(ਜਨਮੇਜਾ ਸਿੰਘ ਜੌਹਲ) ਜਦ ਪਹਿਲੇ ਦਿਨ ਕ੍ਰਫਿਊ ਲੱਗਿਆ ਤਾਂ ਚਾਅ ਜਿਹਾ ਸੀ , ਇਸਤੋਂ ਪਹਿਲੋਂ ਅੱਸੀਵਿਆਂ ਚ ਲੱਗੇ ਕ੍ਰਫਿਊ ਦੀ ਯਾਦ ਫਿੱਕੀ ਪੈ ਚੁੱਕੀ ਸੀ । ਫੇਰ ਅਚਾਨਕ ਇਹ ਕੁਝ ਦਿਨਾਂ ਲਈ ਵੱਧ ਗਿਆ ਤੇ ਨਾਲ ਹੀ ਵਿਹਲ ਵੀ ਵੱਧ ਗਿਆ । ਖਿ…
ਆਕਲੈਂਡ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ 'ਚ ਲੌਕਡਾਊਨ ਦੌਰਾਨ ਜਿੱਥੇ ਫਰੰਟ ਲਾਈਨ ਵਰਕਰ ਵੱਡੀ ਭੂਮਿਕਾ ਨਿਭਾ ਰਹੇ ਹਨ,ਉੱਥੇ ਲੋਕਾਂ ਲਈ ਸੁਪਰ-ਮਾਰਕੀਟਾਂ 'ਚ ਸਮਾਨ ਪਹੁੰਚਾਉਣ ਵਾਲੇ ਟਰੱਕ ਡਰਾਇਵਰ ਵੀ ਕਈ ਚੁਣੌਤੀਆਂ ਕਬੂਲ ਕਰ ਰਹੇ ਹਨ। …
ਇੱਕ ਬੰਦਾ ਹੁੰਦਾ ਸੀ ?? ਇਹ ਗੱਲ ਅੱਜ ਤੋ ਦੋ ਸੌ ਸਾਲ ਭਵਿੱਖ ਦੀ ਕਲਪਨਾ ਹੈ ।ਇੱਕ ਜੰਗਲ਼ ਦੇ ਸ਼ੇਰ ਦਾ ਪੋਤਾ ਆਪਣੇ ਦਾਦੇ ਨੂੰ ਕਹਿੰਦਾ ਕਿ ਤੁਸੀ ਮੈਨੂੰ ਬੰਦੇ ਵਾਲ਼ੀ ਕਹਾਣੀ ਸੁਣਾਉ। ਸ਼ੇਰ ਕਹਿੰਦਾ ਪੁੱਤ ਇਹ ਕਹਾਣੀ ਨਹੀ , ਕਿਸੇ ਸਮ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਹਾਲਾਤ ਜਿੱਥੇ ਬਹੁਤ ਹੀ ਗੰਭੀਰ ਬਣੇ ਹੋਏ ਹਨ, ਉੱਥੇ ਹੀ ਕਿਸੇ ਵੇਲੇ ਬਿਲੀਅਨ ਡਾਲਰਾਂ ਦਾ ਕਾਰੋਬਾਰ ਕਰਨ ਵਾਲੀ ਏਅਰ ਨਿਊਜੀਲੈਂਡ ਦੇ ਅੰਤਰ-ਰਾਸ਼ਟਰੀ ਕਾਰੋਬਾਰ ਵਿੱਚ ਵੀ 95…
ਆਕਲੈਂਡ (ਹਰਪ੍ਰੀਤ ਸਿੰਘ) - ਵੂਹਾਨ ਤੋਂ ਸ਼ੁਰੂ ਹੋਈ ਕੋਰਨਾ ਦੀ ਨਾਮੁਰਾਦ ਬਿਮਾਰੀ ਕਰਕੇ ਹੁਣ ਮਰਨ ਵਾਲਿਆਂ ਦੀ ਗਿਣਤੀ 100,000 ਤੋਂ ਪਾਰ ਕਰ ਗਈ ਹੈ। ਸਭ ਤੋਂ ਵੱਧ ਮੌਤਾਂ ਇਟਲੀ, ਸਪੇਨ, ਫ੍ਰਾਂਸ ਤੇ ਅਮਰੀਕਾ ਵਿੱਚ ਹੋਈਆਂ ਹਨ।ਸ਼ਹਿਰਾਂ ਦ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਕਹਿਰ ਇਸ ਸਮੇਂ ਦੁਨੀਆਂ ਭਰ ਦੇ ਕਈ ਮੁਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪਰ ਨਿਊਯਾਰਕ ਵਿੱਚ ਜੋ ਹਾਲਾਤ ਇਸ ਵੇਲੇ ਪੈਦਾ ਹੋ ਗਏ ਹਨ, ਉਨ੍ਹਾਂ ਦਾ ਅੰਦਾਜਾ ਲਾਉਣਾ ਵੀ ਔਖਾ ਹ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਪੁਲੀਸ ਨੂੰ ਝਕਾਨੀ ਦੇ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲੀ ਕਾਰ ਅੱਗੇ ਜਾ ਕੇ ਟਕਰਾ ਗਈ। ਜਿਸ ਨਾਲ ਕਾਰ ਸਵਾਰ ਦੋ ਜਣੇ ਗੰਭੀਰ ਜ਼ਖਮੀ ਹੋ ਗਏ ਜਦੋਂਂ ਕਿ ਪੁਲੀਸ ਦੇ ਡੌਗ ਹੈਂਡਲਰ ਦਸਤੇ ਨਾਲ ਸਬੰਧਤ ਮ…
ਆਕਲੈਂਡ (10 ਅਪ੍ਰੈਲ) : ਕੋਰੋਨਾਵਾਇਰਸ ਦੇ ਕਾਰਨ ਆਸਟ੍ਰੇਲੀਆ ਵਿੱਚ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ ਸਮੇਂ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਵਿਵਾਦਤ ਅਤੇ ਸ਼ਰਮਨਾਕ ਬਿਆਨ ਦਿੱਤਾ ਗਿਆ | ਜਿਸ ਵਿੱਚ ਉਹਨਾਂ ਵ…
ਆਕਲੈਂਡ - ਆਕਲੈਂਡ ਰਹਿੰਦੇ ਪੰਜਾਬੀ ਨੋਜਵਾਨ ਲਖਵੀਰ ਸਿੰਘ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰ ਲਖਵੀਰ ਸਿੰਘ ਦੇ ਦਿਲ ਵਿੱਚ ਅਚਾਨਕ ਦਰਦ ਹੋਇਆ ਅਤੇ ਜਿਸ ਤੋਂ ਬਾਅਦ ਉਸ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਕਾਬੂ ਪਾਉਣ ਲਈ ਪੰਜਾਬ ਸਰਕਾਰ ਨੇ ਜੋ ਕਰਫਿਊ ਪੂਰੇ ਪੰਜਾਬ ਭਰ 'ਚ ਲਾਇਆ ਸੀ। ਉਸ ਦੀ ਮਿਆਦ 1 ਮਈ ਤੱਕ ਵਧਾ ਦਿੱਤੀ ਹੈ। ਦੱਸਦੀਏ ਕਿ ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ …
ਆਕਲੈਂਡ (ਹਰਪ੍ਰੀਤ ਸਿੰਘ) - ਈਸਟਰ ਦੇ ਤਿਓਹਾਰ ਕਰਕੇ ਅੱਗੇ 'ਲੌਂਗ ਵੀਕੈਂਡ' ਆ ਰਿਹਾ ਹੈ ਅਤੇ ਇਹ ਕਿਤੇ ਨਾ ਕਿਤੇ ਪੁਲਿਸ ਲਈ ਸਿਰ ਦਰਦੀ ਸਾਬਿਤ ਹੋ ਰਿਹਾ ਹੈ, ਕਿਉਂਕਿ ਹੁਣ ਪੁਲਿਸ ਨੂੰ ਅਜਿਹੇ ਬਥੇਰੇ ਡਰਾਈਵਰ ਮਿਲ ਰਹੇ ਹਨ, ਜੋ ਲੌਕਡਾਊ…
ਆਕਲੈਂਡ (ਹਰਪ੍ਰੀਤ ਸਿੰਘ): ਹੈਸਿਟੰਗਸ ਦੇ ਫਲੈਕਸਮੀਅਰ ਦੇ ਨਿਊ ਵਰਲਡ ਦੇ ਇੱਕ ਕਰਮਚਾਰੀ ਦੇ ਕੋਰੋਨਾ ਪਾਜਟੀਵ ਆਉਣ ਤੋਂ ਬਾਅਦ ਡਿਸਟ੍ਰੀਕਟ ਹੈਲਥ ਬੋਰਡ (ਡੀਐਚਬੀ) ਵਲੋਂ ਫੌਰੀ ਕਾਰਵਾਈ ਕਰਦਿਆਂ ਕਰਮਚਾਰੀ ਦੇ ਸੰਪਰਕ ਵਿੱਚ ਆਏ 'ਕਲੋਜ ਕਾਂਟ…
ਆਕਲੈਂਡ (ਤਰਨਦੀਪ ਬਿਲਾਸਪੁਰ ) ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਦੇ ਸਪੋਕਸਮੈਨ ਨੇ ਅੱਜ ਅਦਾਰਾ ਐਨ ਜ਼ੈਡ ਪੰਜਾਬੀ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਟਰੱਸਟ ਦੀ ਸਮੁੱਚੀ ਟੀਮ ਵਲੋਂ ਅੱਜ ਕੀਤੀ…
ਆਕਲੈਂਡ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ ਤੋਂ ਭਾਰਤ ਜਾਣ-ਆਉਣ ਵਾਲੀਆਂ ਫਲਾਈਟਾਂ 15 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਸੈਂਕੜੇ ਲੋਕਾਂ ਨੂੰ ਰਾਹਤ ਮਿਲਣ ਦੀ ਆਸ ਬੱਝ ਗਈ ਹੈ ਕਿਉਂਕਿ ਟਰੈਵਲ ਕੰਪਨੀਆਂ ਨੇ ਟਿਕਟਾਂ ਦੀ ਬੁੱਕਿੰਗ…
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਵਿੱਚ ਇਸ ਵੇਲੇ ਕੋਰੋਨਾਗ੍ਰਸਤ 1239 ਕੇਸ ਹਨ, ਜਿਨ੍ਹਾਂ ਚੋਂ ਕਈ ਸੈਂਕੜੇ ਮਰੀਜ ਹੁਣ ਤੱਕ ਠੀਕ ਵੀ ਹੋ ਚੁੱਕੇ ਹਨ। ਬੀਤੀ 25 ਮਾਰਚ ਨੂੰ ਨਿਊਜੀਲੈਂਡ ਵਿੱਚ ਕੋਰੋਨਾ ਦੇ 205 ਕੇਸ ਮੌਜੂਦ ਸਨ, ਕਿਆਫ…
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਵਿੱਚ ਅੱਜ ਕੋਰੋਨਾ ਮਹਾਂਮਾਰੀ ਕਰਕੇ ਦੂਜੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜੇ ਗੱਲ ਕਰੀਏ ਨਵੇਂ ਕੇਸਾਂ ਦੀ ਤਾਂ ਇਹ ਗਿਣਤੀ 44 ਰਹੀ, ਜਿਨ੍ਹਾਂ ਵਿੱਚੋਂ 23 ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਬਾਕ…
ਆਕਲੈਂਡ (ਹਰਪ੍ਰੀਤ ਸਿੰਘ): ਏਰਾ ਕੋਲ ਜਤਿੰਦਰ ਸਿੰਘ (ਬਦਲਿਆ ਨਾਮ) ਨਾਮ ਦੇ ਵਿਅਕਤੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਸਦੇ ਮਾਲਕ ਵੱਲ ਉਸਦੇ ਲਗਭਗ 2300 ਘੰਟਿਆਂ ਦੀ ਮਿਹਨਤ ਦੇ ਪੈਸੇ ਬਕਾਇਆ ਹਨ ਅਤੇ ਇਨ੍ਹਾਂ ਹੀ ਨਹੀਂ ਇਸ ਮਿਹਨਤਾਨੇ ਦੇ…
ਆਕਲੈਂਡ (ਹਰਪ੍ਰੀਤ ਸਿੰਘ): ਮਾਉਂਟ ਅਲਬਰਟ ਦਾ ਰਹਿਣ ਵਾਲਾ ਨਿਤੀਨ ਭਾਸਕਰ ਅੱਜ ਸਵੇਰੇ ਘਰ ਬੈਠਾ ਕੰਮ ਕਰ ਰਿਹਾ ਸੀ ਤੇ ਉਸਨੂੰ ਏ ਐਨ ਜੈਡ ਬੈਂਕ ਵਲੋਂ ਫੋਨ ਆਇਆ ਕਿ ਕੀ ਉਸਨੇ ਸਿਰਫ ਅੱਧੇ ਘੰਟੇ ਦੇ ਵਿੱਚ ਹੀ ਕਈ ਪੈਟਰੋਲ ਪੰਪਾਂ ਤੋਂ ਤੇਲ …
ਆਕਲੈਂਡ (ਹਰਪ੍ਰੀਤ ਸਿੰਘ): ਐਸਟਰ ਵੀਕ ਦੌਰਾਨ ਨਿਊਜੀਲੈਂਡ ਭਰ ਵਿੱਚ ਤੂਫਾਨੀ ਮੌਸਮ ਦੀ ਚੇਤਾਵਨੀ ਜਾਰੀ ਹੋਈ ਹੈ, ਐਤਵਾਰ ਤੇ ਸੋਮਵਾਰ ਤੇਜ ਮੀਂਹ/ ਤੂਫਾਨੀ ਹਵਾਵਾਂ ਕਰਕੇ ਬਹੁਤਿਆਂ ਇਲਾਕਿਆਂ ਵਿੱਚ ਬਿਜਲੀ ਵੀ ਗੁੱਲ ਹੋ ਸਕਦੀ ਹੈ, ਜਿਸ ਕਰ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਿਚ ਲੰਬੇ ਸਮੇਂ ਤੋਂ ਖੇਡਾਂ ਦੇ ਖੇਤਰ ਵਿਚ ਸਰਗਰਮ ਸੰਸਥਾ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਨੇ ਕਰੋਨਾ ਵਾਇਰਸ ਦੇ ਦੌਰ ਵਿਚ ਆਪਣੀ ਬਣਦੀ ਭੂਮਿਕਾ ਦਾ ਸਬੂਤ ਦਿੰਦਿਆਂ ਸਮੁੱਚੀ ਫੈਡਰੇਸ਼ਨ ਵਿਚ ਕ…
ਆਕਲੈਂਡ (ਹਰਪ੍ਰੀਤ ਸਿੰਘ): ਅੱਜ ਸਵੇਰੇ ਪੁਲਿਸ ਵਲੋਂ ਨਿਊ ਪਲਾਈਮਾਊਥ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਉਸ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਸੀ, ਜਿੱਥੇ ਉਸਨੂੰ 3 ਮਹੀਨੇ ਜੇਲ ਦੀ ਸਜਾ ਸੁਣਾਈ ਗਈ ਹ…
ਮਾਰਚ ਮਹੀਨੇ ਤੋਂ ਹੀ ਭਾਰਤ ਵਲੋਂ ਸਾਰੀਆਂ ਅੰਤਰਰਾਸ਼ਟਰੀ ਵਪਾਰਕ ਉਡਾਣਾਂ 'ਤੇ ਰੋਕ ਲਗਾ ਦਿੱਤੀ ਗਈ ਸੀ। ਅਜਿਹੇ ਵਿਚ ਕਈ ਵਿਦੇਸ਼ੀ ਨਾਗਰਿਕ ਭਾਰਤ ਵਿਚ ਫਸ ਗਏ ਸਨ, ਜਿਹਨਾਂ ਵਿਚ ਆਸਟਰੇਲੀਆਈ ਵੀ ਸ਼ਾਮਲ ਹਨ। ਇਹਨਾਂ ਆਸਟਰੇਲੀਆਈ ਨਾਗਰਿਕਾਂ ਦੀ…
ਆਕਲੈਂਡ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ ਸਰਕਾਰ ਨੇ ਗੱਡੀਆਂ ਦੇ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜੋ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਕਈ ਕਾਰਨਾਂ ਕਰਕੇ ਚਿੰਤਾ 'ਚ ਡੁੱਬੇ ਬੈਠੇ ਸਨ। ਸਰਕਾਰ ਨੇ ਡਰਾਇਵਰ ਲਾਸਿੰਸਸ…
ਆਕਲੈਂਡ (ਹਰਪ੍ਰੀਤ ਸਿੰਘ)- ਕੋਰੋਨਾ ਵਾਇਰਸ ਦੇ ਕਰਕੇ ਨਿਊਜੀਲੈਂਡ ਸਰਕਾਰ ਵਲੋਂ ਕਰਮਚਾਰੀਆਂ ਦੀ ਮੱਦਦ ਲਈ ਜੋ ਵੇਜ ਸਬਸਿਡੀ ਸਕੀਮ ਸ਼ੁਰੂ ਕੀਤੀ ਗਈ ਹੈ, ਉਸ ਵਿੱਚ ਵੀ ਕਾਰੋਬਾਰੀਆਂ ਵਲੋਂ ਆਪਣਾ ਮੁਨਾਫਾ ਖੱਟਣ ਦੀਆਂ ਖਬਰਾਂ ਆ ਰਹੀਆਂ ਹਨ, ਪ…
NZ Punjabi news