ਆਕਲੈਂਂਡ ( ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਆਕਲੈਂਡ ਵਾਸੀ ਅੱਜ ਤੋਂ ਆਪਣੇ ਘਰਾਂ 'ਚ ਬਾਹਰਲੀ ਟੂਟੀ ਰਾਹੀਂ ਕਾਰਾਂ ਧੋ ਸਕਣਗੇ, ਕਿਉਂਕਿ ਕੌਂਸਲ ਨੇ ਪਿਛਲੇ ਕਈ ਮਹੀਨਿਆਂ ਤੋਂ ਲਾਈ ਹੋਈ ਪਾਬੰਦੀ ਖ਼ਤਮ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ …
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਟੈਸਟ ਦੇ ਪਹਿਲੇ ਦਿਨ ਦੇ ਦੋ ਸੈਸ਼ਨ ਤਾਂ ਵੈਸਟ ਇੰਡੀਜ ਦੇ ਨਾਮ ਅਜਿਹੇ ਰਹੇ ਸੀ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਵੈਸਟ ਇੰਡੀਜ ਪਹਿਲੇ ਟੈਸਟ ਦੀ ਹਾਰ ਦਾ ਬਦਲਾ ਨਿਊਜੀਲੈਂਡ ਤੋਂ ਲੈਕੇ ਰਹੇਗੀ, ਪਰ …
ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਟੋਏਟੋਏ ਤੋਂ ਬੀਤੇ ਦਿਨੀਂ ਸ਼ਨੀਵਾਰ ਤੋਂ ਗੁੰਮਸ਼ੁਦਾ ਹੋਏ ਨਵੀਨ ਕੁਮਾਰ ਦੀ ਭਾਲ ਵਿੱਚ ਮੈਨੂਕਾਊ ਕਾਉਂਟੀ ਦੀ ਪੁਲਿਸ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।ਨਵੀਨ ਦਾ ਕੱਦ 5 ਫੁੱਟ 9 ਇੰਚ ਹੈ ਅਤੇ ਅਖੀਰਲੀ ਵਾਰ ਉ…
ਆਕਲੈਂਡ (ਹਰਪ੍ਰੀਤ ਸਿੰਘ) - ਮੈਸੀ ਯੂਨਵਰਿਸਟੀ ਦੀ 'ਕੁਓਟ ਆਫ ਦ ਈਯਰ' ਪ੍ਰਤੀਯੋਗਿਤਾ ਲਈ ਪਬਲਿਕ ਐਂਟਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ।ਫਾਈਨਲ ਵਿੱਚ ਪੁੱਜਣ ਵਾਲੀਆਂ ਕੁਓਟ ਵਿੱਚ ਨੈਸ਼ਨਲ ਪ੍ਰਧਾਨ ਜੂਡਿਥ ਕੌਲਿਨਜ ਦੀ 'ਵੈਨ ਮਾਈ ਆਈਬਰੋ ਗੋਜ਼…
ਮੈਲਬਰਨ- ਪੰਜਾਬੀ ਸੱਥ ਮੈਲਬਰਨ, ਆਸਟ੍ਰੇਲੀਆ ਵੱਲੋਂ ਮੈਲਬਰਨ ਦੇ ਸ਼ਹਿਰ ਕਰੇਨਬਰਨ ਵਿੱਚ ਭਾਰਤੀ ਭਾਈਚਾਰੇ ਦੁਆਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੁਝ ਚਿਰ ਪਹਿਲਾਂ ਬਣਾਏ ਕਿਸਾਨ ਵਿਰੋਧੀ ਤਿੰਨ ਬਿੱਲਾਂ ਵਿਰੁੱਧ ਸਥਾਨਕ ਪਾ…
ਆਕਲੈਂਡ (ਹਰਪ੍ਰੀਤ ਸਿੰਘ) -3 ਦਿਨ ਪਹਿਲਾਂ ਅਮਰੀਕਾ ਤੋਂ ਨਿਊਜੀਲੈਂਡ ਵਾਪਿਸ ਪਰਤੀ ਏਅਰ ਨਿਊਜੀਲ਼ੈਂਡ ਦੀ ਫਲਾਈਟ ਚੋਂ ਇੱਕ ਕਰੂ ਮੈਂਬਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਮਨਿਸਟਰੀ ਵਲੋਂ ਜਾਰੀ ਜਾਣਕਾਰੀ ਤੋ…
ਆਕਲੈਂਡ (ਹਰਪ੍ਰੀਤ ਸਿੰਘ) -ਬੀਤੇ ਦਿਨੀਂ ਵਲੰਿਗਟਨ ਵਿੱਚ ਸ਼ੁਰੂ ਹੋਏ ਨਿਊਜੀਲੈਂਡ-ਵੈਸਟ ਇੰਡੀਜ ਵਿਚਾਲੇ ਦੂਜੇ ਟੈਸਟ ਮੈਚ ਵਿੱਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਇੱਕ ਵਾਰ ਤਾਂ ਵੈਸਟ ਇੰਡੀਜ ਡਗਮਗਾ ਗਿਆ ਸੀ, ਪਰ ਹੈਨਰੀ ਨਿਕੋਲਸ ਦੇ ਸ਼ਾਨਦਾਰ…
ਆਕਲ਼ੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਕਰਕੇ ਇਸ ਸਾਲ ਜਿਆਦਾਤਰ ਨਿਊਜੀਲ਼ੈਂਡ ਵਾਸੀ ਘਰਾਂ ਵਿੱਚ ਹੀ ਰਹੇ ਹਨ, ਪਰ ਐਮ ਬੀ ਆਈ ਈ ਦੇ ਆਂਕੜੇ ਦੱਸਦੇ ਹਨ ਕਿ ਇਸ ਸਾਲ ਨਿਊਜੀਲੈਂਡ ਵਾਸੀਆਂ ਦਾ ਔਸਤ ਬਿੱਲ $2113 ਰਿਹਾ ਹੈ, ਜੋ ਕਿ ਪਿ…
ਆਕਲ਼ੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਅਤੇ ਕੂਕ ਆਈਲੈਂਡ ਨੇ ਕੁਆਰਂਟੀਨ ਮੁਕਤ ਟਰੈਵਲ-ਬਬਲ ਐਗਰੀਮੈਂਟ 'ਤੇ ਸਮਝੌਤਾ ਕਰ ਲਿਆ ਹੈ। ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਮਾਰਕ ਬਰਾਊਨ ਨੇ ਸਾਂਝੀ ਬਿਆਨਬਾਜੀ ਕਰਦਿਆਂ ਕਿਹ…
ਆਕਲੈਂਡ (ਐਨ ਜੈੱਡ ਪੰਜਾਬੀ ਨਿਊਜ ਸਰਵਿਸ) ਪਾਪਾਕੁਰਾ ਵਾਸੀ ਅਤੇ ਪਾਪਾਟੋਏਟੋਏ ‘ਚ ਗੋਲਡ ਕ੍ਰਿਏਸ਼ਨ ਨਾਮਕ ਜਿਊਲਰੀ ਸ਼ਾਪ ਚਲਾਉਂਦੇ ਕਾਰੋਬਾਰੀ ਅਤੇ ਸਮਾਜ ਸੇਵਕ ਗੁਰਦੀਪ ਸਿੰਘ ਲੂਥਰ (ਪ੍ਰਧਾਨ ਆਕਲੈਂਡ ਰਿਟੇਲਰਜ ਐਸ਼ੋਸੀਏਸ਼ਨ) ਨੂੰ ਬੀਤੀ …
ਆਕਲੈਂਡ (ਹਰਪ੍ਰੀਤ ਸਿੰਘ) - ਜੀਂਗ ਜੋ ਕਿ ਬੀਤੇ ਸਾਲ 3 ਮਹੀਨਿਆਂ ਲਈ ਵੀਜੀਟਰ ਵੀਜੇ 'ਤੇ ਨਿਊਜੀਲੈਂਡ ਆਈ ਸੀ, ਪਰ ਕੋਰੋਨਾ ਕਰਕੇ ਬਾਰਡਰ ਬੰਦ ਕਰ ਦਿੱਤੇ ਗਏ ਤੇ ਉਹ ਨਿਊਜੀਲੈਂਡ ਫੱਸ ਗਈ ਤੇ ਅਚਾਨਕ ਉਸਨੂੰ ਇੱਕ ਦਿਨ ਅਧਰੰਗ ਦਾ ਦੌਰਾ ਪੈ …
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਭਾਂਵੇ ਮਨੁੱਖੀ ਜਾਤੀ ਲਈ 2020 ਵਿੱਚ ਕਹਿਰ ਬਣ ਕੇ ਆਇਆ ਹੈ ਪਰ ਕਿਤੇ ਨਾ ਕਿਤੇ ਇਹ ਕੁਦਰਤ ਲਈ ਮਿਹਰਬਾਨ ਸਾਬਿਤ ਹੋਇਆ ਹੈ।ਦ ਗਲੋਬਨ ਕਾਰਬਨ ਪ੍ਰੋਜੈਕਟ ਦੇ ਦੁਨੀਆਂ ਭਰ ਦੇ ਮਾਹਿਰ ਵਿਗਿਆਨੀਆਂ…
ਆਕਲੈਂਡ (ਹਰਪ੍ਰੀਤ ਸਿੰਘ)- ਅੱਜ ਸਵੇਰੇ ਜਦੋਂ ਨਿਊਜੀਲੈਂਡ ਦੀ ਵੈਸਟਇੰਡੀਜ ਨਾਲ ਦੂਜੇ ਟੈਸਟ ਦੀ ਸ਼ੁਰੂਆਤ ਹੋਈ ਤਾਂ ਸਵਾ ਸੌ ਦੇ ਸਕੋਰ 'ਤੇ ਹੀ ਟੀਮ ਦੀਆਂ 5 ਵਿਕਟਾਂ ਗਿਰ ਗਈਆਂ ਸਨ। ਪਰ ਆਪਣੀ ਵਿਕਟ ਬਚਾ ਕੇ ਬਹੁਤ ਹੀ ਹੌਲੀ ਅਤੇ ਅਨੁਭਵ ਨ…
ਆਕਲੈਂਡ (ਹਰਪ੍ਰੀਤ ਸਿੰਘ)- ਕਾਨੂੰਨੀ ਮਾਮਲੇ ਵਿੱਚ ਨਿਊਜੀਲੈਂਡ ਵਾਸੀਆਂ ਦੇ ਟੈਕਸ ਤੋਂ ਇੱਕਠੇ ਹੋਏ ਸਰਕਾਰੀ ਪੈਸੇ ਚੋਂ $330,000 ਦੀ ਰਾਸ਼ੀ ਖਰਚਣ ਵਾਲੇ ਪਾਰਲੀਮੈਂਟ ਸਪੀਕਰ ਟਰਵੈਰ ਮਲਾਰਡ ਦੇ ਅਸਤੀਫੇ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ…
ਆਕਲੈਂਡ (ਹਰਪ੍ਰੀਤ ਸਿੰਘ)- ਅੱਜ ਵਲਿੰਗਟਨ ਵਿੱਚ ਸ਼ੁਰੂ ਹੋਏ ਨਿਊਜੀਲੈਂਡ ਵੈਸਟ ਇੰਡੀਜ ਵਿਚਾਲੇ ਦੂਜੇ ਟੈਸਟ ਦੀ ਸ਼ੁਰੂਆਤ ਨਿਊਜੀਲੈਂਡ 'ਤੇ ਅਜੇ ਤੱਕ ਭਾਰੀ ਪਈ ਹੈ, ਸ਼ੈਨਨ ਗੈਬਰੀਅਲ ਦੀ ਸ਼ਾਨਦਾਰ ਗੇਂਦਬਾਜੀ ਨੇ ਨਿਊਜੀਲੈਂਡ ਟੀਮ ਦੇ 3 ਵਧੀਆ …
ਆਕਲੈਂਡ (ਹਰਪ੍ਰੀਤ ਸਿੰਘ)- ਜਗਦੀਪ ਸਿੰਘ ਤੇ ਪ੍ਰੋਫੈਸਰ ਫ੍ਰੀਟਜ ਪਿ੍ਰੰਜ ਦੇ ਵਲੋਂ 2010 ਵਿੱਚ ਸ਼ੂਰੂ ਕੀਤੀ ਕੁਆਂਟਮ ਸਕੇਪ ਅੱਜ ਇਲੈਕਟਿ੍ਰਕ ਕਾਰਾਂ ਬਨਾਉਣ ਵਾਲੀ ਕੰਪਨੀ ਟੈਸਲਾ ਨੂੰ ਭਾਜੜਾਂ ਪਾ ਰਹੀ ਹੈ, ਦਰਅਸਲ ਜਗਦੀਪ ਹੋਣਾ ਵਲੋਂ ਬਣਾ…
ਆਕਲੈਂਡ (ਤਰਨਦੀਪ ਬਿਲਾਸਪੁਰ ) ਜਿਸ ਮੌਕੇ ਦੁਨੀਆਂ ਭਰ ਵਿਚ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ | ਇਸ ਮੌਕੇ ਸਮੁਚੇ ਸੰਸਾਰ ਦੀ ਰੀਅਲ ਇਸਟੇਟ ਜਿਥੇ ਇਸ ਸੰਕਟ ਤੋਂ ਬਚੀ ਨਜ਼ਰ ਆ ਰਹੀ ਹੈ | ਉੱਥੇ ਨਿਊਜ਼ੀਲੈਂਡ ਦੀ ਰੀਅਲ ਇਸਟੇਟ ਇੰਡਸਟਰੀ 20…
ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਸ਼ਨੀਵਾਰ ਤੋਂ ਨਿਊਜੀਲੈਂਡ ਵਾਸੀ ਕੁਈਨਜਲੈਂਡ ਘੁੰਮਣ ਲਈ ਬਿਨ੍ਹਾਂ ਰੋਕ-ਟੋਕ ਜਾ ਸਕਦੇ ਹਨ, ਕਿਸੇ ਨੂੰ ਵੀ ਕੁਆਰਂਟੀਨ ਕਰਨ ਦੀ ਲੋੜ ਨਹੀਂ ਹੋਏਗੀ।ਪ੍ਰੀਮੀਅਰ ਐਨਸਟੇਸ਼ੀਆ ਪੇਲਜੁਕ ਨੇ ਟਵੀਟ ਕਰਕੇ ਦੱਸਿਆ ਕਿ…
ਸਿਡਨੀ : ਆਸਟ੍ਰੇਲੀਆ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਕੋਰੋਨਾਵਾਇਰਸ ਟੀਕਾਕਰਨ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ। ਸ਼ੁਰੂਆਤ ਵਿਚ ਕੈਦੀ ਅਤੇ ਗੰਭੀਰ ਮੋਟਾਪੇ ਵਾਲੇ ਲੋਕ ਕੋਵਿਡ-19 ਟੀਕਾ ਪ੍ਰਾਪਤ ਕਰਨ ਵਾਲੇ ਪਹਿਲੇ ਲੋਕਾਂ ਵਿਚ ਸ਼ਾਮਲ ਹੋ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਸਕੂਲ ਜੋਨ ਇਲਾਕਿਆਂ ਵਿੱਚ ਕਾਰਾਂ ਦੀ ਰਫਤਾਰ ਸੀਮਾ ਲੋੜ ਤੋਂ ਜਿਆਦਾ ਹੈ ਅਤੇ ਇਸੇ ਸਬੰਧੀ ਇਸ ਰਫਤਾਰ ਨੂੰ 40 ਕਿਲੋਮੀਟਰ ਪ੍ਰਤੀ ਘੰਟਾ ਕੀਤੇ ਜਾਣ ਦੀ ਵੀ ਮੰਗ ਕੀਤੀ ਜਾਣ ਲੱਗੀ ਹੈ। ਲੇ…
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟ ਇੰਡੀਜ ਵਿਰੁੱਧ 251 ਸਕੋਰ ਦਾ ਵਿਸ਼ਾਲ ਸਕੋਰ ਬਨਾਉਣ ਵਾਲੇ ਨਿਊਜੀਲੈਂਡ ਟੀਮ ਦੇ ਕਪਤਾਨ ਕੈਨ ਵਿਲੀਅਮਸਨ ਦੂਜੇ ਮੈਚ ਵਿੱਚ ਵੀ ਖੇਡਣਗੇ, ਇਸ ਗੱਲ ਦੀ ਪੁਸ਼ਟੀ ਕੋਚ ਗੈਰੀ ਸਟੀਡ ਵਲੋਂ ਕੀਤੀ ਗਈ ਹੈ।ਦਰਅਸਲ ਕ…
ਆਕਲੈਂਡ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ ) ਬੀਤੇ ਦਿਨ ਵੈਲਿੰਗਟਨ ਸਥਿਤ ਨਿਊਜ਼ੀਲੈਂਡ ਪਾਰਲੀਮੈਂਟ ਅੱਗੇ ਭਾਰਤੀ ਮੂਲ ਦੇ 500 ਤੋਂ ਵੱਧ ਲੋਕਾਂ ਨੇ ਭਾਰਤੀ ਕਿਸਾਨਾਂ ਦੇ ਹੱਕ ਵਿਚ ਇੱਕ ਰੋਸ ਮੁਜ਼ਾਹਿਰਾ ਆਯੋਜਿਤ ਕੀਤਾ ਗਿਆ | ਜਿਸ ਮੌਕੇ ਟਾਕਾ…
ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਇਹ ਮੁੱਦਾ ਕਈ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਭਖਿਆ ਹੋਇਆ ਹੈ, ਪਰ ਜਲਦ ਹੀ ਇਸ 'ਤੇ ਆਸਟ੍ਰੇਲੀਆ ਵਿੱਚ ਇੱਕ ਨਵਾਂ ਕਾਨੂੰਨ ਬਣ ਸਕਦਾ ਹੈ, ਜੋ ਦੁਨੀਆਂ ਭਰ ਵਿੱਚ ਕਿਤੇ ਪਹਿਲੀ ਵਾਰ ਲਾਗੂ ਹੋਏਗਾ।ਦਰਅਸਲ…
ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਤੋਂ ਆਕਲੈਂਡ ਅਤੇ ਫੈਂਗਰਾਏ ਵਿਚਾਲੇ ਹਾਈਵੇਅ 1 'ਤੇ ਟਰੱਕਾਂ ਦੀ ਕਾਫੀ ਜਿਆਦਾ ਟ੍ਰੈਫਿਕ ਦੇਖਣ ਨੂੰ ਮਿਲ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ 800 ਟਰੱਕਾਂ ਦਾ ਕਾਫਲਾ ਰੋਜਾਨਾ ਸੈਂਕੜੇ ਕੰਟੇਨਰਰ ਲੈ ਕੇ ਨ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ) - ਵਾਈਕਾਟੋ ਵਿੱਚ ਪੰਜਾਬੀਆਂ ਨੇ ਕ੍ਰਿਸਮਿਸ ਹਾਕੀ ਲੀਗ ਵਿੱਚ ਗੱਡੇ ਝੰਡੇ। Punjab Sticks ਵੱਲੋਂ School Year 3-4,5-6 ਅਤੇ ਫੈਮਿਲੀ ਹਾਕੀ(ਟਰੱਸਟ ਟੀਮ) ਨੇ ਭਾਗ ਲਿਆ।Waikato Shaheed-e-Azam …
NZ Punjabi news