ਦੁਨੀਆ ਭਰ 'ਚ ਬੈਠੇ ਪੰਜਾਬੀਆਂ ਨੂੰ ਹਰ ਸਾਲ 21 ਫ਼ਰਵਰੀ ਦਾ ਕੌਮਾਂਤਰੀ ਮਾਂ-ਬੋਲੀ ਦਿਹਾੜਾ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਾ ਹੈ ਅਤੇ ਬੰਗਲਾਦੇਸ਼ ਦੇ ਉਨ੍ਹਾਂ ਚਾਰ ਵਿਦਿਆਰਥੀਆਂ ਦੀ ਯਾਦ ਵੀ ਤਾਜ਼ੀ ਕਰਵਾਉਂਦਾ ਹੈ ਜੋ ਆਪਣੀ ਮਾਂ-ਬੋਲ…
ਆਕਲੈਂਡ (ਹਰਪ੍ਰੀਤ ਸਿੰਘ): ਸਵੀਡਨ ਦੀ ਮਸ਼ਹੂਰ ਰਿਟੇਲ ਕੰਪਨੀ ਆਈਕੀਆ ਜਲਦ ਹੀ ਨਿਊਜੀਲੈਂਡ ਵਿੱਚ ਆਪਣੇ ਤਿੰਨ ਨਵੇਂ ਸਟੋਰ ਖੋਲਣ ਦਾ ਵਿਚਾਰ ਬਣਾ ਰਹੀ ਹੈ, ਸਟੋਰ ਕੱਦੋਂ ਖੋਲੇ ਜਾਣਗੇ ਇਸ ਬਾਰੇ ਤਾਂ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ …
ਆਕਲੈਂਡ (ਹਰਪ੍ਰੀਤ ਸਿੰਘ): ਜਲਦ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਤਸਵੀਰ ਦੁਨੀਆਂ ਦੀ ਮਸ਼ਹੂਰ ਮੈਗਜੀਨ ਟਾਈਮਜ ਮੈਗਜੀਨ 'ਤੇ ਦੇਖੀ ਜਾਏਗੀ। ਕ੍ਰਾਈਸਚਰਚ ਹਮਲੇ ਦੇ ਇੱਕ ਸਾਲ ਪੂਰਾ ਹੋਣ 'ਤੇ ਇਹ ਵਿਸ਼ੇਸ਼ ਅੰਕ ਕੱਢਿਆ ਜਾਏਗਾ, ਜਿਸ 'ਤੇ …
ਆਕਲੈਂਡ (ਹਰਪ੍ਰੀਤ ਸਿੰਘ): ਐਮੇਜੋਨ ਦੇ ਸੀਈਓ ਜੈਫ ਬੀਜੋਸ ਦਾ ਜਹਾਜ ਬੀਤੇ ਦਿਨੀਂ ਵਲਿੰਗਟਨ ਵਿੱਚ ਦੇਖਿਆ ਗਿਆ। ਇਸ ਤੋਂ ਇਹੀ ਮੰਨਿਆ ਜਾ ਰਿਹਾ ਸੀ ਕਿ ਬੀਜੋਸ ਰਾਜਧਾਨੀ ਵੈਲੰਿਗਟਨ ਵਿੱਚ ਆਇਆ ਹੋਇਆ ਹੈ, ਕਿਉਂਕਿ ਇੱਥੇ ਐਮੇਜੋਨ ਵਲੋਂ ਲੋਰ…
ਆਕਲੈਂਡ (ਤਰਨਦੀਪ ਬਿਲਾਸਪੁਰ ) ਚੌਦਾਂ ਫਰਵਰੀ ਆਮ ਤੌਰ ਤੇ ਪਿਆਰ ਦੇ ਦਿਨ ਭਾਵ ਕਿ ਵੈਲਨਟਾਈਨ ਦੇ ਤੌਰ ਤੇ ਜਾਣਿਆ ਜਾਂਦਾ ਹੈ | ਜਿਸ ਕਰਕੇ ਇਸ ਦਿਨ ਉੱਪਰ ਮਾਰਕੀਟ ਦੀ ਖਾਸ਼ ਨਜ਼ਰ ਹੁੰਦੀ ਹੈ | ਫਰਵਰੀ ਮਹੀਨੇ ਦੇ ਮੱਧ ਤੱਕ ਕੁਝ ਅੰਕੜੇ ਮਾਰਕ…
ਆਕਲੈਂਡ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ )ਇਕੱਲੇ ਲੁਧਿਆਣਾ ਵਿਚ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਨੇ ਪਿਛਲੇ ਇਕ ਸਾਲ ਦੌਰਾਨ 10 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੂੰ ਨਸ਼ੇ ਸਣੇ ਗ੍ਰਿਫ਼ਤਾਰ ਕੀਤਾ ਹੈ। ਜਿਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਹਰ …
ਆਕਲੈਂਡ (ਹਰਪ੍ਰੀਤ ਸਿੰਘ): ਕ੍ਰਾਈਸਚਰਚ ਦਾ ਕੋਰੀਏਂਡਰ ਭਾਰਤੀ ਰੈਸਟੋਰੈਂਟ ਜਿਸਦਾ ਮਾਲਕ ਅਮਰਦੀਪ ਸਿੰਘ ਪਹਿਲਾਂ ਹੀ ਕਰਮਚਾਰੀਆਂ ਦੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਮਾਲਕ ਅਮਰਦੀਪ ਸਿੰਘ ਨਾਲ ਸਬੰਧਿਤ ਜਾਇਦਾਦਾਂ ਦੀ ਕੁਰ…
ਆਕਲੈਂਡ (ਹਰਪ੍ਰੀਤ ਸਿੰਘ): ਜਾਪਾਨੀ ਪਬਲਿਕ ਬ੍ਰੋਡਕਾਸਟਰ ਐਨ ਐਚ ਕੇ ਤੋਂ ਹਾਸਿਲ ਜਾਣਕਾਰੀ ਅਨੁਸਾਰ ਡਾਇਮੰਡ ਕਰੂਜ ਸ਼ਿਪ 'ਤੇ ਦੋ ਯਾਤਰੀਆਂ ਦੇ ਕੋਰੋਨਾਵਾਇਰਸ ਦੇ ਚਲਦਿਆਂ ਮੌਤ ਹੋਣ ਦੀ ਖਬਰ ਹੈ। ਇਨ੍ਹਾਂ ਵਿੱਚੋਂ ਇੱਕ ਮਹਿਲਾ ਅਤੇ ਇੱਕ ਮਰ…
ਆਕਲੈਂਡ (ਹਰਪ੍ਰੀਤ ਸਿੰਘ): ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਹਾਕਸ ਬੇਅ ਦੇ ਫਲੈਕਸਮੀਅਰ ਸਕੂਲ ਤੋਂ ਮੁਫਤ ਲੰਚ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਤਹਿਤ ਹਾਕਸ ਬੇਅ, ਟੇਰਾਵਿਟੀ, …
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲ਼ੈਂਡ ਭਰ ਵਿੱਚ ਜਿਸ ਫਿਕਸ ਸਪੀਡ ਕੈਮਰੇ 'ਤੇ ਸਭ ਤੋਂ ਵੱਧ ਚਲਾਨ ਹੋਏ ਹਨ, ਉਹ ਹੈ ਆਕਲੈਂਡ ਦੀ ਟਾਮਾਕੀ ਡਰਾਈਵ 'ਤੇ ਲੱਗਿਆ ਸਪੀਡ ਕੈਮਰਾ ਜਿਸਨੇ 2019 ਵਿੱਚ 60,141 ਟਿਕਟਾਂ ਜਾਰੀ ਕੀਤੀਆਂ। 2018 ਦੇ …
ਆਕਲੈਂਡ (ਹਰਪ੍ਰੀਤ ਸਿੰਘ): ਜਰਮਨ ਦੇ ਹਨੇਊ ਸ਼ਹਿਰ ਵਿੱਚ ਕੁਝ ਸਮਾਂ ਪਹਿਲਾਂ ਦੋ ਬਾਰਾਂ ਦੇ ਵਿੱਚ ਹੋਈ ਸ਼ੂਟਿੰਗ ਵਿੱਚ 8 ਜਣਿਆਂ ਦੇ ਮਾਰੇ ਜਾਣ ਤੇ 6 ਜਣਿਆਂ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਦੋਸ਼ੀਆਂ ਨੇ ਪਹਿਲਾਂ ਇਸੇ…
ਮਾਂ ਨੇ ਵੀ ਸਕੂਲ ਨੂੰ ਸਬਕ ਸਿਖਾਉਣ ਦਾ ਬਣਾਇਆ ਮਨ
ਆਕਲੈਂਡ (ਹਰਪ੍ਰੀਤ ਸਿੰਘ): ਕੋਰੀ ਹੁਰੀਵੇ ਫਲੇਵਲ (15) ਇਸੇ ਸਾਲ ਹੀ ਰੋਟੋਰੂਆ ਲੇਕਸ ਹਾਈ ਸਕੂਲ ਵਿੱਚ ਦਾਖਿਲ ਹੋਇਆ ਸੀ। ਗੱਭਰੂ ਨੂੰ ਮੁੱਛਾਂ ਰੱਖਣ ਦਾ ਬੜਾ ਸ਼ੌਂਕ ਸੀ, ਪਰ ਜੱਦੋਂ ਉਹ…
ਆਕਲੈਂਡ (ਹਰਪ੍ਰੀਤ ਸਿੰਘ): ਕੈਂਟਰਬਰੀ ਦੀ ਕੰਕਰੀਟ ਕਟਿੰਗ ਐਨ ਜੈਡ ਨੂੰ ਵਰਕ ਸੇਫ ਵਲੋਂ ਅਣਗਹਿਲੀ ਵਰਤਣ ਕਰਕੇ $229,921 ਜੁਰਮਾਨਾ ਸੁਣਾਇਆ ਗਿਆ ਹੈ। ਦਰਅਸਲ ਕੰਪਨੀ ਦੇ ਇੱਕ ਕਰਮਚਾਰੀ ਦੀ ਮੇਨਹੋਲ ਵਿੱਚ ਕਟਿੰਗ ਕਰਦਿਆਂ ਸੱਜੇ ਹੱਥ ਦੀਆਂ…
ਆਕਲੈਂਡ (ਹਰਪ੍ਰੀਤ ਸਿੰਘ): ਅੱਜ ਰਾਤ ਨਿਊਜੀਲੈਂਡ ਦੇ ਆਕਾਸ਼ ਵਿੱਚ ਤੁਹਾਨੂੰ ਕ੍ਰਮਬੱਧ ਕੁਝ ਅਜੀਬ ਰੋਸ਼ਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਅਤੇ ਤੁਹਾਡੀ ਹੈਰਾਨੀ ਦਾ ਇੱਕ ਵੱਡਾ ਕਾਰਨ ਬਣ ਸਕਦੀਆਂ ਹਨ। ਪਰ ਦੱਸਦੀਏ ਕਿ ਇਹ ਰੋਸ਼ਨੀਆਂ ਕੋਈ ਵਾਯ…
ਪਾਬੰਦੀ ਵਾਲੀਆਂ ਚੀਜ਼ਾਂ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਕ੍ਰਾਈਸਟਚਰਚ 'ਚ ਇੱਕ ਵਿਅਕਤੀ ਨੂੰ ਪੁਲੀਸ ਦੇ ਹੈਲੀਕਾਪਟਰ ਈਗਲ 'ਤੇ ਲੇਜ਼ਰ ਮਾਰਨੀ ਕਾਫੀ ਮਹਿੰਗੀ ਪੈ ਗਈ। ਜਿਸਨੂੰ ਪਾਬੰਦੀਸ਼ੁਦਾ ਚੀਜ਼ਾਂ ਰੱ…
ਮਹਿਲਾ ਨੇ ਉਲਟੀ ਕਰ-ਕਰ ਕੱਢਿਆ ਨਿਗਲਿਆ ਖਾਣਾਆਕਲੈਂਡ (ਹਰਪ੍ਰੀਤ ਸਿੰਘ): ਵੈਲੰਿਗਟਨ ਦੀ ਰਹਿਣ ਵਾਲੀ ਲੀਨਾ ਹੋ ਆਪਣੇ ਨਾਲ ਹੋਏ ਇੱਕ ਕੌੜੇ ਅਨੁਭਵ ਨੂੰ ਦੂਜਿਆਂ ਨਾਲ ਸ਼ੇਅਰ ਕਰ ਰਹੀ ਹੈ ਅਤੇ ਸਾਵਧਾਨ ਰਹਿਣ ਦੀ ਬੇਨਤੀ ਵੀ ਕਰ ਰਹੀ ਹੈ। ਦਰਅ…
ਨੈਸ਼ਨਲ ਪਾਰਟੀ ਦਾ ਇੱਕ ਲੱਖ ਡਾਲਰ ਦੀ ਡੁਨੇਸ਼ਨ ਦਾ ਕਿੱਸਾ
ਆਕਲੈਂਡ (ਐਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨੈਸ਼ਨਲ ਪਾਰਟੀ ਨਾਲ ਸਬੰਧਤ ਪਿਛਲੇ ਸਾਲ ਤੋਂ ਚਰਚਾ ਦਾ ਵਿਸ਼ਾ ਬਣਿਆ ਇੱਕ ਲੱਖ ਡਾਲਰ ਦੀ ਡੁਨੇਸ਼ਨ ਵਾਲਾ ਕਿੱਸਾ ਫਿਰ ਚਰਚਾ ਆ ਗਿਆ ਹੈ। ਪਾ…
ਆਕਲੈਂਡ (ਹਰਪ੍ਰੀਤ ਸਿੰਘ): 5 ਫਰਵਰੀ ਨੂੰ ਕੋਰੋਨਾਵਾਇਰਸ ਗ੍ਰਸਤ ਪ੍ਰਭਾਵਿਤ ਵੁਹਾਨ ਤੋਂ ਲਿਆਉਂਦੇ ਗਏ 157 ਯਾਤਰੀਆਂ ਨੂੰ ਅੱਜ ਰਿਹਾਅ ਕਰ ਦਿੱਤਾ ਜਾਏਗਾ। ਦਰਅਸਲ ਇਨ੍ਹਾਂ ਸਾਰਿਆਂ ਨੂੰ ਵੇਂਗਾਪਾਰਾਰੋਆ ਦੇ ਏਅਰਬੇਸ 'ਤੇ 14 ਦਿਨ੍ਹਾਂ ਲਈ …
ਸਰਕਾਰੀ ਖਰਚੇਗੀ ਧਨ, ਯੂਨੀਅਨ ਨਾਖੁਸ਼
ਆਕਲੈਂਡ, 19 ਫ਼ਰਵਰੀ (ਐੱਨਜੈੱਡ ਪੰਜਾਬੀ ਨਿਊਜ ਬਿਊਰੋ) ਸਰਕਾਰ ਨੇ ਦੇਸ਼ ਭਰ 'ਚ 1000 ਤੋਂ ਵੱਧ ਇਲੈਟ੍ਰਾਨਿਕ ਵਹੀਕਲ ਚਾਰਜਰ ਸਟੇਸ਼ਨ ਬਣਾਉਣ ਲਈ ਮੱਦਦ ਕਰਨ ਵਾਸਤੇ ਵੇਅਰ ਹਾਊਸ ਤੇ ਫੂਡ ਸਟੱਫਸ ਦੀਆਂ ਸ…
ਆਕਲੈਂਡ (ਹਰਪ੍ਰੀਤ ਸਿੰਘ): ਭਾਰਤੀ ਮੂਲ ਦੀ ਅਮਰੀਕਾ ਦੇ ਓਹਾਇਓ ਰਹਿਦੀ ਸੋਲਾਨੀ ਖੇਤਰਪਾਲ ਨੂੰ ਪੁਲਿਸ ਨੂੰ ਆਪਣੇ ਮਾਪਿਆਂ ਦੀ ਸ਼ਿਕਾਇਤ ਕਾਫੀ ਮਹਿੰਗੀ ਪਈ ਅਤੇ ਹੁਣ ਉਹ ਕਚਿਹਰੀਆਂ ਦੇ ਚੱਕਰ ਕੱਟਣ ਨੂੰ ਮਜਬੂਰ ਹੈ। ਦਰਅਸਲ ਪੇਸ਼ੇ ਵਜੋਂ ਮੈਕ…
ਆਕਲੈਂਡ (ਐੱਨਜੈੱਡ ਪੰਜਾਬੀ ਨਿਊਜ ਬਿਊਰੋ) ਸਰਕਾਰ ਨੇ ਦੇਸ਼ ਭਰ 'ਚ 1000 ਤੋਂ ਵੱਧ ਇਲੈਟ੍ਰਾਨਿਕ ਵਹੀਕਲ ਚਾਰਜਰ ਸਟੇਸ਼ਨ ਬਣਾਉਣ ਲਈ ਮੱਦਦ ਕਰਨ ਵਾਸਤੇ ਸੁਪਰ ਮਾਰਕੀਟਾਂ ਵਾਸਤੇ ਖਜ਼ਾਨੇ ਦਾ ਮੂੰਹ ਖੋਲ੍ਹੇਗੀ। ਹਾਲਾਂਕਿ ਸਰਕਾਰ ਦੇ ਫ਼ੈਸਲੇ 'ਤੇ…
ਆਕਲੈਂਡ (ਹਰਪ੍ਰੀਤ ਸਿੰਘ): ਨਾਰਥਲੈਂਡ ਅਤੇ ਕਾਇਪਾਰਾ ਵਿੱਚ ਇਸ ਵੇਲੇ 90,000 ਤੋਂ ਵਧੇਰੇ ਰਿਹਾਇਸ਼ੀ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ। ਨਾਰਥਲੈਂਡ ਦੇ ਕਾਇਪਾਰਾ ਜਿਲ੍ਹੇ ਵਿੱਚ ਤਾਂ ਪਾਣੀ ਖਤਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਇਸੇ ਲਈ ਕਾਉਂ…
ਆਕਲੈਂਡ (ਹਰਪ੍ਰੀਤ ਸਿੰਘ): ਬੀਤੇ ਹਫਤੇ ਵੈਲੰਿਗਟਨ ਦੀ ਸੈਵਰਨ ਸਟਰੀਟ ਵਿੱਚ ਫੱਟੀ ਪਾਣੀ ਦੀ ਮੁੱਖ ਪਾਈਪਲਾਈਨ ਕਰਕੇ 2 ਦਿਨ ਕਈ ਘਰਾਂ ਨੂੰ ਪਾਣੀ ਤੋਂ ਬਗੈਰ ਰਹਿਣਾ ਪਿਆ, ਕੁਝ ਇਸੇ ਤਰ੍ਹਾਂ ਹੀ ਕਿਊਬੇਕ ਸਟਰੀਟ ਵਿੱਚ ਵੀ ਵੀਕੈਂਡ 'ਤੇ ਵਾਪ…
ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾਵਾਇਰਸ ਕਰਕੇ ਏਅਰ ਨਿਊਜੀਲੈਂਡ ਵਲੋਂ ਚੀਨ ਲਈ ਲਗਭਗ ਬੰਦ ਹੀ ਕਰ ਦਿੱਤੀਆਂ ਗਈਆਂ ਹਵਾਈ ਉਡਾਣਾ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਅਜੇ ਕੁਝ ਹੋਰ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਏੇਅਰ ਨਿਊਜੀਲੈਂਡ ਨੇ ਇ…
ਆਕਲੈਂਡ (ਹਰਪ੍ਰੀਤ ਸਿੰਘ): ਮਾਰਕੀਟ ਖ੍ਰੀਦੋ-ਫਰੋਖਤ ਕਰਨ ਗਏ ਤੇ ਆਉਂਦੇ ਹੋਏ ਬ੍ਰੈੱਡ ਨਾਲ ਬਟਰ ਲਿਆਉਣਾ ਯਾਦ ਨੀ ਰਿਹਾ, ਕੋਈ ਨੀ, ਕਿਉਂਕਿ ਹੁਣ ਨਿਊਜੀਲੈਂਡ ਵਿੱਚ ਜਲਦ ਹੀ ਊਬਰ ਵਲੋਂ ਊਬਰ ਗ੍ਰੋਸਰੀ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਕ…
NZ Punjabi news