ਆਕਲੈਂਡ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ ) ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੀ ਆਰਥਿਕ ਮਾਮਲਿਆਂ ਦੀ ਫੋਰਮ (UNCATD ) ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕਰੋਨਾ ਵਾਇਰਸ ਕਰਕੇ ਕੌਮਾਂਤਰੀ ਪੱਧਰ ਤੇ ਹਲਾਤ ਇਹ ਬਣ ਗਏ ਹਨ ਕਿ ਦਰਜਨ ਦੇ…
ਰੋਮ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ ) ਕਰੋਨਾ ਵਾਇਰਸ ਨੇ ਹਾਲਾਂਕਿ ਚਾਰ ਦਰਜਨ ਮੁਲਕਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ । ਪਰ ਯੂਰਪ ਦੇ ਮੁਲਕ ਇਟਲੀ ਵਿਚ ਹਲਾਤ ਵੱਸ ਤੋਂ ਬਾਹਰ ਹੁੰਦੇ ਜਾ ਰਹੇ ਹਨ । ਛੇ ਕਰੋੜ ਦੀ ਅਬਾਦੀ ਵਾਲੇ ਇਸ ਮੁ…
ਆਕਲੈਂਡ (ਹਰਪ੍ਰੀਤ ਸਿੰਘ): ਘਟਨਾ ਕਾਨਪੁਰ ਵਿੱਚ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਕੋਰੋਨਾ ਵਾਇਰਸ ਦੇ ਸ਼ਿਕਾਰ ਇੱਕ ਨੌਜਵਾਨ ਵਲੋਂ ਆਪਣੀ ਬਿਮਾਰੀ ਨੂੰ ਇੱਕ ਹਥਿਆਰ ਵਜੋਂ ਵਰਤਣ ਦੀ ਘਟਨਾ ਵਾਪਰੀ ਹੈ। ਦਰਅਸਲ ਉਕਤ ਨੌਜਵਾਨ ਦਾ ਇਕਤਰਫਾ ਪਿਆ…
ਆਕਲੈਂਡ (ਹਰਪ੍ਰੀਤ ਸਿੰਘ): ਕਾਰ ਚਾਲਕਾਂ ਲਈ ਬੜੀ ਹੀ ਵਧੀਆ ਖਬਰ ਹੈ, ਕਿਉਂਕਿ ਅੱਜ ਵਾਇਕਾਟੋ ਐਕਸਪ੍ਰੈਸ ਦਾ ਬਹੁਤ ਹੀ ਮੱਹਤਵਪੂਰਨ ਹਿੱਸਾ ਖੋਲ ਦਿੱਤਾ ਗਿਆ ਹੈ।ਚਾਰ ਲੇਨ ਇਹ ਸਟੇਟ ਹਾਈਵੇਅ 1 ਹੰਟਲੀ ਦੇ ਪੂਰਬ ਦੀ ਹੁੰਦਾ ਹੋਇਆ ਇਸ ਟਾਊਨ …
ਆਕਲੈਂਡ (ਹਰਪ੍ਰੀਤ ਸਿੰਘ): ਅੱਜ ਜੱਦ ਸਵੇਰੇ ਏਸ਼ੀਅਨ ਮਾਰਕੀਟ ਖੁੱਲੀ ਤਾਂ ਕਰੂਡ ਆਇਲ ਦੇ ਭਾਅ ਵਿੱਚ ਰਿਕਾਰਡਤੋੜ ਗਿਰਾਵਟ ਦਰਜ ਕੀਤੀ ਗਈ, ਦੱਸਦੀਏ ਕਿ ਸ਼ੁੱਕਰਵਾਰ ਨੂੰ ਵੀ ਇਹ ਗਿਰਾਵਰ ਲਗਭਗ 10% ਰਹੀ ਸੀ, ਪਰ ਅੱਜ ਦੀ ਗਿਰਾਵਟ 25% ਤੱਕ ਦ…
ਆਕਲੈਂਡ (ਹਰਪ੍ਰੀਤ ਸਿੰਘ): ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਅੱਜ ਨਿਊਜੀਲੈਂਡ ਪੁਲਿਸ ਦੇ ਕਮਿਸ਼ਨਰ ਦੀ ਉਪਾਧੀ ਐਂਡਰਿਊ ਕੋਸਟਰ ਨੂੰ ਸੌਂਪੀ ਗਈ ਹੈ। ਐਂਡਰਿਊ ਕੋਸਟਰ ਅਗਲੇ 5 ਸਾਲਾਂ ਲਈ ਚੁਣੇ ਗਏ ਹਨ ਅਤੇ ਆਉਂਦੀ 3 ਅਪ੍ਰੈਲ ਤੋਂ ਆਪਣਾ…
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਦੇ ਵੱਡਿਆਂ ਬੈਂਕਾਂ ਚੋਂ ਇੱਕ ਬੈਂਕ ਬੀ ਐਨ ਜੈਡ ਨੇ ਅੱਜ ਇੱਕ ਮਾੜੀ ਭਵਿੱਖਬਾਣੀ ਕੀਤੀ ਹੈ, ਬੈਂਕ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਕਰਕੇ ਇੱਕ ਵਾਰ ਫਿਰ ਤੋਂ ਵੱਡੇ ਪੱਧਰ 'ਤੇ ਮੰਦੀ ਦੇਖਣ ਨ…
ਆਕਲੈਂਡ (ਹਰਪ੍ਰੀਤ ਸਿੰਘ): ਏਅਰ ਨਿਊਜੀਲ਼ੈਂਡ ਦੇ ਸੀਈਓ ਗ੍ਰੈਗ ਫੋਰੇਨ ਵਲੋਂ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਏਅਰ ਨਿਊਜੀਲੈਂਡ ਨੇ ਕੋਰਨਾ ਵਾਇਰਸ ਕਰਕੇ ਹੋਰ ਰਹੇ ਮਾਲੀ ਨੁਕਸਾਨ ਨੂੰ ਪੂਰਨ ਲਈ ਕਈ ਅਹਿਮ ਫੈਸਲੇ ਲਏ ਹਨ, ਇਸ ਫ…
ਆਕਲੈਂਡ (ਹਰਪ੍ਰੀਤ ਸਿੰਘ): ਸਰਕਾਰ ਵਲੋਂ ਨਿਊਜੀਲ਼ੈਂਡ ਵਾਸੀਆਂ ਨੂੰ ਫੁੱਟਪਾਥਾਂ 'ਤੇ ਸਾਈਕਲ ਚਲਾਉਣ ਦੀ ਇਜਾਜਤ ਦੇਣ ਸਬੰਧੀ ਇੱਕ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਐਨ ਜੈਡ ਟੀ ਏ ਵਲੋਂ ਇਸ ਲਈ ਕੰਸਲਟੇਸ਼ਨ ਪੈਕੇਜ ਜਾਰੀ ਕੀਤਾ ਗਿਆ ਹੈ,…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਕਰਕੇ ਹੁਣ ਤੱਕ ਇਟਲੀ ਵਿੱਚ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਇਟਲੀ ਦੀ ਸਰਕਾਰ ਨੇ ਇਸ ਬਿਮਾਰੀ ਦੇ ਫੈਲ਼ਣ ਤੋਂ ਰੋਕਣ ਲਈ ਆਪਣੀਆਂ 15 ਸੂਬਿਆਂ ਨੂੰ ਕੁਆਰਂਟੀਨ ਕਰ ਦਿੱਤਾ ਹੈ, ਮਤਲਬ ਕਿ ਇਨ੍ਹਾਂ…
ਆਕਲੈਂਡ (ਹਰਪ੍ਰੀਤ ਸਿੰਘ): ਇੰਡਸਟਰੀ ਗਰੁੱਪ ਤੋਂ ਹਾਸਿਲ ਜਾਣਕਾਰੀ ਅਨੁਸਾਰ ਸਾਹਮਣੇ ਆਇਆ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਹੁਣ ਤੱਕ ਸੈਂਕੜੇ ਲੋਕਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ ਹਨ। ਇਹ ਉਹ ਪਾਰਟ ਟਾਈਮ ਤੇ ਫੁੱਲ ਟਾਈਮ ਨ…
ਡਾ. ਇਕਤਿਦਾਰ ਕਰਾਮਾਤ ਚੀਮਾ ਵਲੋਂ ਯੂ ਐਨ ਓ ਦੇ ਜਨੇਵਾ ਸਥਿਤ ਮੁੱਖ ਦਫਤਰ ਵਿੱਚ 43ਵੇਂ ਮਨੁੱਖੀ ਅਧਿਕਾਰ ਕੌਂਸਿਲ ਦੇ ਖਾਸ ਸ਼ੈਸ਼ਨ ਨੂੰ ਸੰਬੋਧਨ ਹੁੰਦਿਆਂ 1986 ਸਾਕਾ ਨਕੋਦਰ ਦੀ ਬੇਇਨਸਾਫ਼ੀ ਦੀ ਦਾਸਤਾਨ ਦੁਨੀਆਂ ਸਾਹਮਣੇ ਰੱਖੀ ਕਿ ਭ…
ਆਕਲੈਂਡ (ਅਵਤਾਰ ਸਿੰਘ ਟਹਿਣਾ) ਨਿਊਜ਼ੀਲੈਂਡ 'ਚ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਦੇ 22 ਮਾਰਚ ਨੂੰ ਹੋਣ ਵਾਲੇ ਉਦਘਾਟਨ ਲਈ ਅੱਜ ਸੰਗਤ ਨੂੰ ਗੀਤ-ਸੰਗੀਤ ਰਾਹੀਂ ਸੱਦਾ ਦੇਣ ਵਾਲਾ ਗੀਤ 'ਸੱਦਾ' ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹ…
ਆਕਲੈਂਡ (ਹਰਪ੍ਰੀਤ ਸਿੰਘ): 15 ਮਾਰਚ ਨੂੰ ਕ੍ਰਾਈਸਚਰਚ ਅੱਤਵਾਦੀ ਹਮਲੇ ਦੀ ਵਰੇਗੰਢ ਹੈ ਅਤੇ ਇਸ ਮੌਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਅਤੇ ਨਿਊਜੀਲੈਂਡ 'ਤੇ ਨਸਲਵਾਦ ਦੇ ਕਾਲੇ ਧੱਬੇ ਨੂੰ ਮਿਟਾਉਣ ਲਈ ਕਾਫੀ ਸਮਾਗਮ ਸਰਕਾਰੀ ਪੱਧਰ 'ਤੇ ਹੋ…
ਆਕਲੈਂਡ (ਹਰਪ੍ਰੀਤ ਸਿੰਘ): ਫ੍ਰਾਂਸ ਦੀ ਸਰਵਉੱਚ ਅਦਾਲਤ ਵਲੋਂ ਦੁਨੀਆਂ ਭਰ ਵਿੱਚ ਕੰਮ ਕਰ ਰਹੀ ਅਮਰੀਕਾ ਦੀ ਊਬਰ ਕੰਪਨੀ ਦੇ ਨਾਲ ਕੰਮ ਕਰਦੇ ਡਰਾਈਵਰਾਂ ਸਬੰਧੀ ਅਹਿਮ ਟਿੱਪਣੀ ਕੀਤੀ ਹੈ।
ਕੋਰਟ ਵਲੋਂ ਕਿਹਾ ਗਿਆ ਹੈ ਕਿ ਕੋਈ ਵੀ ਊਬਰ ਡਰਾਈਵ…
ਆਕਲੈਂਡ (ਹਰਪ੍ਰੀਤ ਸਿੰਘ): ਸਿਹਤ ਮੰਤਰਾਲੇ ਦੇ ਡਾ: ਐਸ਼ਲੀ ਬਲੂਮਫਿਲਡ ਵਲੋਂ ਅੱਜ ਕੋਰੋਨਾ ਵਾਇਰਸ ਦੇ ਪੰਜਵੇਂ ਕੇਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਕੇਸ ਸਾਹਮਣੇ ਆਏ ਤੀਜੇ ਕੇਸ ਵਾਲੇ ਵਿਅਕਤੀ ਦੀ ਪਤਨੀ ਹੈ, ਜੋ ਕਿ ਇਰਾਨ ਤੋਂ ਨਿਊਜੀਲੈਂ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਕੋਰੋਨਾ ਵਾਇਰਸ ਦੇ ਖ਼ਤਰੇ ਕਰਕੇ ਇੱਥੋਂ ਦੇ ਪਾਕੂਰੰਗਾ 'ਚ ਪੈਂਦੇ ਸ਼ੀਆ ਇਸਲਾਮਿਕ ਸੈਂਟਰ ਨੂੰ ਦੋ ਹਫ਼ਤਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇੱਥੇ ਆਉਣ ਵਾਲੇ ਨਮਾਜ਼ੀ ਅਕਸਰ ਇਰਾਨ ਜਾਂਦੇ ਰਹਿੰਦੇ ਹਨ।…
ਆਕਲੈਂਡ -ਪਰਵਾਸੀ ਭਾਰਤੀ ਸਭਾ ਪੰਜਾਬ (ਜਲੰਧਰ) ਦੀ ਅੱਜ 7 ਮਾਰਚ ਨੂੰ ਹੋਣ ਵਾਲੀ ਚੋਣ ਲਈ ਭਾਵੇਂ ਵਿਦੇਸ਼ਾਂ 'ਚ ਬੈਠੇ ਬਹੁਤੇ ਪਰਵਾਸੀ ਪੰਜਾਬੀਆਂ ਦੀ ਕੋਈ ਜਿਆਦਾ ਦਿਲਸਚਸਪੀ ਨਹੀਂ ਪਰ ਇਸਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ। ਪਰਵਾਸੀਆਂ…
ਆਕਲੈਂਡ (ਹਰਪ੍ਰੀਤ ਸਿੰਘ): ਸਰਕਾਰ ਵਲੋਂ ਕੀਤੇ ਜਾ ਰਹੇ ਪ੍ਰਚਾਰ ਦੇ ਬਾਵਜੂਦ ਨਿਊਜੀਲੈਂਡ ਵਾਸੀਆਂ 'ਚ ਕੋਰੋਨਾ ਵਾਇਰਸ ਨੂੰ ਲੈਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਿਆਦਾਤਰ ਮਾਰਕੀਟਾਂ ਵਿੱਚ ਸੈਨੀਟਾਈਜਰਾਂ, ਫੇਸ ਮਾਸਕ ਤੇ ਟਾਇਲਟ ਪ…
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਫਰਸਟ ਪਾਰਟੀ ਦੇ ਮੈਂਬਰ ਪਾਰਲੀਮੈਂਟ ਤੇ ਕੈਬਿਨੇਟ ਮਨਿਸਟਰ ਸ਼ੈਨ ਜੋਨਸ ਵਲੋਂ ਭਾਰਤੀ ਵਿਦਿਆਰਥੀਆਂ 'ਤੇ ਕੀਤੀ ਬਿਆਨਬਾਜੀ ਤੋਂ ਬਾਅਦ ਸਿਆਸੀ ਮਾਹੌਲ ਕਾਫੀ ਗਰਮਾ ਗਿਆ ਹੈ। ਹਾਲਾਂਕਿ ਅੱਜ ਪ੍ਰਧਾਨ ਮੰ…
ਆਕਲੈਂਡ (ਹਰਪ੍ਰੀਤ ਸਿੰਘ): ਮਨਿਸਟਰੀ ਆਫ ਹੈਲਥ ਵਲੋਂ ਕੋਰੋਨਾ ਵਾਇਰਸ ਸਬੰਧੀ ਤਾਜਾ ਜਾਣਕਾਰੀ ਜਾਰੀ ਕੀਤੀ ਗਈ ਹੈ ਅਤੇ ਇਸ ਤਾਜਾ ਹਾਸਿਲ ਹੋਈ ਜਾਣਕਾਰੀ ਅਨੁਸਾਰ ਯੂਨਾਇਟਡ ਸਟੇਟਸ ਡੀਜੀਜਸ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ 3 ਨਿਊਜੀਲੈਂਡ ਵਾਸੀ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਸਤੰਬਰ ਮਹੀਨੇ ਹੋਣ ਵਾਲੀਆਂ ਅਗਲੀਆਂ ਪਾਰਲੀਮੈਂਟ ਚੋਣਾਂ 'ਚ ਵੀ ਜੇ ਨਿਊਜ਼ੀਲੈਂਡ ਫਸਟ ਪਾਰਟੀ ਸਰਕਾਰ 'ਚ ਭਾਈਵਾਲ ਬਣੀ ਤਾਂ 'ਰੂਰਲ ਵੀਜ਼ਾ ਸਕੀਮ' ਲਿਆਏਗੀ। ਜਿਸ ਨਾਲ ਰੈਜੀਡੈਂਟ ਵੀਜਾ ਹਾਸਲ ਕਰਨ …
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਵਿੱਚ ਕੋਰੋਨਾ ਵਾਇਰਸ ਦਾ ਜੋ ਚੌਥਾ ਕੇਸ ਸਾਹਮਣੇ ਆਇਆ ਹੈ, ਉਹ ਬੀਤੇ ਸ਼ੁੱਕਰਵਾਰ ਸਪਾਰਕ ਏਰੀਨਾ ਵਿੱਚ ਹੋਏ ਟੂਲ ਰਾਕ ਕੌਂਸਰਟ ਵਿੱਚ ਹਜਾਰਾਂ ਲੋਕਾਂ ਨਾਲ ਉਹ ਸ਼ੋਅ ਦੇਖਣ ਪੁੱਜਾ ਸੀ। ਇਹ ਜਾਣਕਾਰੀ ਹ…
ਆਕਲੈਂਡ (ਹਰਪ੍ਰੀਤ ਸਿੰਘ): ਫਰਵਰੀ 2018 ਵਿੱਚ ਆਪਣੇ ਹੀ ਘਰ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੀ 16 ਸਾਲਾ ਨੌਜਵਾਨ ਕੁੜੀ ਐਂਬਰ ਰੋਜ ਰਸ਼ ਦੇ ਕਤਲ ਮਾਮਲੇ ਵਿੱਚ ਭਾਰਤੀ ਮੂਲ ਦੇ ਡਾਕਟਰ ਨੂੰ ਅਦਾਲਤ ਵਲੋਂ 19 ਸਾਲਾਂ ਦੀ ਸਜਾ ਸੁਣਾਈ ਗਈ ਹੈ। …
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਦੇ ਮਸ਼ਹੂਰ ਸ਼ੈਫ ਸੈਸ਼ੀ ਨਮੂਰਾ ਵਲੋਂ ਬਣਾਇਆ ਗਿਆ ਐਵਕਾਡੋ ਮਿਲਕ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਧੁੰਮਾ ਪਾ ਰਿਹਾ ਹੈ ਤੇ ਇੱਕਲੇ ਅਮਰੀਕਾ ਵਿੱਚ ਹੀ ਇਹ 100 ਤੋਂ ਵਧੇਰੇ ਸਟੋਰਾਂ 'ਤੁ ਵਿਕ ਰਿਹਾ ਹ…
NZ Punjabi news