ਆਕਲੈਂਡ (ਹਰਪ੍ਰੀਤ ਸਿੰਘ): ਭਾਰਤ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ ਸੈਂਕੜੇ ਮਰੀਜ ਸਾਹਮਣੇ ਆ ਚੁੱਕੇ ਹਨ ਤੇ ਵਾਇਰਸ ਨੂੰ ਰੋਕਣ ਲਈ ਸਰਕਾਰ ਨੇ ਬੀਤੇ ਦਿਨੀਂ ਜਨਤਕ ਕਰਫਿਊ ਵੀ ਲਾਗੂ ਕੀਤਾ ਸੀ, ਤੇ ਇਸ ਦੇ ਨਾਲ ਜਿਆਦਾਤਰ ਦੇਸ਼ ਦੇ ਹਿੱਸਿਆ…
ਆਕਲੈਂਡ (ਹਰਪ੍ਰੀਤ ਸਿੰਘ): ਹਾਈ ਕਮਿਸ਼ਨ ਆਫ ਇੰਡੀਆ ਨੇ ਕੋਰੋਨਾ ਵਾਇਰਸ ਦੇ ਕਰਕੇ ਕਈ ਦੇਸ਼ਾਂ ਵਲੋਂ ਲਾਗੂ ਯਾਤਰਾ ਪਾਬੰਦੀਆਂ ਦੇ ਚਲਦਿਆਂ ਨਿਊਜੀਲੈਂਡ ਵਿੱਚ ਫਸੇ ਭਾਰਤੀ ਨਾਗਰਿਕਾਂ ਅਤੇ ਓ ਸੀ ਆਈ ਕਾਰਡ ਹੋਲਡਰਾਂ ਦੀ ਸੂਚੀ ਬਨਾਉਣ ਦਾ ਕੰਮ …
ਆਕਲੈਂਡ (ਅਵਤਾਰ ਸਿੰਘ ਟਹਿਣਾ) ਨਿਊਜ਼ੀਲੈਂਡ ਤੋਂ ਪੰਜਾਬ 'ਚ ਵਿਆਹ ਕਰਾਉਣ ਗਏ ਇੱਕ ਨੌਜਵਾਨ ਖਿਲਾਫ਼ ਪੰਜਾਬ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਉਸਨੇ ਵਿਦੇਸ਼ੋਂ ਆਉਣ ਪਿੱਛੋਂ 14 ਦਿਨ ਲਈ 'ਆਪਣੇ-ਆਪ ਨੂੰ ਇਕੱਲਾ' ਨਹੀਂ ਰੱਖਿਆ ਸ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਨਿਊਜ਼ੀਲੈਂਡ ਦੇ ਪਹਿਲੇ ਦਸਤਾਰਧਾਰੀ ਪਾਰਲੀਮੈਂਟ ਮੈਂਬਰ ਕੰਵਲਜੀਤ ਸਿੰਘ ਬਖਸ਼ੀ 14 ਦਿਨ ਵਾਸਤੇ ਲੋਕਾਂ ਤੋਂ ਦੂਰ ਰਹਿਣਗੇ। ਕੋਰੋਨਾ ਵਾਇਰਸ ਕ…
ਆਕਲੈਂਡ (ਹਰਪ੍ਰੀਤ ਸਿੰਘ): ਆਕਲੈਂਡ ਵਿੱਚ ਬੀਤੇ ਦਿਨੀਂ ਮੈਰੀਸਟ ਕਾਲਜ, ਰੈਂਡਵਿਕ ਪਾਰਕ ਸਕੂਲ,ਗਲੈਂਡੋਵੀ ਕਾਲਜ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਪੁਸ਼ਟੀ ਹੋਣ ਜਾਂ ਸੰਭਾਵਿਤ ਮਰੀਜਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਸਕੂਲਾਂ/ ਕ…
ਆਕਲੈਂਡ (ਹਰਪ੍ਰੀਤ ਸਿੰਘ): ਏਕਤਾ ਐਨ ਜੈਡ ਸੰਸਥਾ ਜੋ ਕਿ ਬੀਤੇ ਕੁਝ ਸਾਲਾਂ ਤੋਂ ਭਾਈਚਾਰੇ ਵਿੱਚ ਸਮਾਜਿਕ ਕੰਮ ਕਰ ਰਹੀ ਹੈ। ਸੰਸਥਾ ਨੇ ਬੀਤੀ ਦਿਨੀਂ ਵੈਲੰਿਗਟਨ ਦੇ ਰੀਡਿੰਗ ਸਿਨੇਮਾ ਵਿੱਚ 'ਫੂਡ ਡਿਸਟਰੀਬਿਊਸ਼ਨ' ਪ੍ਰੋਗਰਾਮ ਦਾ ਆਯੋਜਨ ਕੀ…
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ ਅਤੇ ਇਸੇ ਕਰਕੇ ਲੇਵਲ 2 ਅਲਰਟ ਵੀ ਨਿਊਜੀਲੈਂਡ ਭਰ ਵਿੱਚ ਲਾਗੂ ਹੈ, ਪਰ ਲਗਭਗ 3000 ਫ੍ਰੰਟ ਲਾਈਨ ਸਿਹਤ ਅਧਿਕਾਰੀਆਂ ਅਤੇ ਦੂਜੇ ਮੈਡੀਕਲ ਸਟਾਫ…
ਆਕਲੈਂਡ (ਹਰਪ੍ਰੀਤ ਸਿੰਘ): ਸਿਹਤ ਮਹਿਕਮੇ ਦੇ ਡਾਇਰੈਕਟਰ ਜਨਰਲ ਡਾ: ਐਸ਼ਲੀ ਬਲੂਮਫਿਲਡ ਵਲੋਂ ਕੁਝ ਸਮਾਂ ਪਹਿਲਾਂ ਹੀ ਨਿਊਜੀਲੈਂਡ ਵਿੱਚ ਕੋਰੋਨਾ ਵਾਇਰਸ ਦੇ 14 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ, ਇਸਦੇ ਨਾਲ ਹੀ ਮਰੀਜਾਂ ਦੀ ਗਿਣਤੀ ਵ…
ਕਰੋਨਾ ਵਾਇਰਸ ਦੀ ਵੱਧ ਰਹੀ ਪ੍ਰਕੋਪੀ ਦੇ ਮੱਦੇ ਨਜ਼ਰ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਪਾਪਾਕੁਰਾ ਦੀ ਸੇਵਾਦਾਰ ਕਮੇਟੀ ਵੱਲੋਂ ਹੇਠ ਲਿਖੀਆਂ ਬੇਨਤੀਆਂ ਸੰਗਤ ਦੀ ਜਾਣਕਾਰੀ ਹਿੱਤ ਕੀਤੀਆਂ ਜਾਂਦੀਆਂ ਹਨ:-1. ਰੋਜ਼ਾਨਾ ਪ੍ਰਕਾਸ਼ ਅਤੇ ਸੁਖਾਸਨ ਨਿ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਕਰਕੇ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ, ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਵਿਆਹਾਂ-ਸ਼ਾਦੀਆਂ ਤੇ ਹੋਰਾਂ ਸਮਾਗਮਾਂ ਲਈ ਘੱਟੋ-ਘੱਟ ਇੱਕਠ ਕਰਨ ਦੀ ਗੱਲ ਆਖੀ ਗਈ ਹੈ। ਇਸੇ ਕਾਰਨ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੀ ਮਹਾਂਮਾਰੀ ਅਤੇ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਕਰਕੇ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਨਿਊਲਿਨ (ਆਕਲੈਂਡ) ਵਿਖੇ ਸੰਗਤਾਂ ਅਤੇ ਬੋਰਡ ਆਫ ਟਰੱਸਟੀ ਵਿਚਾਲੇ ਹੋਈ ਮੀਟਿੰਗ …
ਆਕਲੈਂਡ (ਅਵਤਾਰ ਸਿੰਘ ਟਹਿਣਾ) ਕੋਰੋਨਾ ਵਾਇਰਸ ਕਾਰਨ ਵੱਖ-ਵੱਖ ਦੇਸ਼ਾਂ ਵੱਲੋਂਂ ਫ਼ਲਾਈਟਾਂ ਦੇ ਚੜ੍ਹਨ-ਉਤਰਨ 'ਚ ਲਾਈਆਂ ਜਾ ਰਹੀਆਂ ਪਾਬੰਦੀਆਂ ਕਾਰਨ ਦੇਸ਼-ਵਿਦੇਸ਼ 'ਚ ਫ਼ਸੇ ਬੈਠੇ ਕੀਵੀ ਪੰਜਾਬੀਆਂ ਨੂੰ ਵੱਡੀ ਰਾਹਤ ਮਿਲਣ ਦੀ ਆਸ ਬੱਝ ਗਈ ਹੈ।…
ਆਕਲੈਂਡ (ਹਰਪ੍ਰੀਤ ਸਿੰਘ): ਸ਼ੁਕਰਵਾਰ ਤੱਕ ਕੋਰੋਨਾ ਵਾਇਰਸ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 10,000 ਦਾ ਆਂਕੜਾ ਪਾਰ ਕਰ ਗਈ ਹੈ, ਇਸ ਗੱਲ ਦੀ ਪੁਸ਼ਟੀ ਜੋਨ ਹਾਪਕਿਨਸ ਯੂਨੀਵਰਸਿਟੀ ਵਲੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਟਲੀ ਵਿੱਚ ਵੀ…
ਆਕਲੈਂਡ(ਬਲਜਿੰਦਰ ਰੰਧਾਵਾ)ਇਸ ਵੇਲੇ ਜਿੱਥੇ ਕਈ ਦੇਸ਼ਾ ਵਿੱਚ ਕੋਰੋਨਾ ਵਾਇਰਸ ਕਹਿਰ ਢਾਹ ਰਿਹਾ ਹੈ ਪੂਰੀ ਦੁਨੀਆ ਚ' ਦਹਿਸ਼ਤ ਦਾ ਮਹੌਲ ਬਣਿਆ ਹੈ ਉੱਥੇ ਹੀ ਹਰਿਆਣਾ ਦੇ ਕੈਥਲ ਵਿੱਚ ਇਸ ਦੀ ਦਹਿਸ਼ਤ ਦੇ ਡਰ ਨੇ ਇੱਕ 16 ਸਾਲਾ ਵਰਿੰਦਾ ਤੁਨੇ…
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲ਼ੈਂਡ ਭਰ ਵਿੱਚ ਹਸਪਤਾਲਾਂ ਵਿੱਚੋਂ ਲਗਾਤਾਰ ਸਾਹਮਣੇ ਆ ਰਹੀਆਂ ਬਿਆਨਬਾਜੀ ਤੋਂ ਬਾਅਦ ਡਾਇਰਕੈਟਰ ਜਨਰਲ ਹੈਲਥ ਐਸ਼ਲੀ ਬਲੂਮਫਿਲਡ ਨੇ ਦੱਸਿਆ ਹੈ ਕਿ ਨਿਊਜੀਲੈਂਡ ਵਿੱਚ 'ਫੇਸ ਮਾਸਕ' ਅਤੇ ਹੋਰ ਸਬੰਧਿਤ ਚੀਜਾ…
ਆਕਲੈਂਡ (ਹਰਪ੍ਰੀਤ ਸਿੰਘ): ਅੱਜ ਨਿਊਜੀਲੈਂਡ ਵਿੱਚ ਕੋਰੋਨਾ ਵਾਇਰਸ ਦੇ 14 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ, ਜਿਸਤੋਂ ਬਾਅਦ ਬਿਮਾਰਾਂ ਦੀ ਗਿਣਤੀ ਵੱਧ ਕੇ 52 ਹੋ ਗਈ ਹੈ। ਇਸਦੇ ਨਾਲ ਹੀ ਡਾਇਰੈਕਟਰ ਜਨਰਲ ਹੈਲਥ ਡਾ: ਐਸ਼ਲੀ ਬਲੂਮਫਿਲਡ ਨੇ…
ਆਕਲੈਂਡ (ਹਰਪ੍ਰੀਤ ਸਿੰਘ): ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਪੂਰੇ ਦੇਸ਼ ਨੂੰ ਸੰਬੋਧਨ ਕਰਦਿਆਂ ਕੋਰੋਨਾ ਵਾਇਰਸ ਸਬੰਧੀ ਤਾਜਾ ਅਪਡੇਟ ਜਾਰੀ ਕੀਤੀ ਹੈ। ਉਨ੍ਹਾਂ 4 ਸਟੇਜ ਅਲਰਟ ਸਿਸਟਮ 'ਤੇ ਵਿਸਥਾਰ ਜਾਣਕਾਰੀ ਦਿੱਤੀ, ਇਸ ਵੇਲੇ ਨਿ…
ਆਕਲੈਂਡ (ਐਨ ਜੈੱਡ ਪੰਜਾਬੀ ਨਿਊਜ ਸਰਵਿਸ) ਨਿਊਜੀਲੈਂਡ ਵਿੱਚ ਸੇਹਤ ਮਹਿਕਮੇ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਤਾਜਾ ਅੱਪਡੇਟ ਅਨੁਸਾਰ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 14 ਨਵੇਂ ਕੇਸਾਂ ਨਾਲ 53 ਹੋ ਗਈ ਹੈ । ਪੀੜਤਾਂ ਵਿੱਚੋਂ ਜਿ…
ਚੀਨ ਦੇ ਸਾਇੰਸ ਅਤੇ ਟੈਕਨਾਲੋਜੀ ਮੰਤਰੀ ਝਾਂਗ ਸ਼ਿਨਮਿਨ ਨੇ ਦਾਅਵਾ ਕੀਤਾ ਹੈ ਕਿ ਅਜਿਹੀ ਦਵਾਈ ਖੋਜ ਲਈ ਹੈ ਜਿਸ ਨਾਲ ਕੋਰੋਨਾ ਦਾ ਮਰੀਜ ਕੇਵਲ ਚਾਰ ਦਿਨਾਂ ਵਿਚ ਠੀਕ ਹੋ ਸਕਦਾ ਹੈ । ਦਾਅਵਾ ਹੈ ਕਿ ਹੁਣ ਤੱਕ ਇਸ ਦਵਾਈ ਨਾਲ ਹਜਾਰਾਂ ਮਰੀਜਾ…
ਆਕਲੈਂਡ (ਹਰਪ੍ਰੀਤ ਸਿੰਘ): ਅੱਜ ਨਿਊਜੀਲ਼ੈਂਡ ਵਿੱਚ ਕੋਰੋਨਾ ਵਾਇਰਸ ਦੇ 11 ਨਵੇਂ ਕੇਸ ਸਾਹਮਣੇ ਆਏ ਸਨ, ਪਰ ਇਸਦੇ ਨਾਲ ਹੀ ਨਿਊਜੀਲੈਂਡ ਵਾਸੀਆਂ ਵਿੱਚ ਕਿਸੇ ਤਰ੍ਹਾਂ ਦਾ ਡਰ ਘਰ ਨਾ ਕਰੇ, ਇਸੇ ਲਈ ਡਾਇਰੈਕਟਰ ਜਨਰਲ ਡਾਕਟਰ ਐਸ਼ਲੀ ਬਲੂਮਫਿਲਡ…
ਆਕਲੈਂਡ (20 ਮਾਰਚ) : ਬ੍ਰਿਟੇਨ ਦਾ ਇੱਕ ਸ਼ਾਦੀਸ਼ੁਦਾ ਨੌਜਵਾਨ ਪਤਨੀ ਨੂੰ ਝੂਠ ਬੋਲ ਕੇ ਪ੍ਰੇਮਿਕਾ ਨਾਲ ਇਟਲੀ ਘੁੰਮਣ ਗਿਆ ਸੀ, ਜਿੱਥੇ ਉਹ ਕੋਰੋਨਾ ਦੀ ਲਪੇਟ 'ਚ ਆ ਗਿਆ । ਜਾਣਕਾਰੀ ਅਨੁਸਾਰ 30 ਸਾਲਾ ਨੌਜਵਾਨ ਆਪਣੀ ਪਤਨੀ ਨੂੰ ਇਹ ਕਹਿ …
ਆਕਲੈਂਡ (ਅਵਤਾਰ ਸਿੰਘ ਟਹਿਣਾ) ਕੋਰੋਨਾ ਵਾਇਰਸ ਕਾਰਨ ਨਿਊਜ਼ੀਲੈਂਡ ਵਾਸੀਆਂ ਦੇ ਕਿਵੀ ਸੇਵਰ ਬੈਂਕ ਖਾਤੇ ਚੋਂ ਰਾਤੋ-ਰਾਤ ਉੱਡੇ ਹਜ਼ਾਰਾਂ ਡਾਲਰਾਂ ਨੇ ਪੰਜਾਬੀ ਭਾਈਚਾਰੇ ਨੂੰ ਹੋਰ ਵੀ ਡਰਾ ਦਿੱਤਾ ਹੈ। ਜਿਸ ਕਰਕੇ ਲੋਕ ਆਪਣੇ ਸੇਵਿੰਗ ਖਾਤਿਆਂ…
ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਗ੍ਰਸਤ ਹੈ। ਲੋਕ ਆਪਣੇ ਘਰਾਂ ਵਿੱਚ ਕੈਦ ਹਨ । ਕਈ ਦੇਸ਼ਾਂ ਨੇ ਏਅਰਲਾਈਨਜ਼ ਨੂੰ ਅੰਤਰਰਾਸ਼ਟਰੀ ਉਡਾਣਾਂ ਭਰਨ ਤੋਂ ਵੀ ਰੋਕ ਦਿੱਤਾ ਹੈ। ਜਿੱਥੇ ਸਾਰੀ ਦੁਨੀਆ ਇਸ ਕਹਿਰ ਤੋਂ ਡਰੀ ਹੋਈ ਹੈ, ਉੱਥੇ ਹੀ ਗੁਰੂ ਦੇ…
ਆਕਲੈਂਡ (ਹਰਪ੍ਰੀਤ ਸਿੰਘ): 7 ਸਾਲ ਪਹਿਲਾਂ ਕੋਰੋਨਾ ਵਾਇਰਸ ਸਬੰਧੀ ਮਾਰਕੋ (Marco_Acortes) ਵਲੋਂ ਟਵਿਟਰ 'ਤੇ ਇੱਕ ਟਵੀਟ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ 'ਕੋਰੋਨਾ ਵਾਇਰਸ ਇਜ ਕੰਮਿਂਗ' ਤੇ ਅੱਜ 7 ਸਾਲਾਂ ਬਾਅਦ ਹਾਲਾਤ ਜ…
NZ Punjabi news