ਆਕਲੈਂਡ (ਹਰਪ੍ਰੀਤ ਸਿੰਘ): ਜੇ ਨੈਸ਼ਨਲ ਪਾਰਟੀ ਆਉਂਦੀਆਂ ਚੋਣਾਂ ਜਿੱਤਦੀ ਹੈ ਤਾਂ ਮੌਜੂਦਾ ਸਰਕਾਰ ਦਾ ਅਪ੍ਰੈਲ 2021 ਤੱਕ ਘੱਟੋ-ਘੱਟ ਮਿਲਣ ਵਾਲੇ ਮਿਹਨਤਾਨੇ ਨੂੰ $20 ਪ੍ਰਤੀ ਘੰਟਾ ਕਰਨ ਸੁਪਨਾ, ਸੁਪਨਾ ਹੀ ਰਹਿ ਜਾਏਗਾ, ਕਿਉਂਕਿ ਨੈਸ਼ਨਲ ਸ…
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲ਼ੈਂਡ ਫਰਸਟ ਫਾਉਂਡੇਸ਼ਨ ਡੋਨੇਸ਼ਨ ਸਕੈਂਡਲ ਸਬੰਧੀ ਜਲਦ ਹੀ ਸੀਰੀਅਸ ਫਰਾਡ ਆਫਿਸ (ਐਸਐਫਓ) ਵਲੋਂ ਛਾਣਬੀਣ ਆਰੰਭੀ ਜਾਏਗੀ।ਦੱਸਣਯੋਗ ਹੈ ਕਿ ਬੀਤੇ ਸੋਮਵਾਰ ਚੋਣ ਕਮਿਸ਼ਨ ਨੇ ਐਨ ਜੈਡ ਫਰਸਟ ਪਾਰਟੀ ਵਲੋਂ ਪਾਰਟੀ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ ) ਕਰਾਈਸਚਰਚ ਦੇ ਹਰਿੰਦਰ ਕਿੰਦਾ ਨਾਮਕ ਵਿਅਕਤੀ ਨੂੰ ਆਪਣੀ ਕਿਰਾਏਦਾਰ ਹਰਮਨ ਸੋਨੀਆ ਦੀ ਬੈਡ ਤੇ ਪਈ ਦੀ ਫੋਟੋ ਖਿੱਚਣ ਕਾਰਨ Tenancy ਟ੍ਰਿਬਿਊਨਲ ਨੇ ਝਾੜ ਪਾਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਹਰਿੰਦਰ …
ਆਕਲੈਂਡ (ਹਰਪ੍ਰੀਤ ਸਿੰਘ): ਕ੍ਰਾਈਸਚਰਚ ਦਾ ਐਂਜੋ ਹੈਲੀਬਰਟਨ (16) ਆਪਣੇ ਨਾਲ ਵਾਪਰੇ ਹਾਦਸੇ ਤੋਂ ਪਹਿਲਾਂ ਬਹੁਤ ਹੀ ਹੱਸਮੁੱਖ ਤੇ ਆਪਣੇ ਦੋਸਤਾਂ -ਮਿੱਤਰਾਂ ਵਿੱਚ ਸਰਗਰਮ ਸੀ, ਪਰ ਮੋਂਕਸ ਬੇਅ ਵਿੱਚ ਹੱਸਦੇ ਖੇਡਦੇ ਅਚਾਨਕ ਲਾਈ ਇੱਕ ਡੁੱਬ…
ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲ਼ੈਂਡ ਵਿੱਚ ਮਹਿਲਾਵਾਂ ਵਿਰੁੱਧ ਹਿੰਸਾ ਰੋਕਣ ਲਈ ਅੱਜ ਇੱਕ ਨਵੀਂ ਚੈਰਿਟੀ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਆਸ ਜਤਾਈ ਜਾ ਰਹੀ ਹੈ ਕਿ ਜਲਦ ਹੀ ਇਹ ਚੈਰਿਟੀ ਸੈਂਕੜੇ ਪੀੜਿਤ ਮਹਿਲਾਵਾਂ ਦੀ ਮੱਦਦਗਾਰ ਸਾਬਿਤ …
ਆਕਲੈਂਡ (ਹਰਪ੍ਰੀਤ ਸਿੰਘ): ਮੈਨੂਕਾਉ ਜਿਲ੍ਹਾ ਅਦਾਲਤ ਵਲੋਂ ਗੁਰੂ ਐਨ ਜੈਡ ਨੂੰ ਆਪਣੇ ਹੀ ਇੱਕ ਕਰਮਚਾਰੀ ਦੀ ਕੰਮ ਦੌਰਾਨ ਹੋਈ ਮੌਤ ਕਰਕੇ $330,750 ਦਾ ਜੁਰਮਾਨਾ ਕੀਤਾ ਗਿਆ ਹੈ। ਦਰਅਸਲ ਘਟਨਾ 2017 ਵਿੱਚ ਵਾਪਰੀ ਸੀ, ਜੱਦੋਂ ਇੱਕ ਸ਼ੀਪਿੰ…
ਆਕਲੈਂਡ (ਹਰਪ੍ਰੀਤ ਸਿੰਘ): ਹੋਲਡਨ ਵਹੀਕਲਜ ਭਵਿੱਖ ਵਿੱਚ ਨਿਊਜੀਲੈਂਡ ਅਤੇ ਆਸਟ੍ਰੇਲੀਆ ਵਿੱਚ ਨਹੀਂ ਵੇਚੇ ਜਾਣਗੇ, ਇਸ ਗੱਲ ਦਾ ਐਲਾਨ ਅੱਜ ਜਨਰਲ ਮੋਟਰਜ ਵਲੋਂ ਕੀਤਾ ਗਿਆ ਹੈ। 2021 ਤੋਂ ਇਹ ਫੈਸਲਾ ਕੰਪਨੀ ਵਲੋਂ ਲਾਗੂ ਹੋਏਗਾ। ਕੰਪਨੀ ਅਨ…
ਆਪਣੇ ਤੇਜ ਦਿਮਾਗ ਕਰਕੇ ਟੀਚਰਾਂਨੂੰ ਵੀ ਪਾਇਆ ਪੜਣੇ
ਆਕਲੈਂਡ (ਹਰਪ੍ਰੀਤ ਸਿੰਘ): ਹਾਕਸ ਬੇਅ ਦਾ ਗੁਰਜੱਸ ਸੇਖੋਂ, ਦਿਮਾਗ ਏਨ੍ਹਾਂ ਤੇਜ ਕੇ ਸਕੂਲ ਦੇ ਅਧਿਆਪਕ ਵੀ ਉਸ ਦੇ ਸੁਆਲਾਂ ਦਾ ਜੁਆਬ ਨਾ ਦੇ ਸਕੇ ਤੇ ਅੰਤ ਉਸਨੇ ਆਪਣੇ ਘਰ ਵਿੱਚ ਹੀ ਆ…
ਆਕਲੈਂਡ (ਹਰਪ੍ਰੀਤ ਸਿੰਘ): ਜੇ ਨੈਸ਼ਨਲ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਨਿਊਜੀਲ਼ੈਂਡ ਵਾਸੀਆਂ ਦੀ ਜਿੰਦਗੀ ਹੋਰ ਸੁਖਾਲਾ ਕਰਨ ਲਈ ਟੈਕਸ ਕੱਟ, ਕਰਜੇ ਦੀਆਂ ਵਿਆਜ ਦਰਾਂ ਘਟਾਉਣ, ਵਧੇਰੇ ਨੌਕਰੀਆਂ ਪੈਦਾ ਕਰਨ ਅਤੇ ਜੀਡੀਪੀ ਵਧਾਉਣ ਜਿਹੇ…
ਆਕਲੈਂਡ, 16 ਫ਼ਰਵਰੀ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ)ਨਿ ਊਜ਼ੀਲੈਂਡ ਦੀ ਇਮੀਗਰੇਸ਼ਨ ਐਂਡ ਪ੍ਰੋਟੈਕਸ਼ਨ ਟਿਬ੍ਰਿਊਨਲ ਨੇ ਇੱਕ ਭਾਰਤੀ ਔਰਤ ਦੀ ਡੀਪੋਰਟੇਸ਼ਨ ਅਪੀਲ ਖਾਰਜ ਕਰ ਦਿੱਤੀ ਐ। ਹਾਲਾਂਕਿ ਉਸਨੇ ਡਰ ਪ੍ਰਗਟ ਕੀਤਾ ਸੀ ਕਿ ਜੇ ਉਹ ਵਾਪਸ ਇੰ…
ਆਕਲੈਂਡ (ਹਰਪ੍ਰੀਤ ਸਿੰਘ): ਬੀਤੇ ਵਰ੍ਹੇ ਡੁਨੇਡਿਨ ਵਿੱਚ ਇੱਕ ਪਾਰਟੀ ਦੌਰਾਨ 19 ਸਾਲਾ ਕ੍ਰਿਸਟਨੀ ਦੀ ਅਚਨਚੇਤ ਮੌਤ ਹੋ ਗਈ ਸੀ। ਪਰ ਉਸਦੇ ਮਾਪਿਆਂ ਨੇ ਆਪਣੀ ਧੀ ਦੀ ਯਾਦ ਨੂੰ ਜਿਓਂਦਾ ਰੱਖਣ ਲਈ ਹੁਣ ਇੱਕ ਸਕਾਲਰਸ਼ਿਪ ਸ਼ੁਰੂ ਕੀਤੀ ਹੈ, ਜਿਸ…
ਆਕਲੈਂਡ (ਹਰਪ੍ਰੀਤ ਸਿੰਘ): ਓਮਾਨਾਵਾ ਵਿੱਚ ਮੰਗਲਵਾਰ ਨੂੰ ਹੋਏ ਦੋ ਕਤਲਾਂ ਦੇ ਮਾਮਲੇ ਵਿੱਚ ਪੁਲਿਸ ਵਲੋਂ ਅੱਜ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਹ ਤਸਵੀਰਾਂ ਉਸ ਸ਼ੱਕੀ ਵਾਹਨ ਦੀਆਂ ਦੱਸੀਆਂ ਜਾ ਰਹੀਆਂ ਹਨ, ਜੋ ਇਸ ਘਟਨਾ ਵਿੱਚ ਕਾਤਲ ਵ…
ਆਕਲੈਂਡ (ਐਨ ਜੈੱਡ ਪੰਜਾਬੀ ਨਿਊਜ ਸਰਵਿਸ) ਆਕਲੈਂਡ ਦੇ ਮੈਨੁਰੇਵਾ ਅਧਾਰਿਤ ਟਰੈਵਲ ਕੰਪਨੀ ਟਰੈਵਲ ਗਲੋਬ ਜੋ ਪਿਛਲੇ ਦਿਨੀਂ ਲਿਕੂਡੇਟ ਹੋ ਗਈ ਸੀ । ਕੰਪਨੀ ਦੇ ਲਿਕੂਡੇਟ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਕੰਪਨੀ ਤੋਂ ਟਿਕਟਾਂ ਖਰੀ…
ਚੀਨ ਨੇ ਕੋਰੋਨਾ ਵਾਇਰਸ ਦਾ ਇਲਾਜ (Treatment) ਲੱਭ ਲਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਚੀਨ ਨੇ ਇਸ ਬਿਮਾਰੀ ਬਾਰੇ ਦਸੰਬਰ ਦੇ ਪਹਿਲੇ ਹਫਤੇ ‘ਚ ਪਤਾ ਚੱਲਣ ਦੇ 2.5 ਮਹੀਨੇ ਬਾਅਦ ਕੋਰੋਨਾ ਵਾਇਰਸ ਦਾ ਇਲਾਜ ਲੱਭ ਲਿਆ ਹੈ। ਦੱਸਿਆ ਜਾ ਰਿ…
ਆਕਲੈਂਡ (ਹਰਪ੍ਰੀਤ ਸਿੰਘ): ਸ਼ਨੀਵਾਰ ਦੇ ਲੋਟੋ ਪਾਵਰਬਾਲ ਦੇ ਨੰਬਰ ਸਾਹਮਣੇ ਆ ਚੁੱਕੇ ਹਨ ਤੇ ਇਹ ਨੰਬਰ ਹਨ 31, 10, 4, 17, 29, 2. ਬੋਨਸ ਬਾਲ 5. ਪਾਵਰਬਾਲ 1.ਦੱਸਣਯੋਗ ਹੈ ਕਿ ਜੇ ਇਹ ਇਨਾਮ ਇੱਕ ਵਿਅਕਤੀ ਦੇ ਨਾਮ ਹੁੰਦਾ ਹੈ ਤਾਂ ਇਹ ਹ…
ਆਕਲੈਂਡ (ਹਰਪ੍ਰੀਤ ਸਿੰਘ): ਅੱਜ ਸਵੇਰੇ ਲੋਸ ਐਂਜਲਸ ਤੋਂ ਆਕਲੈਂਡ ਪੁੱਜੀ ਏਅਰ ਨਿਊਜੀਲ਼ੈਂਡ ਦੀ ਫਲਾਈਟ ਦਾ ਸੁਆਗਤ ਆਕਲੈਂਡ ਪੁਲਿਸ ਨੇ ਕੀਤਾ। ਦਰਅਸਲ ਇੱਕ ਯਾਤਰੀ ਜੋ ਕਿ 12 ਘੰਟੇ ਲੰਬੀ ਉਕਤ ਉਡਾਣ ਦੌਰਾਨ ਕਾਫੀ ਹਿੰਸਕ ਹੋ ਗਿਆ ਸੀ ਅਤੇ ਗ…
ਆਕਲੈਂਡ (ਹਰਪ੍ਰੀਤ ਸਿੰਘ): ਆਕਲੈਂਡ ਦੇ ਪਾਪਾਕੂਰਾ ਰਹਿੰਦੇ ਇੱਕ ਪਰਿਵਾਰ ਵਲੋਂ ਕਿਰਾਏਦਾਰ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਹੈ। ਪਰਿਵਾਰ ਨੇ $50 ਦੇ ਹਿਸਾਬ ਨਾਲ ਇੱਕ ਬੈੱਡਰੂਮ ਕਿਰਾਏ 'ਤੇ ਦੇਣਾ ਹੈ। ਸ਼ਰਤ ਸਿਰਫ ਇਨ੍ਹੀਂ ਹੈ ਕਿ ਸਵੇਰੇ 7 …
ਆਕਲੈਂਡ (ਹਰਪ੍ਰੀਤ ਸਿੰਘ): ਭਾਰਤੀ ਰੈਸਟੋਰੈਂਟ ਚੇਨ ਮਸਾਲਾ ਰੈਸਟੋਰੈਂਟ ਦੀ ਸਾਂਝੀ ਮਾਲਕ ਜੋਤੀ ਜੈਨ ਨੂੰ ਬੀਤੇ ਵਰ੍ਹੇ ਟੈਕਸ ਚੋਰੀ ਮਾਮਲੇ ਵਿੱਚ ਕਈ ਮਹੀਂਿਨਆਂ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਸੀ, ਉਸ 'ਤੇ 21 ਦੋਸ਼ ਦਾਇਰ ਹੋਏ ਸਨ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਨਿਊਜ਼ੀਲੈਂਡ ਵਿਚ 4 ਲੋਕਾਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਹ ਪ੍ਰਸ਼ਾਂਤ ਮਹਾਸਾਗਰ ਵਿਚ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਤੱਕ ਭਟਕਦੇ ਰਹੇ। ਇਸ ਦੌਰਾਨ ਜ਼ਿੰਦਾ ਰਹਿਣ ਲਈ ਉਹਨਾਂ ਨੇ ਨਾਰੀਅਲ …
ਆਕਲੈਂਡ (ਹਰਪ੍ਰੀਤ ਸਿੰਘ): ਹੰਗਰੀ ਤੋਂ ਨਿਊਜੀਲੈਂਡ ਘੁੰਮਣ ਆਈ ਤੇ ਵੈਲੰਿਗਟਨ ਰਹਿ ਰਹੀ ਇੱਕ ਮਹਿਲਾ ਨੂੰ ਬਾਥਰੂਮ ਵਿੱਚ ਨਹਾਉਂਦੇ ਹੋਏ ਅਚਨਚੇਤ ਪਤਾ ਲੱਗਿਆ ਕਿ ਉਸਦੇ ਬਾਥਰੂਮ ਵਾਲੇ ਸ਼ੀਸ਼ੇ ਦੇ ਪਿੱਛੇ ਕੈਮਰਾ ਲੱਗਿਆ ਹੈ ਤਾਂ ਉਸਦੀ ਹੈਰਾਨ…
ਆਕਲੈਂਡ (ਹਰਪ੍ਰੀਤ ਸਿੰਘ): ਬੀਤੇ ਵਰ੍ਹੇ ਨਿਊਜੀਲੈਂਡ ਤੋਂ 3000 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ, ਪਰ ਇਸ ਵਿੱਤੀ ਵਰ੍ਹੇ ਇਹ ਗਿਣਤੀ ਘੱਟ ਕੇ 1700 ਹੀ ਰਹਿ ਗਈ ਹੈ। ਦੱਸਣਯੋਗ ਹੈ ਕਿ ਇਸ ਵਰ੍ਹੇ ਦੇ ਆਂਕੜਿਆਂ ਵਿੱਚ ਆਪਣੀ ਮਰਜੀ ਨਾਲ ਨ…
ਮਨਮਰਜੀਆਂ ਈ ਕਰਦੀ ਵੀਜਾ ਜਾਰੀ ਕਰਨ ਵੇਲੇਆਕਲੈਂਡ (ਹਰਪ੍ਰੀਤ ਸਿੰਘ): ਪਹਿਲਾਂ ਤਾਂ ਸਿਰਫ ਭਾਰਤੀ ਜੋੜਿਆਂ ਵਲੋਂ ਇਮੀਗ੍ਰੇਸ਼ਨ ਨਿਊਜੀਲ਼ੈਂਡ ਦਾ ਪਿੱਟ ਸਿਆਪਾ ਕੀਤਾ ਹੀ ਜਾਂਦਾ ਸੀ ਕਿ ਸਪਾਊਸ ਵੀਜਾ ਜਾਰੀ ਕਰਨ ਵੇਲੇ ਇਮੀਗ੍ਰੇਸ਼ਨ ਦੇ ਅਸਪਸ਼ਟ ਨ…
ਆਕਲੈਂਡ (14 ਫਰਵਰੀ, ਹਰਪ੍ਰੀਤ ਸਿੰਘ): ਵੈਸਟ ਸਾਈਡ ਹੈਲਥਕੇਅਰ ਵਲੋਂ ਜਲਦ ਹੀ $70 ਮਿਲੀਅਨ ਦੀ ਲਾਗਤ ਨਾਲ ਹਾਕਸ ਬੇਅ ਵਿੱਚ ਇੱਕ ਨਵਾਂ ਹਸਪਤਾਲ ਤਿਆਰ ਕਰਵਾਇਆ ਜਾਏਗਾ, ਇਹ ਹਸਪਤਾਲ ਆਧੁਨਿਕ ਸੁਵਿਧਾਵਾਂ ਨਾਲ ਪੂਰੀ ਤਰ੍ਹਾਂ ਲੈਸ ਹੋਏਗਾ। …
ਆਕਲੈਂਡ (14 ਫਰਵਰੀ, ਹਰਪ੍ਰੀਤ ਸਿੰਘ): ਦ ਨਾਰਵੀਅਨ ਕਰੂਜ ਲਾਈਨ ਕੰਪਨੀ ਵਲੋਂ ਆਸਟ੍ਰੇਲੀਆਈ ਮੀਡੀਆ ਦੀ ਇਸ ਖਬਰ ਦਾ ਖੰਡਨ ਕੀਤਾ ਗਿਆ ਹੈ ਕਿ ਨਿਊਜੀਲੈਂਡ ਤੋਂ ਆਸਟ੍ਰੇਲੀਆ ਪੁੱਜੇ ਉਨ੍ਹਾਂ ਦੇ ਕਰੂਜ ਸ਼ਿੱਪ ਵਿੱਚ ਕੋਰੋਨਾਵਾਇਰਸ ਦਾ ਮਰੀਜ ਮ…
ਆਕਲੈਂਡ (13 ਫਰਵਰੀ, ਹਰਪ੍ਰੀਤ ਸਿੰਘ): ਬੇਘਰ ਲੋਕਾਂ ਨੂੰ ਘਰ ਮੁੱਹਈਆ ਕਰਵਾਉਣ ਲਈ ਭਾਂਵੇ ਨਿਊਜੀਲੈਂਡ ਸਰਕਾਰ ਮਿਲੀਅਨ ਡਾਲਰ ਖਰਚ ਕਰ ਰਹੀ ਹੈ, ਪਰ ਇਹ ਸੱਮਸਿਆ ਇੱਕ ਗੰਭੀਰ ਪੱਧਰ ਦੀ ਸੱਮਸਿਆ ਬਣਦੀ ਜਾ ਰਹੀ ਹੈ। ਆਕਲੈਂਡ ਰਹਿੰਦੀ 6 ਬੱਚ…
NZ Punjabi news