ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਦੇਸ਼ ਭਰ 'ਚ ਸਿੱਖ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਲਈ ਲੰਗਰ ਦੀ ਨਿਭਾਈ ਜਾ ਰਹੀ ਸੇਵਾ ਦੀ ਲੜੀ ਟੌਰੰਗਾ ਗੁਰੂ ਨਾਨਕ ਵੈੱਲਫੇਅਰ ਸੁਸਾਇਟੀ ਨੇ ਵੀ ਆਪਣਾ ਯੋਗਦਾਨ ਪਾਇਆ ਹੈ। ਕਬੱਡੀ …
ਆਕਲੈਂਡ : ਅਵਤਾਰ ਸਿੰਘ ਟਹਿਣਾਨਵੀਂ ਹਲਕਾਬੰਦੀ ਅਨੁਸਾਰ ਸਾਊਥ ਆਕਲੈਂਡ ਦਾ ਸਬਅਰਬ ਟਾਕਾਨਿਨੀ ਅਗਲੀਆਂ ਦੋ ਜਨਰਲ ਇਲੈਕਸ਼ਨ ਲਈ 25ਵਾਂ ਪਾਰਲੀਮੈਂਟ ਹਲਕਾ ਬਣ ਗਿਆ ਹੈ। ਹਾਲਾਂਕਿ ਨਵੇਂ ਹਲਕੇ ਦੇ ਨਾਂ ਬਾਰੇ ਫਲੈਟ ਬੁੱਸ਼ ਦਾ ਨਾਂ ਤਜਵੀਜ਼ ਵਜੋਂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਵਾਇਰਸ ਦੇ 2 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਇਸ ਤੋਂ ਇਲਾਵਾ 6 ਸੰਭਾਵਿਤ ਕੇਸ ਵੀ ਸਾਹਮਣੇ ਆਏ ਹਨ। ਕੁੱਲ ਕੇਸਾਂ ਦੀ ਗਿਣਤੀ 1409 ਪੁੱਜ ਗਈ ਹੈ, ਬੀਤੇ ਕੱਲ ਦੇ ਮੁਕਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ 1000 ਤੋਂ ਵਧੇਰੇ ਇੰਡੀਆ ਵਿੱਚ ਫਸੇ ਨਿਊਜੀਲੈਂਡ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ ਨੂੰ ਵਾਪਿਸ ਲਿਆਉਣ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤੇ ਜਾਣ ਦੀ ਗੱਲ ਤਾਂ ਆਖੀ ਗਈ ਹੈ, ਪਰ ਇਸ …
ਆਕਲੈਂਡ : ਅਵਤਾਰ ਸਿੰਘ ਟਹਿਣਾਭਾਰਤ 'ਚ ਫਸੇ ਬੈਠੇ ਭਾਰਤੀ ਮੂਲ ਦੇ ਨਿਊਜ਼ੀਲੈਂਡ ਵਾਸੀਆਂ ਦਾ ਮਹਿੰਗੀ ਟਿਕਟ ਨੇ ਚਾਅ ਮੱਠਾ ਪਾ ਦਿੱਤਾ ਹੈ। ਲੋਕ ਸਵਾਲ ਕਰ ਰਹੇ ਕਿ ਜੇ ਆਸਟਰੇਲੀਆ ਲਈ ਵਿਸ਼ੇਸ਼ ਫਲਾਈਟ ਆਮ ਕੀਮਤ 'ਤੇ ਆ ਸਕਦੀ ਹੈ ਤਾਂ ਨਿਊਜ਼ੀਲ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਹਰ ਫੈਸਲੇ ਦੀ ਹਰ ਪਾਸੇ ਹੀ ਸ਼ਲਾਘਾ ਕੀਤੀ ਜਾ ਰਹੀ ਹੈ, ਪਰ ਜੈਸਿੰਡਾ ਆਰਡਨ ਦੇ ਘੱਟੋ ਘੱਟ ਤਨਖਾਹਾਂ ਨੂੰ 17.70 ਤੋਂ 18.90 ਕੀਤੇ ਜਾਣ…
ਆਕਲੈਂਡ (ਹਰਪ੍ਰੀਤ ਸਿੰਘ): ਕਿਸੇ ਵੀ ਕਿਸਾਨ ਲਈ ਪੱਕੀ ਫਸਲ ਦੌਰਾਨ ਪੰਛੀਆਂ ਦਾ ਇਹ ਕੁਦਰਤੀ ਨਜਾਰਾ ਇੱਕ ਬੁਰਾ ਸੁਪਨਾ ਸਾਬਿਤ ਹੋ ਸਕਦਾ ਹੈ। ਪਰ ਕਿਉਂਕਿ ਇਸ ਵਾਰ ਅੰਗੂਰਾਂ ਦੀ ਫਸਲ ਫਰਵਰੀ ਵਿੱਚ ਹੀ ਲੈ ਲਈ ਗਈ ਸੀ, ਇਸੇ ਲਈ ਇਹ ਇੱਕ ਸ਼ਾਨ…
ਆਕਲੈਂਡ (ਹਰਪ੍ਰੀਤ ਸਿੰਘ) - ਨੈਪੀਅਰ ਦੇ ਕ੍ਰੀਗ ਸਟੋਰ ਦੇ ਮਾਲਕ ਜਗਜੀਵਨ ਸਿੰਘ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਆਪਣੇ ਇਲਾਕੇ ਦੀ ਟਾ ਆਵਾ ਕਮਿਊਨਿਟੀ ਦੇ ਸੈਂਕੜੇ ਲੋੜਵੰਦ ਪਰਿਵਾਰਾਂ ਨੂੰ ਹੁਣ ਤੱਕ ਮੁਫਤ ਬ੍ਰੈਡ, ਦੁੱਧ ਅਤੇ ਆਟਾ ਵੰਡ ਚੁ…
ਆਕਲੈਂਡ (ਹਰਪ੍ਰੀਤ ਸਿੰਘ) - ਮੋਗੇ ਤੋਂ ਮਾਤਾ ਗੁਰਦੇਵ ਕੌਰ ਜਿਸ ਉਮਰੇ ਲੋਕ ਸੇਵਾ ਕਰ ਰਹੀ ਹੈ, ਉਸ ਉਮਰ ਵਿੱਚ ਤਾਂ ਮੰਜੀ ਤੋਂ ਉਠਣਾ ਵੀ ਔਖਾ ਹੈ, ਦਰਅਸਲ 98 ਸਾਲਾ ਮਾਤਾ ਗੁਰਦੇਵ ਕੌਰ ਨੂੰ ਜੱਦੋਂ ਪਤਾ ਲੱਗਾ ਕਿ ਮਾਰਕੀਟ ਵਿੱਚ ਵਿਕਣ ਵਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਕਾਰੋਬਾਰੀਆਂ ਕੋਲ ਕੰਮ ਕਰਦੇ ਕਾਮੇ ਜੋ ਇਸ ਵੇਲੇ ਭਾਰਤ ਜਾਂ ਹੋਰਨਾਂ ਮੁਲਕਾਂ ਵਿੱਚ ਫਸੇ ਬੈਠੇ ਹਨ, ਉਹ ਨਿਊਜੀਲੈਂਡ ਸਰਕਾਰ ਵਲੋਂ ਜਾਰੀ 'ਵੇਜ ਸਬਸਿਡੀ' ਯੋਜਨਾ ਦਾ ਲਾਹਾ ਲੈ ਸਕਦੇ ਹਨ। ਐਮ ਬ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਿਊਜੀਲੈਂਡ ਵਾਸੀਆਂ ਨੂੰ ਸੰਬੋਧਿਤ ਕੀਤਾ ਹੈ ਅਤੇ ਲੇਵਲ 3 ਸਬੰਧੀ ਵਿਸਥਾਰ ਰੂਪ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਂਵੇ ਹਾਲਾਤ ਹੁਣ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਵਾਇਰਸ ਦੇ 15 ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ ਵਿੱਚ 6 ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਬਾਕੀ ਸੰਭਾਵਿਤ ਹਨ, ਕੋਰੋਨਾ ਪ੍ਰਭਾਵਿਤ ਕੁੱਲ ਕੇਸਾਂ ਦੀ ਗਿਣਤੀ 1401 ਹੈ, ਜੱਦਕ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਭਾਰਤ 'ਚ ਫਸੇ ਬੈਠੇ ਕੀਵੀਆਂ ਨੂੰ ਸਰਕਾਰ ਦੀ ਸਹਾਇਤਾ ਨਾਲ ਵਿਸ਼ੇਸ਼ ਫਲਾਈਟ ਰਾਹੀਂ ਨਿਊਜ਼ੀਲੈਂਡ ਲਿਆਉਣ ਸਬੰਧੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ। ਜਿਸ ਲਈ 5500 ਡਾਲਰ ਦੀ ਟਿਕਟ ਲੱਗੇਗੀ ਹਾਲਾਂਕਿ …
ਆਕਲੈਂਡ (ਹਰਪ੍ਰੀਤ ਸਿੰਘ): ਆਸਟ੍ਰੇਲੀਆਈ ਸਰਕਾਰ ਵਲੋਂ ਭਾਰਤ ਤੋਂ ਆਪਣੇ ਨਾਗਰਿਕਾਂ ਨੂੰ ਆਸਟ੍ਰੇਲੀਆ ਮੰਗਵਾਉਣ ਲਈ ਵਿਸ਼ੇਸ਼ ਚਾਰਟਰਡ ਉਡਾਣਾ ਦਾ ਪ੍ਰਬੰੰਧ ਕੀਤਾ ਗਿਆ ਸੀ ਅਤੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਹਵਾਲੇ ਤੋਂ ਪਤਾ ਲ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਸਰਵਿਸ) ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਮੰਗਲਵਾਰ ਨੂੰ ਬਲੱਡ ਡੋਨੇਸ਼ਨ ਸੈਂਟਰ ਮਾਨੁਕਾਊ 'ਚ ਲਾਏ ਗਏ ਕੈਂਪ ਨੂੰ ਦਾਨੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਭਾਵੇਂ ਕਿ 51 ਯੂਨਿਟ ਦਾਨ ਕੀਤੇ ਗਏ ਪਰ …
ਆਕਲੈਂਡ (ਹਰਪ੍ਰੀਤ ਸਿੰਘ): ਵਿਸ਼ਵ ਸਿਹਤ ਸੰਗਠਨ (WHO) ਨੂੰ ਦਿੱਤੀ ਜਾਣ ਵਾਲੀ ਅਮਰੀਕਾ ਵਲੋਂ ਕਰੋੜਾਂ ਡਾਲਰ ਦੀ ਫੰਡਿਗ ਨੂੰ ਮੁੱਅਤਲ ਕਰਦਿਆਂ ਰਾਸ਼ਟਰਪਤੀ ਡੋਨਡਲ ਟਰੰਪ ਨੇ WHO ਦੇ ਕੰਮਕਾਜ ਕਰਨ 'ਤੇ ਵੀ ਸਵਾਲ ਚੁੱਕੇ ਹਨ। ਟਰੰਪ ਨੇ WHO …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਆਪਣੀ, ਆਪਣੇ ਕੈਬਿਨੇਟ ਮੰਤਰੀਆਂ ਦੀ ਅਤੇ ਜਨਤਕ ਸੇਵਾਵਾਂ ਦੇ ਮੁੱਖ ਪ੍ਰਤੀਨਿਧੀਆਂ ਦੀਆਂ ਤਨਖਾਹਾਂ ਵਿੱਚ 20% ਕਟੌਤੀ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਔਖੇ…
ਆਕਲੈਂਡ (ਹਰਪ੍ਰੀਤ ਸਿੰਘ) - ਡਾਕਟਰ ਐਸ਼ਲੀ ਬਲੂਮਫਿਲਡ ਨੇ ਅੱਜ ਕੋਰੋਨਾ ਵਾਇਰਸ ਮਹਾਂਮਾਰੀ 'ਤੇ ਅਪਡੇਟ ਦਿੰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਭਰ ਵਿੱਚ ਅੱਜ 6 ਕੋਰੋਨਾ ਮਰੀਜਾਂ ਦੀ ਪੁਸ਼ਟੀ ਹੋਈ ਹੈ, 14 ਕੇਸ ਅਜਿਹੇ ਹਨ, ਜੋ ਸੰਭਾਵਿਤ ਲੱਗ …
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਕਾਰੋਬਾਰੀਆਂ ਲਈ ਵੀ ਕਾਫੀ ਔਖਾ ਸਾਬਿਤ ਹੋ ਰਿਹਾ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਆਰਥਿਕ ਮੰਦਹਾਲੀ ਕਾਰਨ ਹੁਣ ਬਰਗਰ ਕਿੰਗ ਦੇ ਕਈ ਰੈਸਟੋਰੈਂਟ ਰੀਸੀਵਰਸ਼ਿਪ ਦੀ ਸਥਿਤੀ ਵਿ…
ਆਕਲੈਂਡ : ਅਵਤਾਰ ਸਿੰਘ ਟਹਿਣਾਨਿਊਜ਼ੀਲੈਂਡ ਸਰਕਾਰ ਉਨ੍ਹਾਂ ਲੋਕਾਂ ਬਾਰੇ ਵੀ ਸੋਚਣ ਲੱਗ ਪਈ ਹੈ, ਜੋ ਅਜੇ ਵੀ ਆਪਣੇ ਵੀਜ਼ੇ ਦੀ ਉਡੀਕ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੇ ਨਵੀਂਆਂ ਵੀਜ਼ਾ ਸ਼ਰਤਾਂ ਤਹਿਤ ਅਪਲਾਈ ਕੀਤਾ ਸੀ। ਜਿਆਦਾਤਾਰ ਇਮੀਗਰੇਸ਼ਨ …
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਸੁਰੱਖ਼ਿਆ ਵਾਪਸ ਲੈ ਲਈ ਗਈ ਹੈ। ਸ:ਬੈਂਸ ਅਨੁਸਾਰ ਉਨ੍ਹਾਂ ਦੀ ਸੁਰੱਖ਼ਿਆ ਬੀਤੀ ਰਾਤ ਹੀ ਵਾਪਸ ਲੈ ਲਈ ਗਈ। ਉਨ੍ਹਾਂ ਦੀ…
ਆਕਲੈਂਡ (ਹਰਪ੍ਰੀਤ ਸਿੰਘ) - ਡਿਊਟੀ ਤੇ ਤਾਇਨਾਤ ਇੱਕ ਨਰਸ ਅਤੇ ਸਟਾਫ ਮੈਂਬਰ ਵਿਚਾਲੇ ਹੋਈ ਗੱਲਬਾਤ ਦੀ ਆਡੀਓ ਤੋਂ ਸਾਹਮਣੇ ਆਇਆ ਹੈ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਨਾਲ ਲੜ ਰਹੇ ਸਿਹਤ ਕਰਮਚਾਰੀਆਂ ਨੂੰ ਆਪਣੀ ਸਿਹਤ ਨੂੰ ਲੈਕੇ ਚਿੰਤਾ ਵ…
(ਸਰਬਜੀਤ ਸੋਹੀ, ਆਸਟਰੇਲੀਆ) ਇਕ ਪੰਜਾਬੀ ਹੋਣ ਦੇ ਨਾਤੇ ਮੇਰਾ ਬਹੁਤਾ ਵਾਹ ਪੰਜਾਬੀਆਂ ਨਾਲ ਹੈ। ਇਸ ਕਰਕੇ ਸ਼ੋਸਲ ਮੀਡੀਆ ਦੇ ਮਾਧਿਅਮ ਫੇਸਬੁੱਕ ਅਤੇ ਵੱਟਸਐਪ ਰਾਹੀਂ ਜਿਨ੍ਹਾਂ ਕੱਚ-ਘਰੜ ਗਿਆਨ ਪਿਛਲੇ ਦਿਨੀਂ ਸਾਡੀਆਂ ਅੱਖਾਂ ਅੱਗੋਂ ਦੀ ਲ…
ਆਕਲੈਂਡ (ਹਰਪ੍ਰੀਤ ਸਿੰਘ): ਗ੍ਰਾਹਕਾਂ ਦੀ ਖੱਜਲ-ਖੁਆਰੀ ਘਟਾਉਣ ਲਈ ਕਾਉਂਟਾਡਾਊਨ ਵਾਲਿਆਂ ਨੇ ਆਪਣੇ ਸਟੋਰ 1 ਘੰਟਾ ਪਹਿਲਾਂ ਖੋਲਣ ਦਾ ਐਲਾਨ ਕੀਤਾ ਹੈ। ਕੱਲ ਬੁੱਧਵਾਰ ਤੋਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਗ੍ਰਾਹਕ ਸ਼ਾਪਿੰਗ ਕਰ ਸਕਣਗੇ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਛੋਟੇ ਜਿਹੇ ਲੰਚ ਬਾਕਸ ਨੂੰ ਦਿਖਾਇਆ ਗਿਆ ਹੈ, ਦਰਅਸਲ ਇਹ ਲੰਚ ਬਾਕਸ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਤਿਆਰ ਕੀਤਾ ਗਿ…
NZ Punjabi news