ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਕਰਕੇ ਡਰ ਅਤੇ ਦੁਚਿੱਤੀ ਭਰੇ ਇਸ ਮਾਹੌਲ ਵਿੱਚ ਆਕਲੈਂਡ ਵਾਸੀਆਂ ਦੀ ਸਹੂਲਤ ਲਈ ਆਕਲੈਂਡ ਟ੍ਰਾਂਸਪੋਰਟ (ਏ ਟੀ) ਵਲੋਂ ਵੀ ਤਾਜਾ ਅਪਡੇਟ ਜਾਰੀ ਕੀਤੀ ਗਈ ਹੈ। ਏ ਟੀ ਨੇ ਦੱਸਿਆ ਹੈ ਕਿ ਪੇਪਰ ਟਿਕਟ…
ਆਕਲੈਂਡ (ਹਰਪ੍ਰੀਤ ਸਿੰਘ): ਬੀਤੇ ਬੁੱਧਵਾਰ ਕ੍ਰਾਈਸਚਰਚ ਦੀ ਰਹਿਣ ਵਾਲੀ ਮਾਹਾ ਗਲਾਲ ਆਪਣੀਆਂ ਧੀਆਂ ਨਾਲ ਹੋਰਨਬੀ ਦੇ ਵੇਅਰ ਹਾਊਸ ਵਿੱਚ ਸ਼ਾਪਿੰਗ ਕਰ ਰਹੀ ਸੀ ਤਾਂ ਇੱਕ ਵਿਅਕਤੀ ਆਕੇ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਲੱਗ ਪਿਆ, ਇਹ ਇੱਕ ਨਸਲ…
ਆਕਲੈਂਡ (ਹਰਪ੍ਰੀਤ ਸਿੰਘ): ਕਾਉਂਟਡਾਊਨ ਨੇ ਸਮਾਨ ਦੀ ਜਮਾਂਖੋਰੀ ਨੂੰ ਰੋਕਣ ਲਈ ਅਹਿਮ ਫੈਸਲਾ ਲੈਂਦਿਆਂ ਗ੍ਰਾਹਕਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਇਸ ਤਹਿਤ ਕੋਈ ਵੀ ਗ੍ਰਾਹਕ ਇੱਕੋ ਤਰ੍ਹਾਂ ਦੇ ਸਮਾਨ ਦੀ ਗਿਣਤੀ 2 ਤੋਂ ਵੱਧ ਨਹੀਂ ਲੈ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੇ ਸੇਹਤ ਮਹਿਕਮੇ ਨੇ ਜਿਥੇ ਆਪਣੀ ਵੈਬਸਾਈਟ ਉੱਪਰ ਕਰਨਾ ਵਾਇਰਸ ਸੰਬੰਧੀ ਇੱਕ ਲਿੰਕ ਬਣਾਇਆ ਗਿਆ ਹੈ |https://www.health.govt.nz/our-work/diseases-and-conditions/covid-19-nov…
ਆਕਲੈਂਡ - ਬੀਤੇ ਦਿਨ ਐਨ ਜੈਡ ਪੰਜਾਬੀ ਨਿਊਜ਼ ਵਲੋਂ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਚ ਭਾਰਤੀ ਦੁਕਾਨਦਾਰਾਂ ਕਰੋਨਾਂ ਵਾਇਰਸ ਦੇ ਡਰੋ ਲੋਕ ਵਲੋਂ ਕੀਤੀ ਜਾ ਰਹੀ ਖਰੀਦਦਾਰੀ ਤੋਂ ਬਾਅਦ ਕਰਿਆਨੇ ਦੇ ਸਮਾਨ ਦੇ ਮੁੱਲ ਚ ਵਾਧਾ ਕੀਤਾ ਗਿਆ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਿਚ ਵੀ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾ ਦੀ ਗਿਣਤੀ ਵਿਚ ਹਰ ਰੋਜ਼ ਇਜਾਫਾ ਹੋਣ ਲੱਗ ਪਿਆ ਹੈ | ਪਿਛਲੇ ਦੋ ਦਿਨ 8 - 8 ਮਰੀਜ਼ ਕਰੋਨਾਵਾਇਰਸ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਅੱਜ ਹਫਤੇ ਦੇ ਆਖਰੀ…
ਆਕਲੈਂਡ(ਬਲਜਿੰਦਰ ਰੰਧਾਵਾ) ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਨੂੰ ਹੁਣ ਤੋ ਕੁਝ ਟਾਇਮ ਪਹਿਲਾ ਤਿਹਾੜ ਜੇਲ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ।ਫਾਂਸੀ ਤੋ ਪਹਿਲਾ ਚਾਰਾਂ ਦੋਸ਼ੀਆਂ ਦਾ ਮੈਡੀਕਲ ਚੈਕਅਪ ਕੀਤਾ ਗਿਆ, ਜਿਥੇ ਜਾਂਚ 'ਚ ਸਾਰੇ ਦੋਸ਼ੀ …
ਆਕਲੈਂਡ ( ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਤਕਰੀਬਨ ਤੀਜਾ ਹਿੱਸਾ ਵਸੋਂ ਵਾਲੇ ਸ਼ਹਿਰ ਆਕਲੈਂਡ ਦੇ ਮੇਅਰ ਫਿੱਲ ਗੌਫ ਨੇ ਹੁਣ ਤੋਂ ਕੁਝ ਸਮਾਂ ਪਹਿਲਾ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਕਰਨਾ ਵਾਇਰਸ ਦੇ ਸੰਭਾਵੀ ਡਰ ਦੇ ਚੱਲਦਿਆਂ ਆਕਲੈ…
ਕੈਨੇਡਾ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਨਿਊਜੀਲੈਂਡ ਵਿੱਚ ਨਾ ਵਧੇ, ਇਸ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਸਮੇਤ ਕਈ ਸਰਕਾਰੀ ਐਜੰਸੀਆਂ ਪੂਰਾ ਜੋਰ ਲਾ ਰਹੀਆਂ ਨੇ ਤੇ ਇਸ ਵਿੱਚ ਬਾਰਡਰ ਸਕਿਓਰਟੀ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ, ਕੋਰੋਨਾ …
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ)ਵਿਦੇਸ਼ੀ ਨਾਗਰਿਕਾਂ 'ਤੇ ਪਾਬੰਦੀ ਬਾਵਜੂਦ ਇਮੀਗਰੇਸ਼ਨ ਨੇ ਕਈ ਆਰਜੀ ਵੀਜ਼ੇ ਵਾਲਿਆਂ ਨੂੰ ਛੋਟ ਦੇਣ ਬਾਰੇ ਵੀ ਕਿਹਾ ਹੈ। ਜਿਸ ਬਾਰੇ ਫ਼ੈਸਲਾ ਸਬੰਧਤ ਕੇਸ ਦੇ ਵਿਸ਼ੇਸ਼ ਹਾਲਾਤ ਕਰਕੇ ਲਿਆ ਜਾਵੇਗਾ।• ਜਿਵ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੇ ਚਲਦਿਆਂ ਜਿੱਥੇ ਲਗਾਤਾਰ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਹੁਣ ਇਸ ਦੇ ਨਤੀਜੇ ਵੀ ਦਿਖਣੇ ਸ਼ੁਰੂ ਹੋ ਗਏ ਹਨ, ਨਿਊਜੀਲੈਂਡ ਦੀ ਸਭ ਤੋਂ ਵੱਡੀ ਨਿੱਜੀ ਟਰੈਵਲ ਕੰਪਨੀ 'ਹਾਊਸ ਆਫ ਟਰੈ…
ਆਕਲੈਂਡ (ਅਵਤਾਰ ਸਿੰਘ ਟਹਿਣਾ) ਕੋਰੋਨਾ ਵਾਇਰਸ ਦੇ ਡਰ ਕਾਰਨ ਵਿਦੇਸ਼ੀ ਨਾਗਰਿਕਾਂ ਲਈ ਅੱਜ ਅੱਧੀ ਰਾਤ ਤੋਂ ਦਾਖ਼ਲਾ ਬੰਦ ਹੋ ਜਾਵੇਗਾ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅੱਜ ਵੀਰਵਾਰ ਰਾਤ 12 ਵਜੇ ਤ…
ਆਕਲੈਂਡ (ਹਰਪ੍ਰੀਤ ਸਿੰਘ): ਜੈਦ ਪਟੇਲ ਜਿਸ ਨੇ ਜਿਸਨੇ ਆਕਲੈਂਡ ਦੀ ਯੂਨੀਟੇਕ ਵਿੱਚ ਪੋਸਟ ਗ੍ਰੇਜੂਏਟ ਡਿਪਲੋਮਾ ਕਰਨ ਲਈ ਭਾਰਤੀ ਤੋਂ ਵੀਜਾ ਦੀ ਫਾਈਲ ਲਾਈ ਸੀ ਅਤੇ ਇਸ ਸਭ ਲਈ ਉਸ ਨੂੰ ਸਪਾਂਸਰ ਉਸਦੇ ਆਕਲੈਂਡ ਰਹਿੰਦੇ ਚਚੇਰੇ ਭਰਾ ਜਹੀਰ …
ਆਕਲੈਂਡ (ਹਰਪ੍ਰੀਤ ਸਿੰਘ): ਲਗਭਗ 2 ਮਹੀਨੇ ਕੋਰੋਨਾ ਵਾਇਰਸ ਦੀ ਮਾਰ ਝੱਲ ਚੁੱਕੇ ਚੀਨ ਦੇ ਹੂਬੀ ਸੂਬੇ ਤੋਂ ਕੋਰੋਨਾ ਵਾਇਰਸ ਸਬੰਧੀ ਚੰਗੀ ਖਬਰ ਸਾਹਮਣੇ ਆਈ ਹੈ, ਹੂਬੀ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਇੱਕ ਵੀ ਨਵਾਂ ਕੇਸ ਕੋਰੋਨਾ ਵਾਇਰਸ ਦ…
ਆਕਲੈਂਡ (ਹਰਪ੍ਰੀਤ ਸਿੰਘ): ਸਿਹਤ ਮੰਤਰੀ ਡੇਵਿਡ ਕਲਾਰਕ ਨੇ ਕੋਵਿਡ 19 ਸਬੰਧੀ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਅੱਜ ਤੋਂ 100 ਤੋਂ ਵਧੇਰੇ ਲੋਕਾਂ ਦੇ ਇਨਡੋਰ ਇੱਕਠ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਆਦੇਸ਼ ਵਿੱਚ ਵਿੱਦਿਅਕ ਅਦਾਰੇ,…
1. ਗੁਰੂ ਘਰ ਚ ਹੋਣ ਵਾਲੇ ਸਮਾਗਮਾਂ ਚ ਗਿਣਤੀ ਘਟਾ ਕੇ ਸਿਰਫ 100 ਕਰ ਦਿੱਤੀ ਗਈ ਹੈ ਇਸ ਲਈ ਗਿਆਨੀ ਪਿੰਦਰਪਾਲ ਸਿੰਘ ਜੀ ਅਤੇ ਭਾਈ ਰਾਏ ਸਿੰਘ ਦਾ ਜਥਾ ਕੱਲ ਵਾਪਿਸ ਜਾ ਰਹੇ ਹਨ ।2. ਐਤਵਾਰ ਨੂੰ ਸੰਗਤ ਦਰਸਣਾਂ ਲਈ ਆ ਸਕਦੀ ਹੈ ਪਰ ਦਰਸਨ ਕ…
ਆਕਲੈਂਡ (ਹਰਪ੍ਰੀਤ ਸਿੰਘ): ਵਿਦੇਸ਼ ਮੰਤਰੀ ਵਿਨਸਟਨ ਪੀਟਰਜ ਵਲੋਂ ਨਿਊਜੀਲੈਂਡ ਵਾਸੀਆਂ ਦੇ ਵਿਦੇਸ਼ਾਂ ਵਿੱਚ ਘੁੰਮਣ ਜਾਣ ਸਬੰਧੀ ਹੁਣ ਤੱਕ ਦੀ ਸਭ ਤੋਂ ਵੱਡੀ ਚੇਤਾਵਨੀ ਜਾਰੀ ਕਰਦਿਆਂ ਨਿਊਜੀਲੈਂਡ ਵਾਸੀਆਂ ਨੂੰ ਕਿਸੇ ਵੀ ਬਾਹਰੀ ਮੁਲਕ ਵਿੱਚ …
ਆਕਲੈਂਡ(ਬਲਜਿੰਦਰ ਰੰਧਾਵਾ)ਤਾਜਾ ਪ੍ਰਪਾਤ ਹੋਈ ਜਾਣਕਾਰੀ ਅਨੁਸਾਰ ਨਿਊਜੀਲੈਂਡ ਵਿੱਚ ਕਰੋਨਾ ਵਾਇਰਸ ਕੋਵਿਡ-19 ਦੇ 8 ਹੋਰ ਨਵੇ ਕੇਸਾਂ ਦੀ ਪੁਸ਼ਟੀ ਹੋਈ ਆ ਜਿਨਾ ਵਿੱਚੋ 2 ਕੇਸ ਸਾਊਥਲੈਂਡ,2 ਟਾਰਾਨਾਕੀ,1 ਰੋਟਾਰੂਆ ‘ਚ 2 ਆਕਲੈਂਡ ‘ਚ ਅਤੇ …
ਆਕਲੈਂਡ(ਬਲਜਿੰਦਰ ਰੰਧਾਵਾ) ਪੰਜਾਬੀ ਸੰਗੀਤ-ਜਗਤ ਲਈ ਬਹੁਤ ਹੀ ਦੁਖਦਾਈ ਖ਼ਬਰ ਕਿ ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।ਅੱਜ ਸ਼ਾਮ ਫਰੀਦਕੋਟ …
ਆਕਲੈਂਡ (ਹਰਪ੍ਰੀਤ ਸਿੰਘ): ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਸਰਕਾਰਾਂ ਹਿੱਲੇ ਕਰ ਰਹੀਆਂ ਨੇ ਕਿ ਉਨ੍ਹਾਂ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਏ, ਦੂਜੇ ਪਾਸੇ ਲੋਕਾਂ ਵਿੱਚ ਇਹ ਸਹਿਮ ਹੈ ਕਿ ਇਹ ਸਥਿਤੀ ਪਤਾ ਨੀ ਕਿ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਚਲਦਿਆਂ ਨਿਊਜੀਲੈਂਡ/ ਆਸਟ੍ਰੇਲੀਆ ਰੈਸਟੋਰੈਂਟ ਇੰਡਸਟਰੀ ਨੂੰ ਕਾਫੀ ਵੱਡੀ ਮਾਰ ਝੱਲਣੀ ਪੈ ਰਹੀ ਹੈ। ਰੈਸਟੋਰੈਂਟਾਂ ਵਿੱਚ ਗ੍ਰਾਹਕ ਨੇ ਦੇ ਬਰਾਬਰ ਪੁੱਜ ਰਹੇ ਹਨ, ਪਰ ਇਸ ਔਖੇ ਊ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦਾ ਪ੍ਰਭਾਵ ਹੁਣ ਨਿਊਜੀਲ਼ੈਂਡ ਦੀਆਂ ਅਦਾਲਤਾਂ ਦੀ ਕਾਰਵਾਈ 'ਤੇ ਦਿਖਣ ਲੱਗ ਪਿਆ ਹੈ। ਚੀਫ ਜਸਟਿਸ ਡੇਮ ਹੇਲਨ ਵਿਂਕਲਮੇਨ ਨੇ ਇੱਕ ਬਿਆਨਬਾਜੀ ਜਾਰੀ ਕਰਦਿਆਂ ਸੂਚਿ…
ਦੁਨੀਆ ਭਰ 'ਚ ਕਹਿਰ ਮਚਾ ਰਿਹਾ ਕੋਰੋਨਾ ਵਾਇਰਸ ਹੁਣ ਬੈਂਕ ਖਾਤਿਆਂ ਨੂੰ ਵੀ ਪ੍ਰਭਾਵਿਤ ਕਰਨ ਲੱਗ ਪਿਆ ਹੈ। ਨਿਊਜ਼ੀਲੈਂਡ 'ਚ ਲੋਕਾਂ ਵੱਲੋਂ ਕਿਵੀ ਸੇਵਰ 'ਚ ਬਚਾ ਕੇ ਰੱਖੇ ਡਾਲਰ ਵੀ ਘਟਣ ਲੱਗ ਪਏ ਹਨ। ਜਿਸ ਨਾਲ ਹਰ ਇੱਕ ਖਾਤਾਧਾਰਕ ਖਾਸ ਕਰ…
ਆਕਲੈਂਡ (ਹਰਪ੍ਰੀਤ ਸਿੰਘ): ਵਿਦੇਸ਼ ਮੰਤਰੀ ਵਿਨਸਟਨ ਪੀਟਰਜ ਨੇ ਉਨ੍ਹਾਂ 80,000 ਨਿਊਜੀਲੈਂਡ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕੀਤਾ ਹੈ, ਜੋ ਇਸ ਵੇਲੇ ਬਾਹਰੀ ਮੁਲਕਾਂ ਵਿੱਚ ਬੈਠੇ ਹੋਏ ਹਨ। ਵੀਨਸਟਨ ਪੀਟਰਜ ਨੇ ਕਿਹਾ ਹੈ ਕਿ ਜੇ ਉਨ੍ਹਾਂ ਨੇ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਬਾਹਰੋਂ ਆਉਣ ਵਾਲੇ ਵਿਦੇਸ਼ ਯਾਤਰੀਆਂ ਕਰਕੇ ਆਮ ਨਿਊਜੀਲੈਂਡ ਵਾਸੀਆਂ ਵਿੱਚ ਨਾ ਫੈਲੇ, ਇਸ ਗੱਲ ਦਾ ਪੂਰਾ ਧਿਆਨ ਨਿਊਜੀਲੈਂਡ ਪੁਲਿਸ ਵਲੋਂ ਰੱਖਿਆ ਜਾ ਰਿਹਾ ਹੈ ਅਤੇ ਇਸ ਲਈ ਇੱਥੇ ਪੁੱਜਣ ਵਾਲੇ ਯ…
NZ Punjabi news