ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ 'ਤੇ ਭੀੜ ਤਾਂ ਅਕਸਰ ਹੀ ਹੁੰਦੀ ਹੈ, ਪਰ ਅੱਜ ਦਾ ਜੋ ਭੀੜ ਭਰੇ ਮਾਹੌਲ ਦਾ ਨਜਾਰਾ ਸੀ, ਉਹ ਸੱਚਮੁੱਚ ਹੀ ਬਹੁਤ ਸ਼ਾਨਦਾਰ ਸੀ।
ਕ੍ਰਿਸਮਿਸ ਮੌਕੇ ਆਪਣੇ ਪਰਿਵਾਰਾਂ ਨੂੰ ਮਿਲਣ ਵਾਪਿਸ ਨਿਊਜੀਲੈਂ…
ਆਕਲੈਂਡ (ਹਰਪ੍ਰੀਤ ਸਿੰਘ) - ਕਵਾਂਟਸ ਫਲਾਈਟ ਦੀ ਉਡਾਣ, ਜੋ ਕਿ ਸਿੰਘਾਪੁਰ ਤੋਂ ਲੰਡਨ ਲਈ 480 ਯਾਤਰੀਆਂ ਨਾਲ 33,000 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਹੀ ਸੀ, ਨੂੰ ਅਚਾਨਕ ਐਮਰਜੈਂਸੀ ਦੇ ਕਾਰਨ ਅਜਰਬਾਈਜ਼ਾਨ ਵਿੱਚ ਉਤਾਰਣਾ ਪਿਆ।
ਉਡਾਣ, ਜ…
ਸਿਡਨੀ: ਪਹਿਲੀ ਸੰਸਾਰ ਜੰਗ ਅਤੇ ਦੂਸਰੀ ਸੰਸਾਰ ਜੰਗ, ਸਾਰਾਗੜ੍ਹੀ ਤੇ ਐਨਜ਼ੈਕ ਜੰਗਾਂ ਵਿਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ, ਪੱਛਮੀ ਸਿਡਨੀ ਦੀ ਬਲੈਕਟਾਊਨ ਕੌਂਸਲ ਦੇ ਅੰਦਰ, ਗੁਰਦੁਆਰਾ ਸਾਹਿਬ ਸਿੱਖ ਸੈਂਟਰ ਦੇ ਨੇੜੇ, ਗਲੈਨਵੁੱਡ ਸਬਅਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 16 ਸਾਲਾਂ ਤੋਂ ਫੀਜੀ ਦੇ ਪ੍ਰਧਾਨ ਮੰਤਰੀ ਰਹੇ ਫਰੈਂਕ ਬੈਨੀਮਾਰਾਮਾ ਮੌਜੂਦਾ ਚੋਣਾ ਵਿੱਚ ਹਾਰ ਗਏ ਹਨ ਤੇ ਖੁਫੀਆ ਰਿਪੋਰਟਾਂ ਮੁਤਾਬਕ ਬੈਨੀਮਾਰਾਮਾ ਫੀਜੀ ਵਿੱਚ ਗ੍ਰਹਿ ਯੁੱਧ ਛੇੜਣ ਦੀ ਤਾਕ ਵਿੱਚ ਹਨ ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਸੈਂਡਰਿੰਗਮ ਵਿੱਚ ਬੀਤੇ ਮਹੀਨੇ ਲੁੱਟ ਦੀ ਵਾਰਦਾਤ ਦੌਰਾਨ ਕਤਲ ਹੋਏ ਭਾਰਤੀ ਨੌਜਵਾਨ ਜਨਕ ਪਟੇਲ ਦੇ ਪਰਿਵਾਰਿਕ ਮੈਂਬਰਾਂ ਦੀ ਮੱਦਦ ਲਈ ਭਾਈਚਾਰੇ ਦੇ ਸਹਿਯੋਗ ਸਦਕਾ $100,000 ਤੋਂ ਵਧੇਰੇ ਦੀ ਰਾਸ਼…
ਆਕਲੈਂਡ (ਹਰਪ੍ਰੀਤ ਸਿੰਘ) - ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਦੇ ਸਕੂਲਾਂ ਵਿੱਚ ਨਵੇਂ ਦਾਖਿਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆ ਰਹੀ ਹੈ ਅਤੇ ਆਉਂਦੇ ਸਮੇਂ ਵਿੱਚ ਇਹ ਰੁਝਾਣ ਜਾਰੀ ਰਹੇਗਾ।
ਮਨਿਸਟਰੀ ਆਫ ਐਜੁਕੇਸ਼…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੇ ਕੇਸਾਂ ਦੀ ਗਿਣਤੀ ਫਿਰ ਵੱਧਦੀ ਦੇਖ ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਆਉਂਦੀ 24 ਦਸੰਬਰ ਸਵੇਰੇ 10 ਵਜੇ ਭਾਰਤ ਪੁੱਜਣ ਵਾਲੇ ਵਿਦੇਸ਼ੀ ਯਾਤਰੀਆਂ ਦਾ ਕੋਰੋਨਾ ਟੈਸਟ ਹੋਏਗਾ, ਹਾਲਾਂਕਿ ਇਹ ਕੋਰੋਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅਜਿਹੇ ਬਹੁਤ ਕੇਸ ਆਉਂਦੇ ਹਨ, ਜਿਸ ਵਿੱਚ ਪ੍ਰਵਾਸੀ ਕਰਮਚਾਰੀਆਂ ਵਲੋਂ ਆਪਣੇ ਹੀ ਮਾਲਕਾਂ 'ਤੇ ਸੋਸ਼ਣ ਦੇ ਦੋਸ਼ ਲਾਏ ਜਾਂਦੇ ਹਨ, ਪਰ ਲੱਗਦਾ ਹੈ ਕਿ ਹੁਣ ਅਜਿਹੇ ਕੇਸਾਂ ਵਿੱਚ ਕਮੀ ਆਏਗੀ, ਇਸ …
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੇ ਵਾਇਰੀਰਾਪਾ ਦੇ ਪੋਨਾਟਾਹੀ ਵਿੱਚ ਬੀਤੇ ਦਿਨੀਂ ਸਵੇਰੇ 8.35 ਵਜੇ ਵਾਪਰੇ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਨੌਜਵਾਨ ਵਿਸ਼ਾਲ ਆਨੰਦ ਦੀ ਮੌਤ ਹੋਣ ਦੀ ਖਬਰ ਹੈ।
ਇਸ ਹਾਦਸੇ ਵਿੱਚ ਇੱਕ ਹੋਰ ਨੌਜਵਾਨ…
ਆਕਲੈਂਡ (ਹਰਪ੍ਰੀਤ ਸਿੰਘ) - ਹਮਿਲਟਨ ਦੇ ਮਹਿਲਾਵਾਂ ਦੇ ਇੱਕ ਡਾਕਟਰ ਨੂੰ ਆਪਣੇ ਰੁਤਬੇ ਦਾ ਗਲਤ ਇਸਤੇਮਾਲ ਕਰਕੇ ਇੱਕ ਨੌਜਵਾਨ ਮੁਟਿਆਰ ਦਾ ਸ਼ਰੀਰਿਕ ਸ਼ੋਸ਼ਣ ਕਰਨ ਦੇ ਦੋਸ਼ ਹੇਠ $74,296 ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾ ਹੈਲਥ ਪ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਭੁਪਿੰਦਰ ਸਿੰਘ ਗਿੱਲ ਅਜਿਹਾ ਕਰਨ ਵਾਲੇ ਪਹਿਲੇ ਸਿੱਖ ਹੋਣਗੇ ਜੋ ਕਿ ਆਉਂਦੀ 4 ਜਨਵਰੀ ਨੂੰ ਫੁੱਟਬਾਲ ਦੀ ਪ੍ਰੀਮੀਅਰ ਲੀਗ ਵਿੱਚ ਬਤੌਰ ਅਸੀਸਟੈਂਟ ਰੈਫਰੀ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਇੰਗਲੈਂਡ ਦੀ ਇੰਗਲ…
ਆਕਲੈਂਡ (ਹਰਪ੍ਰੀਤ ਸਿੰਘ) - 'ਗੇਨੋਡਰਮਾ ਸਿਸ਼ੁਆਨੇਂਸ' ਜਿਸਨੂੰ ਆਪਣੇ ਗੁਣਾਂ ਕਾਰਨ 'ਮਸ਼ਰੂਮ ਆਫ ਇਮੋਰਟੈਲਟੀ' ਵੀ ਕਿਹਾ ਜਾਂਦਾ ਹੈ, ਬੀਤੇ 2000 ਸਾਲਾਂ ਤੋਂ ਚੀਨ ਦੇ ਨਿਵਾਸੀਆਂ ਦੀ ਚੰਗੀ ਸਿਹਤ ਦਾ ਰਾਜ ਮੰਨੀ ਜਾਂਦੀ ਹੈ।ਇਮਿਊਨੀ ਸਿਸਟਮ …
ਆਕਲੈਂਡ (ਹਰਪ੍ਰੀਤ ਸਿੰਘ) - ਛੋਟੀ ਜਿਹੀ ਅਣਗਹਿਲੀ ਦੇ ਕਾਰਨ ਆਕਲੈਂਡ ਰਹਿੰਦੀ ਜੈਨੀ ਆਰਨੋਲਡ ਨੂੰ ਹਜਾਰਾਂ ਡਾਲਰਾਂ ਦੇ ਨੁਕਸਾਨ ਦੇ ਰੂਪ ਵਿੱਚ ਝੱਲਣੀ ਪਈ। ਦਰਅਸਲ ਬੀਤੇ ਮਹੀਨੇ ਜੈਨੀ ਆਪਣੀ ਸਕੂਲ ਦੀ ਮਿੱਤਰ ਨੂੰ ਮਿਲਣ ਵਲੰਿਗਟਨ ਗਈ, ਉੱ…
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਦੇ ਲੰਿਕਨ ਦਾ ਰਹਿਣ ਵਾਲਾ ਜੋੜਾ ਇਸ ਵੇਲੇ ਬਹੁਤ ਖੁਸ਼ ਹੈ ਤੇ ਰੱਬ ਦਾ ਸ਼ੁਕਰਾਨਾ ਕਰਦਾ ਨਹੀਂ ਥੱਕ ਰਿਹਾ। ਦਰਅਸਲ ਜੋੜੇ ਦਾ ਸੁਪਨਾ ਸੀ ਕਿ ਉਹ ਆਪਣਾ ਘਰ ਖ੍ਰੀਦਣ ਤੇ ਇਸ ਲਈ ਉਹ ਬੀਤੇ ਕਈ ਸਾਲਾਂ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਵੱਖੋ-ਵੱਖ ਭਾਈਚਾਰਿਆਂ ਦੇ ਕਾਉਂਸਲ ਵਲੋਂ ਮਨਾਏ ਜਾਣ ਵਾਲੇ ਸਮਾਰੋਹਾਂ ਵਿੱਚ ਸ਼ੁਮਾਰ ਦੀਵਾਲੀ ਦੇ ਤਿਓਹਾਰ ਨੂੰ ਹਰ ਸਾਲ ਵਾਂਗ ਮਨਾਏ ਜਾਣ ਦੀ ਗੱਲ ਆਖੀ ਹੈ, ਉਨ੍ਹਾਂ ਜਾਣਕਾਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਆਕਲੈਂਡ ਦੇ ਮੈਸੀ ਵਿੱਚ ਜਿਸ 21 ਸਾਲਾ ਵਿਦਿਆਰਥਣ ਦਾ ਕਤਲ ਹੋਇਆ ਸੀ ਉਸਦਾ ਨਾਮ ਫਰਜ਼ਾਨਾ ਯਕੂਬੀ ਦੱਸਿਆ ਜਾ ਰਿਹਾ ਹੈ। ਫਰਜ਼ਾਨਾ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 30 ਸਾਲਾ ਨੌਜਵਾਨ ਦੇ ਸ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਦਾ ਸਾਲ 2022 ਦਾ ਸਭ ਤੋਂ ਮਨਭਾਉਂਦਾ ਟੇਕਅਵੇ ਆਰਡਰ 'ਬਟਰ ਚਿਕਨ' ਰਿਹਾ ਹੈ। 1950 ਦੇ ਦਹਾਕੇ ਵਿੱਚ ਦਿੱਲੀ ਵਿੱਚ 3 ਪੰਜਾਬੀਆਂ ਵਲੋਂ ਇਜਾਦ ਹੋਇਆ 'ਬਟਰ ਚਿਕਨ' ਦਾ ਜਾਦੂ ਸਿਰਫ ਨਿਊਜੀਲ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਸਿਟੀ ਸੈਂਟਰ ਵਿਖੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਨੂੰ ਉਸ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਮੌਕੇ 'ਤੇ ਮੌਜੂਦ ਭੀੜ ਵਿੱਚ ਕੁਝ ਨੌਜਵਾਨ ਮੁੰਡੇ-ਕੁੜੀਆਂ ਪੁਲ…
ਆਕਲੈਂਡ (ਹਰਪ੍ਰੀਤ ਸਿੰਘ) - ਨਵਨੀਤ ਕੌਰ ਦੇ ਕਹੇ ਮੁਤਾਬਕ ਉਹ ਇਸ ਵੇਲੇ ਪੂਰੀ ਤਰ੍ਹਾਂ ਡਰੀ-ਸਹਿਮੀ ਹੋਈ ਹੈ ਤੇ ਆਪਣੇ ਆਪ ਨੂੰ ਕਿਸਮਤ ਵਾਲੀ ਮੰਨਦੀ ਹੈ ਕਿ ਉਹ ਉਸ ਹਿੰਸਕ ਵਾਰਦਾਤ ਵਿੱਚੋਂ ਸਹੀ-ਸਲਾਮਤ ਬੱਚ ਗਈ, ਜਿਸ ਵਿੱਚ ਉਸਦੇ ਕੰਮ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਦੇ ਗਿਣੇ-ਚੁਣੇ ਸਭ ਤੋਂ ਵੱਡੇ ਤੇ ਲਗਜੁਰੀਅਸ ਕਰੂਜ਼ਸ਼ਿੱਪਾਂ ਵਿੱਚੋਂ ਇੱਕ 'ਸੇਵਨ ਸੀ ਐਕਪਲੋਰਰ' ਅਗਲੇ ਮਹੀਨੇ ਆਪਣੀ ਦੁਨੀਆਂ ਦੀ ਯਾਤਰਾ ਦੌਰਾਨ ਆਕਲੈਂਡ ਪੁੱਜ ਰਿਹਾ ਹੈ। 224 ਮੀਟਰ ਲੰਬਾ ਇਹ ਸ਼ਿੱਪ 6…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਸਥਿਤ ਮਾਉਂਟ ਐਲਬਰਟ ਗਰੈਮਰ ਸਕੂਲ ਨੇ ਨੌਜਵਾਨ ਮੁੰਡਿਆਂ ਦੇ ਕੰਨਾਂ ਵਿੱਚ ਮੁੰਦਰਾਂ ਪਾਉਣ ਦੇ ਵਿਰੋਧ ਵਿੱਚ ਫੈਸਲਾ ਲਿਆ ਹੈ। ਸਕੂਲ ਨੇ ਸਾਫ ਕਰ ਦਿੱਤਾ ਹੈ ਕਿ ਨੌਜਵਾਨ ਮੁੰਡੇ ਸਕੂਲ ਵਿੱਚ ਕੰਨਾਂ ਵਿ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੁਨੀਆਂ ਦੇ ਬੇਹਤਰੀਨ ਉਹਨਾਂ ਮੁਲਕਾਂ ਵਿਚ ਗਿਣਿਆ ਜਾਂਦਾ ਹੈ ਜਿਥੇ ਮਲਟੀਕਲਚਰਲ ਕਦਰਾਂ ਕੀਮਤਾਂ ਨੂੰ ਹਰ ਥਾਂ ਬਰਾਬਰ ਨਜ਼ਰੀਏ ਤੋਂ ਪੇਸ਼ ਕੀਤਾ ਜਾਂਦਾ ਹੈ |ਨਿਊਜ਼ੀਲੈਂਡ ਵਿਚ ਸਿੱਖ ਭਾਈਚਾਰੇ ਦੀ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੈਸੀ ਵਿੱਚ ਇੱਕ 24 ਸਾਲਾ ਮੁਟਿਆਰ ਦਾ ਕਤਲ ਹੋਣ ਦੀ ਖਬਰ ਹੈ, ਜਾਣਕਾਰੀ ਮੁਤਾਬਕ ਮ੍ਰਿਤਕ ਮੁਟਿਆਰ ਆਕਲੈਂਡ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਕੁਝ ਹੀ ਦਿਨਾਂ ਵਿੱਚ ਉਸਨੇ ਅੰਤਰ-ਰਸ਼ਟਰੀ ਯਾਤਰਾ …
ਆਕਲੈਂਡ (ਹਰਪ੍ਰੀਤ ਸਿੰਘ) - ਸੀਨੀਅਰ ਪੁਲਿਸ ਕਾਂਸਟੇਬਲ ਐਡਮ ਗਰੋਵਜ਼ ਦੀ ਇਸ ਵੇਲੇ ਸੋਸ਼ਲ ਮੀਡੀਆ 'ਤੇ ਪੂਰੀ ਚੜਾਈ ਹੈ, ਦਰਅਸਲ ਬੀਤੇ ਦਿਨੀਂ ਜਦੋਂ ਉਹ ਡਿਊਟੀ ਖਤਮ ਕਰ ਘਰ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਪੇਜ਼ ਕਰੇਡੋਕ ਆਪਣੀਆਂ …
ਆਕਲੈਂਡ (ਹਰਪ੍ਰੀਤ ਸਿੰਘ) - ਮੈੱਟਸਰਵਿਸ ਨੇ ਨਾਰਥ ਆਈਲੈਂਡ ਲਈ ਗੰਭੀਰ ਦਰਜੇ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਇਸ ਕਾਰਨ ਰਿਹਾਇਸ਼ੀਆਂ ਨੂੰ ਹੜ੍ਹਾਂ ਦੇ ਹਾਲਾਤ, ਢਿੱਗਾਂ ਡਿੱਗਣ ਦੀਆਂ ਘਟਨਾਵਾਂ, ਡਰਾਈਵਿੰਗ ਦੇ ਗੰਭੀਰ ਹਲਾਤਾਂ …
NZ Punjabi news