ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ ਵਲੋਂ 2020 ਵਿੱਚ ਡੀਨ ਬਰੋਸਨੈਨ ਦੀ ਭਰਤੀ ਕੀਤੀ ਗਈ ਸੀ। ਡੀਨ ਜੋ ਕਿ ਪਹਿਲਾਂ ਓਕਸੀਜਨ ਪ੍ਰਾਪਰਟੀ ਮੈਨੇਜਮੈਂਟ ਵਿੱਚ ਕੰਮ ਕਰਦਾ ਸੀ, ਉਸ 'ਤੇ ਉੱਥੇ ਕਈ ਮਹਿਲਾਵਾਂ ਵਲੋਂ ਯੋਣ…
ਆਕਲੈਂਡ (ਹਰਪ੍ਰੀਤ ਸਿੰਘ) - ਵੈਕਸੀਨੇਸ਼ਨ ਤੇ ਲੌਕਡਾਊਨ ਦਾ ਵਿਰੋਧ ਕਰਨ ਵਾਲਿਆਂ ਨੇ ਅੱਜ ਦੂਜੀ ਵਾਰ ਪ੍ਰਧਾਨ ਮੰਤਰੀ ਨੂੰ ਆਪਣੀ ਪ੍ਰੈਸ ਕਾਨਫਰੰਸ ਤੇ ਹੋਰ ਪ੍ਰੋਗਰਾਮ ਬਦਲਣ ਲਈ ਮਜਬੂਰ ਕਰ ਦਿੱਤਾ ਹੈ।ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੈਂਗਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਫਾਈਜ਼ਰ ਕੰਪਨੀ ਦੀਆਂ 4.7 ਮਿਲੀਅਨ ਹੋਰ ਵੈਕਸੀਨ ਖ੍ਰੀਦੇ ਜਾਣ ਦਾ ਫੈਸਲਾ ਲਿਆ ਗਿਆ ਹੈ ਤੇ ਇਹ ਵੈਕਸੀਨ ਮਾਨਤਾ ਮਿਲਣ ਤੋਂ ਬਾਅਦ ਬੱਚਿਆਂ ਲਈ ਅਤੇ ਬੂਸਟਰ ਡੋਜ਼ ਵਜੋਂ ਵਰਤੀਆਂ ਜਾਣਗੀਆ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਆਸਟਰੇਲੀਆ ਤੋਂ ਡੀਪੋਰਟ ਕੀਤੇ ਨਿਊਜ਼ੀਲੈਂਡਰਾਂ ਨੂੰ ਵਾਪਸ ਭੇਜੇ ਜਾਣ ਦੇ ਅਮਲ `ਚ ਤਿੰਨ ਮਹੀਨਿਆਂ ਦੀ ਖੜੋਤ ਤੋਂ ਬਾਅਦ ਅੱਜ ਚਾਰਟਰ ਫਲਾਈਟ 8 ਨਿਊਜ਼ੀਲੈਂਡਰਾਂ ਨੂੰ ਲੈ ਕੇ ਆਕਲੈਂਡ ਪੁੱਜ ਗਈ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੇ ਭਾਰਤੀ ਭਾਈਚਾਰੇ ਲਈ ਬਹੁਤ ਹੀ ਅਹਿਮ ਮੰਨੇ ਜਾਂਦੇ ਦਿਵਾਲੀ ਦੇ ਤਿਓਹਾਰ ਮੌਕੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਭਾਈਚਾਰੇ ਨੂੰ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ ਅਤੇ ਇਸਦੇ …
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦੇ ਉੱਤਰੀ ਹਿੱਸੇ ਵਿੱਚ ਅੱਜ ਰਾਤ 11.59 ਤੋਂ ਅਲਰਟ ਲੈਵਲ 3 ਲਾਗੂ ਕਰ ਦਿੱਤਾ ਜਾਏਗਾ ਤੇ ਇਹ ਅਲਰਟ ਲੈਵਲ ਆਉਂਦੀ 8 ਨਵੰਬਰ ਦੀ ਅੱਧੀ ਰਾਤ ਤੱਕ ਲਾਗੂ ਰਹੇਗਾ। ਦਰਅਸਲ ਇਹ ਫੈਸਲਾ ਟਾਏਪੇ ਇਲਾਕੇ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਮਾਓਰੀ ਭਾਈਚਾਰੇ ਵਿੱਚ ਕੋਰੋਨਾ ਵੈਕਸੀਨੇਸ਼ਨ ਦਰ ਵਧਾਉਣ ਤੇ ਮੂਲ ਨਿਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਸਰਕਾਰ ਨੇ $120 ਮਿਲੀਅਨ ਦੇ ਮਾਓਰੀ ਕੋਵਿਡ 19 ਫੰਡ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਸੀ। ਅੱਜ ਇਸ ਵ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਹੋਰ ਵੱਖ-ਵੱਖ ਸ਼ਹਿਰਾਂ ‘ਚ ਸਾਲ 1984 ਦੌਰਾਨ ਨਵੰਬਰ ਦੇ ਪਹਿਲੇ ਹਫ਼ਤੇ ਸਿੱਖ ਕਤਲੇਆਮ ਦਾ ਦਿਹਾੜਾ ਹਰ ਸਾਲ …
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵੈਕਸੀਨ ਦਾ ਵਿਰੋਧ ਕਰਨ ਵਾਲਿਆਂ ਦੇ ਇੱਕ ਗਰੁੱਪ ਵਲੋਂ, ਅੱਜ ਨਾਰਥਲੈਂਡ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵਲੋਂ ਕੀਤੀ ਜਾਣ ਵਾਲੀ ਇੱਕ ਪ੍ਰੈੱਸ ਕਾਨਫਰੰਸ ਮੌਕੇ ਪਹੁੰਚ ਕੇ ਕਰੜਾ ਵਿਰੋਧ ਕੀਤੇ ਜ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਕੇਸਾਂ ਨੂੰ ਲੈਕੇ ਮਾਹਿਰਾਂ ਵਿੱਚ ਦੁਚਿੱਤੀ ਵਾਲਾ ਮਾਹੌਲ ਹੈ, ਅੱਜ ਵੀ ਆਕਲੈਂਡ ਵਿੱਚ 126 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਆਕਲੈਂਡ ਵਿੱਚ ਸ…
ਆਕਲੈਂਡ (ਹਰਪ੍ਰੀਤ ਸਿੰਘ) - ਟੌਂਗਾ ਵਿੱਚ ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਜ ਸੋਮਵਾਰ ਰਾਤ ਤੋਂ ਐਤਵਾਰ ਤੱਕ ਲੌਕਡਾਊਨ ਲਾਏ ਜਾਣ ਦੀ ਗੱਲ ਆਖੀ ਗਈ ਹੈ।
ਕੋਰੋਨਾਗ੍ਰਸਤ ਇੱਕ ਵਿਅਤਕੀ ਕ੍ਰਾਈਸਚਰਚ ਤੋਂ ਵਿਸ਼ੇਸ਼ ਉਡਾਣ ਰਾਂਹੀ 21…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ 'ਜੈਂਡਰ ਪੈਅ ਗੈਪ' ਜੋ ਕਿ 2014 ਤੋਂ ਲਗਾਤਾਰ ਘੱਟ ਰਿਹਾ ਸੀ, ਉਸ ਵਿੱਚ ਇੱਕ ਵਾਰ ਮੁੜ ਵਾਧਾ ਦਰਜ ਕੀਤਾ ਗਿਆ ਹੈ।2014 ਵਿੱਚ ਮਹਿਲਾਵਾਂ, ਪੁਰਸ਼ਾਂ ਦੇ ਮੁਕਾਬਲੇ 14.3% ਘੱਟ ਤਨਖਾਹ ਹਾਸਿਲ…
ਆਕਲੈਂਡ (ਹਰਪ੍ਰੀਤ ਸਿੰਘ) - ਸਤੰਬਰ ਵਿੱਚ ਭਾਂਵੇ ਨਿਊਜੀਲੈਂਡ ਵਿੱਚ ਘਰਾਂ ਦਾ ਐਵਰੇਜ ਆਸਕਿੰਗ ਪ੍ਰਾਈਸ ਘੱਟ ਕੇ $86534 ਹੋ ਗਿਆ ਸੀ, ਪਰ ਹੁਣ ਅਕਤੂਬਰ ਵਿੱਚ ਮੁੜ ਇਨ੍ਹਾਂ ਵਿੱਚ 9.8% ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਔਸਤ ਘਰ ਦਾ ਮੁੱਲ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਤੇ ਵਾਇਕਾਟੋ ਦੇ ਜਿਨ੍ਹਾਂ ਇਲਾਕਿਆਂ ਵਿੱਚ ਇਸ ਵੇਲੇ ਲੈਵਲ 3 ਲਾਗੂ ਹੈ, ਉੱਥੇ ਅਗਲੇ ਹਫਤੇ ਤੋਂ ਨਵੇਂ ਰੋਡ ਮੈਪ ਸਿਸਟਮ ਤਹਿਤ ਸਟੈੱਪ 2 ਲਾਗੂ ਹੋ ਜਾਏਗਾ। ਇਸ ਬਦਲਾਅ ਨਾਲ ਦਿਸ਼ਾ-ਨਿਰਦੇਸ਼ਾਂ ਵਿੱਚ ਢਿ…
ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਟੈਂਪਰੇਰੀ ਮਾਈਗਰੈਂਟ ਵਰਕਰਾਂ ਦਾ ‘ਖੂਨ ਚੂਸਣ’ ਵਾਲੇ ਲਾਲਚੀ ਮਾਲਕੀ ਦੇ ਹੁਣ ਚਿੱਠੇ ਖੁੱਲ੍ਹ ਜਾਣਗੇ। ਪਾਰਲੀਮੈਂਟ ਨਾਲ ਸਬੰਧਤ ਐਜੂਕੇਸ਼ਨ ਐਂਡ ਵਰਕਫੋਰਸ ਕਮੇਟੀ ਨੇ ਜਾਂਚ ਸ਼ੁਰੂ ਕਰ ਦਿੱ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਇਮੀਗਰੇਸ਼ਨ ਨਿਊਜ਼ੀਲੈਂਡ ਨੇ ਨੈਸ਼ਨਲ ਸਕਿਉਰਿਟੀ ਦੇ ਡਰ ਕਾਰਨ ਚਾਈਨਾ ਮੂਲ ਦੇ ਇੱਕ ਜੋੜੇ ਦੀ ਪਰਮਾਨੈਂਟ ਰੈਜੀਡੈਂਸੀ ਅਰਜ਼ੀ ਰੱਦ ਕਰ ਦਿੱਤੀ ਹੈ, ਜਿਹੜੀ ਬਿਜ਼ਨਸ ਇੰਟਰਪਨਿਉਰ ਕੈਟਾਗਿਰੀ ਤਹਿਤ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਿਸਮਿਸ ਨਜਦੀਕ ਆ ਰਿਹਾ ਹੈ ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਭਰੋਸਾ ਦੁਆਇਆ ਹੈ ਕਿ ਕੋਰੋਨਾ ਦੇ ਵੱਧਦੇ ਕੇਸਾਂ ਦੇ ਬਾਵਜੂਦ ਆਕਲੈਂਡ ਵਾਸੀ ਕ੍ਰਿਸਮਿਸ ਮੌਕੇ ਨਿਊਜੀਲੈਂਡ ਦੇ ਬਾਕੀ ਹਿੱਸਿਆਂ ਵਿੱਚ ਆਪਣੇ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 162 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਆਕਲੈਂਡ ਦੇ 2 ਸਕੂਲਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਸਕੂਲ ਪ੍ਰਸ਼ਾਸ਼ਣ ਨੇ ਸਕੂਲ ਬੰਦ ਕਰਨ ਦਾ…
ਆਕਲੈਂਡ (ਹਰਪ੍ਰੀਤ ਸਿੰਘ) - ਸ਼ਨੀਵਾਰ ਜਿੱਥੇ ਨਿਊਜੀਲੈਂਡ ਵਿੱਚ ਰਿਕਾਰਡਤੋੜ ਕੋਰੋਨਾ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਸੀ, ਉੱਥੇ ਹੀ ਅੱਜ ਕੋਰੋਨਾ ਕੇਸਾਂ ਦੀ ਕੁਝ ਗਿਣਤੀ ਤਾਂ ਘਟੀ ਹੈ, ਪਰ ਫਿਰ ਵੀ 143 ਕੋਰੋਨਾ ਕੇਸਾਂ …
ਆਕਲੈਂਡ - 16ਵੇਂ ਜੀ-20 ਸਾਰਕ ਸੰਮੇਲਨ ਮਿਤੀ 30 ਅਤੇ 31 ਅਕਤੂਬਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਹੋਣ ਜਾ ਰਿਹਾ ਹੈ। ਇਸ ਸਾਰਕ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਵੱਖ ਵੱਖ ਮੁਲਕਾਂ ਦੇ ਨੁਮਇੰਦੇ ਪਹ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਡੁਮੈਨ ਵਿੱਚ ਅੱਜ ਇੱਕਠੇ ਹੋਏ 5000 ਦੇ ਕਰੀਬ ਐਂਟੀ ਲੌਕਡਾਊਨ ਪ੍ਰਦਰਸ਼ਨਕਾਰੀਆਂ ਨੇ ਲੌਕਡਾਊਨ ਵਿਰੁੱਧ ਪ੍ਰਦਰਸ਼ਨ ਕਰਦਿਆਂ ਇੱਕ ਰੋਸ ਮਾਰਚ ਆਕਲੈਂਡ ਦੀਆਂ ਸੜਕਾਂ 'ਤੇ ਕੱਢਿਆ। ਇਹ ਰੋਸ ਮਾਰਚ ਆਕਲੈਂਡ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੂੰ ਤੁਰੰਤ ਚਾਹੀਦਾ ਹੈ ਕਿ ਉਹ ਬਿਨ੍ਹਾਂ ਦੇਰੀ ਕਰਦਿਆਂ ਬੱਚਿਆਂ ਲਈ ਕੋਰੋਨਾ ਦੀ ਫਾਈਜ਼ਰ ਕੰਪਨੀ ਦੀ ਵੈਕਸੀਨ ਨੂੰ ਮਾਨਤਾ ਦਏ। ਇਹ ਕਹਿਣਾ ਹੈ ਐਕਟ ਪਾਰਟੀ ਲੀਡਰ ਡੈਵਿਡ ਸੀਮੋਰ ਦਾ। ਉਨ੍ਹਾ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਦੀ ਵੀਰਵਾਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਪੈਸ਼ਲ ਇਨਵਾਈਟੀ ਮੈਂਬਰ ਬਣਾਏ ਜਾਣ ਪਿੱਛੋਂ ਸਿਆਸਤ ਇੱਕ ਵਾਰ ਭਖ਼ ਗਈ ਗਈ ਹੈ। ਇਸ ਆਗੂ ਦਾ ਨਾਂ ਭ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੇ ਰੋਜਾਨਾ ਦੇ ਕੇਸਾਂ ਦਾ ਨਿਊਜੀਲੈਂਡ ਵਿੱਚ ਵਧਣਾ ਲਗਾਤਾਰ ਜਾਰੀ ਹੈ, ਅੱਜ ਨਿਊਜੀਲੈਂਡ ਵਿੱਚ 160 ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਹ ਕੇਸ ਹੁਣ ਤੱਕ ਦੇ ਰੋਜਾਨਾ ਦੇ ਕੇਸਾਂ ਦੀ ਸਭ ਤੋ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਰਹਿੰਦੇ ਡੈਨੀਅਲ ਸਮਾਲ ਆਪਣੀ ਪਤਨੀ ਤੇ 2 ਸਾਲਾ ਬੱਚੇ ਸਮੇਤ ਆਸਟ੍ਰੇਲੀਆ ਮੂਵ ਹੋਇਆ ਸੀ, ਪਰ ਉੱਥੇ ਉਨ੍ਹਾਂ ਦਾ ਪੁੱਤ ਬਿਮਾਰ ਪੈ ਗਿਆ ਤੇ ਉਸਦੇ ਠੀਕ ਹੋਣ ਮਗਰੋਂ ਉਸ ਨੂੰ ਆਪਣੇ ਦਾਦਾ-ਦਾਦੀ ਨਾਲ ਆਕਲ…
NZ Punjabi news