ਆਕਲੈਂਡ (ਹਰਪ੍ਰੀਤ ਸਿੰਘ) - ਰਾਣੀ ਐਲੀਜ਼ਾਬੇਥ 2 ਦੇ ਅੰਤਿਮ ਦਰਸ਼ਨ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਮ ਲੋਕਾਂ ਦੇ ਦਰਸ਼ਨਾਂ ਲਈ ਐਡੀਨਬਰਗ ਪੈਲੇਸ ਵਿੱਚ ਵੀਰਵਾਰ ਤੜਕੇ 4 ਵਜੇ ਨਿਊਜੀਲੈਂਡ ਸਮੇਂ ਮੁਤਾਬਕ ਰੱਖ ਦਿੱਤਾ ਜਾਏਗਾ ਤੇ ਉਨ੍ਹਾਂ ਦ…
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਫਰੋਜ਼ਨ ਬੇਰੀਆਂ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ, ਦਰਅਸਲ ਇਨ੍ਹਾਂ ਇਮਪੋਰਟ ਕੀਤੀਆਂ ਬੇਰੀਆਂ ਤੋਂ ਹੈਪਟਾਈਟਸ 'ਏ' ਹੋਣ ਦੇ ਕਈ ਕੇਸ ਸਾਹਮਣੇ ਆਏ ਹਨ, ਜਿਸ ਕ…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਵਲੋਂ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਏਅਰਲਾਈਨ ਕੈਨੇਡਾ ਲਈ ਰੋਜਾਨਾ ਦੀਆਂ ਉਡਾਣਾ ਸ਼ੁਰੂ ਕਰਨ ਜਾ ਰਹੀ ਹੈ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਮੰਗ ਦੇ ਕਾਰ…
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਮਹਿੰਗਾਈ ਵਧਣ ਦੇ ਕਾਰਨ ਆਉਂਦੇ 12 ਮਹੀਨਿਆਂ ਵਿੱਚ ਨਿਊਜੀਲੈਂਡ ਵਿੱਚ ਬੇਰੁਜਗਾਰੀ ਤੇ ਮੰਦੀ ਵਿੱਚ ਵਾਧਾ ਹੋਣ ਦੀ ਚੇਤਾਵਨੀ ਜਾਰੀ ਹੋਈ ਹੈ।ਸਟੇਟੇਸਟਿਕਸ ਨਿਊਜੀਲੈਂਡ ਵਲੋਂ ਜੂਨ ਤਿਮਾਹੀ ਦੇ ਜੀਡੀਪੀ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਸਾਬਕਾ ਰੋਡ ਕਾਂਟਰੇਕਟ ਮੈਨੇਜਰ, ਜੋ ਕਿ ਰਿਸ਼ਵਤ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ, ਉਸਦਾ ਨਾਮ ਗੁਪਤ ਰੱਖਣ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਜੈਸਨ ਕਰੋੇਕੇ ਨਾਲ ਦਾ ਇਹ ਮੈਨੇਜਰ ਗ…
ਆਕਲੈਂਡ (ਹਰਪ੍ਰੀਤ ਸਿੰਘ) - ਘਰਾਂ ਵਿੱਚ ਵਰਤੇ ਜਾਣ ਵਾਲੇ ਅਹਿਮ ਭੋਜਨ ਪਦਾਰਥਾਂ ਦੇ ਮੁੱਲਾਂ ਵਿੱਚ ਇਸ ਸਾਲ ਬੀਤੇ 13 ਸਾਲਾਂ ਦਾ ਸਭ ਤੋਂ ਜਿਆਦਾ ਵਾਧਾ ਦਰਜ ਕੀਤਾ ਗਿਆ ਹੈ। ਸਟੇਟਸ ਐਨ ਜੈਡ ਦੇ ਆਂਕੜਿਆਂ ਮੁਤਾਬਕ ਇਸ ਕਾਰਨ ਨਿਊਜੀਲੈਂਡ ਵ…
ਆਕਲੈਂਡ (ਹਰਪ੍ਰੀਤ ਸਿੰਘ) - ਹੈਵਲੋਕ ਨਾਰਥ ਵਿੱਚ ਨਦੀ ਕਿਨਾਰੇ ਖੜੀ ਸੜੀ ਕਾਰ ਵਿੱਚ ਮਿਲੀ ਸੜੀ ਹੋਈ ਮ੍ਰਿਤਕ ਦੇਹ ਦੀ ਪਹਿਚਾਣ ਹੋ ਚੁੱਕੀ ਹੈ। ਮ੍ਰਿਤਕਾ ਦੀ ਪਹਿਚਾਣ 18 ਸਾਲਾ ਨੌਜਵਾਨ ਮੁਟਿਆਰ ਅਰੀਕੀ ਰਿਗਬੀ ਵਜੋਂ ਹੋਈ ਹੈ, ਜੋ ਕਿ ਨੈਪ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਆਸਟ੍ਰੇਲੀਆਈ ਇਮੀਗ੍ਰੇਸ਼ਨ ਮੰਤਰਾਲੇ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਵਲੋਂ ਚੋਣਵੀਆਂ ਬੈਚਲ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਹਰਿਆਣਾ ਫੈਡਰੇਸ਼ਨ ਆਫ ਨਿਊਜੀਲੈਂਡ ਵਲੋਂ ਹੈਮਿਲਟਨ ਵਿੱਚ ਚੌਥਾ ਸਲਾਨਾ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਹੈ। ਕੈਂਪ ਵਿੱਚ ਫੈਡਰੇਸ਼ਨ ਦੇ ਸੱਦੇ 'ਤੇ ਵੱਡੀ ਗਿਣਤੀ ਵਿੱਚ ਭਾਈਚਾਰੇ ਤੋਂ ਭੈਣਾ-ਭਰਾ ਬਲੱਡ ਡੋਨ…
ਆਕਲੈਂਡ (ਤਰਨਦੀਪ ਬਿਲਾਸਪੁਰ ) '' ਯੂਨਾਈਟਡ ਵਾਇਸ '' ਨਾਮੀਂ ਮਾਈਗ੍ਰੈਂਟ ਭਾਈਚਾਰੇ ਦਾ 160 ਸੰਸਥਾਵਾਂ ਦਾ ਗਰੁੱਪ ਹੈ | ਜੋ ਭਾਈਚਾਰੇ ਦੇ ਵੱਖ ਵੱਖ ਮਸਲਿਆਂ ਉੱਪਰ ਸਰਕਾਰੀ ਵਿਭਾਗਾਂ ਅਤੇ ਆਮ ਲੋਕਾਂ ਵਿਚ ਇੱਕ ਪੁਲ ਵਾਂਗ ਕਾਰਜਸ਼ੀਲ ਹੈ |…
ਆਕਲੈਂਡ (ਤਰਨਦੀਪ ਬਿਲਾਸਪੁਰ ) ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਕਬੱਡੀ ਦੀ ਰੂਹ-ਏ-ਰਵਾਂ ਬਲਜਿੰਦਰ ਬਾਸੀ ਮੈਲਬਰਨ ਦਾ ਅਮਰੀਕਾ ਦੇ ਸਭ ਤੋਂ ਵੱਡੇ ਟੂਰਨਾਮੈਂਟਾਂ ਵਿਚੋਂ ਸਿਰਮੌਰ ਟੂਰਨਾਮੈਂਟ ਬੇਕਰਜ਼ਫੀਲਡ ਕਬੱਡੀ ਕੱਪ ਤੇ ਹੋ ਰਹੇ ਸਨਮਾਨ ਤ…
ਟੌਰੰਗਾ (ਤਰਨਦੀਪ ਬਿਲਾਸਪੁਰ ) ਪਿਛਲੇ ਕੁਝ ਸਮੇਂ ਤੋਂ ਨਿਊਜ਼ੀਲੈਂਡ ਵਿਚ ਵਾਲੀਬਾਲ ਦੀ ਖੇਡ ਨੂੰ ਭਾਰਤੀ ਮੂਲ ਦੇ ਭਾਈਚਾਰੇ ਵਿਚ ਪ੍ਰਫੁਲਿਤ ਕਰਨ ਲਈ ਵੱਡੇ ਯਤਨ ਕਰ ਰਹੀ ਖੇਡ ਕਲੱਬ ਟਾਈਗਰ ਸਪੋਰਟਸ ਕਲੱਬ ਟੌਰੰਗਾ ਨੇ ਇੱਕ ਬਾਰ ਫੇਰ ਖਿਡਾਰੀ…
ਆਕਲੈਂਡ (ਹਰਪ੍ਰੀਤ ਸਿੰਘ) - ਰਾਣੀ ਐਲੀਜਾਬੇਥ 2 ਦੀ ਮੌਤ ਅਤੇ ਉਨ੍ਹਾਂ ਵਲੋਂ ਬਿਤਾਈ ਲੋਕਾਂ ਲਈ ਸਮਰਪਿਤ ਜਿੰਦਗੀ ਨੂੰ ਯਾਦਗਾਰ ਬਨਾਉਣ ਲਈ ਨਿਊਜੀਲੈਂਡ ਸਰਕਾਰ ਵਲੋਂ 26 ਸਤੰਬਰ ਨੂੰ ਪਬਲਿਕ ਹੋਲੀਡੇਅ ਮਨਾਉਣ ਦਾ ਐਲਾਨ ਕੀਤਾ ਗਿਆ ਹੈ।ਪ੍ਰਧ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਲਗਾਤਾਰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਹ ਸਾਬਿਤ ਹੁੰਦਾ ਹੈ ਅਗਸਤ ਵਿੱਚ ਵਧੇ ਗ੍ਰੋਸਰੀ ਦੇ ਮੁੱਲਾਂ ਵਿੱਚ 8.7% ਵਾਧੇ ਤੋਂ। ਇਨ੍ਹਾਂ ਹੀ ਨਹੀਂ ਸਬਜੀਆਂ ਤੇ ਫਲਾਂ ਦ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵਲੋਂ ਲਾਗੂ ਕੀਤਾ ਗਿਆ ਟ੍ਰੈਫਿਕ ਲਾਈਟ ਸਿਸਟਮ ਅੱਜ ਕੈਬਿਨੇਟ ਮੀਟਿੰਗ ਤੋਂ ਬਾਅਦ ਖਤਮ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ ਤੇ ਇਸ ਫੈਸਲੇ ਨੂੰ ਅੱਜ ਰਾਤ ਤੋਂ ਹੀ ਲਾਗੂ ਕੀਤਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਆਏ 50 ਦੇ ਕਰੀਬ ਚੀਨੀ ਕੰਸਟਰਕਸ਼ਨ ਵਰਕਰ ਜਿੱਥੇ ਪਹਿਲਾਂ ਐਜੰਟਾਂ ਹੱਥੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸਨ, ਉੱਥੇ ਹੀ ਇਮੀਗ੍ਰੇਸ਼ਨ ਵਿਭਾਗ ਦੀ ਮੱਦਦ ਕਰਨ 'ਤੇ ਵੀ ਉਨ੍ਹਾਂ ਨੂੰ ਐਜੰਟਾਂ …
ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਬਚਤ ਕੀਤੇ ਜੋੜੇ ਗਏ ਕੀਵੀ ਸੇਵਰ ਫੰਡ ਦੇ ਪੈਸੇ ਨਿਊਜੀਲੈਂਡ ਵਾਸੀ ਘਰ ਖ੍ਰੀਦਣ ਲਈ, ਰਿਟਾਇਰ ਹੋਣ ਲਈ, ਗੰਭੀਰ ਪੱਧਰ ਦੀ ਬਿਮਾਰੀ ਲਈ ਵਰਤ ਸਕਦੇ ਹਨ। ਪਰ ਹੁਣ ਜੇ ਹਾਲਾਤ ਅਜਿਹੀ ਮੈਡੀਕਲ ਸਰਜਰੀ ਲਈ ਲੋੜ…
1983 born Khatri male, New Zealand Permanent Resident, Divorced looking for best match in New Zealand. Mother/Father passed away. No brother/ Sister Contact (204) 137-8686
ਆਕਲੈਂਡ (ਹਰਪ੍ਰੀਤ ਸਿੰਘ) - ਫੱੁਲਾਂ ਦੇ ਗੁੱਲਦਸਤਿਆਂ ਤੋਂ ਲੈਕੇ ਹੱਥ ਲਿਖੇ ਸੰਦੇਸ਼ਾਂ ਨਾਲ ਨਿਊਜੀਲੈਂਡ ਵਾਸੀਆਂ ਨੇ ਰਾਣੀ ਐਲੀਜ਼ਾਬੈਥ 2 ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਕਈ ਕਾਉਂਸਲਾਂ ਤਾਂ ਵਿਸ਼ੇਸ਼ ਤੌਰ 'ਤੇ ਕੋਂਡੁਲੈਂਸ ਬੁਕਸ ਲਾਇਬ੍…
ਆਕਲੈਂਡ (ਹਰਪ੍ਰੀਤ ਸਿੰਘ) - ਨੈਲਸਨ ਤੇ ਬਲੈਨਹੇਮ ਵਿਚਾਲੇ ਅਹਿਮ ਰਸਤਾ ਸਟੇਟ ਹਾਈਵੇ 63 ਜੋ ਕਿ ਬੀਤੇ 3 ਹਫਤਿਆਂ ਤੋਂ ਬੰਦ ਸੀ, ਅੱਜ ਖੋਲ ਦਿੱਤਾ ਗਿਆ ਹੈ। ਇਹ ਸਟੇਟ ਹਾਈਵੇਅ ਬੀਤੇ 3 ਹਫਤਿਆਂ ਤੋਂ ਹੜ੍ਹਾਂ ਦੇ ਨੁਕਸਾਨੇ ਜਾਣ ਕਾਰਨ ਬੰਦ …
ਆਕਲੈਂਡ (ਹਰਪ੍ਰੀਤ ਸਿੰਘ) - ਖਾਲਿਸਤਾਨ ਰੈਫਰੇਂਡਮ, ਇੱਕ ਬਹਿਸ ਦਾ ਮੁੱਦਾ। ਇਸ ਸਬੰਧੀ ਕੈਨੇਡਾ ਦੇ ਬਰੈਂਪਟਨ ਵਿੱਚ ਕੱਢੀ ਗਈ ਕਾਰ ਰੈਲੀ ਵਿੱਚ 2000 ਤੋਂ ਵਧੇਰੇ ਗੱਡੀਆਂ ਦੀ ਭੀੜ ਨੇ ਸੜਕਾਂ ਜਾਮ ਕੀਤੀਆਂ।ਬਰੈਂਪਟਨ ਦਾ ਗੌਰ ਕਮਿਊਨਿਟੀ ਸ…
ਆਕਲੈਂਡ (ਹਰਪ੍ਰੀਤ ਸਿੰਘ) - ਕਾਇਕੂਰਾ ਦੀ ਗੂਜ਼ ਬੇਅ 'ਤੇ ਵਾਪਰੇ ਮੰਦਭਾਗੇ ਹਾਦਸੇ ਵਿੱਚ ਇੱਕ ਬੋਟ ਪਲਟਣ ਕਾਰਨ 5 ਜਣਿਆਂ ਦੀ ਮੌਤ ਹੋਣ ਦੀ ਖਬਰ ਦੀ ਪੁਸ਼ਟੀ ਹੈ। ਜਿਸ ਬੋਟ ਵਿੱਚ ਮ੍ਰਿਤਕ ਸਵਾਰ ਸਨ, ਉਹ ਸਵੇਰੇ 10 ਵਜੇ ਦੇ ਲਗਭਗ ਇੱਕ ਵੇਲ …
ਆਕਲੈਂਡ (ਹਰਪ੍ਰੀਤ ਸਿੰਘ) - ਕੁਈਨ ਐਲੀਜ਼ਾਬੇਥ ਨੇ ਆਪਣੇ 70 ਸਾਲ ਦੇ ਰਾਜਭਾਗ ਵਿੱਚ ਬਹੁਤ ਸ਼ੌਹਰਤ ਮਾਣ, ਜੱਸ ਖੱਟਿਆ ਤੇ ਲੋਕਾਂ ਲਈ ਅਹਿਮ ਫੈਸਲੇ ਲਏ। ਪਰ ਕੁਈਨ ਦੀ ਮੌਤ ਨਾਲ ਇੱਕ ਹੋਰ ਅਹਿਮ ਮੁੱਦੇ 'ਤੇ ਬਹਿਸ ਛਿੜ ਗਈ ਹੈ। ਜੋ ਇੰਗਲੈਂਡ …
ਆਕਲੈਂਡ (ਹਰਪ੍ਰੀਤ ਸਿੰਘ) - ਜੇਮਸ ਸ਼ਾਅ ਗਰੀਨ ਪਾਰਟੀ ਵਿੱਚ ਆਪਣੇ ਪੁਰਾਣੇ ਅਹੁਦੇ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਨ ਤੇ ਪਾਰਟੀ ਦੇ ਜਿਆਦਾਤਰ ਨੁਮਾਇੰਦਿਆਂ ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਕੇ ਉਨ੍ਹਾਂ ਨੂੰ ਮੁੜ ਤੋਂ ਕੋ-ਲੀਡਰ…
ਆਕਲੈਂਡ (ਹਰਪ੍ਰੀਤ ਸਿੰਘ) - ਸਰਦੀਆਂ ਭਾਂਵੇ ਖਤਮ ਹੋ ਰਹੀਆਂ ਹਨ, ਪਰ ਰੀਅਲ ਅਸਟੇਟ ਮਾਰਕੀਟ ਨੂੰ ਨਿੱਘ ਅਜੇ ਵੀ ਕਿਸੇ ਪਾਸਿਓਂ ਮਿਲਦੀ ਨਜਰ ਨਹੀਂ ਆਉਂਦੀ। ਤਾਜਾ ਸਾਹਮਣੇ ਆਏ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਭਰ ਵਿੱਚ ਘਰਾਂ ਦੇ ਔਸਤ ਮੁ…
NZ Punjabi news