ਆਕਲੈਂਡ (ਹਰਪ੍ਰੀਤ ਸਿੰਘ) ਨਿਊਜੀਲੈਂਡ ਸਰਕਾਰ ਨੇ ਜਦੋਂ ਪਬਲਿਕ ਟ੍ਰਾਂਸਪੋਰਟ ਸਰਵਿਸ ਵਿੱਚ $61 ਮਿਲੀਅਨ ਦੀ ਮੱਦਦ ਜਾਰੀ ਕਰਦਿਆਂ ਬੱਸ ਡਰਾਈਵਰਾਂ ਦੀਆਂ ਤਨਖਾਹਾਂ ਵਧਾਉਣ ਦਾ ਫੈਸਲਾ ਲਿਆ ਸੀ ਤਾਂ ਉਸ ਵੇਲੇ ਸਕੂਲ ਬੱਸਾਂ ਦੇ ਡਰਾਈਵਰਾਂ ਨੂ…
ਆਕਲੈਂਡ (ਹਰਪ੍ਰੀਤ ਸਿੰਘ) - 'ਵੀ ਆਰ ਬੈਂਬੂ' ਨੇ ਆਪਣੇ ਆਪ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਭਾਵਾਂ ਦੇ ਚਲਦਿਆਂ ਬੀਤੀ ਅਕਤੂਬਰ ਵਿੱਚ ਦੀਵਾਲੀਆ ਐਲਾਨ ਦਿੱਤਾ ਸੀ। ਕੰਪਨੀ ਕੋਲ ਐਸੇਟਸ ਦੇ ਰੂਪ ਵਿੱਚ ਸਿਰਫ $116,264 ਹੀ ਬੈਂਕ ਵਿੱਚ ਸਨ …
Jat Sikh 28 years old 5’3”, New Zealand born girl, NZ qualified Lawyer looking for suitable Groom Contact: Ixpb04@gmail.com
ਆਕਲੈਂਡ (ਹਰਪ੍ਰੀਤ ਸਿੰਘ) - ਏ ਐਸ ਬੀ ਦੇ ਸੀਨੀਅਰ ਅਰਥ-ਸ਼ਾਸਤਰੀ ਨੇਟ ਕੀਲ ਦਾ ਮੰਨਣਾ ਹੈ ਨਿਊਜੀਲੈਂਡ ਦੇ ਸਤੰਬਰ ਤਿਮਾਹੀ ਦੇ ਸਾਹਮਣੇ ਆਏ 2% ਜੀਡੀਪੀ ਵਾਧੇ ਦੇ ਨਤੀਜੇ, ਹੈਰਾਨੀਜਣਕ ਢੰਗ ਨਾਲ ਬਹੁਤ ਸ਼ਾਨਦਾਰ ਹਨ, ਕਿਉਂਕਿ ਆਸ ਇਹ ਸੀ ਕਿ …
- 20 ਸੈਂਟ ਪ੍ਰਤੀ ਲਿਟਰ ਤੇਲ ਕੀਤਾ ਸਸਤਾ- ਸਿਰਫ ਕੱਲ ਸ਼ੁੱਕਰਵਾਰ ਤੱਕ ਦਾ ਮੌਕਾ, ਕਰ ਲਓ ਟੈਂਕੀਆਂ ਫੁੱਲ
ਆਕਲੈਂਡ (ਹਰਪ੍ਰੀਤ ਸਿੰਘ) - ਗੱਲ ਕੰਪਨੀ ਨੇ ਨਿਊਜੀਲੈਂਡ ਵਾਸੀਆਂ ਨੂੰ ਕ੍ਰਿਸਮਿਸ ਦਾ ਤੋਹਫਾ ਦਿੰਦਿਆਂ ਤੇਲ ਦੇ ਮੁੱਲਾਂ ਵਿੱਚ 2…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਆਸਟ੍ਰੇਲੀਆ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਨਿਊਜੀਲੈਂਡ ਤੋਂ 6 ਮਹੀਨਿਆਂ ਲਈ ਇਮੀਗ੍ਰੇਸ਼ਨ ਫਾਈਲਾਂ ਦੀ ਪ੍ਰੋਸੈਸਿੰਗ ਨੂੰ ਆਰਜੀ ਤੌਰ 'ਤੇ ਰੋਕ ਦਿੱਤਾ ਜਾਏਗਾ, ਅਜਿਹਾ ਇਸ ਲਈ ਤਾਂ ਜੋ ਇਮੀਗ੍ਰੇ…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਵਲੋਂ ਭਵਿੱਖ ਵਿੱਚ ਜੀਰੋ ਪ੍ਰਦੂਸ਼ਣ ਪੈਦਾ ਕਰਨ ਵਾਲੇ ਜਹਾਜਾਂ ਦੀ ਵਰਤੋਂ ਕਰਨ ਵੱਲ ਅਹਿਮ ਕਦਮ ਚੁੱਕਿਆ ਗਿਆ ਹੈ, ਇਸ ਲਈ ਏਅਰਲਾਈਨ ਨੇ 4 ਜਹਾਜ ਬਨਾਉਣ ਵਾਲੀਆਂ ਕੰਪਨੀਆਂ ਨੂੰ ਸ਼ਾਰਟਲਿਸਟ ਕੀਤ…
ਆਕਲੈਂਡ (ਹਰਪ੍ਰੀਤ ਸਿੰਘ) - ਇਹ ਕੇਸ ਉਨ੍ਹਾਂ ਲੋਕਾਂ ਲਈ ਨਸੀਹਤ ਹੈ ਜੋ ਇੰਡੀਆ ਛੱਡ ਨਿਊਜੀਲੈਂਡ ਤਾਂ ਆ ਪੁੱਜਦੇ ਹਨ, ਪਰ ਨਾਲ ਹੀ ਆਪਣੇ ਨਾਲ ਕਰਪਟ ਸੋਚ ਨੂੰ ਵੀ ਇੱਥੇ ਫੈਲਾਉਣ ਦੀ ਕੋਸ਼ਿਸ਼ ਵੀ ਕਰਦੇ ਹਨ।ਕ੍ਰਾਈਸਚਰਚ ਦੇ ਇੱਕ ਕਰਪਟ ਕਾਉਂਸ…
ਆਕਲੈਂਡ (ਹਰਪ੍ਰੀਤ ਸਿੰਘ) ਆਕਲੈਂਡ ਦੇ ਮਾਉਂਟ ਐਲਬਰਟ ਵਿੱਚ ਵਾਟਰਵਿਊ ਪਾਰਕ ਵਿੱਚ ਬੀਤੀ ਸ਼ਾਮ ਸੈਰ ਕਰ ਰਹੀ ਇੱਕ ਮਹਿਲਾ ਨੂੰ ਗੰਭੀਰ ਜਖਮੀ ਕੀਤੇ ਜਾਣ ਦੀ ਖਬਰ ਹੈ, ਇਸ ਘਟਨਾ ਵਿੱਚ ਮਹਿਲਾ ਨੂੰ ਇੱਕ ਨੌਜਵਾਨ ਵਲੋਂ ਗੰਭੀਰ ਸੱਟਾਂ ਮਾਰੀਆਂ …
ਆਕਲੈਂਡ - ਨਿਊਜ਼ੀਲੈਂਡ ਨੇ ਨੌਜਵਾਨਾਂ ਦੇ ਸਿਗਰਟ ਖਰੀਦਣ ‘ਤੇ ਜੀਵਨ ਭਰ ਪਾਬੰਦੀ ਲਗਾ ਕੇ ਸਿਗਰਟਨੋਸ਼ੀ ਨੂੰ ਪੜਾਅਵਾਰ ਤਰੀਕੇ ਨਾਲ ਖਤਮ ਕਰਨ ਦੀ ਇਕ ਅਨੋਖੀ ਯੋਜਨਾ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ। ਇਸ ਕਾਨੂੰਨ ਵਿਚ ਇਹ ਵਿਵਸਥਾ ਕੀਤਾ ਗਿ…
ਆਕਲੈਂਡ (ਹਰਪ੍ਰੀਤ ਸਿੰਘ) - 34 ਸਾਲਾ ਨੌਜਵਾਨ ਸੁਖਦੀਪ ਸਿੰਘ ਸੜਕ ਹਾਦਸੇ ਵਿੱਚ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ। ਸੁਖਦੀਪ ਜੋ ਕਿ 14 ਸਾਲ ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਸਟੱਡੀ ਵੀਜੇ 'ਤੇ ਆਇਆ ਸੀ ਤੇ ਕੁਝ ਸਮਾਂ ਪਹਿਲ…
ਆਕਲੈਂਡ - ਭਾਈਚਾਰ ਨੂੰ ਦੁਖੀ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਜਗੀਰ ਕੌਰ, ਜੋ ਕਿ ਟੀ ਪੁਕੀ ਰਹਿੰਦੇ ਸ. ਨਿਹਾਲ ਸਿੰਘ ਹੋਣਾ ਦੇ ਮਾਤਾ ਜੀ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰ ਤੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਬਿੱਲੂ ਦੇ …
ਆਕਲੈਂਡ (ਹਰਪ੍ਰੀਤ ਸਿੰਘ) ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਨਿਊਜੀਲੈਂਡ ਸਰਕਾਰ ਨੇ ਪੈਟਰੋਲ ਦੇ ਟੈਕਸਾਂ ਵਿੱਚ ਜੋ ਛੋਟ 25 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਦਿੱਤੀ ਸੀ, ਉਸਨੂੰ 2 ਹੋਰ ਮਹੀਨੇ ਲਈ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਤੇ …
ਆਕਲੈਂਡ (ਹਰਪ੍ਰੀਤ ਸਿੰਘ) ਏਅਰ ਨਿਊਜੀਲੈਂਡ ਨੇ ਹੋਲੀਡੇਅ ਸੀਜਨ ਦੌਰਾਨ ਯਾਤਰੀਆਂ ਨੂੰ ਦਰਪੇਸ਼ ਆਉਣ ਵਾਲੀ ਖੱਜਲ-ਖੁਆਰੀ ਤੋਂ ਸਾਵਧਾਨ ਰਹਿਣ ਦੀ ਗੱਲ ਕਹੀ ਹੈ ਤੇ ਇਸਦੇ ਚਲਦਿਆਂ ਸਮੇਂ ਤੋਂ ਪਹਿਲਾਂ ਏਅਰਪੋਰਟ ਪੁੱਜਣਾ ਢੁੱਕਵਾਂ ਰਹੇਗਾ।
ਆਉਂ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਨਿਊਜੀਲੈਂਡ ਸਰਕਾਰ ਵਲੋਂ ਜਿੱਥੇ ਹੋਰ ਅਹਿਮ ਇਮੀਗ੍ਰੇਸ਼ਨ ਬਦਲਾਅ ਕੀਤੇ ਗਏ, ਉੱਥੇ ਹੀ ਵਿਦੇਸ਼ਾਂ ਵਿੱਚ ਫਸੇ ਪੋਸਟ ਸਟੱਡੀ ਵਰਕ ਵੀਜਾ ਧਾਰਕਾਂ ਨੂੰ 1 ਸਾਲ ਦਾ ਵਰਕ ਵੀਜਾ ਦੇਣ ਦਾ ਫੈਸਲਾ ਉਨ੍ਹਾਂ …
ਆਕਲੈਂਡ (ਹਰਪ੍ਰੀਤ ਸਿੰਘ) ਕੀਵੀ ਦੇ ਬਾਗਾਂ ਵਿੱਚ ਕੀਵੀ ਤੋੜਣ ਵਾਲੇ ਕਾਮਿਆਂ ਨੂੰ ਗਲੇ ਵਿੱਚ ਇੱਕ ਬੈਗ ਪਾਕੇ ਫਲ ਤੋੜਣੇ ਪੈਂਦੇ ਹਨ, ਜੋ ਭਰਨ ਤੋਂ ਬਾਅਦ 25 ਕਿੱਲੋ ਵਜਨੀ ਹੋ ਜਾਂਦੇ ਹਨ ਤੇ ਇਸ ਕਾਰਨ ਇਹ ਕੰਮ ਕਾਫੀ ਥਕਾ ਦੇਣ ਵਾਲਾ ਵੀ ਸ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ 70 ਸਾਲ ਪੁਰਾਣੀ ਕੈਨੇਮ ਬਿਲਡਿੰਗ ਲਿਮਟਿਡ ਨੂੰ ਕੰਮ ਦੌਰਾਨ ਕਰਮਚਾਰੀ ਲਈ ਵਰਤੀ ਅਣਗਹਿਲੀ ਦੇ ਕਾਰਨ $340,000 ਜੁਰਮਾਨਾ ਸੁਣਾਇਆ ਗਿਆ ਹੈ। ਇਹ ਕੰਪਨੀ ਹੁਣ 1942 ਟਰੀ ਲਿਮਟਿਡ ਦੇ ਨਾਮ ਨਾਲ ਕੰਮ…
ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਏਅਰਪੋਰਟ ਦੀ ਪਾਰਕਿੰਗ ਵਿੱਚ ਬੀਤੇ 2 ਸਾਲਾਂ ਤੋਂ ਇੱਕ ਬੀ ਐਮ ਡਬਲਿਯੂ ਗੱਡੀ ਖੜੀ ਸੀ, ਜਿਸਨੂੰ ਆਪਣੇ ਮਾਲਕ ਦੀ ਉਡੀਕ ਸੀ, ਮੀਡੀਆ ਵਿੱਚ ਖਬਰ ਪ੍ਰਕਾਸ਼ਿਤ ਹੋਈ ਤਾਂ ਪਤਾ ਲੱਗਾ ਕਿ ਇਸ ਦਾ ਮਾਲਕ ਬਾਰ…
ਆਕਲੈਂਡ (ਹਰਪ੍ਰੀਤ ਸਿੰਘ) ਤਾਜਾ ਜਾਰੀ ਹੋਏ ਦ ਟੈਕਸਪੇਅਰ'ਜ਼ ਯੂਨੀਅਨ - ਕੁਰੀਆ ਦੇ ਚੋਣ ਸਰਵੇਖਣ ਨਤੀਜੇ ਵੀ ਨੈਸ਼ਨਲ ਪਾਰਟੀ ਦੇ ਹੱਕ ਵਿੱਚ ਸਾਹਮਣੇ ਆਏ ਹਨ। ਚੋਣ ਸਰਵੇਖਣ ਵਿੱਚ ਨੈਸ਼ਨਲ ਨੂੰ 39% ਸੀਟਾਂ (1% ਦਾ ਵਾਧਾ), ਲੇਬਰ ਨੂੰ 33% (2…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਨਰਿੰਦਰ ਸਿੰਘ ਜੋ ਸ਼ਰੀਰਿਕ ਪੱਖੋਂ ਅਪਾਹਜ ਸਨ ਤੇ ਮਾਨਸਿਕ ਬਿਮਾਰੀ ਦਾ ਵੀ ਸ਼ਿਕਾਰ ਸਨ, ਬੀਤੇ 22 ਸਾਲਾਂ ਤੋਂ ਨਿਊਜੀਲੈਂਡ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਪਰ 2017 ਵਿੱਚ, ਉਨ੍ਹਾਂ ਨੇ ਆਪਣੇ …
ਆਕਲੈਂਡ -ਕੋਵਿਡ ਮਹਾਮਾਰੀ ਕਾਰਨ ਲੱਗੀਆਂ ਸਰਹੱਦੀ ਪਾਬੰਦੀਆਂ ਮਗਰੋਂ ਕੌਮਾਂਤਰੀ ਯਾਤਰਾ ਦੇ ਚਾਹਵਾਨ ਬਹੁਤੇ ਆਸਟਰੇਲਿਆਈ ਲੋਕਾਂ ਨੂੰ ਹਵਾਈ ਸਫ਼ਰ ਲਈ ਵੱਧ ਕਿਰਾਏ, ਸੀਮਤ ਸੀਟਾਂ ਅਤੇ ਲਗਾਤਾਰ ਰੱਦ ਹੁੰਦੀਆਂ ਉਡਾਣਾਂ ਦਾ ਸਾਹਮਣਾ ਕਰਨਾ ਪੈ ਰ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਤੋਂ ਆਏ ਦਿਨ ਅਲੋਕਾਰੀ ਖਬਰਾਂ ਸਾਡੇ ਸਨਮੁਖ ਆਉਂਦੀਆਂ ਹਨ | ਇਸੇ ਸਿਲਸਿਲੇ ਤਹਿਤ ਹੁਣ ਖ਼ਬਰ ਆ ਰਹੀ ਹੈ ਕਿ ਨਿਊਜ਼ੀਲੈਂਡ ਵਿਚ ਆ ਰਹੀਆਂ ਵਿਦੇਸ਼ੀ ਫਲਾਈਟਾਂ ,ਜਿਹਨਾਂ ਵਿਚ ਅਮੀਰਾਤ ,ਮਲੇਸ਼ੀਅਨ ਏਅਰ…
ਆਕਲੈਂਡ (ਹਰਪ੍ਰੀਤ ਸਿੰਘ) ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿੱਚ ਇਸ ਵੇਲੇ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਲੋਕਲ ਮੀਡੀਆ ਦੀਆਂ ਖਬਰਾਂ ਮੁਤਾਬਕ ਮਾਹੌਲ ਉਸ ਵੇਲੇ ਤਣਾਅਗ੍ਰਸਤ ਹੋ ਗਿਆ ਜਦੋਂ ਇੱਕ ਗੁੰਮਸ਼ੁਦਾ ਵਿਅਕਤੀ ਦੀ ਭਾਲ ਵਿੱਚ ਪੁਲਿਸ ਇੱ…
ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਵਲੋਂ ਆਮ ਲੋਕਾਂ ਨੂੰ ਟਾਕਾਨਿਨੀ ਦੇ ਮੇਨੁਇਆ ਰੋਡ 'ਤੇ ਵਾਪਰੀ ਹਿੰਸਕ ਘਟਨਾ ਦੇ ਸਬੰਧ ਵਿੱਚ ਮੱਦਦ ਮੰਗੀ ਜਾ ਰਹੀ ਹੈ।
ਪੁਲਿਸ ਵਲੋਂ ਹਾਸਿਲ ਜਾਣਕਾਰੀ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਯੂਨੀਵਰਸਿਟੀ ਦੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਆਕਲੈਂਡ ਦੇ ਅਸਮਾਨ ਵਿੱਚ ਹਰ ਸਾਲ ਮਾਈਕ੍ਰੋਪਲਾਸਟਿਕ ਦੇ ਕਣਾਂ ਦੀ 74 ਮਿਟਰੀਕ ਟਨ ਬਰਸਾਤ ਹੁੰਦੀ ਹੈ।
ਇਹ ਪਲਸਾਟਿਕ ਦੇ ਮਹੀਨ ਕਣ ਉਨ੍ਹਾਂ ਲੋਕਾਂ…
NZ Punjabi news