ਆਕਲੈਂਡ (ਹਰਪ੍ਰੀਤ ਸਿੰਘ) - ਲੈਵਲ 2 ਦੀਆਂ ਸਖਤਾਈਆਂ ਵਿੱਚ ਢਿੱਲ ਦਿੰਦਿਆਂ 29 ਮਈ ਰਾਤ 12 ਵਜੇ ਤੋਂ ਸਰਕਾਰ ਨੇ ਜਨਤਕ ਇੱਕਠ ਨੂੰ 100 ਲੋਕਾਂ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੇ ਚਲਦਿਆਂ ਹੁਣ ਆਸ ਹੈ ਕਿ ਭਾਈਚਾਰਿਕ ਖੇਡ ਮੇਲੇ ਅਤੇ…
ਆਕਲੈਂਡ (ਹਰਪ੍ਰੀਤ ਸਿੰਘ) - ਖੇਡ ਪ੍ਰੇਮੀਆਂ ਲਈ ਬੜੀ ਮਾੜੀ ਖਬਰ ਹੈ ਕਿ ‘ਹਾਕੀ ਲਿਜੈਂਡ’ ਨਾਲ ਜਾਣੇ ਜਾਂਦੇ ਮਸ਼ਹੂਰ ਖਿਡਾਰੀ ਬਲਬੀਰ ਸਿੰਘ ਸੀਨੀਅਰ ਜੋ ਕਿ ੯੬ ਵਰਿਆਂ ਦੀ ਉਮਰ ਵਿੱਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਹ ਤਿੰ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ ਕਿਸੇ ਨਵੇਂ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ। ਬੀਤੇ ਦਿਨ ਨਿਊਜੀਲੈਂਡ ਵਿੱਚ 27 ਐਕਟਿਵ ਕੇਸ ਸਨ ਅਤੇ ਅੱਜ ਵੀ ਇਹ ਗਿਣਤੀ ਬਰਕਰਾਰ ਹੈ। 2163 ਲੋਕਾਂ ਦੇ ਕੋਰੋਨਾ ਸਬੰਧੀ ਟੈਸ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ ਆਉਣ ਲਈ ਤਾਂਘ ਰਹੀ ਇੱਕ ਭਾਰਤੀ ਕੁੜੀ ਆਪਣੇ ਭਵਿੱਖ ਲਈ ਫਿਕਰਮੰਦ ਹੈ। ਜਿਸਨੂੰ ਇਮੀਗਰੇਸ਼ਨ ਨੇ ਨਿਊਜ਼ੀਲੈਂਡ ਆਉਣ ਦੀ ਆਗਿਆ ਨਹੀਂ ਦਿੱਤੀ, ਹਾਲਾਂਕਿ ਉਹ ਪੰਜ ਸਾਲ ਤੋਂ ਇੱਥੇ ਕੰਮ ਕਰ …
ਆਕਲੈਂਡ (ਹਰਪ੍ਰੀਤ ਸਿੰਘ) - ਐਸੀਸਟੈਂਟ ਕਮਿਸ਼ਨਰ ਸਕੋਟ ਫ੍ਰੈਜਰ ਨੇ ਉਨ੍ਹਾਂ ਕਾਰੋਬਾਰੀਆਂ ਨੂੰ ਇੱਕ ਵਾਰ ਫਿਰ ਤੋਂ ਚੇਤਾਵਨੀ ਦਿੱਤੀ ਹੈ, ਜੋ ਲੈਵਲ 2 ਦੇ ਨਿਯਮਾਂ ਦੀ ਅਣਦੇਖੀ ਕਰਦੇ ਹਨ। ਅਜਿਹੇ ਹੀ 2 ਪੱਬ ਜਿਨ੍ਹਾਂ ਵਿੱਚ ਇੱਕ ਆਕਲੈਂਡ ਸ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਨਿਊਜੀਲੈਂਡ ਵਾਸੀਆਂ ਦੀ ਮੱਦਦ ਲਈ ਨਿਊਜੀਲੈਂਡ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਇਸੇ ਸਿਲਸਿਲੇ ਦੇ ਤਹਿਤ ਅੱਜ ਫਾਇਨਾਂਸ ਮਨਿਸਟਰ ਗ੍ਰਾਂਟ ਰਾਰਬਰਟਸਨ ਨੇ ਐਲਾਨ ਕੀ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਅਤੇ ਪਾਲਮਰਸਟਨ ਨੌਰਥ ਦੇ ਦਰਮਿਆਨ ਪੈਂਦੇ ਟਾਊਨ ਲੇਵਿਨ 'ਚ ਅੱਜ ਭੁਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ। ਜੀਓਨੈੱਟ ਅਨੁਸਾਰ ਇਸਦੀ ਤੀਬਰਤਾ 5,8 ਸੀ ਹਾ…
ਆਕਲੈਂਡ (ਹਰਪ੍ਰੀਤ ਸਿੰਘ) - ਏਡਨਡੇਲ (ਨਜਦੀਕ ਇਨਵਰਕਾਰਗਿਲ) ਦੇ ਰਹਿਣ ਵਾਲੇ ਗੁਰਪ੍ਰ੍ਰੀਤ ਸਿੰਘ ਨੂੰ ਏਰਾ (ਇਮਪਲਾਇਮੈਂਟ ਰਿਲੇਸ਼ਨਜ ਅਥਾਰਟੀ) ਨੇ ਆਪਣੀ ਹੀ ਕਰਮਚਾਰੀ ਨੂੰ ਕੰਮ ਤੋਂ ਬਿਨ੍ਹਾਂ ਵਜਾ ਕੱਢਣ ਦੇ ਚਲਦਿਆਂ $19950 ਅਦਾ ਕਰਨ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਵੀ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਹੁਣ ਐਕਟਿਵ ਕੇਸਾਂ ਦੀ ਗਿਣਤੀ ਵੀ 27 ਰਹਿ ਗਈ ਹੈ, ਇਸ ਗੱਲ ਦੀ ਜਾਣਕਾਰੀ ਡਾਕਟਰ ਐਸ਼ਲੀ ਬਲੂਮਫਿਲਡ ਹੋਣਾ ਵਲੋਂ …
ਆਕਲੈਂਡ - ਜੱਦੋਂ ਦਾ ਲੌਕਡਾਊਨ ਸ਼ੁਰੂ ਹੋਇਆ ਸੀ ਤਾਂ ਤੱਦ ਤੋਂ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੈਲੰਿਗਟਨ ਤੋਂ ਆਪਣੇ ਘਰ ਮੁੜ ਨਹੀਂ ਸਕੇ ਸਨ, ਕਾਰਨ ਸੀ ਕਿ ਉਨ੍ਹਾਂ ਸਿਰ ਜਿੰਮੇਵਾਰੀਆਂ ਹੀ ਬਹੁਤ ਸਨ ਜਿਸ ਕਰਕੇ ਅਜਿਹਾ ਕਰਨਾ ਔਖਾ ਸੀ,…
ਆਕਲੈਂਡ - (ਹਰਪ੍ਰੀਤ ਸਿੰਘ) ਕੋਰੋਨਾ ਦੀ ਮਾਰ ਦਾ ਅਸਰ ਹੁਣ ਵੱਡੀਆਂ ਕੰਪਨੀਆਂ 'ਤੇ ਦਿਖਣਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੀ ਮਸ਼ਹੂਰ ਕਾਰ ਰੈਂਟਲ ਕੰਪਨੀ Hertz ਨੇ ਬੀਤੇ ਸ਼ੁੱਕਰਵਾਰ ਆਪਣੇ ਆਪ ਨੂੰ ਅਮਰੀਕਾ ਵਿੱਚ ਦੀਵਾਲੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਪੂਰੀ ਤਰ੍ਹਾਂ ਹਰਾਉਣ ਦੇ ਕਾਫੀ ਨਜਦੀਕ ਹੈ ਅਤੇ ਇਹ ਗੱਲ ਸਾਬਿਤ ਕਰਦੇ ਨੇ ਪਿਛਲੇ 2 ਹਫਤਿਆਂ ਦੇ ਨਵੇਂ ਕੇਸਾਂ ਸਬੰਧੀ ਸਾਹਮਣੇ ਆ ਰਹੇ ਆਂਕੜੇ, ਪਿਛਲੇ 12 ਦਿਨ੍ਹਾ…
ਆਕਲੈਂਡ (ਹਰਪ੍ਰੀਤ ਸਿੰਘ) ਤਾਸਮਨ ਦੇ ਸਮੁੰਦਰੀ ਇਲਾਕੇ ਤੋਂ ਨਿਊਜੀਲੈਂਡ ਪੁੱਜ ਰਹੀਆਂ ਹਵਾਵਾਂ ਦੇ ਕਰਕੇ ਐਤਵਾਰ ਨੂੰ ਨਿਊਜੀਲੈਂਡ ਦੇ ਜਿਆਦਾ ਇਲਾਕਿਆਂ ਲਈ ਖਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਨਾਰਥਲੈਂਡ ਦੇ ਪੱਛਮੀ ਇਲਾਕਿਆਂ ਤ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਕਿਸੇ ਵੇਲੇ ਰੋਇਲ ਸਵੀਟ ਸ਼ਾਪ (ਰੋਇਲ ਬੰਗਾਲ ਕੈਫੇ) ਦੇ ਨਾਮ ਤੋਂ ਮਸ਼ਹੂਰ ਮਿਠਾਈ ਦੀ ਸ਼ਾਪ ਦੀ ਮਾਲਕਣ ਨਫੀਸਾ ਅਹਿਮਦ ਜੋ ਕਿ ਆਪਣੇ ਹੀ ਕਰਮਚਾਰੀਆਂ ਦੇ ਸ਼ੋਸ਼ਣ ਦੇ ਦੋਸ਼ ਹੇਠ 2 ਸਾਲ 6 ਮਹੀਨੇ ਦੀ ਜ…
ਪਾਕਿਸਤਾਨ ਦੀ ਵਪਾਰਕ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ ਸ਼ਹਿਰ ਵਿੱਚ ਇੱਕ ਯਾਤਰੀ ਜਹਾਜ਼ ਕ੍ਰੈਸ਼ ਹੋ ਗਿਆ ਹੈ।
ਇਹ ਜਹਾਜ਼ ਪਾਕਿਸਤਾਨ ਦੀ ਰਾਸ਼ਟਰੀ ਏਅਰਲਾਈਨ ਕੰਪਨੀ ਪੀਆਈਏ ਦਾ ਸੀ ਜੋ ਕਿ ਕਰਾਚੀ ਏਅਰਪੋਰਟ 'ਤੇ ਲੈਂਡ ਕਰਨ ਵਾਲਾ ਸੀ।
ਇਸ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨੈਸ਼ਨਲ ਪਾਰਟੀ ਦੇ ਨਵੇਂ ਚੁਣੇ ਗਏ ਲੀਡਰ ਟੋਡ ਮੂਲਰ ਦਾ ਮੰਨਣਾ ਹੈ ਕਿ ਸਤੰਬਰ ਦੀਆਂ ਦੇਸ਼ ਭਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਹੀ ਜਿੱਤੇਗੀ ਅਤੇ ਉਹ ਨਿਊਜੀਲੈਂਡ ਦੇ ਨਵੇਂ ਪ੍ਰਧਾਨ ਮ…
ਸਿਡਨੀ ਦੇ ਇਲਾਕੇ ਕੁਏਕਰ ਹਿੱਲ ਵਿਚ ਪੰਜਾਬੀ ਮੂਲ ਦੀ ਵਿਦਿਆਰਥਣ ਕਮਲਜੀਤ ਕੌਰ ਸਿੱਧੂ ਦਾ ਉਸ ਦੇ ਪਤੀ ਵਲੋਂ ਚਾਕੂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ 27 ਸਾਲਾ ਕਮਲਜੀਤ ਕੌਰ ਸਿੱਧੂ ਨੂੰ ਉ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ 'ਚ ਸਿਆਸੀ ਪਾਰਟੀਆਂ ਬਾਰੇ ਸਾਹਮਣੇ ਆਏ ਦੋ ਤਾਜ਼ਾ ਸਰਵੇਖਣਾਂ ਨੇ ਜਿੱਥੇ ਸੱਤਾਧਾਰੀ ਲੇਬਰ ਪਾਰਟੀ ਦੇ ਹੌਂਂਸਲੇ ਬੁਲੰਦ ਕਰ ਦਿੱਤੇ ਹਨ, ਉੱਥੇ ਵਿਰੋਧੀ ਧਿਰ ਨੈਸ਼ਨਲ ਦੇ ਵਿਹੜੇ 'ਚ ਕਾਫੀ ਉੱਥ…
ਆਕਲੈਂਡ (ਹਰਪ੍ਰੀਤ ਸਿੰਘ) - ਪਾਕਿਸਤਾਨ ਦੀ ਪਹਿਲੀ ਮਹਿਲਾ ਸਿੱਖ ਜਰਨਲਿਸਟ ਮਨਮੀਤ ਕੌਰ (25) ਨੂੰ ਯੂਕੇ ਵਿੱਚ ਦੁਨੀਆਂ ਦੇ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿੱਖਾਂ ਦੇ ਵਿੱਚ ਸ਼ੁਮਾਰ ਕਰਨ ਲਈ ਨਾਮਜੱਦ ਕੀਤਾ ਗਿਆ ਹੈ। ਇਹ ਇਨਾਮ 30 ਸਾਲ ਤ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦਾ ਨਵਾਂ ਕੇਸ ਸਾਹਮਣੇ ਆਇਆ ਹੈ, ਇਹ ਕੇਸ ਸੈਂਟ ਮਾਰਗਰੇਟ ਕਲਸਟਰਨ ਨਾਲ ਸਬੰਧਿਤ ਹੈ। ਹੁਣ ਕੁੱਲ ਕੇਸਾਂ ਦੀ ਗਿਣਤੀ 1154 ਹੋ ਗਈ ਹੈ ਤੇ 97% ਕੇਸ ਠੀਕ ਹੋ ਚੁੱਕੇ ਹਨ। 250,0…
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਦੀ ਕਾਕਸ ਮੀਟਿੰਗ ਵਿੱਚ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਨੇ ਪਾਰਟੀ ਪ੍ਰਧਾਨ ਦੀ ਚੋਣ ਦਾ ਫੈਸਲਾ ਟੋਡ ਮੂਲਰ ਦੇ ਹੱਕ ਵਿੱਚ ਸੁਣਾ ਦਿੱਤਾ ਹੈ। ਹੁਣ 2020 ਦੇ ਜਨਰਲ ਇਲੈਕਸ਼ਨਾਂ ਵਿੱਚ ਪਾਰਟੀ ਦੀ…
ਆਕਲੈਂਡ (ਹਰਪ੍ਰੀਤ ਸਿੰਘ) - ਸਿਰਫ ਕੁਝ ਮਹੀਨੇ ਰਹਿ ਗਏ ਹਨ ਨਿਊਜੀਲੈਂਡ ਦੇ ਜਨਰਲ ਇਲੈਕਸ਼ਨਾਂ ਨੂੰ ਤੇ ਨੈਸ਼ਨਲ ਪਾਰਟੀ ਜੋ ਕਿ ਅੱਜ ਪਾਰਟੀ ਪ੍ਰਧਾਨ ਲਈ ਵੋਟ ਕਰ ਰਹੀ ਹੈ, ਇਸ ਵੇਲੇ ਕੁਝ ਖਾਸ ਚੰਗੇ ਦੌਰ ਚੋਂ ਨਹੀਂ ਗੁਜਰ ਰਹੀ। ਮੌਜੂਦਾ ਪਾਰ…
ਸੂਬਾ ਵਿਕਟੋਰੀਆ ਦੀ ਇਕ ਕਾਉਂਟੀ ਅਦਾਲਤ ਨੇ ਮੁਕੱਦਮੇ ਦੀ ਤੀਜੀ ਸੁਣਵਾਈ 'ਤੇ 30 ਸਾਲਾਂ ਪੰਜਾਬੀ ਨੌਜਵਾਨ ਸਮਨਦੀਪ ਸਿੰਘ ਨੂੰ ਟਰੱਕ , ਮੋਟਰਸਾਈਕਲ ਦਰਮਿਆਨ ਹੋਏ ਹਾਦਸੇ ਵਿੱਚ 45 ਸਾਲਾ ਕਾਂਸਟੇਬਲ ਡੀਰਨੇ ਡੀ ਲਿਓ ਦੀ ਹੋਈ ਮੌਤ ਲਈ ਖ਼ਤਰਨ…
ਆਕਲੈਂਡ (ਹਰਪ੍ਰੀਤ ਸਿੰਘ) - ਸਿਰਫ ਭਾਰਤ ਹੀ ਨਹੀਂ ਬਲਕਿ ਦੁਨੀਆਂ ਦੇ ਹੋਰ ਕਈ ਦੇਸ਼ਾਂ ਵਿੱਚ ਵੀ ਨਿਊਜੀਲੈਂਡ ਦੇ ਆਰਜੀ ਵੀਜਾ ਧਾਰਕ ਸੈਂਕੜਿਆਂ ਦੀ ਗਿਣਤੀ ਵਿੱਚ ਫਸੇ ਹੋਏ ਹਨ ਅਤੇ ਲਗਾਤਾਰ ਨਿਊਜੀਲੈਂਡ ਸਰਕਾਰ ਨੂੰ ਉਨ੍ਹਾਂ ਨੂੰ ਵਾਪਿਸ ਨਿ…
ਪ੍ਰਿਥੀ ਪਾਲ ਸਿੰਘ ਪਿਛਲੇ 12 ਸਾਲਾਂ ਤੋਂ ਆਸਟ੍ਰੇਲੀਆ ਰਹਿ ਰਹੇ ਹਨ। ਉਹ ਸਿਡਨੀ ਵਿੱਚ ਇੱਕ ਟਰਾਂਸਪੋਰਟ ਕੰਪਨੀ ਚਲਾ ਰਹੇ ਹਨ। ਉਹ ਮਾਰਚ ਮਹੀਨੇ ਪੰਜਾਬ ਵਿੱਚ ਆਪਣੇ ਬੀਮਾਰ ਪਿਤਾ ਨੂੰ ਮਿਲਣ ਲਈ ਬ੍ਰਿਜਿੰਗ ਬੀ ਵੀਜ਼ਾ (ਬੀਵੀਬੀ) ਲੈਕੇ ਭਾ…
NZ Punjabi news