ਆਕਲੈਂਡ (ਹਰਪ੍ਰੀਤ ਸਿੰਘ): ਸਿਹਤ ਮੰਤਰੀ ਡੇਵਿਡ ਕਲਾਰਕ ਨੇ ਕੋਵਿਡ 19 ਸਬੰਧੀ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਅੱਜ ਤੋਂ 100 ਤੋਂ ਵਧੇਰੇ ਲੋਕਾਂ ਦੇ ਇਨਡੋਰ ਇੱਕਠ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਆਦੇਸ਼ ਵਿੱਚ ਵਿੱਦਿਅਕ ਅਦਾਰੇ,…
1. ਗੁਰੂ ਘਰ ਚ ਹੋਣ ਵਾਲੇ ਸਮਾਗਮਾਂ ਚ ਗਿਣਤੀ ਘਟਾ ਕੇ ਸਿਰਫ 100 ਕਰ ਦਿੱਤੀ ਗਈ ਹੈ ਇਸ ਲਈ ਗਿਆਨੀ ਪਿੰਦਰਪਾਲ ਸਿੰਘ ਜੀ ਅਤੇ ਭਾਈ ਰਾਏ ਸਿੰਘ ਦਾ ਜਥਾ ਕੱਲ ਵਾਪਿਸ ਜਾ ਰਹੇ ਹਨ ।2. ਐਤਵਾਰ ਨੂੰ ਸੰਗਤ ਦਰਸਣਾਂ ਲਈ ਆ ਸਕਦੀ ਹੈ ਪਰ ਦਰਸਨ ਕ…
ਆਕਲੈਂਡ (ਹਰਪ੍ਰੀਤ ਸਿੰਘ): ਵਿਦੇਸ਼ ਮੰਤਰੀ ਵਿਨਸਟਨ ਪੀਟਰਜ ਵਲੋਂ ਨਿਊਜੀਲੈਂਡ ਵਾਸੀਆਂ ਦੇ ਵਿਦੇਸ਼ਾਂ ਵਿੱਚ ਘੁੰਮਣ ਜਾਣ ਸਬੰਧੀ ਹੁਣ ਤੱਕ ਦੀ ਸਭ ਤੋਂ ਵੱਡੀ ਚੇਤਾਵਨੀ ਜਾਰੀ ਕਰਦਿਆਂ ਨਿਊਜੀਲੈਂਡ ਵਾਸੀਆਂ ਨੂੰ ਕਿਸੇ ਵੀ ਬਾਹਰੀ ਮੁਲਕ ਵਿੱਚ …
ਆਕਲੈਂਡ(ਬਲਜਿੰਦਰ ਰੰਧਾਵਾ)ਤਾਜਾ ਪ੍ਰਪਾਤ ਹੋਈ ਜਾਣਕਾਰੀ ਅਨੁਸਾਰ ਨਿਊਜੀਲੈਂਡ ਵਿੱਚ ਕਰੋਨਾ ਵਾਇਰਸ ਕੋਵਿਡ-19 ਦੇ 8 ਹੋਰ ਨਵੇ ਕੇਸਾਂ ਦੀ ਪੁਸ਼ਟੀ ਹੋਈ ਆ ਜਿਨਾ ਵਿੱਚੋ 2 ਕੇਸ ਸਾਊਥਲੈਂਡ,2 ਟਾਰਾਨਾਕੀ,1 ਰੋਟਾਰੂਆ ‘ਚ 2 ਆਕਲੈਂਡ ‘ਚ ਅਤੇ …
ਆਕਲੈਂਡ(ਬਲਜਿੰਦਰ ਰੰਧਾਵਾ) ਪੰਜਾਬੀ ਸੰਗੀਤ-ਜਗਤ ਲਈ ਬਹੁਤ ਹੀ ਦੁਖਦਾਈ ਖ਼ਬਰ ਕਿ ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।ਅੱਜ ਸ਼ਾਮ ਫਰੀਦਕੋਟ …
ਆਕਲੈਂਡ (ਹਰਪ੍ਰੀਤ ਸਿੰਘ): ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਸਰਕਾਰਾਂ ਹਿੱਲੇ ਕਰ ਰਹੀਆਂ ਨੇ ਕਿ ਉਨ੍ਹਾਂ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਏ, ਦੂਜੇ ਪਾਸੇ ਲੋਕਾਂ ਵਿੱਚ ਇਹ ਸਹਿਮ ਹੈ ਕਿ ਇਹ ਸਥਿਤੀ ਪਤਾ ਨੀ ਕਿ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਚਲਦਿਆਂ ਨਿਊਜੀਲੈਂਡ/ ਆਸਟ੍ਰੇਲੀਆ ਰੈਸਟੋਰੈਂਟ ਇੰਡਸਟਰੀ ਨੂੰ ਕਾਫੀ ਵੱਡੀ ਮਾਰ ਝੱਲਣੀ ਪੈ ਰਹੀ ਹੈ। ਰੈਸਟੋਰੈਂਟਾਂ ਵਿੱਚ ਗ੍ਰਾਹਕ ਨੇ ਦੇ ਬਰਾਬਰ ਪੁੱਜ ਰਹੇ ਹਨ, ਪਰ ਇਸ ਔਖੇ ਊ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦਾ ਪ੍ਰਭਾਵ ਹੁਣ ਨਿਊਜੀਲ਼ੈਂਡ ਦੀਆਂ ਅਦਾਲਤਾਂ ਦੀ ਕਾਰਵਾਈ 'ਤੇ ਦਿਖਣ ਲੱਗ ਪਿਆ ਹੈ। ਚੀਫ ਜਸਟਿਸ ਡੇਮ ਹੇਲਨ ਵਿਂਕਲਮੇਨ ਨੇ ਇੱਕ ਬਿਆਨਬਾਜੀ ਜਾਰੀ ਕਰਦਿਆਂ ਸੂਚਿ…
ਦੁਨੀਆ ਭਰ 'ਚ ਕਹਿਰ ਮਚਾ ਰਿਹਾ ਕੋਰੋਨਾ ਵਾਇਰਸ ਹੁਣ ਬੈਂਕ ਖਾਤਿਆਂ ਨੂੰ ਵੀ ਪ੍ਰਭਾਵਿਤ ਕਰਨ ਲੱਗ ਪਿਆ ਹੈ। ਨਿਊਜ਼ੀਲੈਂਡ 'ਚ ਲੋਕਾਂ ਵੱਲੋਂ ਕਿਵੀ ਸੇਵਰ 'ਚ ਬਚਾ ਕੇ ਰੱਖੇ ਡਾਲਰ ਵੀ ਘਟਣ ਲੱਗ ਪਏ ਹਨ। ਜਿਸ ਨਾਲ ਹਰ ਇੱਕ ਖਾਤਾਧਾਰਕ ਖਾਸ ਕਰ…
ਆਕਲੈਂਡ (ਹਰਪ੍ਰੀਤ ਸਿੰਘ): ਵਿਦੇਸ਼ ਮੰਤਰੀ ਵਿਨਸਟਨ ਪੀਟਰਜ ਨੇ ਉਨ੍ਹਾਂ 80,000 ਨਿਊਜੀਲੈਂਡ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕੀਤਾ ਹੈ, ਜੋ ਇਸ ਵੇਲੇ ਬਾਹਰੀ ਮੁਲਕਾਂ ਵਿੱਚ ਬੈਠੇ ਹੋਏ ਹਨ। ਵੀਨਸਟਨ ਪੀਟਰਜ ਨੇ ਕਿਹਾ ਹੈ ਕਿ ਜੇ ਉਨ੍ਹਾਂ ਨੇ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਬਾਹਰੋਂ ਆਉਣ ਵਾਲੇ ਵਿਦੇਸ਼ ਯਾਤਰੀਆਂ ਕਰਕੇ ਆਮ ਨਿਊਜੀਲੈਂਡ ਵਾਸੀਆਂ ਵਿੱਚ ਨਾ ਫੈਲੇ, ਇਸ ਗੱਲ ਦਾ ਪੂਰਾ ਧਿਆਨ ਨਿਊਜੀਲੈਂਡ ਪੁਲਿਸ ਵਲੋਂ ਰੱਖਿਆ ਜਾ ਰਿਹਾ ਹੈ ਅਤੇ ਇਸ ਲਈ ਇੱਥੇ ਪੁੱਜਣ ਵਾਲੇ ਯ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੇ ਲਗਾਤਾਰ ਆ ਰਹੇ ਕੇਸਾਂ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਇਸ ਲਈ ਲੋਕਾਂ ਵਿੱਚ ਸੈਨੀਟਾਈਜਰ, ਫੇਸ ਮਾਸਕ, ਟਾਇਲਟ ਪੇਪਰ ਖ੍ਰੀਦਣ ਦੀ ਹੋੜ ਵੀ ਵਧੀ ਪਈ ਹੈ, ਜਿਸ ਕਰਕੇ ਮਾਰਕੀਟ ਵਿ…
ਸੁਪਰੀਮ ਸਿੱਖ ਸੁਸਾਇਟੀ ਦਾ ਪੀਐਮਓ ਦਫ਼ਤਰ ਰਾਬਤਾ ਕਾਇਮ
ਕੋਰੋਨਾ ਨੂੰ ਕੰਟਰੋਲ ਕਰਨ ਲਈ ਕਈ ਸੁਝਾਅ ਵੀ ਭੇਜੇਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਕੋਰੋਨਾ ਵਾਇਰਸ ਦੇ ਡਰ ਕਾਰਨ ਨਿਊਜ਼ੀਲੈਂਂਡ ਸਰਕਾਰ ਨੇ ਵਿਦੇਸ਼ਾਂ 'ਚ ਘੁੰਮਣ ਗਏ ਨਿਊਜ਼ੀ…
ਆਕਲੈਂਡ (ਹਰਪ੍ਰੀਤ ਸਿੰਘ): ਮਨਿਸਟਰੀ ਆਫ ਹੈਲਥ ਵਲੋਂ ਅੱਜ ਕੋਰੋਨਾ ਵਾਇਰਸ ਦੇ 8 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਮਤਲਬ ਕਿ ਹੁਣ ਨਿਊਜੀਲੈਂਡ ਵਿੱਚ ਬਿਮਾਰਾਂ ਦੀ ਗਿਣਤੀ ਕੁੱਲ 20 ਹੋ ਗਈ ਹੈ। ਦੱਸਦੀਏ ਕਿ ਇਹ ਬਿਮਾਰ ਵਿਅਕਤੀ ਵੀ ਟ…
ਆਕਲੈਂਡ - ਜਨਰਲ ਆਫ ਹੈਲਥ ਐਸ਼ਲੇ ਬਲੂਮਫ਼ੀਏਲਡ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਨਿਊਜ਼ੀਲੈਂਡ ਵਿਚ ਕਰੋਨਾ ਵਾਇਰਸ ਦੇ ਅੱਠ ਹੋਰ ਨਵੇਂ ਮਰੀਜ਼ ਲੱਭੇ ਹਨ,ਇਹਨਾਂ ਨਵੇਂ ਮਰੀਜ਼ਾਂ ਦੇ ਨਾਲ ਹੁਣ ਤੱਕ ਕਰੋਨਾ ਵਾਇਰਸ ਦੇ ਪੀੜਤ ਲੋਕਾਂ …
ਆਕਲੈਂਡ (ਹਰਪ੍ਰੀਤ ਸਿੰਘ): stuff.co.nz ਵਿੱਚ ਛਪੀ ਖਬਰ ਅਨੁਸਾਰ ਜਰਮਨੀ ਦੀ ਕਿਊਰਵੈਕ ਕੰਪਨੀ ਜੋ ਕਿ ਕੋਰੋਨਾ ਵਾਇਰਸ ਦੀ ਸੰਭਾਵਿਤ ਦਵਾਈ ਬਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਕਈ ਸਟੇਜਾਂ 'ਤੇ ਇਸਦੇ ਸਫਲ ਪ੍ਰੀਖਣ ਵੀ ਕਰ ਚੁੱਕੀ ਹ…
ਆਕਲੈਂਡ (17 ਮਾਰਚ ) : 1720 ਵਿੱਚ ਪਲੇਗ , 1820 ਵਿੱਚ ਹੈਜਾਂ , 1920 ਵਿੱਚ ਸਪੇਨਿਸ਼ ਫਲੂ ਅਤੇ ਹੁਣ 2020 ਵਿੱਚ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨਾਲ ਦੁਨੀਆਂ ਜੂਝ ਰਹੀ ਹੈ । ਹਰ 100 ਬਾਅਦ ਦੁਨੀਆਂ ਕਿਸੇ ਨਾ ਕਿਸੇ ਭਿਆਨਕ ਮਹ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੇ ਆਰਥਿਕ ਪ੍ਰਭਾਵ ਨੂੰ ਘਟਾਉਣ ਲਈ ਭਾਂਵੇ ਨਿਊਜੀਲੈਂਡ ਸਰਕਾਰ ਨੇ ਬਿਲੀਅਨ ਡਾਲਰਾਂ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ, ਪਰ ਟੂਰਿਜਮ ਨਿਊਜੀਲੈਂਡ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਟੂਰਿਜਮ ਅਤੇ…
ਆਕਲੈਂਡ (ਹਰਪ੍ਰੀਤ ਸਿੰਘ): ਕੁਝ ਸਮਾਂ ਪਹਿਲਾਂ ਹੀ ਨਿਊਜੀਲੈਂਡ ਘੁੰਮਣ ਆਈ ਇੱਕ ਮਹਿਲਾ ਯਾਤਰੀ ਨੂੰ ਡਿਪੋਰਟ ਕੀਤੇ ਜਾਣ ਦੀ ਖਬਰ ਨਸ਼ਰ ਕੀਤੀ ਗਈ ਸੀ ਅਤੇ ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਕੰਪਾਈਲੈਂਸ ਅਤੇ ਵੈਰੀਫਿਕੇਸ਼ਨ ਮੈਨੇਜਰ ਸਟੀਫਨ ਵੋ…
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਸਰਕਾਰ ਦਾ ਸਿਹਤ ਮੰਤਰਾਲਾ ਪੂਰੀ ਮੁਸਤੈਦੀ ਨਾਲ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਹਰ ਜਰੂਰੀ ਕਦਮ ਚੁੱਕ ਰਿਹਾ ਹੈ ਅਤੇ ਇਸਦੀ ਤਾਜਾ ਮਿਸਾਲ ਹੈ ਕ੍ਰਾਈਸਚਰਚ ਵਿੱਚ ਬੀਤੇ ਦਿਨੀਂ ਪੁੱਜੀ ਉਸ ਯਾਤਰੀ ਦੀ…
ਆਕਲੈਂਡ (17 ਮਾਰਚ ) : ਆਸਟ੍ਰੇਲੀਆ ਦੇ ਖੋਜਕਾਰਾਂ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਦਾ ਇਲਾਜ ਕਰਨ ਵਿਚ ਕਾਰਗਾਰ 2 ਦਵਾਈਆਂ 'ਐਚ. ਆਈ. ਵੀ. ਅਤੇ ਮਲੇਰੀਆ ਰੋਕੂ' ਦਾ ਪਤਾ ਲੱਗਾ ਲਿਆ ਹੈ।
ਜਾਣਕਾ…
ਆਕਲੈਂਡ(ਬਲਜਿੰਦਰ ਰੰਧਾਵਾ)ਤਾਜਾ ਪ੍ਰਪਾਤ ਹੋਈ ਜਾਣਕਾਰੀ ਅਨੁਸਾਰ ਨਿਊਜੀਲੈਂਡ ਵਿੱਚ ਕਰੋਨਾ ਵਾਇਰਸ ਕੋਵਿਡ-19 ਦੇ 3 ਨਵੇ ਕੇਸਾਂ ਦੀ ਪੁਸ਼ਟੀ ਹੋਈ ਆ ਜਿਨਾ ਵਿੱਚੋ ਦੋ ਵੈਲਿੰਗਟਨ ਤੋ ਇੱਕੋ ਪਰਿਵਾਰ ਦੇ ਮੈਂਬਰ ਹਨ ਜੋ ਹਾਲ ਹੀ ਵਿਚ ਅਮਰੀਕਾ…
ਆਕਲੈਂਡ (ਤਰਨਦੀਪ ਬਿਲਾਸਪੁਰ ) ਆਕਲੈਂਡ ਦੀ ਮਸ਼ਹੂਰ ਇਮੀਗ੍ਰੇਸ਼ਨ ਫ਼ਰਮ ਇਮੀਗ੍ਰੇਸ਼ਨ ਗੁਰੂ ਦੇ ਡਾਇਰੈਕਟਰ ਤੇ ਲਾਇਸੰਸ ਇਮੀਗ੍ਰੇਸ਼ਨ ਸਲਾਹਕਾਰ ਜੈ ਬਾਠ ਨੇ ਐਨ ਜ਼ੈੱਡ ਪੰਜਾਬੀ ਨਿਊਜ਼ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਜੋ ਕਰੋਨਾ ਵਾਇਰਸ ਦੇ ਚੱਲ…
ਆਕਲੈਂਡ (ਤਰਨਦੀਪ ਬਿਲਾਸਪੁਰ ) ਸਮੁਚੇ ਸੰਸਾਰ ਵਿਚ ਕਰੋਨਾ ਵਾਇਰਸ ਕਾਰਨ ਆਰਥਿਕ ਮੰਦੀ ਦੀਆਂ ਘੰਟੀਆਂ ਹਰ ਮੁਲਕ ਵਿਚ ਸੁਣਾਈ ਹੀ ਨਹੀਂ ਦੇ ਰਹੀਆ | ਸਗੋਂ ਹਰ ਕਾਰੋਬਾਰ ਇਸਦੇ ਲਪੇਟੇ ਵਿਚ ਵੀ ਨਜ਼ਰ ਆ ਰਿਹਾ ਹੈ | ਜਿਸਦੇ ਚੱਲਦਿਆਂ ਦੁਨੀਆਂ ਭ…
ਆਕਲੈਂਡ (ਹਰਪ੍ਰੀਤ ਸਿੰਘ): ਮੈਂਬਰ ਪਾਰਲੀਮੈਂਟ ਕੰਵਲਜੀਤ ਸਿੰਘ ਬਖਸ਼ੀ ਹੋਣਾ ਦੇ ਹਿੱਲੇ ਸਦਕਾ ਨਿਊਜੀਲੈਂਡ ਪਾਰਲੀਮੈਂਟ ਵਿੱਚ ਬੀਤੀ 11 ਮਾਰਚ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਰੱਖਿਆ ਗਿਆ ਸੀ। ਇ…
NZ Punjabi news