ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਅਤੇ ਵੈਸਟ ਇੰਡੀਜ ਵਿਚਾਲੇ ਟੀ-20 ਦਾ ਪਹਿਲਾ ਮੈਚ ਸ਼ੁਰੂ ਹੋ ਗਿਆ ਹੈ। ਇਹ ਮੈਚ ਬਾਰਿਸ਼ ਕਰਕੇ ਦੇਰੀ ਨਾਲ ਸ਼ੁਰੂ ਹੋਇਆ ਹੈ, ਨਿਊਜੀਲੈਂਡ ਨੇ ਪਹਿਲਾਂ ਟੋਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਲਿਆ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਪਾਕਿਸਤਾਨ ਦੀ ਨਿਊਜੀਲੈਂਡ ਟੂਰ ਲਈ ਆਈ ਟੀਮ ਦੇ 6 ਖਿਡਾਰੀ ਕੋਰੋਨਾ ਪਾਜਟਿਵ ਨਿਕਲੇ ਸਨ। ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਅੱਜ ਤਾਜਾ ਦਿੱਤੀ ਜਾਣਕਾਰੀ ਅਨੁਸਾਰ ਅਜੇ ਹੋਰ ਵੀ ਖਿਡਾਰੀ ਕੋਰੋਨਾ ਪਾਜ…
ਆਕਲੈਂਡ (ਹਰਪ੍ਰੀਤ ਸਿੰਘ) - 2 ਭਾਰਤੀ ਕਲਾਕਾਰਾਂ ਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਸਨਮਾਨ ਵਿੱਚ ਇੱਕ ਗਾਣਾ ਲਿਖਿਆ ਹੈ, ਜਿਸ ਨੂੰ ਹਜਾਰਾਂ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ ਅਤੇ ਪਸੰਦ ਕੀਤਾ ਜਾ ਚੁੱਕਾ ਹੈ।ਗਾਣਾ ਕੇਰਲ ਦੇ ਐਮ ਸ…
ਆਕਲੈਂਡ (ਹਰਪ੍ਰੀਤ ਸਿੰਘ) - $10 ਬਿਲੀਅਨ ਦੀ ਖੇਤੀਬਾੜੀ ਦੇ ਆਉਂਦੇ ਸੀਜਨ ਵਿੱਚ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਨਿਊਜੀਲੈਂਡ ਸਰਕਾਰ ਨੇ ਇੱਕ ਹੋਰ ਉਪਰਾਲਾ ਕੀਤਾ ਹੈ। ਆਮ ਨਿਊਜੀਲੈਂਡ ਵਾਸੀਆਂ ਨੂੰ ਇਸ ਕੰਮ ਵੱਲ ਆਕਰਸ਼ਿਤ ਕਰਨ ਲਈ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਫੋਈ ਵਲੋਂ ਪੈਸੇਫਿਕ ਤੋਂ 2000 ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜੀਲ਼ੈਂਡ ਆਉਣ ਦੇਣ ਦੀ ਗੱਲ ਆਖੀ ਗਈ ਹੈ। ਪਰ ਕਰਮਚਾਰੀਆਂ ਨੂੰ ਨਿਊਜੀਲੈਂਡ ਆਉਣ ਤੋਂ ਬਾਅਦ ਜੋ ਖਰਚਾ ਹੋਣਾ ਹੈ…
Auckland (Nz Punjabi News )Thousands of farmers have been stopped by police as they tried to march to the Indian capital as part of their Dilli Chalo (Go to Delhi) protest against new legisl…
ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਵੀਰਵਾਰ ਹੋਣ ਵਾਲੇ ਵੈਸਟ ਇੰਡੀਜ ਨਾਲ ਟੀ-20 ਮੈਚ ਵਿੱਚ ਨਿਊਜੀਲੈਂਡ ਦੀ ਟੀਮ ਵਿੱਚ ਕਈ ਨਵੇਂ ਖਿਡਾਰੀ ਦੇਖਣ ਨੂੰ ਮਿਲਣਗੇ। 4 ਪੁਰਾਣੇ ਖਿਡਾਰੀ ਤਾਂ ਆਈਪੀਐਲ ਵਿੱਚੋਂ ਹਿੱਸੇ ਲੈ ਪਹਿਲਾਂ ਹੀ ਮੈਨੇਜਡ ਆਈ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ) ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਦਾ ਪ੍ਰਕੋਪ ਬੇਕਾਬੂ ਹੁੰਦਾ ਜਾ ਰਿਹਾ ਹੈ। ਮਹਾਮਾਰੀ ਨਾਲ ਤਾਕਤਵਰ ਦੇਸ਼ ਅਮਰੀਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਮਰੀਕਾ ਨੂੰ ਹੁਣ ਮਹਾਮਾਰੀ ਖਿਲਾਫ਼ ਲ…
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਭਰ ਵਿੱਚ ਮਸ਼ਹੂਰ ਫੁੱਟਬਾਲ ਖਿਡਾਰੀ ਰਹਿ ਚੁੱਕੇ ਅਰਜਨਟੀਨਾ ਦੇ ਡਿਏਗੋ ਮੇਰਾਡੋਨਾ ਦੀ ਮੌਤ ਦੀ ਖਬਰ ਨੇ ਖੇਡ ਪ੍ਰੇਮੀਆਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਉਹ 60 ਸਾਲਾਂ ਦੀ ਉਮਰ ਦੇ ਸਨ ਅਤੇ ਪਿੱਛੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ 3 ਟੀ-20 ਤੇ 2 ਟੈਸਟ ਮੈਚਾਂ ਦੀ ਸੀਰੀਜ ਖੇਡਣ ਆਈ ਪਾਕਿਸਤਾਨ ਦੀ ਕ੍ਰਿਕੇਟ ਟੀਮ ਦੇ 6 ਖਿਡਾਰੀ ਕੋਰੋਨਾ ਪਾਜਟਿਵ ਆਏ ਹਨ, ਜਿਨ੍ਹਾਂ ਨੂੰ ਕੁਆਰਂਟੀਨ ਵਿੱਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ) - ਨਿਊਜ਼ੀਲੈਂਡ ਵਿਚ ਨਵੇਂ ਚੁਣੇ ਗਏ ਨੌਜਵਾਨ ਸੰਸਦ ਮੈਂਬਰਾਂ ਵਿਚੋਂ ਇੱਕ ਡਾਕਟਰ ਗੌਰਵ ਸ਼ਰਮਾ ਨੇ ਦੇਸ਼ ਦੀ ਸੰਸਦ ਵਿਚ ਬੁੱਧਵਾਰ ਨੂੰ ਸੰਸਕ੍ਰਿਤ ਵਿਚ ਸਹੁੰ ਚੁੱਕੀ। ਡਾ. ਸ਼ਰਮਾ ਹਾਲ ਹੀ ਵਿਚ ਨਿਊਜ਼ੀਲੈਡ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਵਲੋਂ ਮੈਂਗਰੀ-ਉਟਾਹੂਹੂ ਲੋਕਲ ਬੋਰਡ ਉਪ-ਚੋਣਾ ਦਾ ਐਲਾਨ ਕਰ ਦਿੱਤਾ ਗਿਆ ਹੈ। ਨੋਮੀਨੇਸ਼ਨ ਦਾਖਿਲ ਬੀਤੀ 24 ਨਵੰਬਰ ਤੋਂ ਲਈਆਂ ਜਾ ਰਹੀਆਂ ਹਨ।ਦੱਸਦੀਏ ਕਿ ਇਹ ਉਪ ਚੋਣਾ ਬੋਰਡ ਮੈਂਬਰ ਨੀਰੂ ਲੀ…
ਆਕਲੈਂਡ (ਐੱਨਜੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਪੁਲੀਸ ਨੇ ਆਪਣੇ ਫਰੰਟਲਾਈਨ ਵਹੀਕਲ ਵਜੋਂ ਸਕੌਡਾ ਗੱਡੀ ਦੀ ਚੋਣ ਕਰ ਲਈ ਹੈ। ਇਨੀਂ ਦਿਨੀਂ ਹੋਲਡਨ ਗੱਡੀਆਂ ਚੱਲ ਰਹੀਆਂ ਪਰ ਇਸਦੇ ਮਾਲਕ ਜਨਰਲ ਮੋਟਰਜ ਵੱਲੋਂ ਹੱਥ ਪਿੱਛੇ ਖਿੱਚ ਲੈਣ …
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੇ ਜਿਸ ਕਰੂ ਮੈਂਬਰ ਨੂੰ ਚੀਨ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ, ਉਸ ਸਬੰਧੀ ਸਿਹਤ ਮੰਤਰਾਲੇ ਵਲੋਂ ਅਹਿਮ ਖੁਲਾਸਾ ਕਰਦਿਆਂ ਦੱਸਿਆ ਗਿਆ ਹੈ ਕਿ ਉਕਤ ਕਰੂ ਮੈਂਬਰ ਵਿਦੇਸ਼ ਤੋਂ ਹੀ ਕੋਰੋਨਾਗ੍ਰ…
ਆਕਲੈਂਡ (ਹਰਪ੍ਰੀਤ ਸਿੰਘ) - 16 ਮਈ ਤੋਂ ਆਕਲੈਂਡ ਵਾਸੀ ਪਾਣੀ ਨੂੰ ਖੁੱਲ ਕੇ ਵਰਤਣ ਸਬੰਧੀ ਬਹੁਤ ਹੀ ਤੰਗੀ ਮਹਿਸੂਸ ਕਰ ਰਹੇ ਸਨ, ਕਿਉਂਕਿ ਘਰਾਂ ਦੇ ਬਾਹਰ ਕਾਰਾਂ ਆਦਿ ਧੋਣ, ਸਾਫ-ਸਫਾਈ ਨੂੰ ਲੈਕੇ ਪਾਣੀ ਦੀ ਵਰਤੋਂ 'ਤੇ ਸਖਤ ਰੋਕ ਸੀ। ਪਰ…
ਆਕਲੈਂਡ (ਹਰਪ੍ਰੀਤ ਸਿੰਘ) - ਲੀਡਰ ਆਫ ਦਾ ਹਾਊਸ ਕ੍ਰਿਸ ਹਿਪਕਿਨਸ ਵਲੋਂ ਅੱਜ ਮੈਂਬਰ ਪਾਰਲੀਮੈਂਟਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਅਗਲੇ ਹਫਤੇ ਪਾਰਲੀਮੈਂਟ ਵਿੱਚ ਕਲਾਈਮੈਟ ਐਮਰਜੈਂਸੀ ਐਲਾਨੇ ਜਾਣ ਸਬੰਧੀ ਵੋਟਿੰਗ ਹੋਏਗੀ। ਉਨ੍ਹਾਂ ਦੱਸ…
120 'ਚੋਂ 58 ਸੀਟਾਂ ਔਰਤਾਂ ਨੇ ਮੱਲੀਆਂਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ 'ਚ 53ਵੀਂ ਪਾਰਲੀਮੈਟ ਦਾ ਗਠਨ ਹੋ ਗਿਆ ਹੈ। ਜਿਸਦੀਆਂ ਕੁੱਲ 120 ਸੀਟਾਂ ਚੋਂ 58 ਸੀਟਾਂ ਔਰਤਾਂ ਦੇ ਹਿੱਸੇ ਆਈਆਂ ਹਨ। ਇਸ ਮੌਕੇ 12 ਵੱਖ-ਵ…
ਆਕਲੈਂਡ (ਐੱਨਜੈੱਡ ਪੰਜਾਬੀ ਨਿਊਜ ਬਿਊਰੋ) ਇਮੀਗਰੇਸ਼ਨ ਨਿਊਜ਼ੀਲੈਂਡ ਨੇ ਆਖ਼ਰ ਇਕ ਪੰਜਾਬੀ ਕੁੜੀ ਨੂੰ ਤਿੰਨ ਸਾਲ ਦਾ ਵੀਜ਼ਾ ਜਾਰੀ ਕਰ ਦਿੱਤਾ ਹੈ। ਓਮਬੱਡਸਮੈਨ ਭਾਵ ਲੋਕਪਾਲ ਵੱਲੋਂ ਪਲਟਾਏ ਗਏ ਇਮੀਗਰੇਸ਼ਨ ਦੇ ਫ਼ੈਸਲੇ ਨਾਲ ਕਈ ਹੋਰ ਸੈਂਕੜੇ ਪੰ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਭਾਵ ਮੰਗਲਵਾਰ ਨੂੰ ਪ੍ਰਾਇਮਰੀ ਮਤਲਬ ਮੁੱਢਲੇ ਉਦਯੋਗਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਜਿਸ ਤੋਂ ਇਹ ਸਪਸ਼ੱਟ ਸੰਕੇਤ ਮਿਲਦਾ ਹੈ ਕਿ ਉਹਨਾਂ ਦ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ 2017 ਵਿੱਚ ਐਨ ਜੈਡ ਕਿਊ ਏ ਵਲੋਂ ਡੀਰਜਿਸਟਰ ਕੀਤੇ ਗਏ ਨਿਊਜੀਲ਼ੈਂਡ ਨੈਸ਼ਨਲ ਕਾਲਜ (ਐਨ ਜੈਡ ਐਨ ਸੀ) ਵਲੋਂ ਕਈ ਭਾਰਤੀ ਅਤੇ ਚੀਨੀ ਵਿਦਿਆਰਥੀਆਂ ਦੀ ਫੀਸ ਹੱੜਪੇ ਜਾਣ ਦੇ ਦੋਸ਼ ਲੱਗੇ ਸਨ। ਇਨ੍ਹਾਂ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਇੱਕ ਡਾਕਟਰ ਵਲੋਂ ਟਾਈਪ 1 ਦੇ ਸ਼ੂਗਰ ਦੇ ਮਰੀਜਾਂ ਨਾਲ ਸਬੰਧਤ ਅਜਿਹਾ ਟ੍ਰਾਇਲ ਅੱਜ ਸ਼ੁਰੂ ਕੀਤਾ ਗਿਆ ਹੈ, ਜਿਸਦੇ ਸਫਲ ਹੋਣ ਮਗਰੋਂ ਟਾਈਪ 1 ਦੇ ਸ਼ੂਗਰ ਦੇ ਮਰੀਜਾਂ ਨੂੰ ਕਾਫੀ ਰਾਹਤ ਮਿਲੇਗੀ। ਵ…
ਆਕਲੈਂਡ (ਹਰਪ੍ਰੀਤ ਸਿੰਘ) : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਉਨ੍ਹਾਂ ਦੇ ਦਿੱਤੇ ਮਨੁੱਖਤਾ ਦੀ ਭਲਾਈ ਦੇ ਉਪਦੇਸ਼ ਨੂੰ ਸਾਰਥਕ ਕਰਦਿਆਂ ‘ਐਨ ਜ਼ੈਡ ਹਰਿਆਣਾ ਫੈਡਰੇਸ਼ਨ’ ਵੱਲੋਂ ਦੂਜਾ ਸਲਾਨਾ ਖ਼ੂਨ-ਦਾਨ ਕੈਂਪ ਦਾ ਆਯੋਜਨ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਏਅਰ ਨਿਊਜੀਲੈਂਡ ਦਾ ਇੱਕ ਕਰਮਚਾਰੀ ਕੋਰੋਨਾ ਪਾਜਟਿਵ ਨਿਕਲਿਆ ਸੀ ਤੇ ਇਸ ਸਬੰਧੀ ਮਨਿਸਟਰੀ ਅਜੇ ਵੀ ਜਾਂਚ ਕਰ ਰਹੀ ਹੈ ਕਿ ਇਸ ਕਰੂ ਮੈਂਬਰ ਨੂੰ ਕੋਰੋਨਾ ਕਿੱਥੋਂ ਹੋਇਆ, ਜਦਕਿ ਕੋਰੋਨਾ ਪਾਜਟਿਵ ਹ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ 'ਚ ਮਾਸਟਰ ਡਿਗਰੀ ਮੁਕੰਮਲ ਕਰਨ ਦੀ ਇੱਛਾ ਰੱਖਣ ਵਾਲੇ ਚਾਰ ਦਰਜਨ ਤੋਂ ਵੱਧ ਵਿਦਿਆਰਥੀਆਂ ਲਈ ਆਸ ਬੱਝਣ ਲੱਗ ਪਈ ਹੈ ਕਿ ਅਗਲੇ ਦਿਨੀਂ ਉਨ੍ਹਾਂ ਲਈ ਨਿਊਜ਼ੀਲੈਂਡ ਦੇ ਦਰਵਾਜ਼ੇ ਖੁੱਲ੍ਹ ਸ…
ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਦੇ ਚਲਦਿਆਂ ਆਕਲੈਂਡ ਵਾਸੀਆਂ ਨੂੰ ਬੁੱਧਵਾਰ ਨੂੰ ਕਾਫੀ ਖੱਜਲ-ਖੁਆਰੀ ਝੱਲਣੀ ਪੈ ਸਕਦੀ ਹੈ। ਤਾਸਮਨ ਤੋਂ ਪੁੱਜਣ ਵਾਲੇ ਖਰਾਬ ਮੌਸਮ ਕਰਕੇ ਨਾਰਥਲੈਂਡ ਅਤੇ ਅੱਪਰ ਸਾਊਥਲੈਂਡ ਲਈ ਮੰਗਲਵਾਰ ਤੇ ਬੁੱਧਵ…
NZ Punjabi news