ਆਕਲੈਂਡ (ਹਰਪ੍ਰੀਤ ਸਿੰਘ) - ਡੇਅਰੀ ਦੀ ਲੁੱਟ ਦੌਰਾਨ ਬੀਤੇ ਮਹੀਨੇ ਕਤਲ ਹੋਏ ਜਨਕ ਪਟੇਲ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਪਿਆ ਹੈ ਤੇ ਸੈਂਟਰਲ ਹੈਮਿਲਟਨ ਵਿੱਚ ਇੱਕ ਹੋਰ ਅਜਿਹੀ ਘਟਨਾ ਵਾਪਰੀ ਹੈ, ਜਿਸਨੇ ਭਾਰਤੀ ਭਾਈਚਾਰੇ ਨੂੰ ਭਵਿੱਖ ਨੂੰ…
ਆਕਲੈਂਡ (ਹਰਪ੍ਰੀਤ ਸਿੰਘ) - ਬਹੁਤ ਹੀ ਨਾਟਕੀ ਰੂਪ ਧਾਰਨ ਕਰ ਚੁੱਕੇ ਇੱਕ ਬੱਚੇ ਦੀ ਸਰਜਰੀ ਨੂੰ ਮਾਪਿਆਂ ਵਲੋਂ ਰੋਕੇ ਜਾਣ ਦੇ ਮਾਮਲੇ ਵਿੱਚ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਹੈ।
ਦਰਅਸਲ ਅਦਾਲਤ ਵਿੱਚ ਟੀ ਵਾਟੂ ਓਰਾ ਹੈਲਥ ਨਿਊਜੀਲੈਂਡ ਨੇ…
ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਨੈਲਸਨ ਵਿੱਚ ਇੱਕ ਸੰਦੇਹਜਣਕ ਪਦਾਰਥ ਮਿਲਣ ਤੋਂ ਬਾਅਦ ਮੌਕੇ 'ਤੇ ਐਕਸਪਲੋਜ਼ਿਵ ਆਰਡਨੇਨਸ ਡਿਸਪੋਜ਼ਲ ਟੀਮ ਭੇਜੇ ਜਾਣ ਦੀ ਖਬਰ ਹੈ। ਇਸ ਖਬਰ ਦੀ ਪੁਸ਼ਟੀ ਨਿਊਜੀਲੈਂਡ ਡਿਫੈਂਸ ਵਿਭਾਗ ਵਲੋਂ ਕੀਤੀ ਗਈ ਹੈ।
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਭਰ ਵਿੱਚ ਮਸ਼ਹੂਰ ਰਾਈਡਸ਼ੇਅਰ ਕੰਪਨੀ ਊਬਰ ਨੂੰ ਗ੍ਰਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਹੇਠ $21 ਮਿਲੀਅਨ ਦਾ ਜੁਰਮਾਨਾ ਕੀਤੇ ਜਾਣ ਦੀ ਖਬਰ ਹੈ।
ਇਹ ਜੁਰਮਾਨਾ ਕੰਪਨੀ ਨੂੰ ਆਸਟ੍ਰੇਲੀਆ ਵਿੱਚ ਚੱਲੀ ਕਾਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਦੀਆਂ ਕ੍ਰਿਸਮਿਸ ਮੌਕੇ ਛੁੱਟੀਆਂ ਇਸ ਵਾਰ ਖਰਾਬ ਹੋ ਸਕਦੀਆਂ ਹਨ।
ਦਰਅਸਲ ਏਵੀਅੇਸ਼ਨ ਫਿਊਲ ਦੇ ਭੰਡਾਰ ਵਿੱਚ ਇਸ ਵੇਲੇ ਕਾਫੀ ਕਮੀ ਹੈ ਤੇ ਏਅਰਲਾਈਨਜ਼ ਨੂੰ ਆਉਂਦੇ ਹਫਤਿਆਂ ਲਈ ਫਿਊਲ ਬਚਾਉਣ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਪਰਥ ਸਥਿਤ ਮਿਨਰਲ ਰਿਸੋਰਜ਼ ਕੰਪਨੀ ਨੂੰ ਇਸ ਵੇਲੇ ਆਪਣੀ ਕੰਪਨੀ ਲਈ ਕਾਮਿਆਂ ਦੀ ਸਖਤ ਲੋੜ ਹੈ ਤੇ ਹਾਲਾਤ ਇਹ ਹਨ ਕਿ ਕੰਪਨੀ ਨੂੰ ਨਿਊਜੀਲੈਂਡ ਤੋਂ ਕਰਮਚਾਰੀ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਗਰਮੀਆਂ ਦੌਰਾਨ ਨਿਊਜੀਲੈਂਡ ਵਾਸੀਆਂ ਦੀ ਖੁਰਾਕ ਦਾ ਅਹਿਮ ਹਿੱਸਾ ਹੁੰਦਾ ਹੈ ਸਟਰਾਬੇਰੀਆਂ, ਪਰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਛੋਟੇ ਜਿਹੇ ਸੀਜ਼ਨ ਵਿੱਚ ਮਿਲਣ ਵਾਲਾ ਰੁੱਤ ਦਾ ਇਹ ਤੋਹਫਾ ਹੁਣ ਸਾਰਾ ਨਿਊਜ…
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਦੇ ਇੱਕ ਡੇਅਰੀ ਫਾਰਮ `ਚ ਕਈ ਸਾਲ ਕੰਮ ਕਰ ਚੁੱਕਾ ਇੱਕ ਪੰਜਾਬੀ ਨੌਜਵਾਨ ਬਿਮਾਰੀ ਪਿੱਛੋਂ ਏਸੀਸੀ ਤੋਂ ਕਲੇਮ ਲੈਣ ਲਈ ਧੱਕੇ ਖਾਣ ਲਈ ਮਜਬੂਰ ਹੋ ਚੁੱਕਾ ਹੈ। ਜਿਸ ਕਰਕੇ ਉਸਨੂੰ ਨਵਾਂ ਵਰਕ ਵੀਜ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਅਜੇ ਵੀ ਕਾਰੋਬਾਰਾਂ 'ਤੇ ਲੁੱਟਾਂ ਦੀਆਂ ਵਾਰਦਾਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਤੇ ਤਾਜਾ ਮਾਮਲੇ ਵਿੱਚ ਪਾਪਾਟੋਏਟੋਏ ਦੇ ਕਰੂਥ ਰੋਡ ਸਥਿਤ ਇੱਕ ਡੇਅਰੀ ਸ਼ਾਪ 'ਤੇ ਹਿੰਸਕ ਲੁੱਟ ਦੀ ਵਾਰਦਾਤ ਨ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ ਦੇ ਸ਼ੁਰੂਆਤ ਵਿੱਚ ਨਿਊਜੀਲੈਂਡ ਦੀ ਨੈੱਟ ਮਾਈਗ੍ਰੇਸ਼ਨ 17,000 ਸੀ, ਜੋ ਕਿ ਸਤੰਬਰ ਤੱਕ ਘੱਟ ਕੇ 8000 ਹੀ ਰਹਿ ਗਈ ਸੀ। ਮੰਨਿਆਂ ਇਹ ਜਾ ਰਿਹਾ ਸੀ ਕਿ ਹੁਣ ਇੱਥੇ ਵੱਸ ਰਹੇ ਪ੍ਰਵਾਸੀਆਂ ਤੇ ਨਿਊਜੀਲੈਂਡ…
ਆਕਲੈਂਡ (ਹਰਪ੍ਰੀਤ ਸਿੰਘ) - ਜੁਲਾਈ ਵਿੱਚ ਆਕਲੈਂਡ ਏਅਰਪੋਰਟ 'ਤੇ ਇੱਕ ਵਿਸ਼ੇਸ਼ ਜੋਬ ਫੇਅਰ ਲਾਇਆ ਗਿਆ ਸੀ, ਜਿਸ ਵਿੱਚ ਆਕਲੈਂਡ ਏਅਰਪੋਰਟ ਲਈ 500 ਕਰਮਚਾਰੀਆਂ ਦੀ ਭਰਤੀ ਕੀਤੀ ਗਈ ਸੀ, ਪਰ ਇਸ ਜੋਬ ਫੇਅਰ ਲਾਉਣ ਦੇ ਬਾਵਜੂਦ ਅਜੇ ਤੱਕ ਏਅਰਪੋ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ 100,000 ਦੇ ਕਰੀਬ ਲੋਕ ਨਿਊਜੀਲੈਂਡ ਦੇ ਰੈਜੀਡੈਂਸ ਵੀਜਾ ਦੀ ਉਡੀਕ ਕਰ ਰਹੇ ਹਨ, ਪਰ ਦੂਜੇ ਪਾਸੇ ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲੀ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਗਲਤੀ ਨਾਲ ਕਈ ਲੋਕਾਂ ਨੂੰ 2…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਸੱਤ ਦੇਸ਼ਾਂ ਦੇ ਗਰੁੱਪ ਜੀ-7 ਅਤੇ ਆਸਟਰੇਲੀਆ ਨੇ ਰੂਸ ’ਤੇ ਨਵੀਂ ਸ਼ਰਤ ਲਗਾਉਂਦਿਆਂ ਇਸ ਦੇ ਕੱਚੇ ਤੇਲ ਦੀ ਕੀਮਤ ਹੱਦ 60 ਅਮਰੀਕੀ ਡਾਲਰ ਪ੍ਰਤੀ ਬੈਰਲ ਤੈਅ ਕੀਤੀ ਹੈ। ਇੱਕ ਦਿਨ ਪਹਿਲਾਂ ਯੂਰੋ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੀ ਅਲੁਟੇਕ ਵਿੰਡੋਜ਼ ਐਂਡ ਡੋਰਜ਼ ਲਿਮਟਿਡ, ਜੋ ਕਿ ਹੁਣ ਤੱਕ ਨਿਊਜੀਲੈਂਡ ਭਰ ਦੇ ਸ਼ਹਿਰਾਂ ਸਮੇਤ ਚੀਨ ਅਤੇ ਫੀਜ਼ੀ ਵਿੱਚ ਵੀ ਕਈ ਅਹਿਮ ਕੰਸਟਰਕਸ਼ਨ ਪ੍ਰੋਜੈਕਟਾਂ 'ਤੇ ਕੰਮ ਕਰ ਚੁੱਕੀ ਹੈ, ਨੇ ਆਪਣੇ ਆਪ…
ਨਵੀਂ ਦਿੱਲੀ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ )ਹਵਾਈ ਯਾਤਰੀਆਂ ਲਈ ਕਾਗਜ਼ ਰਹਿਤ ਦਾਖਲੇ ਦੀ ਸਹੂਲਤ ਲਈ ‘ਡਿਜੀਯਾਤਰਾ’ ਪ੍ਰਣਾਲੀ ਅੱਜ ਤੋਂ ਦਿੱਲੀ, ਬੰਗਲੌਰ ਅਤੇ ਵਾਰਾਨਸੀ ਹਵਾਈ ਅੱਡਿਆਂ 'ਤੇ ਸ਼ੁਰੂ ਹੋ ਗਈ। ਇਸ ਪ੍ਰਣਾਲੀ 'ਚ ਯਾਤਰੀਆਂ ਦਾ…
ਆਕਲੈਂਡ (ਹਰਪ੍ਰੀਤ ਸਿੰਘ) - 5 ਸਾਲ ਪਹਿਲਾਂ ਕੈਨੇਡਾ ਦੇ ਟੋਰੰਟੋ ਵਿੱਚ ਪੜ੍ਹਾਈ ਕਰਨ ਗਈ ਇਸ਼ਨੀਤ ਕੌਰ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਸ਼ਨੀਤ ਆਪਣੀ ਪੜ੍ਹਾਈ ਪੂਰੀ ਕਰਕੇ ਇਸ ਵੇਲੇ ਵਰਕ ਪਰਮਿਟ 'ਤੇ ਰ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਇਮੀਗਰੇਸ਼ਨ ਨਿਊਜ਼ੀਲੈਂਡ ਨੇ ਪਾਰਟਨਰ ਵਰਕ ਵੀਜ਼ੇ ਵਾਲਿਆਂ ਲਈ ਨਵੀਂ ਤਬਦੀਲੀ ਬਾਰੇ ਦਸੰਬਰ `ਚ ਸੰਭਾਵੀ ਤੌਰ `ਤੇ ਨਵੀਆਂ ਤਬਦੀਲੀਆਂ ਬਾਰੇ ਫ਼ੈਸਲਾ ਅਗਲੇ ਸਾਲ ਅਪ੍ਰੈਲ ਤੱਕ ਟਾਲ ਦਿੱਤਾ ਹੈ। …
ਆਕਲੈਂਡ (ਹਰਪ੍ਰੀਤ ਸਿੰਘ) - 1 ਨਿਊਜ਼ ਕੰਤਾਰ ਦੇ ਤਾਜਾ ਹੋਏ ਚੋਣ ਨਤੀਜਿਆਂ ਨੇ ਨਿਊਜੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਚਿੰਤਾ ਵਧਾ ਦਿੱਤੀ ਹੈ। ਤਾਜਾ ਹੋਏ ਇਸ ਚੋਣ ਸਰਵੇਖਣ ਵਿੱਚ ਨੈਸ਼ਨਲ ਤੇ ਐਕਟ ਪਾਰਟੀ ਦੀ ਲੇਬਰ ਪਾਰਟੀ ਮੁਕਾਬਲ…
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਖਿਲਾਫ਼ ਬਗ਼ਾਵਤ ਦਾ ਝੰਡਾ ਚੁੱਕਣ ਵਾਲੇ ਭਾਰਤੀ ਮੂਲ ਦੇ ਸਾਬਕਾ ਪਾਰਲੀਮੈਂਟ ਮੈਂਬਰ ਡਾਕਟਰ ਗੌਰਵ ਸ਼ਰਮਾ 10 ਦਸੰਬਰ ਨੂੰ ਸੰਪੂਰਨ ਹੋਣ ਵਾਲੀ ਵੋਟਿੰਗ ਵਾਸ…
ਆਕਲੈਂਡ (ਹਰਪ੍ਰੀਤ ਸਿੰਘ) - ਸਿੱਧੂ ਮੁਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਅਹਿਮ ਦੋਸ਼ੀ ਗੋਲਡੀ ਬਰਾੜ ਦੀ ਅਮਰੀਕਾ 'ਚ ਹੋਈ ਗ੍ਰਿਫਤਾਰੀ ਵਿੱਚ ਨਵਾਂ ਮੋੜ ਆਇਆ ਹੈ। ਇੱਕ ਯੂ-ਟਿਊਬ ਚੈਨਲ 'ਤੇ ਪੱਤਰਕਾਰ ਨੂੰ ਗੋਲਡੀ ਬਰਾੜ ਨੇ ਖੁਦ ਫੋਨ ਕਰ ਕਿਹ…
ਆਕਲੈਂਡ (ਹਰਪ੍ਰੀਤ ਸਿੰਘ) - ਰਈਆ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਫੇਰੂਮਾਨ ਰੋਡ ਦੇ ਨਰਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਣ ਦੀ ਖਬਰ ਹੈ। ਨਰਿੰਦਰ ਸਿੰਘ ਦੀ ਇੱਕੋ-ਇੱਕ ਧੀਅ ਸੀ, ਜੋ ਕਿ ਨਿਊਜੀਲੈਂਡ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਨਵੇਂ ਚੁਣੇ ਗਏ ਮੇਅਰ ਵੇਨ ਬਰਾਊਨ ਨੇ ਕਾਉਂਸਲ ਮੈਂਬਰਾਂ ਸਾਹਮਣੇ 'ਬਿਲੋਅ-ਇਨਫਲੇਸ਼ਨ ਰੇਟ ਰਾਈਜ਼' ਦਾ ਪ੍ਰਸਤਾਵ ਪੇਸ਼ ਕੀਤਾ ਹੈ, 5% ਦਾ ਇਹ ਰੇਟ ਰਾਈਜ਼ ਜੇ ਮਨਜੂਰ ਹੋ ਜਾਂਦਾ ਹੈ ਤਾਂ ਆਕਲੈਂਡ ਰਹਿੰ…
ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਵਿੱਚ ਪੈਦਾ ਹੋਏ 31 ਸਾਲਾ ਨੀਲ ਪ੍ਰਕਾਸ਼ ਨੂੰ ਆਈ ਐਸ (ਇਸਲਾਮਿਕ ਸਟੇਟ) ਦਾ ਅੱਤਵਾਦੀ ਹੋਣ ਤੇ ਅੱਤਵਾਦੀ ਗਤੀਵਿਧੀਆਂ ਦਾ ਹਿੱਸਾ ਲੈਣ ਦੇ ਦੋਸ਼ਾਂ ਹੇਠ ਤੁਰਕੀ ਤੋਂ ਗ੍ਰਿਫਤਾਰ ਕਰ ਵਿਕਟੋਰੀਆ ਪੁਲਿ…
ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) ਨਿਊਜ਼ੀਲੈਂਡ ਤੋਂ ਭਾਰਤ ਆਪਣੇ ਚਾਚੇ ਦੇ ਮੁੰਡੇ ਦੇ ਵਿਆਹ ਚ ਸ਼ਾਮਿਲ ਹੋਣ ਪਹੁੰਚੇ 42 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਹਮੀਰਪੁਰ ਜ਼ਿਲ੍ਹੇ ਦੇ ਬਡ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਫੈਸਲਾ ਲਿਆ ਹੈ ਕਿ ਗੂਗਲ ਤੇ ਫੇਸਬੁੱਕ ਨੂੰ ਆਪਣੇ ਪਲੇਟਫਾਰਮਾਂ 'ਤੇ ਦਿਖਾਈਆਂ ਜਾਣ ਵਾਲੀਆਂ ਲੋਕਲ ਖਬਰਾਂ ਲਈ ਨਿਊਜ਼ ਚੈਨਲਾਂ ਨੂੰ 'ਫੇਅਰ ਪ੍ਰਾਈਸ' ਤਹਿਤ ਕੁਝ ਹਿੱਸਾ ਦੇਣਾ ਲਾਜਮੀ ਹੋ…
NZ Punjabi news