ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਨਿਊਜੀਲੈਂਡ ਸਰਕਾਰ ਨੇ ਕੋਰੋਨਾ ਦਾ ਨੈਗਟਿਵ ਟੈਸਟ ਦਿਖਾਉਣ ਦੀ ਸ਼ਰਤ ਭਾਂਵੇ ਲਾਗੂ ਕਰਨ ਵਿੱਚ ਦੇਰੀ ਕੀਤੀ ਹੈ, ਪਰ ਜਲਦ ਹੀ ਇਹ ਫੈਸਲਾ ਲਾਗੂ ਕੀਤਾ ਜਾ ਸਕਦਾ ਹੈ। ਇਸ ਸਬੰਧੀ…
ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਸਾਲ ਦੀ ਸ਼ੁਰੂਆਤ ਮੌਕੇ ਹਰ ਕੋਈ ਆਪਣੇ ਤੇ ਦੂਜਿਆਂ ਲਈ ਚੰਗੀਆਂ ਕਾਮਨਾਵਾਂ ਕਰਦਾ ਹੈ, ਪਰ ਆਕਲੈਂਡ ਦੇ ਓਟਾਰਾ ਵਿਖੇ ਇੱਕ ਪਰਿਵਾਰ ਲਈ ਨਵੇਂ ਸਾਲ ਦਾ ਦਿਨ ਕਾਫੀ ਬੁਰਾ ਸਾਬਿਤ ਹੋਇਆ ਹੈ। ਜਿਸ ਘਰ ਵਿੱਚ ਪ…
ਆਕਲੈਂਡ (ਹਰਪ੍ਰੀਤ ਸਿੰਘ) - ਸਿਰਫ ਵਲੰਿਗਟਨ ਵਿੱਚ ਹੀ ਨਿਊਜੀਲੈਂਡ ਪੁਲਿਸ ਨੇ 31 ਦਸੰਬਰ ਸ਼ਾਮ 4 ਵਜੇ ਤੋਂ 1 ਜਨਵਰੀ ਸਵੇਰੇ 11 ਵਜੇ ਤੱਕ ਕੀਤੀ ਵੱਖੋ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਦਰਜਨਾਂ ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦੇ ਚ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀਆਂ ਯੂਨੀਵਰਸਿਟੀਆਂ/ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਮਹਿੰਗਾਈ ਇਸ ਸਾਲ ਕਾਫੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।ਵਿਕਟੋਰੀਆ ਯੂਨੀਵਰਸਿਟੀ ਦੀ 2023 ਦੀ ਮੈਨੇਜਿੰਗ ਯੁਅਰ ਮਨੀ ਰਿਪੋਰਟ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਤੇ ਇਮੀਗ੍ਰੇਸ਼ਨ ਵਿਭਾਗ ਨੇ ਸਤੰਬਰ ਵਿੱਚ ਨਿਵੇਸ਼ਕਾਂ ਨੂੰ ਵਧੇਰੇ ਵਧੀਆ ਢੰਗ ਨਾਲ ਲੁਭਾਉਣ ਲਈ ਸਤੰਬਰ ਵਿੱਚ 'ਦ ਐਕਟਿਵ ਇਨਵੈਸਟਰ ਪਲਸ ਵੀਜਾ' ਸ਼੍ਰੇਣੀ ਸ਼ੁਰੂ ਕੀਤੀ ਸੀ, ਜੋ ਕਿ 2 ਵੱਖੋ-ਵੱਖ…
ਆਕਲੈਂਡ (ਹਰਪ੍ਰੀਤ ਸਿੰਘ) - 5 ਸਾਲਾ ਸਿਂਥੀਆ, 2 ਸਾਲਾ ਬੇਵਨ ਤੇ ਇੱਕ ਸਾਲਾ ਚਾਰਲਸ ਨੂੰ ਅੱਜ ਆਸਟ੍ਰੇਲੀਆ ਦੇ ਪਰਥ ਸਥਿਤ ਹਸਪਤਾਲ ਤੋਂ ਛੁੱਟੀ ਮਿਲੀ ਹੈ ਤੇ ਹੁਣ ਉਹ ਆਪਣੇ ਘਰ ਅੰਕਲ ਤੇ ਆਂਟੀ ਕੋਲ ਜਾ ਸਕਣਗੇ।ਭਿਆਨਕ ਹਾਦਸੇ ਦਾ ਸ਼ਿਕਾਰ ਹ…
ਆਕਲੈਂਡ (ਹਰਪ੍ਰੀਤ ਸਿੰਘ) - ਓਸਕਰ ਪੀਕੋਕ ਜੋ ਤਕਰੀਬਨ ਬੀਤੇ 25 ਸਾਲਾਂ ਤੋਂ ਨਿਊਜੀਲੈਂਡ ਕ੍ਰਿਸਮਿਸ ਜਾਂ ਨਵੇਂ ਸਾਲ ਮੌਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੀ ਹੈ, ਪਰ ਜਿਸ ਸੱਮਸਿਆ ਨਾਲ ਉਸਨੂੰ ਇਸ ਵਾਰ ਆਹਮੋ-ਸਾਹਮਣੇ ਹੋਣਾ ਪੈ ਰਿਹਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਸਾਲ 2023 ਦੀ ਆਮਦ ਹੋ ਚੁੱਕੀ ਹੈ। ਸਿੱਖ ਸੰਗਤਾਂ ਨੇ ਜਿੱਥੇ ਹਜਾਰਾਂ ਦੀ ਗਿਣਤੀ ਵਿੱਚ ਗੁਰੂਘਰਾਂ ਵਿੱਚ ਨਤਮਸਕ ਹੋਕੇ ਵਾਹਿਗੁਰੂ ਅੱਗੇ ਸਭ ਲਈ ਨਵੇਂ ਸਾਲ ਮੌਕੇ ਚੰਗੀਆਂ ਦੁਆਵਾਂ ਮੰਗੀਆਂ,…
ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਸਾਲ ਦੇ ਸੁਆਗਤ ਮੌਕੇ ਲਗਭਗ ਸਾਰੇ ਹੀ ਨਿਊਜੀਲ਼ੈਂਡ ਵਿੱਚ ਮੌਸਮ ਬਹੁਤ ਸ਼ਾਨਦਾਰ ਰਹਿਣ ਵਾਲਾ ਹੈ। ਆਕਲੈਂਡ, ਵਲੰਿਗਟਨ, ਕ੍ਰਾਈਸਚਰਚ, ਓਟੇਗੋ, ਟੌਪੋ, ਗਿਸਬੋਰਨ, ਹੈਸਟਿੰਗਸ, ਨੈਪੀਅਰ, ਪਾਲਮਰਸਟਨ ਨਾਰਥ, ਨ…
ਆਕਲੈਂਡ (ਹਰਪ੍ਰੀਤ ਸਿੰਘ) - ਵਾਕਾ ਕੋਟਾਹੀ ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ ਨੂੰ ਆਪਣੇ ਹੀ ਇੱਕ ਕਰਮਚਾਰੀ ਨੂੰ ਕੀਤੇ ਗਏ ਕੰਮ ਲਈ ਚੰਗਾ ਪ੍ਰਫੋਰਮੈਂਸ ਰਿਵੀਊ ਨਾ ਦੇਣਾ ਕਾਫੀ ਮਹਿੰਗਾ ਪਿਆ ਹੈ।
ਇੱਕ ਮਹਿਲਾ ਕਰਮਚਾਰੀ ਜੋ ਨਿਊਜੀਲੈਂਡ ਟ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਵਲੋਂ ਨਿਊਜੀਲ਼ੈਂਡ ਵਾਸੀਆਂ ਦੀ ਮਰਦਮਸ਼ੁਮਾਰੀ ਦੇ ਤਾਜਾ ਆਂਕੜੇ ਇੱਕਠੇ ਕਰਨ ਲਈ 'ਸੈਂਸਸਸ 2023' 7 ਮਾਰਚ 2023 ਨੂੰ ਰੱਖੀ ਗਈ ਹੈ।ਇਸ ਸਬੰਧੀ ਨਿਊਜੀਲੈਂਡ ਵੱਸਦੇ ਸਮੂਹ ਸਿੱਖ ਭਾਈਚਾਰੇ ਨੂੰ ਅਪ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟੀਮ ਨੂੰ ਚੰਗੇ ਸਪਿੰਨ ਬਾਲੰਿਗ ਅਟੈਕ ਦੀ ਘਾਟ ਪਾਕਿਸਤਾਨ ਵਿਰੁੱਧ ਟੈਸਟ ਵਿੱਚ ਪੂਰੀ ਹੋ ਗਈ ਹੈ, ਜਿੱੱਥੇ 4 ਸਾਲਾਂ ਬਾਅਦ ਨਿਊਜੀਲੈਂਡ ਟੀਮ ਲਈ ਟੈਸਟ ਮੈਚ ਖੇਡਣ ਆਏ ਇਸ਼ ਸੋਢੀ ਨੇ ਨਾ ਸਿਰਫ ਪੂਰੇ…
ਆਕਲੈਂਡ (ਹਰਪ੍ਰੀਤ ਸਿੰਘ) - ਸਾਲ 2022 ਵਿੱਚ ਸਭ ਤੋਂ ਮਹਿੰਗੇ ਵਿਕਣ ਵਾਲੇ ਘਰਾਂ ਵਿੱਚੋਂ ਸਭ ਤੋਂ ਮਹਿੰਗਾ ਘਰ ਜੋ ਵਿਕਿਆ ਹੈ, ਉਹ ਹੈ $20 ਮਿਲੀਅਨ ਮੁੱਲ ਦਾ 'ਓਰਾਕੀ ਹਾਊਸ'। ਸਮੁੰਦਰ ਦੇ ਸ਼ਾਨਦਾਰ ਵਿਊ ਨਾਲ ਇਸ ਘਰ ਤੋਂ ਆਕਲੈਂਡ ਦੇ ਸਕ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਇੱਕ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਇੰਡੀਅਨ ਕ੍ਰਿਕੇਟ ਟੀਮ ਦੇ ਸਟਾਰ ਖਿਡਾਰੀ ਰਿਸ਼ਭ ਪੰਤ ਦੀ ਹਾਦਸਾਗ੍ਰਸਤ ਹੋਈ ਮਰਸੀਡੀਜ਼ ਹਾਦਸੇ ਤੋਂ ਤੁਰੰਤ ਬਾਅਦ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਈ, ਪਰ ਖੈਰੀਅਤ ਇਹ ਰ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਤੋਂ ਭਾਈਚਾਰੇ ਲਈ ਮੰਦਭਾਗੀਆਂ ਖਬਰਾਂ ਦਾ ਦੌਰ ਅਜੇ ਵੀ ਜਾਰੀ ਹੈ । ਰਸ਼ੀਸ਼ ਸਿੰਘ ਨਾਮ ਦਾ ਨੌਜਵਾਨ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਸੀ ਅਤੇ ਅਜੇ 2 ਦਿਨ ਪਹਿਲਾਂ ਹੀ ਕੈਨੇਡਾ ਵਿੱਚ ਸਟੱਡੀ ਵੀਜੇ 'ਤੇ …
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਦੀ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 'ਵੀਰ ਬਾਲ ਦਿਵਸ' ਜੋ ਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ, ਉਸ ਸਬੰਧੀ ਇੱਕ ਪ੍ਰੋਗਰਾਮ ਵਲੰਿਗਟਨ ਸਥਿਤ ਭਾ…
ਆਕਲੈਂਡ (ਹਰਪ੍ਰੀਤ ਸਿੰਘ) - ਮੈਨੂਕਾਊ ਪੁਲਿਸ ਸਟੇਸ਼ਨ ਫਰੰਟ ਡੈਸਕ 'ਤੇ ਪੁੱਜੇ ਇੱਕ ਨੌਜਵਾਨ ਦੀ ਗੱਡੀ 'ਚੋਂ ਪੁਲਿਸ ਨੂੰ ਲਾਸ਼ ਮਿਲਣ ਦੀ ਖਬਰ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੂੰ ਸ਼ੱਕ ਹੋਇਆ ਤੇ ਉਸਤੋਂ ਬਾਅਦ ਤਲਾਸ਼ੀ ਲਈ ਗਈ ਸੀ। ਪੁਲਿਸ ਨੇ…
ਆਕਲੈਂਡ (ਹਰਪ੍ਰੀਤ ਸਿੰਘ) - ਇਹ ਨਜਾਰਾ ਕੈਨੇਡਾ ਦੇ ਓਨਟਾਰੀਓ ਸੂਬੇ ਦਾ ਹੈ, ਜਿੱਥੋਂ ਦੇ ਫੋਰਟ ਇਰੀ ਇਲਾਕੇ ਦੇ 'ਕ੍ਰਿਸਟਲ ਬੀਚ' ਇਲਾਕੇ ਵਿੱਚ ਆਏ ਬਰਫੀਲੇ ਤੂਫਾਨ ਤੇ ਤੂਫਾਨੀ ਹਵਾਵਾਂ ਦੇ ਸੁਮੇਲ ਨੇ ਅਜਿਹੀ ਚਿੱਤਰਕਾਰੀ ਕੀਤੀ ਹੈ ਕਿ ਉਸ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤਿਆ ਵੀਰਵਾਰ ਨਿਊਜੀਲੈਂਡ ਵਿੱਚ ਗਰਮੀਆਂ ਦਾ ਸਭ ਤੋਂ ਗਰਮ ਦਿਨ ਸੀ, ਬਹੁਤੇ ਇਲਾਕਿਆਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਸੀ ਤੇ ਕ੍ਰਾਈਸਚਰਚ ਵਿੱਚ ਇਸ ਤੋਂ ਵੀ ਜਿਆਦ, ਇਹ ਤਾਪਮਾਨ 34.4 ਡਿਗਰੀ ਸੈਲਸੀਅਸ ਦਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਗਰਮੀਆਂ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਹੈ, ਬਹੁਤਿਆਂ ਇਲਾਕਿਆਂ ਵਿੱਚ ਜਿੱਥੇ ਤਾਪਮਾਨ 8 ਡਿਗਰੀ ਤੋਂ 10 ਡਿਗਰੀ ਸੈਲਸੀਅਸ ਵਿਚਾਲੇ ਰਿਹਾ, ਉੱਥੇ ਹੀ ਕੈਂਟਰਬਰੀ ਵਿੱਚ ਦੁਪਹਿਰੇ…
ਆਕਲੈਂਡ (ਹਰਪ੍ਰੀਤ ਸਿੰਘ) - ਲਿਓ ਜਿਏਮਿੰਗ ਲੀਅ ਜਿਸਦਾ ਪੂਰਾ ਪਰਿਵਾਰ ਇਸ ਵੇਲੇ ਨਿਊਜੀਲੈਂਡ ਵਿੱਚ ਹੈ, ਪਰ ਪਰਿਵਾਰ ਨੂੰ ਜਲਦ ਹੀ ਨਿਊਜੀਲੈਂਡ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਦੇ ਇਸ ਫੈਸਲੇ ਵਿਰੁੱਧ ਲਿਓ ਜਿਏ…
ਆਕਲੈਂਡ (ਹਰਪ੍ਰੀਤ ਸਿੰਘ) ਦੱਖਣੀ ਆਕਲੈਂਡ ਦੇ ਟਾਕਾਨਿਨੀ ਵਿੱਚ ਜਿੱਥੇ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ, ੳੱੁਥੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ।
ਰਿਹਾਇਸ਼ੀ ਇਲਾਕੇ ਤੋਂ ਇੱਕ 57 ਸਾਲਾ ਬਜੁਰਗ ਦੇ ਕਤਲ ਦੇ ਸਬੰਧ ਵਿੱਚ ਇੱਕ 47 ਸ…
ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਇਸ ਵੇਲੇ ਵੱਡੀ ਕੋਰੋਨਾ ਬਿਪਤਾ ਨਾਲ ਨਜਿੱਠ ਰਿਹਾ ਹੈ, ਇਸ ਵੇਲੇ ਚੀਨ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਕਰੋੜਾਂ ਵਿੱਚ ਪੁੱਜ ਗਈ ਹੈ ਤੇ ਕਈ ਦੇਸ਼ਾਂ ਨੇ ਚੀਨ ਤੋਂ ਪੁੱਜਣ ਵਾਲੇ ਯਾਤਰੀਆਂ ਸਬੰਧੀ ਸਿਹ…
ਆਕਲੈਂਡ (ਹਰਪ੍ਰੀਤ ਸਿੰਘ) - ਪਾਕਿਸਤਾਨ ਖੇਡਣ ਗਈ ਨਿਊਜੀਲੈਂਡ ਦੀ ਟੀਮ ਇਸ ਵੇਲੇ ਪਹਿਲੇ ਟੈਸਟ ਮੈਚ ਵਿੱਚ ਇੱਕ ਮਜਬੂਤ ਸਥਿਤੀ ਵਿੱਚ ਹੈ, ਕਿਉਂਕਿ ਪਹਿਲਾਂ ਖੇਡਦਿਆਂ ਪਾਕਿਸਤਾਨ ਨੇ 438 ਸਕੋਰਾਂ ਦਾ ਵਿਸ਼ਾਲ ਆਂਕੜਾ ਹਾਸਿਲ ਕੀਤਾ ਸੀ ਤੇ ਕਿ…
NZ Punjabi news