ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਇਮੀਗਰੇਸ਼ਨ ਨਿਊਜ਼ੀਲੈਂਡ ਨੇ ਦੇਰੀ ਲਈ ਮਾਫ਼ੀ ਮੰਗਦਿਆਂ ਨਿਊਜ਼ੀਲੈਂਡ ਤੋਂ ਬਾਹਰ ਰਹਿੰਦੇ ਇੱਕ ਸਕਿਲਡ ਮਾਈਗਰੈਂਟ ਵਰਕਰ ਦਾ ਵੀਜ਼ਾ ਦੁਬਾਰਾ ਵਧਾਉਣ ਦੀ ਔਫ਼ਰ ਦਿੱਤੀ ਹੈ। ਜਿਸ ਕਰਕੇ 100 ਤੋਂ…
ਆਕਲੈਂਡ (ਐਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਇਰਾਨ `ਚ ਠੀਕ ਢੰਗ ਨਾਲ ਹਿਜਾਬ ਨਾ ਪਹਿਨਣ ਕਰਕੇ ਇੱਕ 22 ਸਾਲਾ ਕੁਰਦਸ਼ ਕੁੜੀ ਮਾਸ਼ਾ ਅਮੀਨੀ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਸਰਕਾਰ ਵਿਰੁੱਧ ਪੈਦਾ ਹੋਏ ਲੋਕ ਰੋਹ ਦਾ ਸੇਕ ਨਿਊਜ਼ੀਲੈਂਡ `ਚ …
ਡਿਪਾਰਟਮੈਂਟ ਵਲੋਂ ਇਸ਼ਤਿਹਾਰਾਂ ‘ਤੇ ਖਰਚੇ ਜਾ ਰਹੇ ਮਿਲੀਅਨ ਡਾਲਰਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀਆਂ ਜੇਲਾਂ ਵਿੱਚ ਇਸ ਵੇਲੇ ਕੁਰੇਕਸ਼ਨਜ਼ ਅਧਿਕਾਰੀਆਂ ਦੀ ਭਾਰੀ ਕਮੀ ਹੈ ਤੇ ਇਨ੍ਹਾਂ ਨਵੇਂ ਅਧਿਕਾਰੀਆਂ ਦੀ ਚੋਣ ਲਈ ਵਿਭਾਗ ਵਲੋਂ…
Auckland - ਇੰਡੀਆ ਤੋਂ ਨਿਊਜ਼ੀਲੈਂਡ `ਚ ਸਟੂਡੈਂਟ ਵੀਜ਼ੇ `ਤੇ ਆਈ ਇੱਕ ਕੁੜੀ ਨੂੰ ਕੀ ਪਤਾ ਸੀ ਕਿ ਇਕ ਆਈਲੈਂਡਰ ਨਾਲ ਪ੍ਰੇਮ ਵਿਆਹ ਵਾਲੇ ਜਿਹੜੇ ਰਾਹ `ਤੇ ਚੱਲ ਪਈ ਹੈ, ਉਸਦਾ ਅੰਤ ਦੁੱਖਾਂ ਭਰਿਆ ਹੋਵੇਗਾ। ਉਸਨੇ ਮਾਪਿਆਂ ਨੂੰ ਦੱਸੇ ਬਿ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਨਿਊਜ਼ੀਲੈਂਡ `ਚ ਇਮੀਗਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਿਬਊਨਲ ਨੇ ਭਾਰਤੀ ਮੂਲ ਦੀ ਇੱਕ ਔਰਤ ਨੂੰ ਰੀਫਿਊਜੀ ਸਟੇਟਸ ਦੇ ਦਿੱਤਾ ਹੈ, ਜੋ 12 ਕੁ ਸਾਲ ਪਹਿਲਾਂ ਇੱਥੇ ਪੜ੍ਹਾਈ ਕਰਨ ਆਈ ਸੀ। ਹਾਲਾਂਕਿ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕੱਲ ਅਤੇ ਉਸ ਤੋਂ ਪਹਿਲਾਂ ਵੀ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚ ਬਾਹਰੋਂ ਆਏ ਐਨ ਆਰ ਆਈ'ਜ਼ ਨੂੰ ਲੁੱਟਣ ਦੀ ਮਨਸ਼ਾ ਨਾਲ ਉਨ੍ਹਾਂ ਦਾ ਗੱਡੀਆਂ ਨਾਲ ਪਿੱਛਾ ਕਰਕੇ ਉਨ੍ਹਾਂ …
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਵਿੱਚ ਟਰੇਨ ਸੇਵਾਵਾਂ ਦੇ ਰੱਦ ਹੋਣ ਕਾਰਨ ਕਾਫੀ ਵੱਡੀ ਗਿਣਤੀ ਵਿੱਚ ਰੋਜਾਨਾ ਸਫਰ ਕਰਨ ਵਾਲੇ ਯਾਤਰੀਆਂ ਦੇ ਖੱਜਲ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਹ ਟਰੇਨਾਂ ਸਟਾਫ ਦੀ ਕਮੀ ਕਾਰਨ ਬੀਤੇ ਕਈ ਦਿ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਚੱਲ ਰਹੇ ਬਿਲੀਅਨ ਡਾਲਰ ਮੁੱਲ ਦੇ ਰੇਲ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ 2 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਖਬਰ ਹੈ ਤੇ ਇਸ ਮਾਮਲੇ ਵਿੱਚ ਹੋਰ ਛਾਣਬੀਣ ਕੀਤੀ ਜਾ ਰਹੀ ਹੈ।ਪਹਿਲੀ ਘ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੀ ਤਾਜਾ ਜਨਗਨਣਾ ਦੇ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਆਂਕੜੇ ਸਾਹਮਣੇ ਆਏ ਹਨ, ਇਨ੍ਹਾਂ ਆਂਕੜਿਆਂ ਵਿੱਚ ਦਰਸਾਇਆ ਗਿਆ ਹੈ ਕਿ ਬੀਤੇ 150 ਸਾਲਾਂ ਵਿੱਚ ਪ੍ਰਵਾਸੀਆਂ ਦੀ ਗਿਣਤੀ ਇਸ ਵਾਰ ਦੀ ਜਨਗਨਣਾ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਹਸਪਤਾਲਾਂ ਵਿੱਚ ਕੰਮ ਕਰਦੀਆਂ ਨਰਸਾਂ ਦੇ ਬਰਾਬਰ ਤਨਖਾਹ ਹਾਸਿਲ ਕਰਨ ਲਈ ਅੱਜ ਪ੍ਰਾਇਮਰੀ ਖੇਤਰ ਨਾਲ ਸਬੰਧਤ ਨਰਸਾਂ ਨੇ 4 ਘੰਟੇ ਦੀ ਹੜਤਾਲ ਕੀਤੀ। ਇਨ੍ਹਾਂ ਹੀ ਨਹੀਂ ਅੱਜ ਦੀ ਹੜਤਾਲ ਤੋਂ ਇਲਾਵਾ ਇਨ੍ਹਾਂ ਪ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਸੰਦੀਪ ਧਾਲੀਵਾਲ ਜਿਨ੍ਹਾਂ ਨੇ ਅਮਰੀਕਾ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਬਨਣ ਮਾਣ ਹਾਸਿਲ ਕੀਤਾ ਸੀ, ਉਨ੍ਹਾਂ ਨੂੰ ਟੈਕਸਾਸ ਵਿੱਚ ਡਿਊਟੀ ਦੌਰਾਨ 27 ਸਤੰਬਰ 2019 ਨੂੰ ਕਤਲ ਕਰਨ ਵਾਲੇ ਦੋਸ਼ੀ …
Jatt Sikh Sidhu 29 years old , Certified hair & beauty artist Brother is New Zealand Resident Looking a Groom in New Zealand Contact 0064220339412
ਡਾ: ਦਲਜੀਤ ਸਿੰਘਸਾਬਕਾ: ਪ੍ਰੋਫੈਸਰ ਅਤੇ ਮੁੱਖੀਕਾਨੂੰਨ ਵਿਭਾਗ,ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ, ਜਲੰਧਰਅਤੇ ਵਾਇਸ ਚਾਂਸਲਰ, ਰਾਇਤ ਬਾਹਰਾ ਯੂਨੀਵਰਸਿਟੀ, ਮੁਹਾਲੀ'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ', ਪਰ ਅੱਜ ਕੱਲ੍ਹ ਪੰਜਾਬ …
ਆਕਲੈਂਡ (ਹਰਪ੍ਰੀਤ ਸਿੰਘ) - ਵਾਇਕਾਟੋ ਰੀਜਨਲ ਕਾਉਂਸਲ ਦੇ ਚੈਅਰ ਤੇ ਉਪ-ਚੈਅਰ ਦੀ ਚੋਣ ਅੱਜ ਲਾਟਰੀ ਸਿਸਟਮ ਰਾਂਹੀ ਕੀਤੀ ਗਈ। ਵਾਇਕਾਟੋ ਰੀਜਨਲ ਕਾਉਂਸਲ ਦੇ ਚੈਅਰ ਦੀ ਸਲਾਨਾ ਤਨਖਾਹ $163,000 ਹੈ। ਦਰਅਸਲ ਕਾਉਂਸਲਰਾਂ ਵਲੋਂ ਦੋਨੋਂ ਅਹੁਦ…
ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਮਹੀਨੇ ਕੋਰਮੰਡਲ ਦੇ 'ਵਾਹੀ' ਟਾਊਨ ਵਿੱਚ ਨਿਊਡ ਸਾਈਕਲਿਸਟਾਂ ਵਲੋਂ ਇੱਕ ਰੈਲੀ ਕੱਢੀ ਜਾਣੀ ਹੈ। ਇਹ ਰੈਲੀ ਇੱਕ ਰੋਸ ਪ੍ਰਦਰਸ਼ਨ ਹੋਏਗੀ, ਜੋ ਸੜਕਾਂ 'ਤੇ ਸਾਈਕਲ ਸਵਾਰਾਂ ਦੀ ਅਸੁਰੱਖਿਅਤਾ ਅਤੇ ਕਾਰਾਂ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਲੰਬਾ ਸਮਾਂ ਆਕਲੈਂਡ ਦੇ ਮੇਅਰ ਵਜੋਂ ਆਪਣੀਆਂ ਸੇਵਾਵਾਂ ਦੇਣ ਵਾਲੇ ਸਾਬਕਾ ਮੇਅਰ ਫਿਲ ਗੌਫ ਨੂੰ ਯੂਕੇ ਵਿੱਚ ਨਿਊਜੀਲੈਂਡ ਦਾ ਅਗਲਾ ਹਾਈ ਕਮਿਸ਼ਨਰ ਚੁਣਿਆ ਗਿਆ ਹੈ। ਉਹ ਆਪਣਾ ਅਹੁਦਾ ਨਵੇਂ ਸਾਲ ਤੋਂ ਸੰਭਾਲਣਗੇ।…
Melbourne - ਕਮਲਜੀਤ ਕੌਰ ਬਰਾੜ (36) ਜਦੋਂ ਬੀਤੀ ਕੱਲ੍ਹ Moorabbin Magistrates Court ਵਿੱਚ ਪੇਸ਼ ਹੋਈ ਤਾਂ ਜੱਜ ਨੇ ਉਸ ਨੂੰ ਕੰਮ ਵਾਲੀ ਥਾਂ 'ਤੇ ਸਿਹਤ ਕਾਨੂੰਨਾਂ ਦੀ ਉਲਘੰਣਾ ਕਰਨ ਦਾ ਦੋਸ਼ੀ ਪਾਇਆ। ਮੈਲਬੌਰਨ ਦੇ ਦੱਖਣ ਪੂਰਬ ਸਬ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦਾ ਨਾਮ ਬਦਲ ਕੇ ਓਟੀਰੋਆ ਰੱਖਿਆ ਜਾਏ, ਇਸ 'ਤੇ ਟੀ ਪੇਟੀ ਮਾਓਰੀ ਵਲੋਂ ਬੀਤੇ ਸਾਲ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਬੀਤੀ ਜੂਨ ਵਿੱਚ 70,000 ਤੋਂ ਵਧੇਰੇ ਹਸਤਾਖਰ ਮਿਲਣ ਤੋਂ ਬਾਅਦ 'ਮ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਇੱਕ ਮਹਿਲਾ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਮਾਉਂਟ ਐਲਬਰਟ ਚੋਣ ਖੇਤਰ ਵਿੱਚ ਸਥਿਤ ਦਫਤਰ 'ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ, ਜਾਣਕਾਰੀ ਮੁਤਾਬਕ 57 ਸਾਲਾ ਮਹਿਲਾ ਨੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਰੀਅਲ ਅਸਟੇਟ ਵਿੱਚ ਮੰਦੀ ਦਾ ਦੌਰ ਅਜੇ ਲਗਾਤਾਰ ਜਾਰੀ ਰਹੇਗਾ ਤੇ ਇਸ ਨੂੰ ਪ੍ਰਮਾਣਿਤ ਕੀਤਾ ਹੈ ਏ ਐਨ ਜੈਡ ਬੈਂਕ ਦੀ ਭਵਿੱਖਬਾਣੀ ਨੇ, ਜਿਸ ਵਿੱਚ ਕਿਹਾ ਗਿਆ ਹੈ ਕਿ ਘਰਾਂ ਦੇ ਮੁੱਲਾਂ ਵ…
ਨਿਊਜ਼ੀਲੈਂਡ ਦੀ ਮੈਡੀਕਲ ਕੌਂਸਲ ਨੇ ਇੱਕ ਮਾਈਗਰੈਂਟ ਲੇਡੀ ਡਾਕਟਰ ਨੂੰ ਬਤੌਰ ਡਾਕਟਰ ਵਜੋਂ ਰਜਿਸਟਰ ਕਰਨ ਤੋਂ ਜਵਾਬ ਦੇ ਦਿੱਤਾ ਹੈ। ਹਾਲਾਂਕਿ ਉਹ ਯੂਕੇ ਅਤੇ ਆਸਟਰੇਲੀਆ `ਚ ਬਤੌਰ ਰਜਿਸਟਰਡ ਡ…
ਨਿਊਜ਼ੀਲੈਂਡ `ਚ ਅਦਾਲਤ ਨੇ ਇੱਕ ਅਜਿਹੇ ਵਿਅਕਤੀ ਨੂੰ ਡੀਪੋਰਟ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ, ਜੋ ਅੱਠ ਕੁ ਸਾਲ ਪਹਿਲਾਂ ਇੱਥੇ ਆਇਆ ਸੀ ਅਤੇ ਆਪਣੇ ਮਾਪਿਆਂ ਦੇ ਅਧਾਰ `ਤੇ ਪਰਮਾਨੈਂਟ ਰੈ…
ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਹੈਮਿਲਟਨ ਦੇ ਕੈਂਬ੍ਰਿਜ ਨਾਲ ਸਬੰਧਤ ਹੈ, ਜਿੱਥੋਂ ਦੇ 25 ਸਾਲਾ ਸਾਹਿਲ ਨਾਰੰਗ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ।ਜਾਣਕਾਰੀ ਮੁਤਾਬਕ ਸਾਹਿਲ ਬੀਤੇ 7 ਸਾਲਾਂ ਤੋਂ ਨਿਊਜੀਲੈਂਡ ਰਹਿ ਰਿਹਾ ਸੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਨੂੰ ਛੱਡਣ ਵਾਲਿਆਂ ਦੀ ਗਿਣਤੀ ਕਾਰਨ ਇਸ ਦਾ ਅਸਰ ਇੱਥੋਂ ਦੀ ਆਬਾਦੀ 'ਤੇ ਪੈ ਰਿਹਾ ਹੈ ਤੇ ਕਈ ਇਲਾਕਿਆਂ ਵਿੱਚ ਆਬਾਦੀ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਇਸ ਵੇਲੇ ਨਿਊਜੀਲੈਂਡ ਦੀ ਆਬਾਦੀ 5.12 ਮਿ…
ਆਕਲੈਂਡ (ਹਰਪ੍ਰੀਤ ਸਿੰਘ) - 2009 ਤੋਂ ਜਦੋਂ ਦੀ ਉਬਰ ਕੰਪਨੀ ਅਮਰੀਕਾ ਵਿੱਚ ਸ਼ੁਰੂ ਹੋਈ ਸੀ ਤੇ ਹੁਣ ਤੱਕ 10,000 ਸ਼ਹਿਰਾਂ ਵਿੱਚ ਫੈਲਣ ਦੇ ਬਾਅਦ ਵੀ ਉਬਰ ਵਲੋਂ ਵੱਖੋ-ਵੱਖ ਦੇਸ਼ਾਂ ਵਿੱਚ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਡਰਾਈਵਰ ਕੰ…
NZ Punjabi news