ਆਕਲੈਂਡ (ਹਰਪ੍ਰੀਤ ਸਿੰਘ) - ਵੈਜ਼ ਸਬਸਿਡੀ ਸਕੀਮ ਜੋ ਕਿ ਕੋਰੋਨਾ ਮਹਾਂਮਾਰੀ ਕਰਕੇ ਸ਼ੁਰੂ ਕੀਤੀ ਗਈ ਸੀ ਤਾਂ ਜੋ ਨਿਊਜੀਲੈਂਡ ਵਾਸੀਆਂ ਦੀ ਮੱਦਦ ਹੋ ਸਕੇ, ਇਸ ਲਈ ਕਾਰੋਬਾਰੀਆਂ ਨੂੰ ਸਰਕਾਰ ਕਰਮਚਾਰੀਆਂ ਦੀ ਤਨਖਾਹ ਦਿੰਦੀ ਸੀ ਤਾਂ ਜੋ ਮੰਦੀ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਸ਼ਾਮ 7 ਵਜੇ ਦੇ ਲਗਭਗ ਹੈਮਿਲਟਨ ਦੇ 'ਦ ਡਿਸਟਿਂਕਸ਼ਨ ਹੋਟਲ' ਚੋਂ ਭੱਜੇ ਇੱਕ ਮਾਂ ਤੇ ਉਸਦੇ ਤਿੰਨ ਬੱਚਿਆਂ ਨੂੰ (ਉਮਰ 12,15 ਅਤੇ 18) ਤਾਂ ਕੁਝ ਸਮੇਂ ਬਾਅਦ ਹੀ ਪੁਲਿਸ ਨੇ ਲੱਭ ਲਿਆ ਸੀ। ਪਰ 17 ਸਾਲਾ …
ਆਕਲੈਂਡ (ਹਰਪ੍ਰੀਤ ਸਿੰਘ) - ਵਾਟਰਕੇਅਰ ਦੇ ਚੀਫ ਐਕਜ਼ੀਕਿਊਟਿਵ ਰਵੀਨ ਜੈਦੂਰਾਮ ਜਿਸ ਤਰੀਕੇ ਨਾਲ ਆਕਲੈਂਡ ਵਿੱਚ ਪਾਣੀ ਦੀ ਸੱਮਸਿਆ ਨੂੰ ਸੁਲਝਾਉਣ ਵਿੱਚ ਅਸਫਲ ਰਹੇ ਹਨ, ਉਸ ਕਰਕੇ ਰਵੀਨ ਦੀ ਪਹਿਲਾਂ ਹੀ ਕਾਫੀ ਅਲੋਚਨਾ ਹੋ ਰਹੀ ਸੀ ਪਰ ਉਸ ਦ…
Rotary Club of Papatoetoe Central was established in October 2015. It is a charitable organization working with local professionals to raise funding for good course. The club is represented …
ਆਕਲੈਂਡ (ਹਰਪ੍ਰੀਤ ਸਿੰਘ) - ਰੋਟਰੀ ਕਲੱਬ ਪਾਪਾਟੋਏਟੋਏ ਸੈਂਟਰਲ ਦੀ ਸਥਾਪਨਾ ਸੰਨ 2015 ਵਿੱਚ ਇੱਕ ਚੈਰਿਟੀ ਕਲੱਬ ਵਜੋਂ ਹੋਈ ਸੀ, ਹਾਲਾਂਕਿ ਇਸ ਵਿੱਚ ਮੈਂਬਰਾਂ ਦੀ ਜਿਆਦਾ ਗਿਣਤੀ ਭਾਰਤੀ ਭਾਈਚਾਰੇ ਦੀ ਹੈ, ਫਿਰ ਵੀ ਇਹ ਹਰ ਭਾਈਚਾਰੇ ਲਈ …
AUCKLAND (Sachin Sharma): Five persons escaped from a managed COVID - 19 isolation in Hamilton Friday evening, of which four have been found and brought back to isolation, while one is yet t…
ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਵਿੱਚ ਅੱਜ ਦੇਰ ਸ਼ਾਮ ਵੇਲੇ ਦ ਡਿਸਟਿੰਕਸ਼ਨ ਹੈਮਿਲਟਨ ਹੋਟਲ ਤੇ ਕਾਨਫਰੰਸ ਸੈਂਟਰ ਮੈਨੇਜਡ ਆਈਸੋਲੇਸ਼ਨ ਵਿੱਚੋਂ 5 ਜਣਿਆਂ ਦੇ ਭੱਜਣ ਦੀ ਖਬਰ ਸਾਹਮਣੇ ਆਈ ਹੈ, ਇਹ ਸਾਰੇ ਬਾਹਰੋਂ ਨਿਊਜੀਲੈਂਡ ਕੁਝ ਦਿਨ ਪ…
ਆਕਲੈਂਡ (ਹਰਪ੍ਰੀਤ ਸਿੰਘ) - ਸੁਪਰੀਮ ਸਿੱਖ ਕੌਂਸਲ ਨਿਊਜੀਲੈਂਡ ਵਲੋਂ 2 ਕੁ ਦਿਨ ਪਹਿਲਾਂ ਗੁਆਂਢੀ ਮੁਲਕ ਆਸਟ੍ਰੇਲੀਆ ਵਿੱਚ ਕੋਰੋਨਾ ਪੀੜਿਤਾਂ ਦੀ ਮੱਦਦ ਕਰ ਰਹੇ ਸਿੱਖ ਵਲੰਟੀਅਰਾਂ ਦੀ ਮੱਦਦ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਆਸਟ…
ਆਕਲੈਂਡ (ਹਰਪ੍ਰੀਤ ਸਿੰਘ) - ਪੋਰਟ ਆਫ ਆਕਲੈਂਡ ਦੀਆਂ ਪਾਇਲਟ ਬੇੜੇ, ਪੋਰਟ ਨਜਦੀਕ ਰਫਤਾਰ ਸੀਮਾ ਨੂੰ ਅਕਸਰ ਹੀ ਨਜਰਅੰਦਾਜ ਕਰਦੇ ਦੇਖੇ ਜਾਂਦੇ ਹਨ। ਇਸ ਕਰਕੇ 2017 ਵਿੱਚ ਇੱਕ ਹਾਦਸਾ ਵਾਪਰਿਆ ਸੀ, ਜਿਸ ਕਰਕੇ ਲੈਸਲੀ ਗੇਲਬਰਗਰ ਨਾਮ ਦੇ ਇੱ…
Auckland (Meenali Singh) - We all know the benefits of exercise for our mental and physical health but among kids it is a vital component of their overall development. Exercising daily for f…
ਦੁਨੀਆ ਵਿਚ ਕਈ ਭਾਈਚਾਰਿਆਂ, ਕੌਮਾਂ ਦੀਆਂ ਨਸਲਕੁਸ਼ੀਆਂ ਹੋਈਆਂ ਪਰ ਜਿਸ ਤਰ੍ਹਾਂ ਯਹੂਦੀਆਂ ਦੀ ਨਸਲਕੁਸ਼ੀ ਕਰਨ ਵਾਲੇ ਨਾਜ਼ੀ ਸਾਮਰਾਜ ਦੇ ਕਰਿੰਦਿਆਂ ਨੂੰ ਯਹੂਦੀਆਂ ਨੇ ਸਜ਼ਾਵਾਂ ਦਵਾਈਆਂ, ਉਹ ਇਕ ਦੁਨੀਆ ਦੀ ਵੱਡੀ ਮਿਸਾਲ ਹੈ। ਇਸ ਦੀ ਮੁੱਖ ਵਜ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਲੈਂਡਲੋਰਡ ਸ਼ਿਊ ਡੋਂਗ ਨੂੰ ਆਪਣੇ ਚੀਨ ਤੋਂ ਨਵੇਂ ਆਏ ਪ੍ਰਵਾਸੀ ਕਿਰਾਏਦਾਰਾਂ ਨੂੰ ਉੱਲੀ ਲੱਗੇ ਅਤੇ ਗੰਦਗੀ ਭਰੇ ਘਰ ਵਿੱਚ ਰੱਖਣਾ ਕਾਫੀ ਮਹਿੰਗਾ ਪਿਆ। ਕਿਰਾਏਦਾਰ ਟਿੰਗ ਜਿਆਓ ਤੇ ਜੈਂਗ ਜਾਓ ਅਨੁਸ…
ਆਕਲੈਂਡ (ਹਰਪ੍ਰੀਤ ਸਿੰਘ) - 1979 ਤੋਂ ਹੁਣ ਤੱਕ ਸਿਰਫ 6 ਸਾਲ ਹੀ ਅਜਿਹੇ ਰਹਿ ਹਨ ਕਿ ਵਿਨਸਟਨ ਪੀਟਰਜ਼ ਪਾਰਲੀਮੈਂਟ ਵਿੱਚ ਨਾ ਬੈਠਾ ਹੋਏ, ਪਰ ਇਸ ਸਭ ਦੇ ਬਾਵਜੂਦ ਉਸਦੀ ਪਾਰਟੀ ਐਨ ਜੈਡ ਫਰਸਟ ਅਜੇ ਤੱਕ ਕੁਝ ਜਾਦੂ ਭਰਿਆ ਨਹੀਂ ਕਰ ਸਕੀ, ਭ…
ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) ਆਮ ਚੋਣਾਂ ਇਹ ਤੈਅ ਕਰਦੀਆਂ ਹਨ ਕਿ ਸਰਕਾਰ ਵਿੱਚ ਕੌਣ ਸਾਡੀ ਪ੍ਰਤੀਨਿਧਤਾ ਕਰੇਗਾ । ਨਿਊਜ਼ੀਲੈਂਡ ਵਿੱਚ ਆਮ ਤੌਰ ਤੇ ਹਰ 3 ਸਾਲਾਂ ਬਾਅਦ ਆਮ ਚੋਣਾਂ ਹੁੰਦੀਆ ਹਨ ।
ਵੋਟਿੰਗ ਸਿਸਟਮ
ਵੈਸੇ ਤਾਂ ਹਰ ਦੇਸ਼…
AUCKLAND (Sachin Sharma): In democratic nations, Parliament is considered the highest constitutional platform of elected representatives. But sex -scandals of some parliamentarians of New Ze…
ਸੋਵੀਅਤ ਯੂਨੀਅਨ ਦੇ ਕਮਿਊਨਿਸਟ ਤਾਨਾਸ਼ਾਹ ਆਗੂ ਜੋਸੇਫ ਸਟਾਲਿਨ ਦੇ ਰਾਜਕਾਲ ਵਿਚ ਹੋਏ ਜ਼ੁਲਮਾਂ ਦੀ ਦਾਸਤਾਨ ਦੁਨੀਆ ਸਾਹਮਣੇ ਲਿਆਉਣ ਵਾਲੇ ਇਤਿਹਾਸਕਾਰ ਯੂਰੀ ਦਮਿਤਰਿਵ ਨੂੰ ਅੱਜ ਰੂਸ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ। ਯੂਰੀ 'ਤੇ ਦੋਸ਼…
Auckland (AVTAR SINGH TEHNA) - It’s quite obvious that several questions might have been arising among the New Zealanders after the sacking of Immigration Minister Iain Lees - Galloway.
“Hav…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
- ਨਿਊਜ਼ੀਲੈਂਡ ਦੇ ਇਮੀਗਰੇਸ਼ਨ ਮਨਿਸਟਰ ਈਐਨ ਲੀਸ-ਗੈਲੋਵੇਅ ਦੀ ਕੈਬਨਿਟ 'ਚ ਛਾਂਟੀ ਕਰ ਦਿੱਤੇ ਜਾਣ ਨਾਲ ਆਮ ਲੋਕਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠਣੇ ਸੁਭਾਵਿਕ ਹਨ। ਕੀ ਕੰਮ ਵਾਲੀਆਂ ਥਾਵਾਂ 'ਤੇ ਨੈਤਿ…
AUCKLAND (Sachin Sharma): The Punjabi literature has over 500 years old history and Punjabi literary organizations have existed for over a century and a quarter.
Ghadar Party and Goonjan Gha…
ਆਕਲੈਂਡ - ਕਿਸੇ ਵੀ ਪਾਰਲੀਮੈਂਟ ਨੂੰ ਲੋਕਤੰਤਰੀ ਦੇਸ਼ਾਂ 'ਚ ਲੋਕ ਨੁਮਾਇੰਦਿਆਂ ਦਾ ਸਭ ਤੋਂ ਵੱਡੇ ਸੰਵਿਧਾਨਕ ਮੰਚ ਵਜੋਂ ਪ੍ਰਵਾਨਿਤ ਕੀਤਾ ਗਿਆ ਹੈ। ਪਰ ਨਿਊਜ਼ੀਲੈਂਡ ਦੀ ਪਾਰਲੀਮੈਂਟ ਨਾਲ ਸਬੰਧਤ ਮੈਂਬਰਾਂ ਦੇ ਸੈਕਸ ਸਕੈਂਡਲਾਂ ਨਾਲ ਸਬੰਧਤ …
ਆਕਲੈਂਡ (ਹਰਪ੍ਰੀਤ ਸਿੰਘ) ਪੰਜਾਬੀ ਸਾਹਿਤ ਦਾ ਇਤਿਹਾਸ ਪੰਜ ਸੌ ਸਾਲ ਤੋਂ ਵੀ ਕਿਤੇ ਪੁਰਾਣਾ ਹੈ ਤੇ ਸਾਹਿਤਕ ਸੰਸਥਾਵਾਂ ਅਤੇ ਮਜਲਿਸਾਂ ਦਾ ਇਤਿਹਾਸ ਵੀ ਸਵਾ ਸੌ ਸਾਲ ਤੋਂ ਵਧੇਰੇ ਪੁਰਾਣਾ ਹੈ | ਗਦਰ ਪਾਰਟੀ ਅਤੇ ਗੂੰਜਾਂ ਗਦਰ ਦੀਆਂ ਨੇ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਸਭ ਤੋਂ ਮਸ਼ਹੂਰ ਇੰਸ਼ੋਰੈਂਸ ਕੰਪਨੀ ਆਈ ਏ ਜੀ ਨੇ ਆਪਣੇ 53 ਸਟੋਰਾਂ ਨੂੰ ਬੰਦ ਕਰਨ ਦਾ ਫੈਸਲਾ ਸੁਣਾਇਆ ਹੈ, ਕੰਪਨੀ ਦੇ ਇਸ ਫੈਸਲੇ ਕਰਕੇ 63 ਮੈਨੇਜਰ ਰੈਂਕ ਦੀਆਂ ਨੌਕਰੀਆਂ ਖਤਮ ਹੋਣਗੀਆਂ। ਕੰਪ…
ਆਕਲੈਂਡ (ਹਰਪ੍ਰੀਤ ਸਿੰਘ) - ਘਟਨਾ ਕੈਨੇਡਾ ਦੇ ਸਰੀ ਦੇ ਕੋਲਬਰੁਕ ਪਾਰਕ ਵਿੱਚ ਉਸ ਵੇਲੇ ਵਾਪਰੀ, ਜਦੋਂ ਪੁਲਿਸ ਨੂੰ ਇਹ ਸ਼ਿਕਾਇਤ ਕਿਸੇ ਦਰਜ ਕਰਵਾਈ ਕਿ ਪਾਰਕ ਵਿੱਚ ਕੁਝ ਨੌਜਵਾਨ ਹਥਿਆਰਾਂ ਨਾਲ ਘੁੰਮ ਰਹੇ ਹਨ। ਅਗਲਿਆਂ ਨੇ ਬਿਨ੍ਹਾਂ ਸਮਾਂ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਕਿਸੇ ਵੇਲੇ ਮਸ਼ਹੂਰ ਰੋਇਲ ਸਵੀਟਸ ਐਂਡ ਕੈਫੇ ਦੀ ਮਾਲਕਨ ਨਫੀਸਾ ਅਹਿਮਦ ਨੂੰ, ਆਪਣੇ ਪਤੀ ਦੇ ਵਲੋਂ ਪ੍ਰਵਾਸੀ ਕਰਮਚਾਰੀਆਂ 'ਤੇ ਕੀਤੇ ਜਾਂਦੇ ਅੱਤਿਆਚਾਰਾਂ ਦਾ ਭਾਗੀਦਾਰ ਬਨਣਾ ਤਾਂ ਪਹਿਲਾਂ ਹੀ ਮਹਿ…
ਆਕਲੈਂਡ (ਹਰਪ੍ਰੀਤ ਸਿੰਘ) - ਮਾਨਸਿਕ ਤਣਾਅ ਦਾ ਬਹਾਨਾ ਬਣਾ ਕੇ ਨੌਜਵਾਨ ਕੁੜੀ ਨੂੰ ਸੈਕਸ-ਟੈਕਸਟ ਕਰ ਬਾਅਦ ਵਿੱਚ ਮੁਆਫੀ ਮੰਗਣ ਵਾਲੇ ਨੈਸ਼ਨਲ ਦੇ ਸਾਬਕਾ ਐਮ ਪੀ ਐਂਡਰਿਊ ਫਲੂਨ ਨੂੰ ਲੈਕੇ ਨੈਸ਼ਨਲ ਪਾਰਟੀ ਦੀਆਂ ਸੱਮਸਿਆਵਾਂ ਅਜੇ ਵੀ ਬਰਕਰਾਰ…
NZ Punjabi news