ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸ਼ਾਮ ਵਾਇਕਾਟੋ ਵਿੱਚ ਇੱਕ ਅਜੀਬੋ-ਗਰੀਬ ਦਿਖ ਵਾਲਾ ਬੱਦਲ ਦੇਖੇ ਜਾਣ ਦੀ ਖਬਰ ਹੈ, ਜਿਸ ਨੂੰ ਬਹੁਤ ਦੇਖਿਆ ਜਾਂਦਾ ਹੈ ਅਤੇ ਅਕਸਰ ਟੋਰਨੇਡੋ ਪੈਦਾ ਹੋਣ ਤੋਂ ਪਹਿਲਾਂ ਅਜਿਹੇ ਬੱਦਲ ਦਿੱਖਦੇ ਹਨ। ਇਸ ਨੂੰ 'ਫ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਵਾਸੀਆਂ ਲਈ ਮਾਰਚ ਦਾ ਮਹੀਨਾ ਥੋੜਾ ਗਰਮੀ ਪੱਖੋਂ ਔਖਾ ਰਹਿ ਸਕਦਾ ਹੈ, ਕਿਉਂਕਿ ਨੀਵਾ ਨੇ ਇਸ ਮਹੀਨੇ ਦੌਰਾਨ ਔਸਤ ਤੋਂ ਵੱਧ ਤਾਪਮਾਨ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਕਈ ਇਲਾਕਿਆਂ ਵਿੱਚ ਭਾਰੀ…
ਆਕਲੈਂਡ (ਹਰਪ੍ਰੀਤ ਸਿੰਘ) - ਦ ਹੈਨਲੀ ਪਾਸਪੋਰਟ ਇੰਡੇਕਸ ਦੀ ਤਾਜਾ ਜਾਰੀ ਸੂਚੀ ਨੇ ਜਾਪਾਨ ਦੇ ਪਾਸਪੋਰਟ ਨੂੰ ਸਭ ਤੋਂ ਵੱਧ ਤਾਕਤਵਰ ਐਲਾਨਿਆ ਹੈ, ਜਿੱਥੋਂ ਦੇ ਵਸਨੀਖ 191 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਲਿਆਂ ਘੁੰਮਣ ਫਿਰਣ ਜਾ ਸਕਦੇ ਹਨ। …
ਆਕਲੈਂਡ (ਹਰਪ੍ਰੀਤ ਸਿੰਘ) - ਮਾੜੀ ਕਿਸਮਤ ਉਨ੍ਹਾਂ ਨਿਊਜੀਲ਼ੈਂਡ ਵਾਸੀਆਂ ਦੀ ਜੋ ਨਿਊਜੀਲੈਂਡ ਤੋਂ ਬਿ੍ਰਸਬੇਨ ਦੀ ਪਹਿਲੀ ਕੁਆਰਂਟੀਨ ਮੁਕਤ ਉਡਾਣ ਵਿੱਚ ਸਵਾਰ ਹੋ ਉੱਥੇ ਪੁੱਜੇ। ਪਰ ਅੱਗੇ ਜਾਂਦਿਆਂ ਨੂੰ ਉਨ੍ਹਾਂ ਨੂੰ ਲੌਕਡਾਊਨ ਦਾ ਸਾਹਮਣਾ …
ਆਕਲੈਂਡ (ਹਰਪ੍ਰੀਤ ਸਿੰਘ) - ਟਿਮਰੂ ਜੋ ਕਿ ਆਪਣੇ ਸ਼ਾਨਦਾਰ ਸਮੁੰਦਰੀ ਕੰਢਿਆਂ, ਬਾਗਾਂ, ਕੈਫਿਆਂ ਆਦਿ ਲਈ ਤਾਂ ਜਾਣਿਆਂ ਹੀ ਜਾਂਦਾ ਹੈ, ਪਰ ਇਸਦੇ ਨਾਲ ਟਿਮਰੂ ਦੀ ਇੱਕ ਹੋਰ ਖਾਸੀਅਤ ਹੈ, ਜੋ ਕੁਦਰਤ ਪ੍ਰੇਮੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦ…
ਆਕਲੈਂਡ (ਹਰਪ੍ਰੀਤ ਸਿੰਘ) - ਜੈਫ ਬਿਜੋਜ ਹੁਣ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਨਹੀਂ ਰਿਹਾ, ਕਿਉਂਕਿ ਇਹ ਉਪਾਧੀ ਏਲਨ ਮਸਕ ਨੂੰ ਮਿਲ ਗਈ ਹੈ, ਤਾਜਾ ਆਂਕੜਿਆਂ ਮੁਤਾਬਕ ਉਸਦੀ ਨੈਟ-ਵਰਥ 193 ਬਿਲੀਅਨ ਡਾਲਰ ਐਲਾਨੀ ਗਈ ਹੈ। ਟੈਸਲਾ ਕੰਪਨੀ ਦ…
ਆਕਲੈਂਡ (ਹਰਪ੍ਰੀਤ ਸਿੰਘ) - ਬਿ੍ਰਸਬੇਨ ਵਿੱਚ ਯੂਕੇ ਤੋਂ ਕੋਰੋਨਾ ਵਾਇਰਸ ਦਾ ਨਵਾਂ ਮਿਊਟੇਂਟ ਪੁੱਜਣ ਤੋਂ ਬਾਅਦ 3 ਦਿਨਾਂ ਦਾ ਲੌਕਡਾਊਨ ਅਮਲ ਵਿੱਚ ਲਿਆਉਂਦਾ ਗਿਆ ਹੈ, ਮਰੀਜ ਕੁਆਰਂਟੀਨ ਹੋਟਲ ਦਾ ਕਰਮਚਾਰੀ ਹੈ, ਜੋ ਕਿ ਦੱਖਣੀ ਬਿ੍ਰਸਬੇਨ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਕ੍ਰਿਸਮਿਸ ਆਈਲੈਂਡ ਵਿੱਚ ਬਣੇ ਡਿਟੈਸ਼ਨ ਸੈਂਟਰ ਵਿੱਚ ਇਸ ਵੇਲੇ 200 ਦੇ ਕਰੀਬ ਲੋਕ ਹਨ, ਜਿਨ੍ਹਾਂ ਵਿੱਚੋਂ ਅੱਧੇ ਨਿਊਜੀਲੈਂਡ ਵਾਸੀ ਹਨ, ਪਰ ਇਹ ਇੱਥੋਂ ਦੇ ਹਾਲਾਤਾਂ ਨੂੰ ਲੈਕੇ ਬਹੁਤ ਦੁਖੀ ਹ…
ਆਕਲੈਂਡ (ਹਰਪ੍ਰੀਤ ਸਿੰਘ) - ਬੇਆਫ ਪਲੇਂਟੀ ਤੋਂ ਇੱਕ ਬਹੁਤ ਹੀ ਮਾੜੀ ਖਬਰ ਆਈ ਹੈ, ਜਿੱਥੇ ਵਾਇਹਾਈ ਬੀਚ 'ਤੇ ਘੁੰਮਣ ਗਈ ਮਹਿਲਾ ਨੂੰ ਤੈਰਨ ਦੌਰਾਨ ਸ਼ਾਰਕ ਨੇ ਹਮਲਾ ਕਰ ਦਿੱਤਾ ਤੇ ਇਸ ਹਮਲੇ ਵਿੱਚ ਮਹਿਲਾ ਦੀ ਜਾਨ ਚਲੀ ਗਈ। ਮਹਿਲਾ ਨੂੰ ਜਦ…
ਆਕਲੈਂਡ (ਹਰਪ੍ਰੀਤ ਸਿੰਘ) - ਜਸ਼ਨ ਹਰ ਇੱਕ ਸੁਸਾਇਟੀ ਤੇ ਸਭਿਆਚਾਰ ਦਾ ਅਨਿਖੜਵਾਂ ਅੰਗ ਹੈ, ਇਸ ਤੋਂ ਕਿਸੇ ਵੀ ਭਾਈਚਾਰੇ ਦੇ ਮੂਲ ਦਾ ਪਤਾ ਲੱਗਦਾ ਹੈ। ਨਿਊਜੀਲੈਂਡ ਚੰਡੀਗੜ ਕਲੱਬ ਵਲੋਂ ਇਸ ਸਿਲਸਿਲੇ ਦੇ ਮੱਦੇਨਜਰ ਆਕਲੈਂਡ ਵਿੱਚ ਫੈਮਿਲੀ ਫ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਪੁਲੀਸ `ਚ ਪੰਜਾਬੀਆਂ ਦੀ ਦਿਨੋਂ-ਦਿਨ ਚੜ੍ਹਾਈ ਹੋ ਰਹੀ ਹੈ। ਦਸਬੰਰ ਦੇ ਬੈਚ `ਚ ਤਿੰਨ ਪੰਜਾਬੀ ਗੱਭਰੂਆਂ ਨੇ ਇੱਕੋ ਵੇਲੇ ਗਰੈਜ਼ੂਏਸ਼ਨ ਕੀਤੀ ਹੈ। ਇਸ ਬੈਚ `ਚ ਹੋਰ ਵੀ ਕਈ ਭਾਸ਼ਾ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ ਨਵੀਂ ਦਿੱਲੀ `ਚ ਸੰਘਰਸ਼ ਕਰ ਰਹੇ ਪੰਜਾਬੀ ਦੇ ਕਿਸਾਨਾਂ ਦੀ ਹਮਾਇਤ `ਚ ਆਕਲੈਂਡ ਦੇ ਇੱਕ ਗਰੌਸਰੀ ਸਟੋਰ ਦੇ ਪੰਜਾਬੀ ਮਾਲਕਾਂ ਨੇ ਦੋ ਕੁ ਦਿਨ ਪਹਿਲਾਂ ਅਡਾਨੀ-ਅੰਬਾਨੀ ਕੰਪਨੀਆਂ ਦੀਆਂ ਚੀਜ਼ਾਂ ਦਾ ਬਾ…
ਆਕਲੈਂਡ (ਹਰਪ੍ਰੀਤ ਸਿੰਘ) - ਕੀ ਹੋਇਆ ਜੇ ਬਾਹਰ ਵੱਸਦੇ ਪੰਜਾਬੀ ਭੈਣਾ-ਭਰਾ ਭਾਰਤ ਵਿੱਚ ਹੋ ਰਹੇ ਕਿਸਾਨ ਸੰਘਰਸ਼ ਦਾ ਹਿੱਸਾ ਨਹੀਂ ਬਣ ਸਕਦੇ। ਪਰ ਉਹ ਅਜਿਹਾ ਕੋਈ ਮੌਕਾ ਨਹੀਂ ਗੁਆ ਰਹੇ ਜਿਸ ਸਦਕਾ ਉਹ ਆਪਣੀ ਆਵਾਜ ਭਾਰਤ ਸਰਕਾਰ ਦੇ ਕੰਨਾ ਵ…
ਆਕਲੈਂਡ (ਹਰਪ੍ਰੀਤ ਸਿੰਘ) - ਫਸਟਫੂਡ ਦੇ ਦੀਵਾਨਿਆਂ ਲਈ ਖਬਰ ਖੁਸ਼ੀ ਦੀ ਹੈ, ਕਿਉਂਕਿ ਜਲਦ ਹੀ ਮਾਰਕ ਬਾਹਲਬਰਗ ਦੀ ਬਰਗਰ ਚੈਨ ਨਿਊਜੀਲੈਂਡ ਅਤੇ ਆਸਟ੍ਰੇਲੀਆ ਵਿੱਚ ਪੈਰ ਧਰਨ ਜਾ ਰਹੀ ਹੈ। ਦੱਸਦੀਏ ਕਿ ਇਹ ਬਰਗਰ ਚੈਨ ਮਾਰਕ ਅਤੇ ਉਸਦੇ ਭਰਾ ਡ…
ਸੁਣ ਦਿੱਲੀ ਦੀਏ ਸਰਕਾਰੇ ਨੀ ਤੂੰ ਇਹ ਕੀ ਕਹਿਰ ਕਮਾਇਆ ਭੋਲੇ ਭਾਲੇ ਕਿਸਾਨਾਂ ਤੇ ਅੱਥਰੂ ਗੈਸ , ਲਾਠੀਆਂ ਤੇ ਪਾਣੀ ਦੀਆਂ ਬੋਛਾਰਾਂ ਦਾ ਮੀਂਹ ਵਰਸਾਇਆ ਤੈਂ ਕੀ ਦਰਦ ਨਾ ਆਇਆ ਸੁਣ ਦਿੱਲੀ ਦੀਏ ਸਰਕਾਰੇ ਨੀ ਤੂੰ ਵੀ ਕਰ ਲੈ ਜੋ ਕਰਨਾ ਹੁਣ ਨਹ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਟੀਮ) - ਨਿਊਜ਼ੀਲੈਂਡ ਦੇ ਵਿਵਾਦਤ ਆਦਮੀ ਹਰਨੇਕ ਸਿੰਘ ਨੇਕੀ ਦੇ ਚੇਲੇ ਰਹਿ ਚੁੱਕੇ ਕੁਲਦੀਪ ਸਿੰਘ ਵੱਲੋਂ ਨਿੱਜੀ ਅਤੇ ਐੱਨਜ਼ੈੱਡ ਪੰਜਾਬੀ ਨਿਊਜ ਅਦਾਰੇ ਵਿਰੁੱਧ ਕੂੜ ਪ੍ਰਚਾਰ ਨੂੰ ਪ੍ਰੈੱਸ ਕਾਨਫਰੰਸ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦਾ ਰਹਿਣ ਵਾਲਾ ਪੰਜਾਬੀ ਨੌਜਵਾਨ ਲਖਵਾਰ ਸਿੰਘ ਦੇ ਪਿਤਾ ਸਤਿਕਾਰ ਸਿੰਘ ਸਿੱਧੂ ਵੀ ਇੱਕ ਕਿਸਾਨ ਹਨ, ਨਿਊਜੀਲੈਂਡ ਦੇ ਬਾਰਡਰ ਬੰਦ ਹੋਣ ਕਰਕੇ ਲਖਵਾਰ ਸਿੰਘ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਨਹੀਂ …
ਆਕਲੈਂਡ (ਹਰਪ੍ਰੀਤ ਸਿੰਘ) - ਦ ਨਿਊਜੀਲ਼ੈਂਡ ਬਲੱਡ ਸਰਵਿਸਜ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਖੂਨ ਅਤੇ ਪਲਾਜਮਾ ਦੀ ਕਿਲੱਤ ਕਰਕੇ ਵੱਧ ਤੋਂ ਵੱਧ ਖੂਨਦਾਨ ਅਤੇ ਪਲਾਜਮਾ ਦਾਨ ਕੀਤੇ ਜਾਣ ਦੀ ਬੇਨਤੀ ਕੀਤੀ ਗਈ ਹੈ।ਦ ਨਿਊਜੀਲ਼ੈਂਡ ਬਲੱਡ ਸਰਵਿਸਜ …
ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਯੂਨੀਅਨਾਂ ਵਲੋਂ ਉਨ੍ਹਾਂ ਪ੍ਰਵਾਸੀਆਂ ਕਾਮਿਆਂ ਦੇ ਹੱਕ ਵਿੱਚ ਆਵਾਜ ਚੁੱਕੀ ਗਈ ਹੈ, ਜੋ ਲੰਬੇ ਸਮੇਂ ਤੋਂ ਨਿਊਜੀਲੈਂਡ ਨੂੰ ਆਪਣਾ ਘਰ ਮੰਨਦੇ ਆ ਰਹੇ ਹਨ ਅਤੇ ਇੱਥੇ ਰਹਿ ਰਹੇ ਹਨ। ਅਜਿਹੀ ਹੀ ਇੱਕ ਪਟੀਸ਼ਨ…
ਆਕਲੈਂਡ ( ਐਨ ਜੈਡ ਪੰਜਾਬੀ ਨਿਊਜ਼ ਬਿਓਰੋ ) ਸੁਪਰੀਮ ਸਿੱਖ ਸੁਸਾਇਟੀ ਦੇ ਪਿਛਲੇ ਤਿੰਨ ਸਾਲਾਂ ਤੋ ਪ੍ਰਧਾਨ ਅਤੇ ਮੌਜੂਦਾ ਖਜਾਨਚੀ ਰਣਵੀਰ ਸਿੰਘ ਲਾਲੀ,ਪ੍ਰਧਾਨ ਜਸਵਿੰਦਰ ਸਿੰਘ ਨਾਗਰਾ, ਵਾਈਸ ਰਜਿੰਦਰ ਸਿੰਘ ਜਿੰਦੀ ਸਕੱਤਰ ਸਤਨਾਮ ਸਿੰਘ ਸੰਘ…
ਮੈਲਬੌਰਨ- ਬੀਤੇ ਦਿਨੀਂ ਮੈਲਬੌਰਨ ਵਿਚ ਪੰਜਾਬੀ ਨੌਜਵਾਨ ਹਨੀ ਜੱਖੂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਵਿਕਟੋਰੀਆ ਪੁਲਸ ਨੇ ਮ੍ਰਿਤਕ ਦਾ ਸਰੀਰ ਉਸ ਦੇ ਘਰ ਤੋਂ ਬਰਾਮਦ ਕੀਤਾ ਹੈ ਪਰ ਮੌਤ ਦੇ ਸਪਸ਼ੱਟ ਕਾਰਨਾਂ ਦਾ ਅਜੇ ਕੁਝ ਪਤਾ ਨਹੀ…
ਆਕਲੈਂਡ (ਹਰਪ੍ਰੀਤ ਸਿੰਘ) - ਵਾਇਕਾਟੋ ਦੇ ਵੀਟੀਆਂਗਾ ਵਿੱਚ ਅੱਜ ਗਰਮੀ ਦੇ ਚਲਦਿਆਂ ਇੱਥੇ ਘੁੰਮਣ ਆਏ ਲੋਕਾਂ ਨੂੰ ਆਪਣੇ ਹੋਟਲਾਂ ਵਿੱਚ ਹੀ ਸਾਰਾ ਦਿਨ ਰਹਿਣਾ ਪਿਆ। ਇੱਥੋਂ ਦਾ ਅਕਸਰ ਹੀ ਬਹੁਤ ਵਧੀਆ ਰਹਿਣ ਵਾਲਾ ਤਾਪਮਾਨ ਅੱਜ 31.8 ਡਿਗਰੀ…
ਆਕਲੈਂਡ (ਹਰਪ੍ਰੀਤ ਸਿੰਘ) - ਬਾਰਫੁਟ ਤੇ ਥਾਂਪਸਨ ਵਲੋਂ ਸਾਲ ਅੰਤ ਦੇ ਆਂਕੜੇ ਜਾਰੀ ਕੀਤੇ ਗਏ ਹਨ ਅਤੇ ਇਹ ਇੱਕ ਵਾਰ ਫਿਰ ਤੋਂ ਨਿਊਜੀਲੈਂਡ ਸਰਕਾਰ ਲਈ ਵੱਡੀ ਚੁਣੌਤੀ ਲੈਕੇ ਆਏ ਹਨ, ਨਿਊਜੀਲੈਂਡ ਸਰਕਾਰ ਜੋ ਲਗਾਤਾਰ ਘਰਾਂ ਦੀਆਂ ਕੀਮਤਾਂ 'ਤ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਰਹਿਣ ਵਾਲੀ ਡੇਨੀਅਲ ਵਿਲੀਅਮਜ਼ ਮੋਟੋਰਵੇਅ 'ਤੇ ਗੱਡੀਆਂ ਚਲਾਉਣ ਵਾਲਿਆਂ ਨੂੰ ਚੇਤਾਵਨੀ ਦੇ ਰਹੀ ਹੈ ਕਿ ਉਹ ਪੁੱਲਾਂ ਦੇ ਹੇਠੋਂ ਲੰਘਣ ਲੱਗਿਆਂ ਸਾਵਧਾਨ ਰਹਿਣ, ਕਿਉਂਕਿ ਹੁਰੁਹੁਰੁ ਰੋਡ ਬਿ੍ਰਜ ਹੇਠ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਟੈਸਟ ਮੈਚ ਵਿੱਚ ਨਿਊਜੀਲੈਂਡ ਦੀ ਟੀਮ ਪਾਕਿਸਤਾਨ ਨੂੰ 1 ਵਾਰੀ ਤੇ 176 ਦੋੜਾਂ ਨਾਲ ਹਰਾ ਕੇ ਸੀਰੀਜ 'ਤੇ ਕਾਬਜ ਹੋ ਗਈ ਹੈ, ਟੀਮ ਇਸ ਸੀਰੀਜ ਵਿੱਚ ਪਹਿਲੇ ਟੈਸਟ ਨੂੰ ਜਿੱਤਣ ਤੋਂ ਬਾਅਦ ਹੀ ਟੈਸਟ …
NZ Punjabi news