ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਹੰਟਰ ਵੈਲੀ (ਨਿਊ ਸਾਊਥ ਵੇਲਜ਼) ਵਿਖੇ ਵਿਆਹ ਸਮਾਗਮ ਤੋਂ ਵਾਪਿਸ ਪਰਤ ਰਹੀ ਇੱਕ ਬੱਸ ਦੇ ਦੇਰ ਰਾਤ ਹਾਦਸਾਗ੍ਰਸਤ ਹੋ ਜਾਣ ਕਾਰਨ ਬਹੁਤ ਹੀ ਭਿਆਨਕ ਹਾਦਸਾ ਵਾਪਰਨ ਦੀ ਖਬਰ ਹੈ। ਹਾਦਸੇ ਵਿੱਚ 10 ਜਣਿਆ…
ਆਕਲੈਂਡ (ਹਰਪ੍ਰੀਤ ਸਿੰਘ) - 13 ਜੂਨ ਨੂੰ ਜਿਸ ਪੰਜਾਬੀ ਨੌਜਵਾਨ ਲਵਪ੍ਰੀਤ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣਾ ਸੀ, ਉਸਦੀ ਡਿਪੋਰਟੇਸ਼ਨ ਰੋਕ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਉਨ੍ਹਾਂ 700 ਪੰਜਾਬੀ ਮੁੰਡੇ-ਕੁੜੀਆਂ ਦੇ ਚਿਹਰਿਆਂ …
ਆਕਲੈਂਡ (ਹਰਪ੍ਰੀਤ ਸਿੰਘ) - 40 ਦਿਨਾਂ ਤੱਕ ਜੇ ਕੋਈ ਖਤਰਨਾਕ ਜੰਗਲਾਂ ਵਿੱਚ ਜਿਓਂਦਾ ਰਹੇ ਅਤੇ ਉਹ ਵੀ ਛੋਟੇ-ਛੋਟੇ 4 ਬੱਚੇ ਤਾਂ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਅਤੇ ਅਜਿਹਾ ਹੋਇਆ ਹੈ ਐਮਜੋਨ ਦੇ ਖਤਰਨਾਕ ਜੰਗਲਾਂ ਵ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ (ਐਨ ਜੈਡ ਟੀ ਏ)ਵਾਕਾ ਕੋਟਾਹੀ ਵਲੋਂ ਆਪਣੇ ਸਟਾਫ ਕਰਮਚਾਰੀਆਂ ਨੂੰ ਲੱਖਾਂ ਡਾਲਰ ਬੋਨਸ ਵੰਡਣ ਦੀ ਖਬਰ ਹੈ। ਵਾਕਾ ਕੋਟਾਹੀ ਦੇ ਕਰਮਚਾਰੀ ਇਸ ਬੋਨਸ ਨੂੰ ਲੈਕੇ ਬਹੁਤ ਖੁਸ਼ ਹਨ…
ਆਕਲੈਂਡ (ਹਰਪ੍ਰੀਤ ਸਿੰਘ) - ਸੋਸ਼ਲ ਮੀਡੀਆ 'ਤੇ ਇਸ ਵੇਲੇ ਆਕਲੈਂਡ ਦੇ ਵਾਇਆਕੇ ਬੀਚ ਦੀਆਂ ਸ਼ਾਨਦਾਰ ਕੁਦਰਤੀ ਨਜਾਰੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਬੀਤੀ ਸ਼ਾਮ ਦੀਆਂ ਸਮੁੰਦਰੀ ਕੰਢੇ 'ਤੇ ਨੀਲੇ ਰੰਗ ਦੀਆਂ ਲਹਿਰਾਂ ਦਾ ਨਜਾਰਾ ਹੀ ਵ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਤੋਂ ਐਜੰਟਾਂ ਦੀ ਚਲਾਕੀ ਕਾਰਨ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ 700 ਪੰਜਾਬੀ ਵਿਦਿਆਰਥੀਆਂ ਦੀ ਡਿਪੋਰਟੇਸ਼ਨ ਰੋਕਣ ਲਈ ਆਖਿਰਕਾਰ ਪੰਜਾਬ ਸਰਕਾਰ ਵੀ ਮੈਦਾਨ ਵਿੱਚ ਆ ਗਈ ਹੈ, ਐਨ ਆਰ ਆਈ ਅਫੈਅਰਜ਼ ਮਨਿਸਟ…
ਆਕਲੈਂਡ (ਹਰਪ੍ਰੀਤ ਸਿੰਘ) - ਇਮਪਲਾਇਮੈਂਟ ਕੋਰਟ ਦੇ ਬੀਤੇ ਸਾਲ ਦਿੱਤੇ ਗਏ ਇਤਿਹਾਸਿਕ ਫੈਸਲੇ, ਜਿਸ ਵਿੱਚ ਉਬਰ ਨੂੰ ਆਪਣੇ ਡਰਾਈਵਰਾਂ ਨੂੰ ਇੱਕ ਕਰਮਚਾਰੀ ਵਜੋਂ ਮਾਨਤਾ ਦੇਣ ਦੀ ਗੱਲ ਕਹੀ ਗਈ ਸੀ, ਦੇ ਖਿਲਾਫ ਉਬਰ ਨੂੰ ਅਪੀਲ ਕਰਨ ਲਈ ਹਰੀ …
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਨਿਊਜੀਲੈਂਡ ਮੂਲ ਦੇ ਜੋੜੇ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਜੋੜਾ ਇੱਕ ਰੈਸਟੋਰੈਂਟ ਵਿੱਚ ਬੋਟਮਲੈੱਸ ਬਰੰਚ ਖਾਣ ਪੁੱਜਾ ਸੀ। ਆਸ ਸੀ ਕਿ ਡਰਿੰਕ ਵਗੈਰਾ ਲੈਣ ਤੋਂ ਬਾਅਦ ਢਿੱਡ ਭਰ ਕੇ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਨਿਊਜੀਲੈਂਡ ਵਿੱਚ ਵੱਧਦਾ ਕਰਾਈਮ ਬੀਤੇ ਸਾਲਾਂ ਦੇ ਮੁਕਾਬਲੇ ਰਿਕਾਰਡ ਪੱਧਰ 'ਤੇ ਹੈ ਪਰ ਫਿਰ ਵੀ ਨਿਊਜੀਲੈਂਡ ਵਾਸੀਆਂ ਨੂੰ ਸਭ ਤੋਂ ਜਿਆਦਾ ਚਿੰਤਾ ਵੱਧਦੇ ਕਰਾਈਮ ਦੀ ਨਹੀਂ ਬਲਕਿ ਲਗਾਤਾਰ ਵੱਧ ਰਹੀ …
ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਆਕਲੈਂਡ ਵਿੱਚ ਵਾਪਰੇ ਇੱਕ ਸੜਕੀ ਹਾਦਸੇ ਵਿੱਚ ਆਕਲੈਂਡ ਪੁਲਿਸ ਦੇ 2 ਅਧਿਕਾਰੀਆਂ ਦੇ ਵਾਲ-ਵਾਲ ਬਚਾਅ ਹੋਣ ਦੀ ਖਬਰ ਹੈ। ਇਹ ਹਾਦਸਾ ਪੁਲਿਸ ਦੀ ਗੱਡੀ ਅਤੇ ਇੱਕ ਬੱਸ ਵਿਚਾਲੇ ਬੀਚ ਰੋਡ ਅਤੇ ਟੇਂਗੀਹੁਆ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਕਾਉਂਸਲ ਨੇ ਕਿਰਾਏਦਾਰਾਂ ਦੇ ਹੱਕਾਂ ਦੀ ਰਾਖੀ ਲਈ ਇੱਕ ਨਵੇਂ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਕਾਂਉਸਲਰ ਟਮਾਥਾ ਪੋਲ ਨੇ ਦੱਸਿਆ ਕਿ ਵਲੰਿਗਟਨ ਕਿਰਾਏਦਾਰਾਂ ਲਈ ਨਿਊਜੀਲੈਂਡ ਦੀ ਹੀ ਨਹੀਂ ਬਲਕ…
ਆਕਲੈਂਡ (ਹਰਪ੍ਰੀਤ ਸਿੰਘ) - ਸੈਕੰਡਰੀ ਸਕੂਲ ਅਧਿਆਪਕਾਂ ਨੇ ਇੱਕ ਵਾਰ ਫਿਰ ਤੋਂ ਸਰਕਾਰ ਵਲੋਂ ਦਿੱਤੀ ਤਨਖਾਹਾਂ ਦੇ 3 ਪੱਧਰੀ ਵਾਧੇ ਦੀ ਮੰਗ ਨੂੰ ਵੋਟਿੰਗ ਕਰਕੇ ਠੁਕਰਾ ਦਿੱਤਾ ਹੈ ਤੇ ਨਤੀਜੇ ਵਜੋਂ ਜਲਦ ਹੀ ਇਨ੍ਹਾਂ ਅਧਿਆਪਕਾਂ ਦਾ ਰੋਸ ਸੜ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵਾਰ ਦੀਆਂ ਗਰਮੀਆਂ ਵਲੰਿਗਟਨ ਵਾਸੀਆਂ ਲਈ ਚੁਣੌਤੀ ਭਰੀਆਂ ਰਹਿ ਸਕਦੀਆਂ ਹਨ, ਅਜਿਹਾ ਇਸ ਲਈ ਕਿਉਂਕਿ ਆਉਣ ਵਾਲੀਆਂ ਖੁਸ਼ਕ ਗਰਮੀਆਂ ਨੂੰ ਧਿਆਨ ਵਿੱਚ ਰੱਖਦਿਆਂ ਵਲੰਿਗਟਨ ਵਾਸੀਆਂ ਨੂੰ ਪਾਣੀ ਦੀ ਘਾਟ ਸਬੰਧੀ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਘੱਟ ਰਹੀ ਜਨਮ ਦਰ ਨੂੰ ਧਿਆਨ ਵਿੱਚ ਰੱਖਦਿਆਂ ਨੈਸ਼ਨਲ ਪਾਰਟੀ ਦੇ ਲੀਡਰ ਕ੍ਰਿਸਟੋਫਰ ਲਕਸਨ ਨੇ ਨਿਊਜੀਲੈਂਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇ ਹੋ ਸਕੇ ਤਾਂ ਉਹ ਵਧੇਰੇ ਬੱਚੇ ਪੈਦਾ ਕਰਨ। ਉਨ੍…
- ਨਿਯਮਾਂ ਦੀ ਉਲੰਘਣਾ ਕਾਰਨ ਲਾਇਸੈਂਸ ਵੀ ਹੋ ਗਿਆ ਰੱਦ
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਵਿੱਚ ਕਾਨੂੰਨ ਅਨੁਸਾਰ ਕੋਈ ਵੀ ਟਰੱਕ ਡਰਾਈਵਰ 24 ਘੰਟਿਆਂ ਦੇ ਸਮੇਂ ਦੌਰਾਨ 13 ਘੰਟੇ ਕੰਮ ਕਰ ਸਕਦਾ ਹੈ ਤੇ ਉਸਤੋਂ ਬਾਅਦ 10 ਘੰਟਿਆਂ ਦ…
ਆਕਲੈਂਡ (ਹਰਪ੍ਰੀਤ ਸਿੰਘ) - ਇੰਡੀਆ ਤੋਂ ਨਿਊਜੀਲੈਂਡ ਆਉਣ ਵਾਲੇ ਅੰਮ੍ਰਿਤਧਾਰੀ ਭੈਣਾ ਤੇ ਵੀਰ ਤੇ ਖਾਸਕਰ ਉਹ ਮਾਪੇ ਜੋ ਬੱਚਿਆਂ ਨੂੰ ਇੱਥੇ ਮਿਲਣ ਆ ਰਹੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਕਿਉਂਕਿ ਸਿਰੀ ਸਾਹਿਬ ਪਹਿਨਣਕੇ ਜਹਾਜ ਵਿੱਚ ਸਫਰ…
Auckland - ਪਾਪਾਕੁਰਾ ਲੋਕਲ ਬੋਰਡ ਵਲੋ ਆਪਣੇ ਇਲਾਕੇ ਚ ਹੋਏ ਸ਼ਾਨਦਾਰ ਕਾਰਜਾਂ ਵਿੱਚ ਸੇਵਾ ਨਿਭਾਉਣ ਵਾਲੇ ਕਮਿਊਨਟੀ ਵਰਕਰਾਂ ਨੂੰ ਸਨਮਾਨਿਤ ਕਰਨ ਲਈ ਰੱਖੇ ਸਮਾਗਮ ਵਿੱਚ ਸੁਪਰੀਮ ਸਿੱਖ ਸੁਸਾਇਟੀ ਵਲੋ ਕੀਤੇ ਕਾਰਜਾਂ ਲਈ ਸਵਾਗਤ ਕੀਤਾ ਗਿ…
ਆਕਲੈਂਡ (ਹਰਪ੍ਰੀਤ ਸਿੰਘ) - ਵਾਕਾ ਕੋਟਾਹੀ ਵਲੋਂ ਰੋਡ ਸੈਫਟੀ ਨੂੰ ਧਿਆਨ ਵਿੱਚ ਰੱਖਦਿਆਂ ਆਕਲੈਂਡ ਵਿੱਚ ਆਉਂਦੇ ਹਫਤਿਆਂ ਵਿੱਚ ਲਾਏ ਜਾਣ ਵਾਲੇ 9 ਨਵੇਂ ਸਪੀਡ ਕੈਮਰਿਆਂ ਦੀ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ।ਵਾਕਾ ਕੋਟਾਹੀ ਦੇ ਡਾਇਰ…
1992 born 6'-1’Jatt Sikh Boy working as Corporate Chef, Status: Resident, looking for Educated and Professional Girl from New Zealand only. Parents Retired Govt. Employees living in New Zeal…
ਆਕਲੈਂਡ (ਹਰਪ੍ਰੀਤ ਸਿੰਘ) - 2022 ਵਿੱਚ ਉਬਰ ਦੇ 4 ਡਰਾਈਵਰਾਂ ਵਲੋਂ ਉਬਰ ਖਿਲਾਫ ਇਤਿਹਾਸਿਕ ਕਾਨੂੰਨੀ ਜੰਗ ਜਿੱਤੀ ਗਈ ਸੀ, ਜਿਸ ਵਿੱਚ ਇਮਪਲਾਇਮੈਂਟ ਕੋਰਟ ਨੇ ਉਬਰ ਲਈ ਕੰਮ ਕਰਦੇ ਡਰਾਈਵਰਾਂ ਨੂੰ ਕਾਂਟਰੇਕਟਰ ਦੇ ਦਰਜੇ ਦੀ ਥਾਂ ਕਰਮਚਾਰੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਕਰਮਚਾਰੀਆਂ ਨੂੰ ਜਲਦ ਹੀ ਤਨਖਾਹਾਂ ਵਿੱਚ ਵਾਧੇ ਮਿਲ ਸਕਦੇ ਹਨ, ਅਜਿਹਾ ਇਸ ਲਈ ਕਿਉਂਕਿ ਰਿਕਰੀਉਟਮੈਂਟ ਕੰਪਨੀ ਹੇਜ਼ ਫਾਉਂਡ ਦੇ ਤਾਜਾ ਆਂਕੜਿਆਂ ਵਿੱਚ ਇਸ ਤੱਥ ਨੂੰ ਪ੍ਰਗਟਾਇਆ ਗਿਆ ਹੈ ਕਿ …
ਆਕਲੈਂਡ (ਹਰਪ੍ਰੀਤ ਸਿੰਘ) - ਸੋਹਣੇ ਮੁਲਕ ਨਿਊਜੀਲੈਂਡ ਦੇ ਕੁਝ ਸ਼ਾਨਦਾਰ ਤੱਥ, ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਹੋਣਗੇ ਪਤਾ:-1. ਨਿਊਜੀਲੈਂਡ ਉਹ ਪਹਿਲਾਂ ਦੇਸ਼ ਸੀ, ਜਿੱਥੇ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ, ਮਹਿਲਾਵਾਂ ਨੂ…
ਆਕਲੈਂਡ (ਹਰਪ੍ਰੀਤ ਸਿੰਘ) - ਪਾਪਟੋਏਟੋਏ ਅਤੇ ਓਟਾਰਾ ਦੇ 2 ਲਿਕਰ ਸਟੋਰਾਂ 'ਤੇ ਹਿੰਸਕ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਨੌਜਵਾਨਾਂ ਦੀ ਗ੍ਰਿਫਤਾਰੀ ਪੁਲਿਸ ਨੇ ਕਰ ਲਈ ਹੈ। ਜਾਣਕਾਰੀ ਮੁਤਾਬਕ ਬੀਤੇ ਹਫਤੇ ਇਨ੍ਹਾਂ ਨੇ 2 ਵੱਖ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਸਟਾਰਸ਼ਿਪ ਹਸਪਤਾਲ ਵਿੱਚ ਬੱਚਿਆਂ ਦੇ ਇਨਟੈਨਸਿਵ ਕੇਅਰ ਯੂਨਿਟ ਦੀ ਸਮਰੱਥਾ ਵਧਾਉਣ ਦੇ ਲਈ ਨਿਊਜੀਲੈਂਡ ਦੇ ਸਭ ਤੋਂ ਅਮੀਰ ਪਰਿਵਾਰ 'ਗਰੇਮ ਹਾਰਟ ਪਰਿਵਾਰ' ਨੇ $6.5 ਮਿਲੀਅਨ ਦੀ ਰਾਸ਼ੀ ਡੋਨੇਟ ਕੀਤੀ…
ਆਕਲੈਂਡ (ਹਰਪ੍ਰੀਤ ਸਿੰਘ) - ਬਲਦੇਵ ਸਿੰਘ ਮਾਨ ਅਤੇ ਸੁਖਦੇਵ ਸਿੰਘ ਦੇਬਾ ਮਾਨ ਦੇ ਸਤਿਕਾਰਯੋਗ ਮਾਤਾ ਜੀ , ਮਾਤਾ ਮਹਿੰਦਰ ਕੌਰ ਜਿਨ੍ਹਾਂ ਨੇ ਹਾਲ ਵਿੱਚ ਹੀ ਆਪਣਾ 100ਵਾਂ ਜਨਮ ਦਿਨ ਮਨਾਇਆ ਹੈ। ਪਰਿਵਾਰ ਨੇ ਜਿੱਥੇ ਇਸ ਖੁਸ਼ੀ ਨੂੰ ਪਰਿਵਾਰ…
NZ Punjabi news