ਆਕਲੈਂਡ (ਹਰਪ੍ਰੀਤ ਸਿੰਘ) - ਡਬਲਿਊ ਐਚ ਐਸ ਸ਼੍ਰੇਣੀ ਨਾਲ ਸਬੰਧਤ ਜੋ ਵੀਜਾ ਧਾਰਕ ਅਜੇ ਤੱਕ ਨਿਊਜੀਲੈਂਡ ਦਾਖਿਲ ਨਹੀਂ ਹੋ ਸਕੇ ਹਨ ਤੇ ਜਿਨ੍ਹਾਂ ਦੇ ਵੀਜਿਆਂ ਦੀ ਮਿਆਦ ਖਤਮ ਹੋ ਚੁੱਕੀ ਹੈ, ਉਨ੍ਹਾਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ …
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟ ਕੋਸਟ ਦੇ ਰਿਹਾਇਸ਼ੀਆਂ ਲਈ ਆਉਂਦੇ 24 ਘੰਟੇ ਖਤਰੇ ਭਰੇ ਰਹਿਣਗੇ, ਕਿਉਂਕਿ ਮੌਸਮ ਵਿਭਾਗ ਵਲੋਂ ਭਾਰੀ ਬਾਰਿਸ਼ ਹੋਣ ਦੀ ਗੱਲ ਆਖੀ ਗਈ ਹੈ। ਰਾਤ 1 ਵਜੇ ਤੋਂ ਹੁਣ ਤੱਕ 40 ਐਮ ਐਮ ਬਾਰਿਸ਼ ਹੋ ਚੁੱਕੀ ਹੈ ਅਤੇ …
ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਦੇ ਸਤੰਬਰ ਤਿਮਾਹੀ ਦੇ ਜਾਰੀ ਆਂਕੜੇ ਮਜਬੂਤ ਨਿਊਜੀਲੈਂਡ ਦੀ ਆਰਥਿਕਤਾ ਨੂੰ ਲੈਕੇ ਬਹੁਤ ਵਧੀਆ ਕਹੇ ਜਾ ਸਕਦੇ ਹਨ। ਜਿੱਥੇ ਬੀਤੀ ਤਿਮਾਹੀ ਦੀ ਬੇਰੁਜਗਾਰੀ ਦਰ ਰਿਕਾਰਡ ਲੋਅ 3.3% 'ਤੇ ਹੀ ਸਥਿਰ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਨਿਊਜ਼ੀਲੈਂਡ ਵਿੱਚ ਇਕ ਨਰਸ ਨੇ ਬਹੁਤ ਹੀ ਚਲਾਕੀ ਨਾਲ ਸਰਕਾਰੀ ਖਜ਼ਾਨੇ ਚੋਂ 2 ਲੱਖ ਡਾਲਰ ਦਾ ਫਾਇਦਾ ਲੈਣ ਦੀ ਦੋਸ਼ੀ ਮੰਨਿਆ ਗਿਆ ਹੈ। ਉਸਨੇ ਇਨਲੈਂਡ ਰੈਵੀਨਿਊ ਡੀਪਾਰਟਮੈਂਟ ਨੂੰ ਹਨੇਰੇ `ਚ …
ਆਕਲੈਂਡ (ਹਰਪ੍ਰੀਤ ਸਿੰਘ) - ਜੈਸਿੰਡਾ ਆਰਡਨ ਸਰਕਾਰ ਦੀ ਰਾਸ਼ਟਰੀ ਪੱਧਰ 'ਤੇ ਚਲਾਈ ਯੋਜਨਾ 'ਵਿਕਟਿਮ ਸੁਪੋਰਟ' ਨਿਊਜੀਲੈਂਡ ਵਾਸੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰਿਵਾਰਿਕ ਹਿੰਸਾ ਤੇ ਸੈਕਚੁਅਲ ਅਸੋਲਟ ਮਾਮਲਿਆਂ ਵਿੱਚ ਸਮੇਂ ਸਿਰ ਨਿਆਂ…
ਮੈਲਬੌਰਨ : 1 ਨਵੰਬਰ ( ਸੁਖਜੀਤ ਸਿੰਘ ਔਲਖ ) ਪੰਜਾਬੀ ਸ਼ਾਇਰੀ ਤੇ ਗੀਤਕਾਰੀ ਦੇ ਅਲਬੇਲੇ ਜਿਹੇ ਸਿਰਨਾਵੇਂ ਵਾਲੇ ਸ਼ਾਹ ਅਸਵਾਰ ਬਾਦਸ਼ਾਹ ਤੇ ਫ਼ਕੀਰਾਂ ਜਿਹਾ ਨਿਮਰ ਸੁਭਾਅ ਰੱਖਣ ਵਾਲੇ ਦੇਬੀ ਮਖਸੂਸਪੁਰੀ ਦਾ ਪੰਜਾਬੀ ਸੱਭਿਆਚਾਰਕ ਕੇਂਦਰ ਮ…
ਆਕਲੈਂਡ (ਹਰਪ੍ਰੀਤ ਸਿੰਘ) - ਆਜਾਦ ਸਪੋਰਟਸ ਕਲੱਬ ਆਕਲੈਂਡ ਵਲੋਂ ਆਉਂਦੀ 6 ਨਵੰਬਰ ਨੂੰ ਬਰੁਸ ਪੁਲਮੈਨ ਪਾਰਕ, 90 ਵਾਲਟਰਜ਼ ਰੋਡ, ਟਾਕਾਨਿਨੀ ਵਿਖੇ ਆਕਲੈਂਡ ਆਜਾਦ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਕਬੱਡੀ, ਵਾਲੀਬਾਲ, ਮ…
ਆਕਲੈਂਡ (ਹਰਪ੍ਰੀਤ ਸਿੰਘ) - ਸੀਵਰੇਜ ਦੇ ਪਾਣੀ ਦੇ ਓਵਰਫਲੋ ਹੋਣ ਕਾਰਨ ਆਕਲੈਂਡ ਦੇ ਕਈ ਬੀਚਾਂ ਵਿੱਚ ਇਹ ਪਾਣੀ ਜਾ ਰਲਿਆ ਹੈ ਤੇ ਇਸੇ ਲਈ ਇੱਥੇ ਘੁੰਮਣ ਨਾ ਜਾਣ ਦੀ ਅਡਵਾਈਜਰੀ ਜਾਰੀ ਕੀਤੀ ਗਈ ਹੈ।
ਆਕਲੈਂਡ ਦੀ ਸੈਫਸਵਿਮ ਵੈਬਸਾਈਟ ਮੁਤਾਬਕ…
ਆਕਲੈਂਡ (ਹਰਪ੍ਰੀਤ ਸਿੰਘ) - ਘਟਨਾ ਕ੍ਰਾਈਸਚਰਚ ਦੇ ਰਿਕਾਰਟਨ ਵਿਖੇ ਵਾਪਰੀ ਹੈ, ਜਿੱਥੇ ਯੂਨੀਵਰਸਿਟੀ ਆਫ ਕੈਂਟਰਬਰੀ ਵਿੱਚ ਪ੍ਹੜਦੇ ਇੱਕ ਨੌਜਵਾਨ ਵਿਦਿਆਰਥੀ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋਣ ਦੀ ਖਬਰ ਹੈ।
ਨੌਜਵਾਨ ਵਿਦਿਆਰਥੀ ਬੇਸੁਧ ਹ…
ਆਕਲੈਂਡ (ਹਰਪ੍ਰੀਤ ਸਿੰਘ) - ਬਾਲੀ ਦੀਆਂ ਸ਼ਾਨਦਾਰ ਜਗਾਹਾਂ ਦੇ ਨਜਾਰੇ ਲੈਣ ਲਈ ਏਅਰ ਨਿਊਜੀਲੈਂਡ ਨੇ ਸਫਰ ਹੋਰ ਸੁਖਾਲਾ ਕਰ ਦਿੱਤਾ ਹੈ ਤੇ ਹੁਣ ਸਿੱਧੀਆਂ ਉਡਾਣਾ ਮਈ 2023 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦੀ ਬੁਕਿੰਗ ਸ਼ੁਰੂ ਹੋ ਗ…
ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਵੈਸਟ ਦੀਆਂ ਉਪ-ਚੋਣਾ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਲੇਬਰ ਪਾਰਟੀ ਵਲੋਂ ਜਿਓਰਜੀ ਡੈਂਸੀ ਨੂੰ ਐਲਾਨਿਆ ਹੈ।
ਜਿੲਰਜੀ ਡੈਂਸੀ ਇੰਡੀਪੈਂਡੇਂਟ ਸਕੂਲਜ਼ ਐਜੁਕੇਸ਼ਨ ਅਸੋਸੀਏਸ਼ਨ ਦੀ ਮੁੱਖ ਪ੍ਰਬਧੰਕ …
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਸਬੰਧ ਵਿੱਚ ਜੋ ਅਫਵਾਹਾਂ ਸਾਹਮਣੇ ਆ ਰਹੀਆਂ ਸਨ ਕਿ ਉਨ੍ਹਾਂ ਵਲੋਂ ਅਗਲੀਆਂ ਚੋਣਾ ਤੋਂ ਪਹਿਲਾਂ ਆਪਣੇ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਜਾ ਸਕਦਾ ਹੈ, ਉਸ 'ਤੇ…
ਆਕਲੈਂਡ (ਐਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਇਮੀਗਰੇਸ਼ਨ ਨਿਊਜ਼ੀਲੈਂਡ `ਤੇ ਗਰੀਨ ਲਿਸਟ `ਚ ਤਬਦੀਲੀ ਕਰਨ ਲਈ ਦਬਾਅ ਬਣਨ ਲੱਗ ਪਿਆ ਹੈ। ਹੈੱਲਥ ਸੈਕਟਰ ਨਾਲ ਸਬੰਧਤ ਇਕ ਰਿਕਰੂਟਮੈਂਟ ਏਜੰਸੀ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਡਾਕਟਰੀ ਸੇਵਾਵ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ ਇੱਕ ਛੋਟੇ ਬੱਚੇ ਦੀ ਕੂੜੇ ਵਿੱਚ ਮਿਲੀ ਲਾਸ਼ ਦੇ ਮਾਮਲੇ ਵਿੱਚ ਇੱਕ ਮਹਿਲਾ ਨੂੰ ਗ੍ਰਿਫਤਾਰ ਕਰ ਚਾਰਜ ਕੀਤੇ ਜਾਣ ਦੀ ਖਬਰ ਹੈ। ਮਹਿਲਾ ਨੂੰ ਮੈਨੂਕਾਊ ਜਿਲ੍ਹਾ ਅਦਾਲਤ ਵਿੱਚ…
ਆਕਲੈਂਡ (ਹਰਪ੍ਰੀਤ ਸਿੰਘ) - ਨੇਪੀਅਰ ਦੇ ਰਹਿਣ ਵਾਲੇ ਬਰੈਟ ਤੇ ਜੋਏਨ ਦੇ ਘਰ ਹੁਣ ਹਰ ਵੇਲੇ ਪੂਰੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਦਰਅਸਲ ਤਸਵੀਰ 'ਚ ਦਿਖਦੇ 22 ਮਹੀਨੇ ਦੇ ਪੀਟਰ ਲਈ ਜੋੜੇ ਨੇ ਇੱਕ-ਭੈਣ ਜਾਂ ਭਰਾ ਨੂੰ ਦੁਨੀਆਂ ਵਿੱਚ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਬੀਤੇ ਸਮੇਂ ਵਿੱਚ ਜੋ ਬੇਕਦਰੀ ਪ੍ਰਵਾਸੀਆਂ ਨਾਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਮੀਗ੍ਰੇਸ਼ਨ ਦੇ ਸਿਸਟਮ ਵਲੋਂ ਕੀਤੀ ਗਈ ਹੈ ਜਾਂ ਹੋ ਰਹੀ ਹੈ, ਉਸ ਕਾਰਨ ਬਹੁਤੇ ਪ੍ਰਵਾਸੀ ਨਿਊਜੀਲੈਂਡ ਵੱਲ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਲੰਬੇ ਸਮੇਂ ਤੋਂ ਨਿਊਜੀਲੈਂਡ ਵਿੱਚ ਛੋਟੀ ਉਮਰ ਦੇ ਬੱਚਿਆਂ ਵਲੋਂ ਕਾਰੋਬਾਰਾਂ 'ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੁਲਿਸ ਦੀ ਢਿੱਲੀ ਕਾਰਵਾਈ ਤੇ ਲਚਕੀਲੇ ਕਾਨੂੰਨਾਂ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਲੰਬੇ ਸਮੇਂ ਤੋਂ ਨਿਊਜੀਲੈਂਡ ਵਿੱਚ ਬੱਸ ਡਰਾਈਵਰਾਂ ਦੀ ਘਾਟ ਦੀ ਸੱਮਸਿਆ ਬਰਕਰਾਰ ਹੈ ਤੇ ਇਸ ਦਾ ਸਿੱਧਾ ਅਸਰ ਆਮ ਨਿਊਜੀਲੈਂਡ ਵਾਸੀਆਂ 'ਤੇ ਪੈਂਦਾ ਆ ਰਿਹਾ ਹੈ, ਜਿਨ੍ਹਾਂ ਵਲੋਂ ਪਬਲਿਕ ਟ੍ਰਾਂਸਪੋਰਟੇਸ਼ਨ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਵਰਗੇ ਬਹੁ-ਸੱਭਿਆਚਾਰ ਵਾਲੇ ਦੇਸ਼ `ਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਨਾਲ ਕਈ ਵਾਰ ਸਮੱੁਚੇ ਭਾਰਤੀ ਭਾਈਚਾਰੇ ਨੂੰ ਸ਼ਰਮਸ਼ਾਰ ਹੋਣਾ ਪੈਂਦਾ ਹੈ। ਅਜਿਹੀ ਹੀ ਘਟਨਾ…
ਆਕਲੈਂਡ (ਹਰਪ੍ਰੀਤ ਸਿੰਘ) - ਸਕਸੈਸ ਗਰੁੱਪ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਗਰੇਮ ਰੋਜਰਸ ਜੋ ਇੱਕ ਬਹੁਤ ਵੱਡੇ ਪੱਧਰ ਦੀ ਰਿਕਰੂਟਮੈਂਟ ਐਜੰਸੀ ਚਲਾਉਂਦੇ ਹਨ ਤੇ ਬੀਤੇ ਸਮੇਂ ਵਿੱਚ ਯੂਕੇ ਵਿੱਚ ਹੋਏ ਇੱਕ ਵੱਡੇ ਪੱਧਰ ਦੇ ਜੋਬ ਫੇਅਰ 'ਤੇ …
ਆਕਲੈਂਡ (ਹਰਪ੍ਰੀਤ ਸਿੰਘ) - ਟੀ-20 ਵਰਲਡ ਕੱਪ ਦੇ ਅੱਜ ਦੇ ਮੁਕਾਬਲੇ ਵਿੱਚ ਨਿਊਜੀਲੈਂਡ ਦੀ ਟੀਮ ਇੱਕ ਵਾਰ ਤਾਂ ਸ਼੍ਰੀ ਲੰਕਾ ਦੇ ਗੇਂਦਬਾਜਾਂ ਕਾਰਨ ਲੜਖੜਾ ਗਈ ਸੀ, ਪਰ ਗਲੇਨ ਫਿਲ਼ਿਪ ਦੇ 64 ਗੇਂਦਾਂ ਵਿੱਚ ਬਣਾਏ ਸ਼ਾਨਦਾਰ ਸੈਂਕੜੇ ਨੇ ਨਿਊਜ…
ਆਕਲੈਂਡ (ਹਰਪ੍ਰੀਤ ਸਿੰਘ) - ਆਇਰਲੈਂਡ ਅਤੇ ਆਸਟ੍ਰੇਲੀਆ ਦੀ ਟੀਮ ਤੋਂ ਟੀ-20 ਵਰਲਡ ਕੱਪ ਦੇ ਸੁਪਰ 12 ਵਿੱਚ ਹਾਰਨ ਤੋਂ ਬਾਅਦ ਅੱਜ ਸ਼੍ਰੀਲੰਕਾ ਦੀ ਟੀਮ ਨੇ ਨਿਊਜਲਿੈਂਡ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸ਼੍ਰੀਲੰਕਾ ਦੇ ਗੇਂਦਬਾਜਾਂ ਨੇ ਵਧੀ…
Auckland - ਹੱਥ ਨਾਲ ਪੇਟਿੰਗ ਜਾਂ ਸਕੈਚ ਦੇ ਟੇਲੈਟ ਅਤੇ ਆਰਟਸ ਨੂੰ ਬੜਾਵਾ ਦੇਣ ਲਈ ਇੱਕ ਵਾਰ ਫਿਰ ਸੁਪਰੀਮ ਸਿੱਖ ਸੁਸਾਇਟੀ ਦੇ 2023 ਵਰੇ ਦੇ 12 ਪੇਜ ਰੰਗਦਾਰ ਕੈਲੰਡਰ ਲਈ ਤੁਸੀ ਆਪਣੀਆਂ ਪੇਟਿੰਗ, ਸਕੈਚ ਜਾਂ ਅਸਲੀ ਟਾਕਾਨਿਨੀ ਗੁਰੂ ਘ…
ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਗਰਮ ਅਤੇ ਉੱਚ ਤਾਪਮਾਨ ਵਾਲੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਨਿਊਜੀਲੈਂਡ ਭਰ ਵਿੱਚ ਕਾਫੀ ਖਰਾਬ ਮੌਸਮ ਦੇਖਣ ਨੂੰ ਮਿਲਿਆ ਹੈ। ਜਿੱਥੇ ਗੋਰ ਤੇ ਸਾਊਥਲੈਂਡ ਲਈ ਥੰਡਰਸਟੋਰਮ ਦੀ ਚੇਤਾਵਨੀ ਅਜੇ …
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਿਸ ਜਹਾਜ ਨੇ ਅੱਜ ਵਾਪਿਸ ਨਿਊਜੀਲੈਂਡ ਲਿਆਉਣਾ ਸੀ, ਉਸ ਜਹਾਜ ਦੇ ਅਚਨਚੇਤ ਖਰਾਬ ਹੋਣ ਦੀ ਖਬਰ ਹੈ। ਦਰਅਸਲ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਐਂ…
NZ Punjabi news