ਹੜ੍ਹਾਂ ਤੋਂ ਬਾਅਦ ਨੈਪੀਅਰ ਵਿੱਚ ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸੋਮਵਾਰ ਨੈਪੀਅਰ ਵਿੱਚ ਹੋਈ ਭਾਰੀ ਬਾਰਿਸ਼ ਕਰਕੇ ਆਏ ਹੜ੍ਹਾਂ ਦੇ ਚਲਦਿਆਂ ਨੈਪੀਅਰ ਵਿੱਚ ਘੱਟੋ-ਘੱਟ 100 ਘਰ ਬੁਰੀ ਤਰ੍ਹਾਂ ਨੁਕਸਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਬਾਰਡਰ ਇਸ ਵੇਲੇ ਲਗਭਗ ਸਾਰੇ ਹੀ ਯਾਤਰੀਆਂ ਲਈ ਬੰਦ ਪਿਆ ਹੈ, ਪਰ ਇਸਦੇ ਬਾਵਜੂਦ ਜੂਨ ਤੋਂ ਨਵੰਬਰ ਤੱਕ 6000 ਦੇ ਲਗਭਗ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜੀਲ਼ੈਂਡ ਆਉਣ ਦੀ ਇਜਾਜਤ ਦੇ ਚੁੱਕਾ ਹੈ। ਇਹ…
ਆਕਲੈਂਡ (ਹਰਪ੍ਰੀਤ ਸਿੰਘ) - ਸੱਚਮੁੱਚ ਕਿਸਮਤ ਹੋਏ ਤਾਂ ਵਾਇਕਾਟੋ ਦੇ ਉਸ ਬੰਦੇ ਵਰਗੀ ਜਿਸ ਨੇ 17 ਅਕਤੂਬਰ ਦੇ ਡਰਾਅ ਦੀ ਟਿਕਟ ਖ੍ਰੀਦ ਤਾਂ ਲਈ, ਪਰ ਇਹ ਸੋਚ ਕੇ ਟਿਕਟ ਕਦੇ ਚੈੱਕ ਹੀ ਨਹੀਂ ਕੀਤੀ ਕਿ ਉਹ $5.5 ਮਿਲੀਅਨ ਦੀ ਲਾਟਰੀ ਜਿੱਤ ਚ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਓਟਾਰਾ ਵਿੱਚ ਕੁਝ ਸਮਾਂ ਪਹਿਲਾਂ ਹੀ ਹੋਈ ਗੋਲੀਬਾਰੀ ਤੋਂ ਬਾਅਦ ਇਲਾਕੇ ਵਿੱਚ ਭਾਰੀ ਪੁਲਿਸ ਬਲ ਪੁੱਜਣ ਦੀ ਖਬਰ ਹੈ, ਜਾਣਕਾਰੀ ਅਨੁਸਾਰ ਪੁਲਿਸ ਨੇ ਇਲਾਕੇ ਦੀਆਂ ਕਈ ਸੜਕਾਂ 'ਤੇ ਨਾਕਾਬੰਦੀ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕੀ ਕੰਪਨੀ ਫਾਈਜਰ ਵਲੋਂ ਬਾਇਓਐਨਟੇਕ ਨਾਲ ਰੱਲ ਕੇ ਬਣਾਈ ਕੋਰੋਨਾ ਦੀ ਦਵਾਈ ਸਫਲ ਹੋਣ ਦੀ ਖੁਸ਼ਖਬਰੀ ਤੋਂ ਬਾਅਦ ਦੁਨੀਆਂ ਭਰ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਦਵਾਈ ਮਰੀਜਾਂ 'ਤੇ 95% ਕਾਰਗਰ ਦੱਸੀ ਜਾ ਰਹੀ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਟੌਰੰਗੇ ਦੇ ਪੋਰਟ ਤੋਂ ਕੀਵੀ ਦੇ ਫਲਾਂ ਦੀ ਆਖਰੀ ਸ਼ੀਪਮੈਂਟ ਏਸ਼ੀਆ ਲਈ ਰਵਾਨਾ ਹੋ ਚੁੱਕੀ ਹੈ ਤੇ ਇੱਥੇ ਦੱਸਣਾ ਬਣਦਾ ਹੈ ਕਿ ਕੋਰੋਨਾ ਕਾਲ ਅਤੇ ਪ੍ਰਵਾਸੀ ਕਰਮਚਾਰੀਆਂ ਦੀ ਘਾਟ ਦੇ ਬਾਵਜੂਦ ਇਸ ਸਾਲ ਰਿਕਾਰਡ…
AUCKLAND (NZ Punjabi News Service): A migrant workers' group has demanded to use section 64 of the Social Security Act to grant emergency benefits to migrant worker as the current financial …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਰਾਕੇਟ ਲੇਬ ਵਲੋਂ ਅੱਜ ਇੱਕ ਮੀਲ ਪੱਥਰ ਦੀ ਸਥਾਪਨਾ ਕੀਤੀ ਜਾਏਗੀ, ਕੰਪਨੀ ਆਪਣੇ ਫਰਸਟ ਸਟੇਜ ਰੀਕਵਰੀ ਈਲੈਕਟਰੋਨ ਰਾਕੇਟ ਦਾ ਪ੍ਰੀਖਣ ਕਰੇਗੀ। ਜਿਸ ਤਹਿਤ ਰਾਕੇਟ ਦੇ ਅਹਿਮ ਹਿੱਸੇ ਨੂੰ ਦੁਬਾਰਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਮੌਜੂਦ ਪ੍ਰਵਾਸੀਆਂ ਵਲੋਂ ਨਿਊਜੀਲ਼ੈਂਡ ਸਰਕਾਰ ਨੂੰ ਪ੍ਰਦਰਸ਼ਨ ਕਰਕੇ ਐਮਰਜੈਂਸੀ ਬੈਨੇਫਿਟ ਦੇਣ ਦੀ ਮੰਗ ਕੀਤੀ ਗਈ ਹੈ।ਮਨਿਸਟਰ ਆਫ ਸੋਸ਼ਲ ਡਵੈਲਪਮੈਂਟ ਅਤੇ ਇਮੀਗ੍ਰੇਸ਼ਨ ਨੂੰ ਸੋਸ਼ਲ ਸਕਿਓਰਟੀ ਐਕ…
AUCKLAND (NZ Punjabi News Service): Supreme Sikh Society of New Zealand will be holding a Nagar Kirtan in Otahuhu on Saturday, November 21. The Nagar Kirtan is organized by the Society every…
ਆਕਲੈਂਡ (ਤਰਨਦੀਪ ਬਿਲਾਸਪੁਰ ) ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਉਟਾਹੂਹੂ ਵਿਖੇ ਨਗਰ ਕੀਰਤਨ ਦਾ ਆਯੋਜਿਨ ਕੀਤਾ ਜਾ ਰਿਹਾ ਹੈ | ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਅਨੁਸਾ…
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ 2020 ਵਿੱਚ ਭਾਈਚਾਰੇ ਤੋਂ ਤਪੇਂਦਰ ਸਿੰਘ ਸੋਖੀ ਨੇ ਇੱਕ ਵਾਰ ਫਿਰ ਤੋਂ ਆਪਣੇ ਪੁਰਾਣੇ ਰਿਕਾਰਡ ਨੂੰ ਤੋੜਦਿਆਂ 8 ਮੈਡਲਾਂ 'ਤੇ ਮੱਲ ਮਾਰੀ ਹੈ।67 ਸਾਲਾ ਤਪੇਂਦਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਵਲੋਂ ਸੂਬੇ ਵਿੱਚ 6 ਦਿਨਾਂ ਦਾ ਸਖਤ ਲੌਕਡਾਊਨ ਲਾਏ ਜਾਣ ਦੀ ਗੱਲ ਆਖੀ ਗਈ ਸੀ ਤੇ ਇਸ ਤੋਂ ਬਾਅਦ ਥੋੜੀ ਢਿੱਲ ਵਰਤਦਿਆਂ ਇਹ ਲੌਕਡਾਊਨ 9 ਦਿਨਾਂ ਲਈ ਹੋਰ ਵਧਾਇਆ…
ਆਂਕਲੈਂਡ (ਐਨ ਜੈਡ ਪੰਜਾਬੀ ਨਿਊਜ) - ਆਸਟ੍ਰੇਲੀਆਈ ਡਿਫੈਂਸ ਮੁਖੀ ਐਂਗਸ ਕੈਂਪਬਲ ਨੇ ਆਪਣੀ ਪੜਤਾਲੀਆ ਰਿਪੋਰਟ ਨਸ਼ਰ ਕਰਦਿਆਂ ਮੰਨਿਆ ਹੈ ਕਿ ਸਾਲ 2005 ਤੋਂ 2016 ਵਿਚ ਅਫ਼ਗਾਨਿਸਤਾਨ ਵਿਚ ਲੜੀ ਗਈ ਲੜਾਈ ਦੌਰਾਨ ਆਸਟ੍ਰੇਲੀਆਈ ਫੌਜਾਂ ਨੇ ਹਥਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਵਿੱਚ ਲੱਖਾਂ ਡਾਲਰ ਪੜ੍ਹਾਈ 'ਤੇ ਖਰਚ, ਹਜਾਰਾਂ ਡਾਲਰਾਂ ਦਾ ਟੈਕਸ ਅਦਾ ਕਰ ਤੇ ਸਾਲਾਂ ਬੱਧੀ ਨਿਊਜੀਲੈਂਡ ਵਿੱਚ ਰਹਿਣ ਤੋਂ ਬਾਅਦ ਭਾਰਤ ਵਿੱਚ ਬਾਰਡਰ ਬੰਦ ਹੋਣ ਕਰਕੇ ਫਸੇ ਗ੍ਰੈਜੂਏਟ ਵਿਦਿਆਰਥੀਆਂ…
ਆਕਲੈਂਡ (ਹਰਪ੍ਰੀਤ ਸਿੰਘ) - ਮੈਸੀ ਯੂਨੀਵਰਸਿਟੀ 'ਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਘਟੀ ਆਮਦਗੀ ਦੇ ਕਰਕੇ ਘੱਟ ਹੋਈ ਕਮਾਈ ਦਾ ਨਤੀਜਾ ਸਾਹਮਣੇ ਆਉਣ ਲੱਗ ਪਿਆ ਹੈ। ਯੂਨੀਵਰਸਿਟੀ ਨੇ ਖਰਚਿਆਂ 'ਤੇ ਕਾਬੂ ਪਾਉਣ ਲਈ 40 ਕਰਮਚਾਰੀਆਂ ਦੀ ਨੌਕ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ ) ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਆਈ ਹੈ। ਸਭ ਤੋਂ ਪਹਿਲਾਂ ਸਫਲ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰਨ ਵਾਲੀ ਕੰਪਨੀ ਫਾਈਜ਼ਰ ਦੀ ਵੈਕਸੀਨ ਦੇ ਅੰਤਿਮ ਟ੍ਰਾਇਲ ਵਿਚ 95 ਫੀਸਦੀ ਸਫਲ ਨਤੀਜੇ ਸਾਹ…
ਆਕਲੈਂਡ (ਹਰਪ੍ਰੀਤ ਸਿੰਘ) - ਹੁਣ ਤੱਕ ਕੋਰੋਨਾ ਮੁਕਤ ਰਹਿਣ ਵਾਲੇ ਕੁਝ ਇੱਕ ਦੇਸ਼ਾਂ 'ਚ ਸ਼ੁਮਾਰ ਸਮੋਆ ਵਿੱਚ ਵੀ ਕੋਰੋਨਾ ਦੇ ਇੱਕ ਮਰੀਜ ਦੀ ਪੁਸ਼ਟੀ ਹੋ ਗਈ ਹੈ।ਮਰੀਜ ਇੱਕ ਨਾਵਿਕ ਦੱਸਿਆ ਜਾ ਰਿਹਾ ਹੈ, ਜੋ ਕਿ ਬਾਹਰੋਂ ਸਮੋਆ ਵਾਪਿਸ ਪਰਤਿਆ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਨੰਬਰ ਤੋਂ ਜੇ ਤੁਹਾਨੂੰ ਕੋਈ ਮੋਬਾਇਲ ਸੰਦੇਸ਼ ਹਾਸਿਲ ਹੋਇਆ ਹੈ ਤਾਂ ਉਸ 'ਤੇ ਭੁੱਲ ਕੇ ਵੀ ਕਲਿੱਕ ਨਾ ਕਰਿਓ, ਕਿਉਂਕਿ ਇਸ ਸਬੰਧੀ ਡਿਪਾਰਟਮੈਂਟ ਆਫ ਇੰਟਰਨਲ ਅਫੈਅਰਜ ਵਲੋਂ ਚੇਤਾਵਨੀ ਜਾਰੀ ਕੀਤੀ …
ਆਕਲੈਂਡ (ਹਰਪ੍ਰੀਤ ਸਿੰਘ) - ਬੀ ਐਨ ਜੈਡ ਬੈਂਕ ਵਲੋਂ ਇੱਕ ਬਹੁਤ ਹੀ ਅਹਿਮ ਫੈਸਲਾ ਲੈਂਦਿਆਂ ਨਿਊਜੀਲੈਂਡ ਭਰ ਵਿੱਚ ਆਪਣੀਆਂ 38 ਬ੍ਰਾਂਚਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕ੍ਰਿਸਮਿਸ ਤੱਕ 8 ਅਤੇ ਬਾਕੀ ਦੀਆਂ ਅਗਲੇ ਸਾਲ ਦੇ ਅੱਧ ਤੱਕ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ )ਨਿਊਜ਼ੀਲੈਂਡ ਨੇ ਵਿਸ਼ਵ ਪੱਧਰ 'ਤੇ ਕੋਰੋਨਾ ਲਾਗ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਅਤੇ ਪਿਛਲੇ ਦਿਨ ਚ ਆਕਲੈਂਡ ਚ ਆਏ ਕੁਝ ਮਾਮਲੇ ਤੋਂ ਬਾਅਦ ਦੇਸ਼ ਵਿਚ ਨਵੇਂ ਨਿਯਮ ਲਾਗੂ ਕੀਤੇ ਹਨ। ਇਸ ਮੁਤਾਬਕ, ਅੱਜ …
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਨੇ ਜਿੱਥੇ ਪਿਛਲੇ ਸਮੇਂ ਦੌਰਾਨ ਆਪਣੀ ਪ੍ਰਾਸ਼ਸਕੀ ਸੂਝ-ਬੂਝ ਜ਼ਰੀਏ ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਖੱਟੀ ਹੈ, ਉੱਥੇ ਹੁਣ ਜੈਸਿੰਡਾ ਨੂੰ ਅਮਰੀਕਾ 'ਚ ਗ…
ਆਕਲੈਂਡ (ਹਰਪ੍ਰੀਤ ਸਿੰਘ) - 2020 ਵੂਮੈਨ ਇਨਫਲੁਏਂਸ ਅਵਾਰਡ ਲਈ ਭਾਰਤੀ ਮੂਲ ਦੀ ਕਾਰੋਬਾਰੀ ਅਤੇ ਸਮਾਜ ਸੇਵਕ ਰੰਜਨਾ ਪਟੇਲ ਨੂੰ 'ਕਮਿਊਨਿਟੀ ਹੀਰੋ' ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਦੱਸਦੀਏ ਕਿ ਰੰਜਨਾ ਗਾਂਧੀ ਨਿਵਾਸ ਨਾਮ ਦੀ ਸੰ…
ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਨਿਊਜੀਲ਼ੈਂਡ ਤੋਂ ਬਾਹਰ ਫਸੇ ਵਰਕ ਵੀਜਾ ਧਾਰਕਾਂ ਦੀਆਂ ਪ੍ਰੇਸ਼ਾਨੀਆਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ, ਇਸਦੇ ਬਾਵਜੂਦ ਨਿਊਜੀਲੈਂਡ ਸਰਕਾਰ ਅਜੇ ਵੀ ਬਾਰਡਰ ਖੋਲਣ ਸਬੰਧੀ ਢਿੱਲ ਵਰਤਣ ਨੂੰ ਤਿਆਰ ਨਹੀਂ, …
NZ Punjabi news