂ ਨੂੰ ਦਿੱਤੀਆਂ ਗਈਆਂ ਹਨ।ਇਸ…
ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਵਿੱਚ ਇੱਕੋ ਪਰਿਵਾਰ ਦੇ ਵਿੱਚ 9 ਜੀਆਂ ਦੇ, ਘਰ ਬਣਾਈਆਂ ਗਈਆਂ ਨੂਡਲਜ਼ ਨੂੰ ਖਾਣ ਕਰਕੇ, ਮੌਤ ਹੋਣ ਦੀ ਖਬਰ ਹੈ।ਜਾਣਕਾਰੀ ਅਨੁਸਾਰ ਸੁਆਨਟੈਂਗਜੀ ਨਾਮ ਦੀ ਡਿਸ਼ ਬਨਾਉਣ ਲਈ ਇਸ ਵਿੱਚ ਫਰਮੈਂਟੇਡ ਕੀਤਾ ਕੋਰਨਮ…
ਆਕਲੈਂਡ ਵਿੱਚ ਕੋਰੋਨਾ ਦੀ ਦਸਤਕ: ਨੋਰਥਸ਼ੋਰ ਦੇ 'ਪੱਬ' ਵਿੱਚ ਜਾਣ ਵਾਲਿਆਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਦਿਸ਼ਾ ਨਿਰਦੇਸ਼ਆਕਲੈਂਡ (ਹਰਪ੍ਰੀਤ ਸਿੰਘ) - ਨੋਰਥਸ਼ੋਰ ਦੀ ਗ੍ਰੀਨਹਿਥ ਸਥਿਤ 'ਦ ਮਾਲਟ' ਨਾਮ ਦੀ ਪੱਬ ਵਿੱਚ ਬੀਤੀ 16 ਅਕਤੂਬਰ ਨੂੰ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਕੋਕਲ ਬੇਅ ਵਿੱਚ ਅੱਜ ਇੱਕ ਮੰਦਭਾਗਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਘਰ ਵਿੱਚ ਅਚਾਨਕ ਅੱਗ ਲੱਗ ਗਈ ਤੇ ਘਰ ਵਿੱਚ ਮੌਜੂਦ 3 ਜਣਿਆਂ ਦੀ ਜਾਨ 'ਤੇ ਬਣ ਆਈ। ਹਾਲਾਂਕਿ ਇੱਕ ਵਿਅਕਤੀ ਸਮੇਂ ਸਿਰ ਬਾਹਰ…
ਆਕਲੈਂਡ (ਹਰਪ੍ਰੀਤ ਸਿੰਘ) - ਪੂਕੀਕੂਹੀ ਦੇ ਕੇਪ ਹਿੱਲ ਰੋਡ ਤੋਂ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜੋ ਇੰਟਰਨੈਟ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਲਾਈਨਾਂ ਖਿੱਚਣ ਵਾਲੇ ਕਰਮਚਾਰੀ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਰੇਲ ਲੰਿਕ ਦੀ ਖੁਦਾਈ ਲਈ ਜਿਸ ਮਸ਼ੀਨ ਦੀ ਵਰਤੋਂ ਹੋਣੀ ਹੈ, ਉਹ ਦੈਂਤਾਕਾਰ ਮਸ਼ੀਨ ਅੱਜ ਆਕਲੈਂਡ ਦੀ ਪੋਰਟ 'ਤੇ ਪੁੱਜ ਗਈ ਹੈ। $13.5 ਮਿਲ਼ੀਅਨ ਮੁੱਲ ਦੀ ਇਹ ਮਸ਼ੀਨ ਦੱਖਣੀ ਚੀਨ ਤੋਂ 9000 ਕਿਲੋਮੀਟਰ ਦਾ…
ਆਕਲੈਂਡ (ਅਵਤਾਰ ਸਿੰਘ ਟਹਿਣਾ) - ਇਮੀਗਰੇਸ਼ਨ ਨਿਊਜ਼ੀਲੈਂਡ ਦੇ ਵਤੀਰੇ ਨੇ ਇੱਥੇ ਰਹਿੰਦੀ ਇੱਕ ਪੰਜਾਬੀ ਕੁੜੀ ਦੀ ਜ਼ਿੰਦਗੀ 'ਦੁੱਖਾਂ ਦਾ ਪਹਾੜ' ਬਣਾ ਦਿੱਤੀ ਹੈ। ਜੋ ਆਪਣੀ ਬੇਟੀ ਨੂੰ ਗਲ ਨਾਲ ਲਾਉਣ ਲਈ ਪਿਛਲੇ ਢਾਈ ਸਾਲਾਂ ਤੋਂ ਕਦੇ ਇਮੀਗਰੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਮਸ਼ਹੂਰ ਟਰੈਵਲ ਏਜੰਸੀ ਫਲਾਈਟ ਸੈਂਟਰ ਨੇ ਇਸ ਸਾਲ ਵਿੱਚ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਰਕੇ ਆਪਣੇ 130 ਸਟੋਰ ਬੰਦ ਕਰਨ ਦਾ ਫੈਸਲਾ ਲਿਆ ਸੀ, ਜਿਸ ਕਰਕੇ 1200 ਦੀਆਂ ਨੌਕਰੀਆਂ ਗਈਆਂ ਸਨ। …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ 25 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਕਮਿਊਨਿਟੀ ਨਾਲ ਸੰਬਧਤ ਕੇਸਾਂ ਦੀ ਉਪਜ ਪੋਰਟ 'ਤੇ ਕੰਮ ਕਰਨ ਵਾਲੇ ਉਸ ਇੰਜੀਨੀਅਰ ਨਾਲ ਹੈ, ਜਿਸ ਦੀ ਪੁਸ਼ਟੀ ਬੀਤੇ ਹਫਤੇ ਹੋਈ ਸੀ। ਬ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੀ ਰਹਿਣ ਵਾਲੀ ਮਰੀਯਮ ਫਰੋਜਾ ਨੂੰ ਐਤਵਾਰ ਨੂੰ ਉਸ ਵੇਲੇ ਕਾਫੀ ਨਮੋਸ਼ੀ ਝੱਲਣੀ ਪਈ, ਜਦੋਂ ਉਹ ਆਪਣੇ ਪੁੱਤ ਨਾਲ ਹੋਰਨਬੀ ਹੱਬ ਮਾਲ ਵਿੱਚ ਗਈ ਹੋਈ ਸੀ, ਕਾਰ ਨੂੰ ਪਾਰਕਿੰਗ ਵਿੱਚ ਪਿੱਛੇ ਕਰਨ ਦੌਰਾ…
ਆਕਲੈਂਡ -ਹਰਪ੍ਰੀਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਤਿੰਨ ਬਿੱਲ ਪੇਸ਼ ਕਰ ਦਿੱਤੇ ਗਏ ਹਨ ਅਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਲਿਆਂਦੇ …
ਆਕਲੈਂਡ (ਹਰਪ੍ਰੀਤ ਸਿੰਘ) - ਹੋਬਸਨਵਿਲੇ ਦੇ ਸਕੋਟ ਪੋਇੰਟ ਵਿੱਚ ਡਵੈਲਪਰ ਨੂੰ ਦਿਖਾਈ ਚਤੁਰਾਈ ਮਹਿੰਗੀ ਪਈ ਹੈ, ਦਰਅਸਲ ਅਫੋਰਡੇਬਲ ਹਾਊਸਿੰਗ ਤਹਿਤ ਬਣਾਏ ਜਾਣ ਵਾਲੇ ਘਰਾਂ ਦੀ ਲੈਂਡਸਕੈਪਿੰਗ ਤੇ ਡਰਾਈਵ ਵੈਅ ਦੇ ਫਾਲਤੂ ਪੈਸੇ ਮਾਲਕਾਂ ਤੋਂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਇਸ ਵਾਰ 11 ਐਲ ਜੀ ਬੀ ਟੀ ਕਿਊ (ਗੇਅ) ਮੈਂਬਰ ਪਾਰਲੀਮੈਂਟ ਚੁਣੇ ਗਏ ਹਨ, ਇਸ ਵਾਰ ਦੇ ਚੁਣੇ ਗਏ ਕੁੱਲ ਮੈਂਬਰ ਪਾਰਲੀਮੈਂਟਾਂ ਦਾ ਪ੍ਰਤੀਸ਼ਤ ਵਿੱਚ ਲਾਈਏ ਤਾਂ ਇਹ 9.16% ਬਣਦੇ ਹਨ। ਲੇਬਰ ਪਾ…
ਆਕਲੈਂਡ (ਹਰਪ੍ਰੀਤ ਸਿੰਘ) - ਕਿਆਸ ਇਹ ਲੱਗ ਰਹੇ ਸਨ ਕਿ ਲੇਬਰ ਪਾਰਟੀ ਨਵੀਂ ਸਰਕਾਰ ਬਨਾਉਣ ਤੋਂ ਪਹਿਲਾਂ ਗਰੀਨ ਪਾਰਟੀ ਨਾਲ ਸਾਂਝ ਪਾ ਸਕਦੀ ਹੈ, ਪਰ ਹੁਣ ਇਸ ਦਾ ਜੈਸਿੰਡਾ ਆਰਡਨ ਵਲੋਂ ਸਿਰੇ ਤੋਂ ਖੰਡਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੱਸਿਆ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਸੂਬੇ ਦੀ ਕੋਰੋਨਾ ਵਾਇਰਸ ਰਣਨੀਤੀ 'ਤੇ ਬੀਤੇ ਦਿਨੀਂ ਯੂ-ਟਰਨ ਲੈਂਦਿਆਂ ਵਿਕਟੋਰੀਆ ਹੋਟਲ ਵਿੱਚ ਨਜਰਬੰਦ 12 ਨਿਊਜੀਲੈਂਡ ਵਾਸੀਆਂ ਨੂੰ ਬਿਨ੍ਹਾਂ ਕੁਆਰਂਟੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਡੀਪ ਸੀਅ ਫੀਸ਼ਿੰਗ ਇੰਡਸਟਰੀ ਨੂੰ ਕਾਮਿਆਂ ਦੀ ਕਾਫੀ ਘਾਟ ਮਹਿਸੂਸ ਹੋ ਰਹੀ ਸੀ, ਇਸੇ ਕਰਕੇ ਰੂਸ ਅਤੇ ਯੂਕਰੇਨ ਤੋਂ ਕੰਪਨੀਆਂ ਨੇ ਆਪਣੇ ਖਰਚੇ 'ਤੇ ਵਿਦੇਸ਼ੀ ਕਾਮੇ ਮੰਗਵਾਏ ਸਨ। ਇਸ ਤਹਿਤ 450 ਪ…
ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਵਿੱਚ ਟੀ ਆਵਾ ਲੇਕਸ ਹਾਊਸਿੰਗ ਐਂਡ ਵਾਟਰਵੇਜ਼ ਯੋਜਨਾ ਦੀ ਸ਼ੁਰੂਆਤ ਦਾ ਕੰਮ ਅਗਲੇ ਸਾਲ ਤੋਂ ਸ਼ੁਰੂ ਹੋ ਜਾਏਗਾ। ਇਸ ਖਿਲਾਫ ਲਾਈ ਗਈ ਇਨਵਾਇਰਮੈਂਟ ਕੋਰਟ ਵਿਚਲੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ…
ਆਕਲੈਂਡ : ( ਅਵਤਾਰ ਸਿੰਘ ਟਹਿਣਾ ) ਨਿਊਜ਼ੀਲੈਂਡ 'ਚ ਪੱਕੇ ਹੋਣ ਲਈ ਸਭ ਤੋਂ ਵਧੀਆ ਮੰਨਿਆ ਜਾਣ ਵਾਲਾ ਕੋਰਸ ਕੁੱਝ ਪੰਜਾਬੀ-ਭਾਰਤੀ ਕੁੜੀਆਂ ਲਈ ਮਾਨਸਿਕ ਬੋਝ ਦਾ ਸਬੱਬ ਬਣ ਗਿਆ ਹੈ। ਜੋ ਸਬੰਧਤ ਕਾਲਜਾਂ ਅਤੇ ਟੀਚਿੰਗ ਪ੍ਰੈਕਟਿਸ ਵਾਲੇ ਸੈਂਟ…
ਜਿਸ ਬੰਦੇ ਨੇ ਪਹਿਲਾਂ ਬੰਗਾਲ ਵਿਚ ਏਨੇ ਮੁੰਡੇ ਮਰਵਾਏ, ਹੁਣ ਪੰਜਾਬ ਵਿਚ ਮਰਵਾ ਰਿਹੈ, ਉਹਦੇ ਕੋਲੋਂ ਮੈਨੂੰ ਕੋਈ ਰਿਆਇਤ, ਕੋਈ ਵਾਈਸ ਚਾਂਸਲਰੀ, ਨਹੀਂ ਚਾਹੀਦੀ।’ਪਿੱਛੇ ਜਿਹੇ ਮੈਂ ਆਪਣੇ ਰਾਜ ਤੇ ਸਮਾਜ ਦੇ ਵਿਗੜਦੇੇ ਰੰਗ-ਢੰਗ ਵੇਖ ਕੇ ਰੋ…
ਸੰਚਾਰੂ ਢੰਗ ਨਾਲ ਚਲਾਉਣ ਲਈ ਚਾਰ ਭਾਗਾਂ 'ਚ ਵੰਡਿਆ ਸੁਸਾਇਟੀ ਦਾ ਕੰਮ-ਕਾਜ
ਸਾਬਕਾ ਮੰਤਰੀ ਮੈਟ ਰੌਬਸਨ, ਚੈਰਟੀ ਆਡੀਟਰ ਅਤੇ ਚਾਰਟਰਡ ਅਕਾਊਟੈਟ ਵੱਲੋਂ ਸੁਸਾਇਟੀ ਦੇ ਕੰਮਾਂ ਦੀ ਰੱਜਵੀਂ ਸ਼ਲਾਘਾ
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਮਹੀਨੇ ਅਮਰੀਕਾ ਵਿੱਚ 2 ਸਿੱਖ ਨੌਜਵਾਨਾ ਵਲੋਂ ਸਮਲੰਿਗੀ ਵਿਆਹ ਕਰਵਾਇਆ ਗਿਆ ਸੀ। ਇਸ ਵਿਆਹ ਵਿੱਚ ਦੋਨਾਂ ਨੌਜਵਾਨਾ ਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਫੇਰੇ ਲਏ ਸਨ। ਅਕਾਲ ਤਖਤ ਸਾਹਿਬ ਵਲੋਂ ਇਸ…
ਆਕਲੈਂਡ (ਹਰਪ੍ਰੀਤ ਸਿੰਘ) - ਅਰਸ਼ਦੀਪ ਕੌਰ ਜੋ ਕਿ ਨਿਊਜੀਲੈਂਡ ਸਟੂਡੈਂਟ ਵੀਜੇ 'ਤੇ ਆਈ ਸੀ, ਪਰ ਇੱਥੇ ਆਕੇ ਉਸਨੂੰ ਪਤਾ ਲੱਗਾ ਕਿ ਉਸਨੂੰ ਬੋਨ ਕੈਂਸਰ ਜਿਸ ਕਰਕੇ ਉਹ ਮਿਡਲਮੋਰ ਹਸਪਤਾਲ, ਮੈਨੂਕਾਊ ਵਿੱਚ ਇਲਾਜ ਅਧੀਨ ਸੀ। ਸਰਜਰੀਆਂ ਤੋਂ ਬਾ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਕਰਕੇ ਆਕਲੈਂਡ ਕਾਉਂਸਲ ਨੂੰ ਇਸ ਵਿੱਤੀ ਵਰ੍ਹੇ ਵਿੱਚ $500 ਮਿਲੀਅਨ ਦੇ ਮਾਲੀਏ ਦਾ ਘਾਟਾ ਝੱਲਣਾ ਪਏਗਾ ਦਾ ਅਤੇ ਇਸ ਦਾ ਮਾੜਾ ਨਤੀਜਾ ਵੀ ਹੁਣ ਦੇਖਣ ਨੂੰ ਮਿਲ ਰਿਹਾ ਹੈ। ਕਾਉਂਸਲ ਨੇ ਆਪਣੇ…
ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਦੱਖਣੀ ਆਸਟ੍ਰੇਲੀਆ ਟ੍ਰਾਂਸ-ਤਾਸਮਨ ਬਬਲ ਇਕਰਾਰਨਾਮੇ ਦਾ ਹਿੱਸਾ ਨਹੀਂ ਹੈ, ਪਰ ਫਿਰ ਵੀ ਹੁਣ ਨਿਊਜੀਲੈਂਡ ਵਾਸੀ ਬਿਨ੍ਹਾਂ ਕੁਆਰਂਟੀਨ ਕੀਤਿਆਂ ਵਿਕਟੋਰੀਆ ਘੁੰਮਣ ਜਾ ਸਕਦੇ ਹਨ।ਦਰਅਸਲ ਆਸਟ੍ਰੇਲੀਆ ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਨੈਪੀਅਰ-ਟੋਪੋ ਰੋਡ 'ਤੇ ਤਾਰਾਵੇਰਾ ਨਜਦੀਕ ਇੱਕ ਭਿਆਨਕ ਹਾਦਸਾ ਵਾਪਰਣ ਦੀ ਖਬਰ ਸਾਹਮਣੇ ਆਈ ਹੈ, ਹਾਦਸੇ ਵਿੱਚ 1 ਵਿਅਕਤੀ ਦੇ ਮਰਨ ਦੀ ਖਬਰ ਹੈ ਅਤੇ ਉਸ ਤੋਂ ਇਲਾਵਾ 10 ਜਣਿਆਂ ਦੇ ਗੰਭੀਰ ਰੂਪ ਵਿ…
NZ Punjabi news