ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਾਸੀਆਂ ਨੂੰ ਉਸ ਵੇਲੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਜਦੋਂ ਆਕਲੈਂਡ ਦੇ ਦੱਖਣ ਵਿੱਚ ਸਟੇਟ ਹਾਈਵੇਅ 1 ਦੀ ਸੜਕ ਦਾ ਨਵਾਂ ਬਣਿਆ ਹਿੱਸਾ ਲੱਥ ਕੇ ਉੱਥੋਂ ਗੁਜਰ ਰਹੇ ਕਾਰ ਚਾਲਕਾਂ ਦੀਆਂ ਗੱਡੀਆਂ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰੀ ਬਾਰਿਸ਼ ਦੇ ਕਾਰਨ ਆਕਲੈਂਡ ਦੇ ਬਹੁਤੇ ਸਮੁੰਦਰੀ ਤੱਟਾਂ 'ਤੇ ਸੀਵਰੇਜ ਦਾ ਗੰਦਾ ਪਾਣੀ ਫੈਲ ਗਿਆ ਹੈ ਤੇ ਇਹ ਤੈਰਾਕੀ ਦੇ ਸ਼ੋਕੀਨਾਂ ਜਾਂ ਫਿਰ ਸਮੁੰਦਰੀ ਤੱਟਾਂ ਦੇ ਘੁੰਮਣ ਜਾਣ ਵਾਲਿਆਂ ਦੀ ਸਿਹਤ ਨੂੰ ਲੈਕੇ…
ਮੈਲਬੌਰਨ : 11 ਦਸੰਬਰ ( ਸੁਖਜੀਤ ਸਿੰਘ ਔਲਖ ) ਮੈਲਬੌਰਨ ਦੇ ਕਰੇਗੀਬਰਨ ਗੁਰੂ ਘਰ ਤੋਂ ਸ਼ੁਰੂ ਹੋਈ ਖਾਲਿਸਤਾਨ ਰੈਫਰੈਂਡਮ ਕਾਰ ਰੈਲੀ ਟਾਰਨੇਟ ਗੁਰਦੁਆਰਾ ਸਾਹਿਬ ਆਣ ਕੇ ਖਤਮ ਹੋਈ । ਸ਼ਨੀਵਾਰ ਦੇ ਦਿਨ ਨਿਕਲੀ ਇਸ ਰੈਲੀ ਵਿੱਚ ਵੱਡੀ ਗਿਣਤੀ…
ਆਕਲੈਂਡ (ਹਰਪ੍ਰੀਤ ਸਿੰਘ) ਪਾਸਪੋਰਟ ਇੰਡੈਕਸ ਵਲੋਂ ਤਾਜਾ ਪਾਸਪੋਰਟ ਦੀ ਸੂਚੀ ਵਿੱਚ ਸਭ ਤੋਂ ਤਾਕਤਵਰ ਪਾਸਪੋਰਟ ਯੂ ਏ ਈ ਦੇ ਪਾਸਪੋਰਟ ਨੂੰ ਐਲਾਨਿਆ ਗਿਆ ਹੈ, ਜਿੱਥੋਂ ਦੇ ਰਿਹਾਇਸ਼ੀ 180 ਦੇਸ਼ਾਂ ਨੂੰ ਬਿਨ੍ਹਾਂ ਵੀਜਾ ਘੁੰਮਣ ਜਾ ਸਕਦੇ ਹਨ, …
ਆਕਲੈਂਡ (ਹਰਪ੍ਰੀਤ ਸਿੰਘ) ਪਹਿਲਾਂ ਜਿੱਥੇ ਛੋਟੇ ਕਾਰੋਬਾਰੀ ਜਾਂ ਡੇਅਰੀ ਸ਼ਾਪਸ ਨੌਜਵਾਨ ਲੁਟੇਰਿਆਂ ਦੇ ਨਿਸ਼ਾਨੇ 'ਤੇ ਸਨ, ਉੱਥੇ ਹੀ ਹੁਣ ਵਲੰਿਗਟਨ ਵਿੱਚ ਇੱਕ ਘਰ ਵਿੱਚ 18 ਸਾਲਾ ਨੌਜਵਾਨ ਵਲੋਂ ਲੁੱਟ ਦੀ ਘਟਨਾ ਨੂੰ ਅੱਧੀ ਰਾਤ ਵੇਲੇ ਅੰਜਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਗਰੇ ਲਿਨ ਦੇ ਲਿਕਰ ਸਟੋਰ 'ਤੇ ਬੀਤੇ ਦਿਨੀਂ ਹਿੰਸਕ ਲੁੱਟ ਦੀ ਵਾਰਦਾਤ ਵਾਪਰੀ। ਲੁੱਟ ਨੂੰ ਅੰਜਾਮ ਦੇਣ ਲਈ ਘੱਟੋ-ਘੱਟ 6 ਨੌਜਵਾਨ ਸਟੋਰ ਵਿੱਚ ਆ ਵੜੇ। ਜਿਨ੍ਹਾਂ ਦੇ ਹੱਥਾਂ ਵਿੱਚ ਹਥੌੜੇ ਤੇ ਬੇਸਬ…
ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਵੈਸਟ ਦੀ ਹੋਈ ਉਪ-ਚੋਣ ਵਿੱਚ ਨੈਸ਼ਨਲ ਪਾਰਟੀ ਨੇ ਜੈਸਿੰਡਾ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ, ਨੈਸ਼ਨਲ ਦੇ ਟਾਮਾ ਪੋਟਾਕਾ ਇਸ ਸੀਟ 'ਤੇ ਕਾਬਜ ਹੋਏ ਹਨ ਤੇ ਇਹ ਸੀਟ ਨੈਸ਼ਨਲ ਦੇ ਹੱਕ ਵਿੱਚ ਜਾਣਾ ਇਸ ਗ…
ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬੀ ਨੌਜਵਾਨ ਬਲਕਾਰ ਸਿੰਘ ਜਿਸ ਦੀ ਮਿਡਲਮੋਰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਹੈ, ਜਾਣਕਾਰੀ ਮੁਤਾਬਕ ਬਲਕਾਰ ਸਿੰਘ ਨੂੰ ਅਜੇ 2 ਹਫਤੇ ਹੀ ਹੋਏ ਸਨ, ਨਿਊਜੀਲੈਂਡ ਦੀ ਪੀ ਆਰ ਮਿਲਿਆ ਨੂੰ ਤੇ …
ਆਕਲੈਂਡ (ਹਰਪ੍ਰੀਤ ਸਿੰਘ) ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਨਿਊਜੀਲੈਂਡ ਵਾਸੀਆਂ ਦੀ ਆਸਟ੍ਰੇਲੀਆ ਵਿੱਚ ਸਿਟੀਜਨਸ਼ਿਪ ਹਾਸਿਲ ਕਰਨ ਦੇ ਰਾਹ ਨੂੰ ਪੱਧਰਾ ਕਰਨ ਦਾ ਫੈਸਲਾ ਲਿਆ ਹੈ, ਇਸ ਨੂੰ ਢੁਕਵੇ…
ਆਕਲੈਂਡ (ਹਰਪ੍ਰੀਤ ਸਿੰਘ) ਨਿਊਜੀਲੈਂਡ ਵੱਸਦੇ ਭਾਈਚਾਰੇ ਲਈ ਖਬਰ ਬਹੁਤ ਮੰਦਭਾਗੀ ਹੈ, ਇੱਥੇ ਰਹਿੰਦੇ ਪੰਜਾਬੀ ਨੌਜਵਾਨ ਬਲਕਾਰ ਸਿੰਘ ਦੀ ਹਸਪਤਾਲ ਵਿੱਚ ਬਿਮਾਰੀ ਕਾਰਨ ਮੌਤ ਹੋਣ ਦੀ ਖਬਰ ਹੈ। 38 ਸਾਲਾ ਬਲਕਾਰ ਸਿੰਘ ਦਾ ਇਲਾਜ ਮਿਡਲਮੋਰ ਹਸ…
ਆਕਲੈਂਡ (ਹਰਪ੍ਰੀਤ ਸਿੰਘ) - ਜਿੱਥੇ ਬੀਤੇ ਕੁਝ ਸਮੇਂ ਤੋਂ ਸਾਹਮਣੇ ਆ ਰਹਿ ਚੋਣ ਸਬੰਧੀ ਸਰਵੇਖਣਾ ਦੇ ਨਤੀਜੇ ਲੇਬਰ ਪਾਰਟੀ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਲੋਕਪ੍ਰਿਯਤਾ ਵਿੱਚ ਕਮੀ ਦਿਖਾ ਰਹੇ ਹਨ, ਉੱਥੇ ਹੀ ਹੁਣ ਯੂਕੇ ਦੇ ਮਸ਼ਹੂਰ…
ਆਕਲੈਂਡ (ਹਰਪ੍ਰੀਤ ਸਿੰਘ) - ਯੂਕੇ ਦੇ ਮਸ਼ਹੂਰ ਅਖਬਾਰ ਟੈਲੀਗ੍ਰਾਫ ਵਿੱਚ ਛਪੀ ਰਿਪੋਰਟ ਮੁਤਾਬਕ ਯੂਕੇ ਦੀਆਂ ਯੂਨੀਵਰਸਿਟੀਆਂ ਤੇ ਕਾਲਜ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਏਜੰਟਾਂ ਨੂੰ ਮੋਟੀ ਕਮਿਸ਼ਨ ਦੇ ਰਹੀਆਂ ਹਨ। ਏਜੰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪੁਲਿਸ ਨੇ ਚੁੱਪ-ਚਪੀਤੇ ਸਪੀਡ ਕੈਮਰਿਆਂ ਦੀ ਥਰੇਸ਼ਹੋਲਡ ਸਪੀਡ ਨੂੰ 1 ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਕਾਰ ਸੈੱਟ ਕਰਕੇ ਇਸ ਸਾਲ ਮਿਲੀਅਨ ਡਾਲਰਾਂ ਦੀ ਕਮਾਈ ਕੀਤੀ ਹੈ।
ਬੀਤੇ ਸਾਲ 2021 ਵ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਐਲੀਜ਼ਾਬੇਥ ਮੈਂਜ਼ਲ ਨੂੰ ਆਪਣੀ ਨਵੀਂ ਲਈ ਵੋਲਵੋ ਵੀ60 ਪੋਲਸਟਾਰ ਦੀ 10 ਮਹੀਨੇ ਦੇ ਅੰਦਰ ਖਰਾਬ ਹੋਣ ਤੋਂ ਬਾਅਦ ਰਿਪੇਅਰ ਕਰਵਾਉਣੀ ਪਈ ਤੇ ਇਸ ਲਈ ਉਸਨੂੰ $13000 ਦਾ ਮੋਟਾ ਬਿੱਲ ਪੱਲਿਓਂ ਅਦਾ ਕਰਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਕ੍ਰਾਈਮ ਪਰੀਵੈਂਸਨ ਪ੍ਰੋਗਰਾਮ ਤਹਿਤ $6 ਮਿਲੀਅਨ ਦੀ ਫੰਡਿੰਗ ਇਸੇ ਸਾਲ ਜਾਰੀ ਕੀਤੀ ਗਈ ਸੀ, ਜਿਸ ਤਹਿਤ ਸਟੋਰਾਂ ਜਾਂ ਰੀਟੈਲ ਸ਼ਾਪਸ ਆਦਿ 'ਤੇ ਸੁਰੱਖਿਆ ਉਪਕਰਨ ਲਾਉਣ ਲਈ ਸਰਕਾਰੀ ਮੱ…
ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਦੇ ਗੌਰਵ ਸ਼ਰਮਾ ਵਲੋਂ ਆਪਣੀ ਮੈਂਬਰ ਪਾਰਲੀਮੈਂਟ ਦੀ ਸੀਟ ਤੋਂ ਅਸਤੀਫਾ ਦੇਣ ਤੋਂ ਬਾਅਦ ਹੈਮਿਲਟਨ ਵੈਸਟ ਦੀਆਂ ਉਪ-ਚੋਣਾ ਵਿੱਚ 12 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ, ਜਿਨ੍ਹਾਂ ਵਿੱਚ ਗੌਰਵ ਸ਼ਰਮਾ ਖੁ…
ਆਕਲੈਂਡ (ਹਰਪ੍ਰੀਤ ਸਿੰਘ) - ਦੂਜੀ ਨੂਰਜਹਾਂ ਤੇ ਮੌਜੂਦਾ ਆਧੁਨਿਕ ਵੇਲੇ ਦੀ ਮੇਲਡੀ ਕੁਈਨ ਨਾਲ ਜਾਣੀ ਜਾਂਦੀ ਮਸ਼ਹੂਰ ਪਾਕਿਸਤਾਨੀ ਗਾਇਕਾ 'ਨਸੀਬੋ ਲਾਲ ' ਦੇ ਆਕਲੈਂਡ ਸ਼ੋਅ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਖੂਬ ਆਨੰਦ ਮਾਣਿਆਂ। …
ਆਕਲੈਂਡ (ਹਰਪ੍ਰੀਤ ਸਿੰਘ) - ਇੰਗਲੈਂਡ ਦੇ ਲਿਊਟਨ ਸਥਿਤ ਬਣੀ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਕਿੰਗ ਚਾਰਲਸ ਉਦਘਾਟਨ ਕਰਨ ਪੁੱਜੇ। ਇਸ ਰਸਮੀ ਸਮਾਗਮ ਵਿੱਚ ਪੁੱੇ ਕਿੰਗ ਚਾਰਲਸ ਨੇ ਗੁਰਦੁਆਰਾ ਸਾਹਿਬ ਦੀ …
ਆਕਲੈਂਡ (ਹਰਪ੍ਰੀਤ ਸਿੰਘ) ਖਬਰ ਆਸਟ੍ਰੇਲੀਆ ਤੋਂ ਹੈ, ਜਿੱਥੇ ਇੱਕ ਮੰਦਭਾਗੇ ਸੜਕੀ ਹਾਦਸੇ ਵਿੱਚ ਪੰਜਾਬੀ ਪਰਿਵਾਰ ਦੇ ਤਬਾਹ ਹੋਣ ਦੀ ਖਬਰ ਹੈ। ਵਿਕਟੋਰੀਆ ਵਿੱਚ ਵਾਪਰੇ ਮੰਦਭਾਗੇ ਸੜਕੀ ਹਾਦਸੇ ਵਿੱਚ 34 ਸਾਲਾ ਪੰਜਾਬੀ ਨੌਜਵਾਨ ਸੁਖਦੀਪ ਸਿ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਤਸਵੀਰ ਨੂੰ ਜਿਸਦਾ ਨਾਮ ''ਨੋਟ ਸੋ ਕੈਟ -ਲਾਈਕ ਰਿਫਲੈਕਸਜ਼' ਦਾ ਟਾਈਟਲ ਦਿੱਤਾ ਗਿਆ ਹੈ, ਇਸ ਤਸਵੀਰ ਨੂੰ 85 ਦੇਸ਼ਾਂ ਦੀਆਂ 5000 ਐਂਟਰੀਆਂ 'ਚੋਂ ਸਭ ਤੋਂ ਵਧੀਆ ਵਾਈਲਲਾਈਫ ਫੋਟੋ ਚੁਣਿਆ ਗਿਆ ਹੈ।
ਇਹ ਤਸਵ…
ਆਕਲੈਂਡ (ਹਰਪ੍ਰੀਤ ਸਿੰਘ) - ਚੀਨੀ ਮੂਲ ਦੀ ਸਰਕਸ ਨਾਲ ਨਿਊਜੀਲੈਂਡ ਸ਼ੋਅ ਕਰਨ ਆਏ ਬੱਚਿਆਂ ਦੇ ਸੋਸ਼ਣ ਮਾਮਲੇ ਵਿੱਚ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਤੁਰੰਤ ਪ੍ਰਤੀਕਿਰਿਆ ਦਿਖਾਉਂਦਿਆਂ ਵੀਜਾ ਨਿਯਮਾਂ ਵਿੱਚ ਤਬਦੀਲੀ ਕਰਨ ਸਬੰਧੀ ਸੁਝਾਅ…
ਆਕਲੈਂਡ (ਹਰਪ੍ਰੀਤ ਸਿੰਘ) - ਇੰਝ ਜਾਪਦਾ ਹੈ ਕਿ ਨਿਊਜੀਲੈਂਡ ਵਿੱਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਰਿਹਾ ਹੈ, ਜਿੱਥੇ ਪਹਿਲਾਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਡੇਅਰੀ ਸ਼ਾਪਸ ਜਾਂ ਫਿਰ ਛੋਟੇ ਕਾਰੋਬਾਰਾਂ 'ਤੇ ਵਾਪਰਦੀਆਂ ਸਨ, ਹੁਣ ਇਹ ਘਟਨਾ…
ਆਕਲੈਂਡ (ਹਰਪ੍ਰੀਤ ਸਿੰਘ) - ਵਾਕਾਟਾਨੇ ਦੇ ਪਤੀ-ਪਤਨੀ, ਜਿਨ੍ਹਾਂ ਨੂੰ ਅਕਸਰ ਹੀ ਲੋਟੋ ਪਾਉਣ ਦੀ ਆਦਤ ਸੀ, ਪਰ ਸ਼ਨੀਵਾਰ ਦੇ ਡਰਾਅ ਤੋਂ ਪਹਿਲਾਂ ਉਸਦਾ ਲੋਟੋ ਇਨਾਮ ਕਦੇ ਵੀ ਨਹੀਂ ਨਿਕਲਿਆ ਸੀ।ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਮਸ਼ਹੂਰ ਫੋਟੋਗ੍ਰਾਫਰ ਡਗਲਸ ਥਾਰਨ ਉਸ ਦਿਨ ਨੂੰ ਯਾਦ ਕਰ ਰਹੇ ਹਨ, ਜਦੋਂ ਉਨ੍ਹਾਂ ਨੇ ਨਿਊਜੀਲ਼ੈਂਡ ਉਰੋਰਾ ਦੀ ਇਹ ਸ਼ਾਨਦਾਰ ਰੰਗ-ਬਿਰੰਗੀ ਤਸਵੀਰ ਆਪਣੇ ਕੈਮਰੇ ਵਿੱਚ ਕੈਦ ਕੀਤੀ ਸੀ।
ਉਨ੍ਹਾਂ ਦੱਸ…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਏਸ਼ੀਆ ਵਲੋਂ ਨਿਊਜੀਲੈਂਡ ਵਾਸੀਆਂ ਲਈ ਵਿਸ਼ੇਸ਼ ਆਫਰ ਤਹਿਤ ਇੱਕ ਸਬਸਕ੍ਰਿਪਸ਼ਨ ਹਾਸਿਲ ਕਰਨ ਦਾ ਮੌਕਾ ਹੈ।
ਇਸ ਸੁਪਰ + ਸਬਸਕ੍ਰਿਪਸ਼ਨ ਤਹਿਤ ਨਿਊਜੀਲੈਂਡ ਵਾਸੀ ਜਿਨੀਂ ਮਰਜੀ ਵਾਰ ਆਕਲੈਂਡ ਤੋਂ ਸਿਡਨੀ ਦੀਆਂ ਮੁ…
NZ Punjabi news