ਬਦਲਦੇ ਸਮੇਂ ਨਾਲ ਕਲਾਕਾਰਾਂ ਦੀ ਮਸ਼ਹੂਰੀ ਦੇ ਪੈਮਾਨੇ ਵੀ ਬਦਲ ਗਏ ਹਨ। ਹੁਣ ਕਲਾਕਾਰ ਦੀ ਮਸ਼ਹੂਰੀ ਇਸ ਗੱਲ ਤੋਂ ਤੈਅ ਕੀਤੀ ਜਾਂਦੀ ਹੈ ਕਿ ਉਸਦੇ ਗੀਤ ਨੂੰ ਇੰਟਰਨੈਟ 'ਤੇ ਕਿੰਨੇ ਲੋਕਾਂ ਨੇ ਵੇਖਿਆ ਸੁਣਿਆ ਹੈ। ਇਸ ਨਾਲ ਕਲਾਕਾਰਾਂ ਵਿਚ ਵ…