ਆਕਲੈਂਡ (ਹਰਪ੍ਰੀਤ ਸਿੰਘ) - ਵਰਲਡ ਕੱਪ ਦੇ ਟੀ-20 ਦੇ ਸਭ ਤੋਂ ਰੋਮਾਂਚਕ ਮੁਕਾਬਲਿਆਂ ਚੋਂ ਇੱਕ ਮੁਕਾਬਲਾ ਅੱਜ ਨਿਊਜੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਜਾ ਰਿਹਾ ਹੈ। ਇਹ ਮੈਚ ਸਿਡਨੀ ਵਿੱਚ ਹੋਏਗਾ ਤੇ ਟੀ 20 ਵਰਲਡ ਕੱਪ ਦੇ ਸੁਪਰ 12 …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਕੁਝ ਗਿਣੇ-ਚੁਣੇ ਰੈਸਟੋਰੈਂਟਾਂ ਨੂੰ ਗਰੇਡ ਡੀ ਤੇ ਗਰੇਡ ਈ ਦਿੱਤਾ ਗਿਆ ਹੈ। ਜਿੱਥੇ ਗਰੇਡ ਏ, ਬੀ, ਸੀ ਮਿਲਣ ਵਾਲੇ ਰੈਸਟੋਰੈਂਟ ਸਫਾਈ, ਭੋਜਨ ਦੀ ਸਾਂਭ-ਸੰਭਾਲ ਆਦਿ ਨੂੰ ਲੈਕੇ ਗ੍ਰਾਹਕਾਂ ਲਈ ਸੰਤ…
ਮੈਲਬੌਰਨ : 21 ਅਕਤੂਬਰ ( ਸੁਖਜੀਤ ਸਿੰਘ ਔਲਖ ) ਮੇਲਿਆਂ ਦੇ ਸ਼ਹਿਰ ਮੈਲਬੌਰਨ ਵਿੱਚ ਖੱਖ ਪ੍ਰੋਡਕਸ਼ਨ ਵੱਲੋਂ ਦੂਸਰਾ “ ਔਜ ਕਬੱਡੀ ਵਰਲਡ ਕੱਪ 2022 “ ਅੱਜ ਸ਼ਨੀਵਾਰ ਨੂੰ ਐਪਿੰਗ ਇਲਾਕੇ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਵਰਲਡ ਕੱ…
ਆਕਲੈਂਡ (ਹਰਪ੍ਰੀਤ ਸਿੰਘ) - ਤਸਵੀਰ ਵਿੱਚ ਇੱਕ 'ਕੈਲਪੀ' ਨਸਲ ਦੀ ਕੁੱਤੀ ਹੈ, ਜਿਸ ਦਾ ਨਾਮ ਹੈ 'ਕੈਪਰੀ ਈਵ' ਹੈ। ਕੈਪਰੀ ਈਵ ਦੇ ਮਾਲਕ ਕ੍ਰਿਸ ਸਟੇਪਲਟਨ ਨੇ ਦੱਸਿਆ ਕਿ ਕੈਪਰੀ ਈਵ ਸਿਰਫ 8 ਹਫਤਿਆ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਪਾਪਾਟੋਏਟੋਏ ਦੇ ਮਸ਼ਹੂਰ ਮੋਗੇ ਵਾਲੇ ਸੁਨਿਆਰਿਆਂ ਦੀ 'ਸਪਾਰਕਲ ਜਿਊਲਰੀ' ਸ਼ਾਪ 'ਤੇ ਦਿਨ-ਦਿਹਾੜੇ ਲੁੱਟ ਦੀ ਘਟਨਾ ਵਾਪਰੀ ਸੀ।
ਲੁੱਟ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਤੇ ਜਿਸ ਵਿੱਚ 4 ਲੁਟੇਰੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਭਾਂਵੇ ਰੇਲ ਦਾ ਸਫਰ ਕਰਨਾ ਹੋਏ, ਭਾਂਵੇ ਬੱਸ ਜਾਂ ਸਮੁੰਦਰੀ ਕਿਸ਼ਤੀ ਦਾ, ਤੁਹਾਨੂੰ ਜਲਦ ਹੀ ਨਿਊਜੀਲੈਂਡ ਸਰਕਾਰ ਵਲੋਂ ਵੱਡੀ ਰਾਹਤ ਮਿਲੇਗੀ।ਮਨਿਸਟਰ ਆਫ ਟ੍ਰਾਂਸਪ…
- ਹੁਣ ਕ੍ਰਾਈਸਚਰਚ ਅਦਾਲਤ ਵਿੱਚ ਭੁਗਤ ਰਹੇ ਪੇਸ਼ੀਆਂ
ਆਕਲੈਂਡ (ਹਰਪ੍ਰੀਤ ਸਿੰਘ) - ਵਿਵੇਕ ਗੋਇਲ (ਸਾਬਕਾ ਐਸੇਟਸ ਮੈਨੇਜਰ ਵੈਸਟਲੈਂਡ ਡਿਸਟ੍ਰੀਕਟ ਕਾਉਂਸਲ), ਅਮਰ ਸਿੰਘ ਤੇ ਆਸ਼ੀਸ਼ ਸੇਵਤਾ ਇਸ ਵੇਲੇ ਕ੍ਰਾਈਸਚਰਚ ਜਿਲ੍ਹਾ ਅਦਾਲਤ ਵਿੱਚ ਜਿਊਰੀ…
ਆਕਲੈਂਡ (ਹਰਪ੍ਰੀਤ ਸਿੰਘ) - ਅਵਨ ਸਿੰਘ ਨੇ ਬੜੇ ਹੀ ਭਾਵੁਕ ਹੁੰਦਿਆਂ ਦੱਸਿਆ ਹੈ ਕਿ ਕਿਸ ਤਰ੍ਹਾਂ ਪਾਪਾਟੋਏਟੋਏ ਦੇ ਮੋਬਿਲ ਪੈਟਰੋਲ ਸਟੇਸ਼ਨ 'ਤੇ ਗੱਡੀ ਵਿੱਚ ਤੇਲ ਭਰਵਾ ਰਹੇ ਉਸਦੇ ਭਰਾ 'ਤੇ ਕਿਸੇ ਨੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਸੱਤਾਧਾਰੀ ਲੇਬਰ ਪਾਰਟੀ ਤੋਂ ਬਾਗ਼ੀ ਹੋਣ ਵਾਲੇ ਹੈਮਿਲਟਨ ਵੈਸਟ ਦੇ ਪਾਰਲੀਮੈਂਟ ਮੈਂਬਰ ਡਾ ਗੌਰਵ ਸ਼ਰਮਾ ਵੱਲੋਂ ਅਸਤੀਫ਼ਾ ਦੇਣ ਨਾਲ ਸਿਆਸੀ ਗਲਿਆਰਿਆਂ `ਚ ਅਗਲੀ ਜਿ਼ਮਨੀ ਚੋਣ ਬਾਰੇ ਚਰਚਾ ਸ਼ੁਰੂ ਹੋ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਟ੍ਰਾਂਸਪੋਰਟ ਅਤੇ ਵਾਕਾ ਕੋਟਾਹੀ ਵਲੋਂ ਜਲਦ ਹੀ ਏਅਰਪੋਰਟ ਬੋਟਨੀ ਰੇਪਿਡ ਟ੍ਰਾਂਜ਼ਿਟ ਸਿਸਟਮ ਪ੍ਰੋਜੈਕਟ ਬਣਾਇਆ ਜਾਣਾ ਹੈ। ਇਹ ਨਵਾਂ ਟ੍ਰਾਂਸਪੋਰਟੇਸ਼ਨ ਰੂਟ ਆਕਲੈਂਡ ਏਅਰਪੋਰਟ, ਮੈਨੂਕਾਊ ਤੇ ਬੋਟਨੀ ਨੂ…
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਪਿਛਲੇ ਲੰਬੇ ਸਮੇਂ ਤੋਂ ਧੋਖੇਬਾਜ਼ ਕਾਰੋਬਾਰੀਆਂ ਵੱਲੋਂ ਆਪਣੇ ਵਰਕਰਾਂ ਖਾਸ ਕਰਕੇ ਮਾਈਗਰੈਂਟ ਵਰਕਰਾਂ ਦੇ ਕੀਤੇ ਜਾ ਸੋਸ਼ਣ ਨੂੰ ਰੋਕਣ ਲਈ ਲੇਬਰ ਸਰਕਾਰ ਨੇ ਤਿਆਰੀ ਖਿੱਚ ਲਈ ਲਈ ਹੈ। ਪਾਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਜਿੱਥੇ ਛੋਟੇ ਕਾਰੋਬਾਰੀ ਪਹਿਲਾਂ ਹੀ ਲੁੱਟਾਂ ਦੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਬੀਤੇ ਕੁਝ ਸਮੇਂ ਤੋਂ ਵੱਡੇ ਕਾਰੋਬਾਰੀਆਂ ਦੇ ਸਟੋਰ ਵੀ ਇਨ੍ਹਾਂ ਲੁਟੇਰਿਆਂ ਦੇ ਨਿਸ਼ਾਨੇ 'ਤੇ ਹ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੀ ਆਰ ਸੀ ਐਮ ਪੀ ਵਲੋਂ ਖਤਰਨਾਕ ਅਪਰਾਧੀਆਂ ਨੂੰ ਫੜਣ ਲਈ ਬੀ ਓ ਐਲ ਓ (ਬੀ ਓਨ ਦ ਲੁਕਆਉਟ) ਪ੍ਰੋਗਰਾਮ ਤਹਿਤ ਸਮੇਂ-ਸਮੇਂ 'ਤੇ ਕੈਨੇਡਾ ਦੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਜਸਟਿਸ ਮਨਿਸਟਰ ਕਿਰੀ ਐਲਨ ਨੇ ਅਹਿਮ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਬੀਤੇ ਸਮੇਂ ਵਿੱਚ ਵਾਪਰੀਆਂ ਨਿਊਜੀਲੈਂਡ ਵਿੱਚ ਅੱਤਵਾਦੀ ਗਤੀਵਿਧੀਆਂ ਤੋਂ ਸਬਕ ਲੈਂਦਿਆਂ ਸਰਕਾਰ ਨੇ ‘ਟੈਰਰੀਜ਼ਮ ਲਾਅ’ ਨੂੰ ਵਧੇਰੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਕਿਸਾਨਾਂ ਨੇ ਜੈਸਿੰਡਾ ਆਰਡਨ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਖੇਤਾਂ ਨੂੰ ਛੱਡ ਸਾਰੇ ਸ਼ਹਿਰਾਂ ਦੇ ਸੀਬੀਡੀ ਇਲਾਕਿਆਂ ਤੇ ਹੋਰ ਅਹਿਮ ਮਾ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਵਲੰਿਗਟਨ ਵਿੱਚ ਟ੍ਰਾਂਸਮਿਸ਼ਨ ਗਲੀ ਮੋਟਰਵੇਅ 'ਤੇ ਮਾਹੌਲ ਉਸ ਵੇਲੇ ਤਣਾਅਗ੍ਰਸਤ ਹੋ ਗਿਆ, ਜਦੋਂ ਪੁਲਿਸ ਨੂੰ ਬਲ ਪ੍ਰਯੋਗ ਕਰਕੇ ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਗਿਆ ਤੇ ਮੋਟਰਵੇਅ ਖਾਲੀ ਕਰਵਾਇ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਜਹਾਜ਼ ਰਾਹੀਂ ਨਿਊਜ਼ੀਲੈਂਡ ਆਉਣ ਵਾਲਿਆਂ ਨੂੰ ਭਲਕੇ 20 ਅਕਤੂਬਰ ਤੋਂ ਟਰੈਵਲ ਪਾਸ ਵਿਖਾਉਣ ਦੀ ਲੋੜ ਨਹੀਂ ਰਹੇਗੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਆਉਣ ਵਾਲੇ ਹਰ ਯਾਤਰੀ ਨੂੰ ਡੈਕਲੇਰੇਸ਼ਨ ਭਰ…
ਆਕਲੈਂਡ (ਹਰਪ੍ਰੀਤ ਸਿੰਘ) - ਵਰਲਡ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਅਖੀਰਲਾ ਵਾਰਮ-ਅੱਪ ਮੈਚ ਜੋ ਕਿ ਇੰਡੀਆ-ਨਿਊਜੀਲੈਂਡ ਵਿਚਾਲੇ ਬ੍ਰਿਸਬੇਨ ਦੇ ਗਾਬਾ ਵਿੱਚ ਖੇਡਿਆ ਜਾਣਾ ਸੀ, ਬਾਰਿਸ਼ ਦੀ ਵਜ੍ਹਾ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪਹ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੱੁਡ ਨੇ ਅੱਜ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਅਜੇ ਵੀ ਜੁਲਾਈ ਤੋਂ ਲੈਕੇ ਹੁਣ ਤੱਕ 35,000 ਵੀਜਿਆਂ ਦੀ ਪ੍ਰੋਸੈਸਿੰਗ ਨਹੀਂ ਹੋ ਸਕੀ ਹੈ ਤੇ ਇਸ ਗੱਲ ਨੂੰ ਲੈਕੇ ਉਨ੍ਹਾਂ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਉਨ੍ਹਾਂ ਲੋਕਾਂ ਲਈ ਕਾਫੀ ਖੱਜਲ-ਖੁਆਰੀ ਹੋ ਸਕਦੀ ਹੈ, ਜੋ ਟਰੇਨਾਂ 'ਤੇ ਲੋਕਲ ਸਫਰ ਕਰਦੇ ਹਨ। ਦਰਅਸਲ ਲੇਬਰ ਡੇਅ ਵੀਕੈਂਡ ਮੌਕੇ ਆਕਲੈਂਡ ਵਿੱਚ ਸਾਰੀਆਂ ਟਰੇਨਾਂ ਬੰਦ ਰਹਿਣਗੀਆਂ।
ਕੀਵੀਰੇਲ ਸਟਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਕਾਰੋਬਾਰਾਂ 'ਤੇ ਬੇਕਾਬੂ ਹੁੰਦੀਆਂ ਤੇ ਲਗਾਤਾਰ ਵੱਧਦੀਆਂ ਅਪਰਾਧਿਕ ਘਟਨਾਵਾਂ ਦੇ ਮਸਲੇ 'ਤੇ ਬੋਲਦਿਆਂ ਪੁਲਿਸ ਮਨਿਸਟਰ ਕ੍ਰਿਸ ਹਿਪਕਿਨਸ ਨੇ ਮੰਨਿਆ ਕਿ ਨਿਊਜੀਲੈਂਡ ਵਿੱਚ ਇਸ ਵੇਲੇ 'ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਪਹਿਲਾਂ ਹੀ ਮਹਿੰਗਾਈ ਦੀ ਮਾਰ ਤੋਂ ਅਸਥਿਰ ਹੋਏ ਨਿਊਜੀਲੈਂਡ ਵਾਸੀਆਂ ਲਈ ਅਰਥਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਤਾਜਾ ਸਾਹਮਣੇ ਆ ਰਹੇ ਆਂਕੜੇ ਇਹ ਦੱਸ ਰਹੇ ਹਨ ਕਿ ਅਜੇ ਵੀ ਨਿਊਜੀਲੈਂਡ ਵਾਸੀਆਂ ਨੂੰ ਨਜ…
ਆਕਲੈਂਡ (ਅਵਤਾਰ ਸਿੰਘ ਟਹਿਣਾ)
ਨਿਊਜ਼ੀਲੈਂਡ ਵਿੱਚ ਸਕਿਲਡ ਮਾਈਗਰੈਂਟ ਕੈਟਾਗਿਰੀ ਤਹਿਤ ਪਰਮਾਨੈਂਟ ਰੈਜੀਡੈਂਸੀ ਲੈਣ ਲਈ ਨੰਬਰਾਂ ਦੀ ਸ਼ਰਤ `ਤੇ ਇੱਕ ਵਾਰ ਫਿਰ ਸਵਾਲ ਉੱਠਣ ਲੱਗ ਪਏ ਹਨ। ਇਹ ਨੁਕਤਾ ਉਭਾਰਿਆ ਗਿਆ ਹੈ ਕਿ ਜੇ ਮੌਜੂਦਾ ਸਮੇਂ …
ਆਕਲੈਂਡ (ਹਰਪ੍ਰੀਤ ਸਿੰਘ) - ਜਦੋਂ ਕੁਝ ਕਰਨ ਦਾ ਸੋਚ ਹੀ ਲਿਆ ਜਾਏ ਤਾਂ ਉਸਨੂੰ ਕਰਨਾ ਵੀ ਔਖਾ ਨਹੀਂ, ਪਰ 23 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਔਕੜਾਂ ਦਾ ਸਾਹਮਣਾ ਕਰਦਿਆਂ, ਪੈਰਾਂ ਵਿੱਚ ਹੋਏ ਛਾਲਿਆਂ ਦੀ ਬਿਨ੍ਹਾਂ ਪਰਵਾਹ ਕੀਤਿਆਂ ਰੋਜਾਨ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਦੇ ਹਵਾਲੇ ਤੋਂ ਜਾਰੀ ਜਾਣਕਾਰੀ ਅਨੁਸਾਰ ਬੀਤੇ ਲੰਬੇ ਸਮੇਂ ਤੋਂ ਆਰਜੀ ਰੂਪ ਵਿੱਚ ਰੁੱਕੀ ਹੋਈ ਐਸ ਐਮ ਸੀ (ਸਕਿਲਡਮਾਈਗ੍ਰੇਂਟ ਕੈਟੇਗਰੀ) ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹ…
NZ Punjabi news