ਕੋਰੋਨਾਵਾਇਰਸ ਦੀ ਮਹਾਂਮਾਰੀ ਫੈਲਣ ਤੋਂ ਬਾਅਦ ਇਹ ਕਿਹਾ ਗਿਆ ਕਿ ਸਬੰਧਤ ਲੱਛਣਾਂ ਵਾਲਾ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਖੁਦ ਨੂੰ ਇਕਾਂਤਵਾਸ ਕਰਕੇ ਸਰਕਾਰੀ ਪ੍ਰਸ਼ਾਸਨ ਨੂੰ ਇਸਦੀ ਜਾਣਕਾਰੀ ਦਵੇ ਤਾਂ ਕਿ ਇਹ ਬਿਮਾਰੀ ਉਸ ਤੋਂ ਹੋਰ…
ਆਕਲੈਂਡ - ਬੀਤੇ ਦਿਨੀਂ ਮੈਨੂਰੇਵਾ ਵਾਸੀ ਹਰਬੰਸ ਸਿੰਘ ਵਾਸੀ ਦਾ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਦਿਨ ਮੰਗਲਵਾਰ 28 ਅਪ੍ਰੈਲ ਨੂੰ Ann’s Funeral Home, 11C, Bolderwood Place, Wiri, Manukau, Onehunga, Au…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ 'ਚ ਕੋਵਿਡ-19 ਕਾਰਨ ਪੈਦਾ ਹੋਏ ਅਣਸੁਖਾਵੇਂ ਹਾਲਾਤਾਂ 'ਚ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਲਈ ਜਿੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ, ਉੱਥੇ ਗ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 9 ਨਵੇਂ ਕੇਸ ਸਾਹਮਣੇ ਆਉਣ ਦੀ ਖਬਰ ਹੈ। ਇਨ੍ਹਾਂ ਵਿੱਚ 4 ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 5 ਸੰਭਾਵਿਤ ਹਨ। ਕੁੱਲ ਕੇਸਾਂ ਦੀ ਗਿਣਤੀ 1470 ਹੋ ਗਈ ਹੈ ਅਤੇ ਇਨ੍ਹਾਂ ਵਿੱਚੋਂ…
ਆਕਲੈਂਡ(ਬਲਜਿੰਦਰ ਰੰਧਾਵਾ) ਜ਼ਿਲ੍ਹਾ ਨਵਾਂਸ਼ਹਿਰ ਵਿਚ ਜਿੱਥੇ ਬੀਤੇ ਦਿਨੀ ਕਰੋਨਾ ਵਾਇਰਸ ਦੇ ਖਾਤਮੇ ਦੀ ਇੱਕ ਚੰਗੀ ਖ਼ਬਰ ਆਈ ਸੀ ਪਰ ਉੱਥੇ ਇਕ ਵਾਰ ਫਿਰ ਦੁਬਾਰਾ ਕੋਰੋਨਾਵਾਇਰਸ ਦਾ ਪਾਜ਼ੀਟਿਵ ਕੇਸ ਪਾਇਆ ਗਿਆ ਹੈ।ਬਲਾਚੌਰ ਦੇ ਪਿੰਡ ਬੂਥਗੜ …
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਹਰਾਉਣ ਤੋਂ ਬਾਅਦ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ (55) ਸੋਮਵਾਰ ਤੋਂ ਕੰਮ 'ਤੇ ਵਾਪਿਸ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਲੋਕਾਂ ਦੇ ਪਿਆਰ ਅਤੇ ਸਨੇਹ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਦਾ ਆਂਕੜਾ 200,000 ਟੱਪ ਗਿਆ, ਪਰ ਇੱਥੇ ਦੱਸਦੀਏ ਕਿ ਕਿੰਨੀ ਤੇਜੀ ਨਾਲ ਵਧੀਆਂ ਹਨ ਕੋਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿ…
ਆਕਲੈਂਡ : ਕਨੇਡਾ ਇੰਮੀਗਰੇਸ਼ਨ ਦੇ ਇਕ ਅਦਾਲਤੀ ਫੈਸਲੇ ਵਿਚ ਨਸ਼ਰ ਹੋਏ ਦਸਤਾਵੇਜ ਤੋਂ ਪਤਾ ਲੱਗਦਾ ਹੈ ਕਿ ਕਨੇਡਾ ਵਿੱਚ ਭਾਰਤੀ ਖੁਫੀਆ ਏਜੰਸੀ “ਰਾਅ” ਦਾ ਇਕ ਹੋਰ ਏਜੰਟ ਬੇਨਕਾਬ ਹੋਇਆ ਹੈ।
ਦਸਤਾਵੇਜਾਂ ਅਨੁਸਾਰ ਉਕਤ ਏਜੰਟ ਇੱਕ ਪੱਤਰਕਾਰ ਹ…
ਆਕਲੈਂਡ (ਹਰਪ੍ਰੀਤ ਸਿੰਘ) - 95 ਸਾਲਾ ਜਗਤ ਸਿੰਘ ਜੀ ਜੋ ਕਿ ਵਰਲਡ ਵਾਰ 2 ਵਿੱਚ ਇੰਗਲੈਂਡ ਅਤੇ ਇੰਡੀਆ ਦੀਆਂ ਫੌਜਾਂ ਵਲੋਂ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਸਨ, ਪਿਛਲੇ ਮਹੀਨੇ ਇਸ ਲਈ ਨਿਊਜੀਲੈਂਡ ਤੋਂ ਇੰਡੀਆ ਗਏ ਸਨ ਤਾਂ ਜੋ ਉਹ ਆਪਣੀ …
.
ਮਲੇਰੀਆ: ਜਾਣਕਾਰੀ, ਬਚਾਅ ਅਤੇ ਰੋਕਥਾਮ
ਹਰ ਸਾਲ 25 ਅਪ੍ਰੈਲ ਦਾ ਦਿਨ ਵਿਸ਼ਵ ਮਲੇਰੀਆ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਮਲੇਰੀਆ ਇੱਕ ਆਮ ਬਿਮਾਰੀ ਹੈ ਜੋ ਕਿ ਅੱਜ ਕੱਲ੍ਹ ਦੇ ਗਰਮੀ ਅਤੇ ਮੱਛਰ ਦੇ ਸੀਜ਼ਨ ਵਿੱਚ ਅਕਸਰ ਹੋ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਵਰਗਾ 'ਐਨਜੈਕ ਡੇਅ' ਨਾ ਕਦੀ ਪਹਿਲਾਂ ਆਇਆ ਤੇ ਨਾ ਕਦੀ ਆਏ, ਇਸ ਗੱਲ ਦੀ ਖਾਹਿਸ਼ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਿਊਜੀਲੈਂਡ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਜਤਾਈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇ…
ਆਕਲੈਂਡ (ਹਰਪ੍ਰੀਤ ਸਿੰਘ) - ਸੁਪਰੀਮ ਸਿੱਖ ਸੁਸਾਇਟੀ ਦੀ ਸਹਿਯੋਗੀ ਨੌਰਥਸ਼ੋਰ ਸਿੱਖ ਸੁਸਾਇਟੀ ਵਲੋਂ ਵੀ ਅੱਜ ਫੂਡ ਡਿਸਟ੍ਰੀਬਿਊਨ ਦੀ ਮੁੰਹਿਮ ਨੂੰ ਸਿਰੇ ਚੜਾਇਆ ਗਿਆ। ਕਰਮਜੀਤ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਮੈਨੇਜਮੈਂਟ ਟੀਮ ਨੇ ਸੰਗਤਾਂ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਦੇ ਚੱਲਦੇ ਸਾਰੇ ਨਿਊਜ਼ੀਲੈਂਡ ਵਿੱਚ ਹੀ ਲੋਕਡਾਊਨ ਹੈ, ਲੱਖਾਂ ਨਿਊਜੀਲੈਂਡ ਵਾਸੀ ਪ੍ਰਭਾਵਿਤ ਹਨ ਅਤੇ ਇਨ੍ਹਾਂ ਦੀ ਵੱਧ ਤੋਂ ਵੱਧ ਮੱਦਦ ਦੇ ਲਈ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਲਗਾਤਾਰ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਸਰਵਿਸ) ਕੌਮਾਂਤਰੀ ਕਬੱਡੀ ਖਿਡਾਰੀ ਗੱਗੀ ਲੋਪੋ ਦੇ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਪਿੱਛੋਂ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਨੇ ਪਰਿਵਾਰ ਦੇ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਲੌਕਡਾਊਨ ਲੈਵਲ 4 ਦਾ 31ਵਾਂ ਦਿਨ ਹੈ ਅਤੇ ਸੋਮਵਾਰ ਤੋਂ ਇਹ ਲੈਵਲ 3 ਵਿੱਚ ਤਬਦੀਲ ਹੋਣ ਜਾ ਰਿਹਾ ਹੈ, ਚੰਗੀ ਗੱਲ ਇਹ ਹੈ ਕਿ ਸਭ ਕੁਝ ਕਾਬੂ ਵਿੱਚ ਹੈ ਅਤੇ ਇਸ ਲਈ ਪ੍ਰਧਾਨ ਮੰਤਰੀ ਜੈਸ…
ਆਕਲੈਂਡ - ਅਵਤਾਰ ਸਿੰਘ ਤਾਰੀ ਦੇ ਪਿਤਾ ਗੁਰਦੇਵ ਸਿੰਘ ਪੂਨੀਆ ਦੇ ਬੀਤੇ ਦਿਨੀਂ ਹੋਏ ਦੇਹਾਂਤ ਤੋਂ ਬਾਅਦ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਕੋਰੋਨਾ ਵਾਇਰਸ ਦੇ ਸਬੰਧੀ ਲਾਗੂ ਨਿਯਮਾਂ ਕਰਕੇ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜ…
ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗਾ ਵਾਸੀ ਅਵਤਾਰ ਸਿੰਘ ਤਾਰੀ ਦੇ ਪਿਤਾ ਗੁਰਦੇਵ ਸਿੰਘ ਪੂਨੀਆ ਜੋ ਕਿ ਬੀਤੇ ਦਿਨੀਂ ਲੰਮੀ ਬਿਮਾਰੀ ਤੋਂ ਬਾਅਦ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਦੇ ਦੇਹਾਂਤ 'ਤੇ ਕਬੱਡੀ ਫੈਡਰੇਸ਼ਨ ਆਫ ਨਿਊਜ…
ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਯੂਨੀਵਰਸਿਟੀ ਦੇ ਵਿਦਿਆਰਥੀ ਅੱਜ-ਕੱਲ ਕਾਫੀ ਪ੍ਰੇਸ਼ਾਨੀ ਤੇ ਗੁੱਸੇ ਵਿੱਚ ਨੇ ਤੇ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਧੱਕੇ ਦੀ ਕਰੜੀ ਨਿਖੇਧੀ ਕਰ ਰਹੇ ਹਨ, ਜੋ ਕਿ ਕਰਨੀ ਬਣਦੀ ਵੀ ਹੈ।ਦਰਅਸਲ ਯੂਨੀਵ…
ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) ਨਿਊਜ਼ੀਲੈਂਡ ਸਮੇਤ ਹੋਰ ਕਾਫੀ ਮੁਲਕ ਨੇ ਆਪਣੇ ਆਪਣੇ ਬਾਡਰ ਅਤੇ ਏਅਰਪੋਰਟ ਬੰਦ ਕੀਤੇ ਹਨ । ਲੋਕ ਦਾ ਘਰਾਂ ਤੋਂ ਬਾਹਰ ਨਿਕਲਣਾ ਬੰਦ ਕੀਤਾ ਹੋਈਆਂ ਹੈ ਜਿਸ ਨੂੰ ਅਸੀਂ ਲੈਵਲ 4 ਦਾ ਲੋਕ ਡਾਊਨ ਵੀ ਕਹਿ ਸ…
ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਅਰਥਚਾਰਿਆਂ ਲਈ, ਇਨਸਾਨਾਂ ਲਈ ਕੋਰੋਨਾ ਵਾਇਰਸ ਬਹੁਤ ਘਾਤਕ ਸਾਬਿਤ ਹੋਇਆ ਹੈ, ਪਰ ਕੁਦਰਤ ਲਈ ਸਾਫਤੌਰ 'ਤੇ ਇਹ ਵਰਦਾਨ ਹੀ ਸਾਬਿਤ ਹੋ ਰਿਹਾ ਹੈ, ਦੁਨੀਆਂ ਭਰ ਵਿੱਚ ਜਿੱਥੇ ਵੱਡੇ ਪੱਧਰ 'ਤੇ ਵਾਤਾਵਰਣ ਸ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਟੌਰੰਗਾ ਵਾਸੀ ਅਵਤਾਰ ਸਿੰਘ ਤਾਰੀ ਦੇ ਪਿਤਾ ਗੁਰਦੇਵ ਸਿੰਘ ਪੂਨੀਆ ਦਾ ਬੀਤੇ ਦਿਨ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ । ਉਹ ਪਿਛਲੇ ਇੱਕ ਸਾਲ ਤੋਂ ਬੀਮਾਰ ਸਨ । ਗੁਰਦੇਵ ਸਿੰਘ ਜੋ ਕਿ ਤਕ…
ਆਕਲੈਂਡ (ਹਰਪ੍ਰੀਤ ਸਿੰਘ) - ਮਸ਼ਹੂਰ ਫੋਟੋਗ੍ਰਾਫਰ ਇਨਗ੍ਰਿਡ ਹੈਂਡਰੀਕਸਨ ਵਲੋਂ ਮੈਲਬੋਰਨ ਏਅਰਪੋਰਟ 'ਤੇ ਕਵਾਂਟਾਸ ਤੇ ਜੈੱਟ ਸਟਾਰ ਦੇ ਖੜੇ ਕੀਤੇ ਜਹਾਜਾਂ ਦੀ ਪਾਰਕਿੰਗ ਦੀਆਂ ਸ਼ਾਨਦਾਰ ਖਿੱਚੀਆਂ ਤਸਵੀਰਾਂ ਨੂੰ, ਆਨਲਾਈਨ ਬਹੁਤ ਜਿਆਦਾ ਪਸੰਦ…
ਆਕਲੈਂਡ : ਮੈਨੁਰੇਵਾ ਵਾਸੀ ਹਰਬੰਸ ਸਿੰਘ (ਕਰੀਬ 60 ਸਾਲ) ਦਾ ਅੱਜ ਦੇਹਾਂਤ ਹੋ ਗਿਆ। ਟਾਕਾਨਿਨੀ ਵਾਸੀ ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਅਨੁਸਾਰ ਹਰਬੰਸ ਸਿੰਘ ਨੂੰ ਕੁੱਝ ਦਿਨ ਪਹਿਲਾਂ ਹੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਤੇ ਲਿਵਰ ਕੈਂਸ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰ ਵਿੱਚ ਨਿਊਜੀਲੈਂਡ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ, ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਹੋਰਨਾਂ ਨਿਊਜੀਲੈਂਡ ਦੇ ਗੁਰੂਘਰਾਂ ਵ…
ਆਕਲੈਂਡ : ਲਾਕਡਾਊਨ ਕਾਰਨ ਨੌਕਰੀ ਗਵਾ ਚੁੱਕੇ ਇਕ ਸ਼ਖਸ ਦੀ ਕਿਸਮਤ ਅਚਾਨਕ ਚਮਕ ਪਈ ਅਤੇ ਉਹ ਇਕ ਵੱਡੀ ਲਾਟਰੀ ਦਾ ਜੇਤੂ ਬਣ ਗਿਆ। ਦਿਲਚਸਪ ਗੱਲ ਇਹ ਹੈ ਕਿ ਇਹ ਸ਼ਖਸ ਹਾਲ ਹੀ ਵਿਚ ਪਿਤਾ ਬਣਿਆ ਸੀ ਅਤੇ ਮਹਾਮਾਰੀ ਕਾਰਨ ਉਸ ਦੀ ਨੌਕਰੀ ਚਲੀ ਗਈ…
NZ Punjabi news