ਆਕਲੈਂਡ (ਹਰਪ੍ਰੀਤ ਸਿੰਘ ) - ਟਾਈਗਰ ਸਪੋਰਟਸ ਕਲੱਬ ਟੌਰੰਗਾ ਵਲੋਂ ਆਉਂਦੇ ਐਤਵਾਰ 9 ਅਕਤੂਬਰ 2022 ਨੂੰ 'ਟੌਰੰਗਾ ਕਬੱਡੀ ਕੱਪ' ਕਰਵਾਇਆ ਜਾ ਰਿਹਾ ਹੈ। ਇਹ ਗੁਰਦੁਆਰਾ ਕਲਗੀਧਰ ਸਾਹਿਬ, 342, ਚਾਏਨੇ ਰੋਡ, ਪਾਏਸ ਪਾਅ, ਟੌਰੰਗਾ ਦੀਆਂ ਗਰਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਾਸੀ ਜੋ ਰੇਲ ਗੱਡੀਆਂ ਦਾ ਸਫਰ ਕਰਦੇ ਹਨ, ਉਨ੍ਹਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਸੂਚਿਤ ਕੀਤਾ ਗਿਆ ਹੈ ਕਿ ਇਸ ਸਾਲ ਦੇ ਅੰਤ ਤੱਕ ਆਕਲੈਂਡ ਵਿੱਚ ਕਈ ਰੂਟ ਮਹੀਨਿਆਂ ਬੱਧੀ ਬੰਦ ਕੀਤੇ ਜਾਣਗੇ।ਇਨ੍ਹਾਂ …
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਵਿੱਚ ਜਨਮੀ ਤੇ ਨਿਊਜੀਲੈਂਡ ਵਿੱਚ ਬਤੌਰ ਵਕੀਲ ਪੇਸ਼ੇ ਨਾਲ ਸਬੰਧਤ ਆਸ਼ਿਮਾ ਸਿੰਘ ਨੂੰ ਪਹਿਲੀ ਭਾਰਤੀ ਮੂਲ ਦੀ ਨੋਟਰੀ ਪਬਲਿਕ ਬਨਣ ਦਾ ਮਾਣ ਹਾਸਿਲ ਹੋਇਆ ਹੈ। ਲੀਗਲ ਅਸੋਸੀਏਟਸ ਫਰਮ ਦੀ ਕੋ-ਫਾਉਂਡਰ ਆਸ਼ਿਮਾ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਦੇ ਐਕਸਟਰਨਲ ਅਫੇਅਰਜ਼ ਮਨਿਸਟਰ ਡਾਕਟਰ ਐੱਸ ਜੇਸ਼ੰਕਰ ਇਸ ਹਫਤੇ ਨਿਊਜੀਲੈਂਡ ਦੇ 5 ਦਿਨ ਦੇ ਦੌਰੇ 'ਤੇ ਆ ਰਹੇ ਹਨ। ਡਾਕਟਰ ਐੱਸ ਜੇਸ਼ੰਕਰ ਦੀ ਇਸ ਫੇਰੀ ਦਾ ਮੁੱਖ ਮਕਸਦ ਦੋਨਾਂ ਦੇਸ਼ਾਂ ਵਿਚਾਲੇ ਦੁਵੱਲੀ ਕਾਰ…
Auckland (Kanwalpreet Kaur Pannu) - "Two & Half Years," still stuck offshore, still waiting, stressed, frustrated, and worried; still no answer, no announcement, no update, no clarity fr…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਏ ਐਮ ਸ਼ੋਅ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਵੇਲੇ ਇਮੀਗ੍ਰੇਸ਼ਨ ਨਿਊਜੀਲੈਂਡ ਕੋਲ ਜਿਨੇਂ ਵੀਜੀਟਰ ਵੀਜਿਆਂ ਦੀਆਂ ਫਾਈਲਾਂ ਆ ਰਹੀਆਂ ਹਨ, ਉਸਤੋਂ ਜਿਆਦਾ ਭੁਗਤ…
ਆਕਲੈਂਡ (ਤਰਨਦੀਪ ਬਿਲਾਸਪੁਰ) ਉਲੰਪੀਅਨ ਤੇ ਇੰਡੀਅਨ ਹਾਕੀ ਟੀਮ ਦੇ ਕਪਤਾਨ ਰਹੇ ਤੇ ਵਰਤਮਾਨ ਵਿੱਚ ਸਿਆਸਤ ਦੇ ਖੇਤਰ ਵਿੱਚ ਇਮਾਨਦਾਰ , ਬੇਬਾਕ ਆਗੂ ਵਜੋਂ ਜਾਣੇ ਜਾਂਦੇ ਪ੍ਰਗਟ ਸਿੰਘ ਇਹਨਾਂ ਦਿਨਾਂ ਚ ਨਿਊਜੀਲੈਂਡ ਦੇ ਦੌਰੇ ਤੇ ਹਨ । ਅੱਜ …
ਆਕਲੈਂਡ (ਹਰਪ੍ਰੀਤ ਸਿੰਘ) - ਹਾਊਸਿੰਗ ਮਾਰਕੀਟ ਵੈਸੇ ਤਾਂ ਇਸ ਵੇਲੇ ਨਿਵੇਸ਼ ਕਰਨ ਪੱਖੋਂ ਕਾਫੀ ਵਧੀਆ ਕਹੀ ਜਾ ਸਕਦੀ ਹੈ, ਪਰ ਲਗਾਤਾਰ ਘੱਟ ਰਹੇ ਘਰਾਂ ਦੇ ਮੁੱਲ ਮਾਲਕਾਂ ਦੀ ਚਿੰਤਾ ਦਾ ਕਾਰਨ ਬਣ ਰਹੇ ਹਨ। ਖਾਸਕਰ ਆਕਲੈਂਡ ਤੇ ਵਲੰਿਗਟਨ ਵਿ…
ਜੇਹਾ ਚਿਰੀ ਲਿਖਿਆ ਤੇਹਾ ਹੁਕਮੁ ਕਮਾਹਿll ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿllਆਪ ਸਾਰਿਆਂ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕੱਲ ਰਾਤ ਸਤਿਕਾਰਯੋਗ ਸ. ਜੋਗਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨl
ਉਨ੍ਹਾਂ ਦਾ ਅੰਤਿਮ ਸੰਸਕਾਰ…
ਆਕਲੈਂਡ (ਹਰਪ੍ਰੀਤ ਸਿੰਘ) - ਬੇਅ ਆਫ ਪਲੇਂਟੀ ਵਿੱਚ ਸੜਕ 'ਤੇ ਪਏ ਟੋਇਆਂ ਦੀ ਇਨੀਂ ਜਿਆਦਾ ਮਾੜੀ ਹਾਲਤ ਦੇਖਣ ਨੂੰ ਮਿਲੀ ਹੈ ਕਿ ਪੁਲਿਸ ਨੇ ਡਰਾਈਵਰਾਂ ਨੂੰ ਸੁਚਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਚੇਤਾਵਨੀ ਜਾਰੀ ਕੀਤੀ ਹੈ।
ਬੇਅ ਆਫ ਪਲੇਂਟੀ ਦ…
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟਫਿਲਡ ਮਾਲ ਦੀ ਕਾਰ ਪਾਰਕਿੰਗ ਵਿੱਚ ਦਿੱਕਤ ਕਾਰਨ ਅੱਜ ਸੈਂਕੜੇ ਕਾਰ ਚਾਲਕਾਂ ਨੂੰ 2 ਘੰਟਿਆਂ ਤੱਕ ਮਾਲ ਦੀ ਪਾਰਕਿੰਗ ਵਿੱਚ ਹੀ ਉਡੀਕ ਕਰਨੀ ਪਈ। ਦਰਅਸਲ ਮਾਲ ਦੀ ਪਾਰਕਿੰਗ ਵਿੱਚ ਵਧੇਰੇ ਕਾਰਾਂ ਦੀ ਪਾਰਕਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਉਹ ਕਾਰੋਬਾਰ ਜਾਂ ਕੰਪਨੀਆਂ ਇਸ ਗੱਲ ਨਾਲ ਹਾਮੀ ਭਰ ਰਹੀਆਂ ਹਨ ਕਿ ਆਪਣੇ ਕਰਮਚਾਰੀਆਂ ਤੋਂ ਹਫਤੇ ਦੇ 4 ਦਿਨ ਕੰਮ ਕਰਵਾਉਣ ਦਾ ਨਿਯਮ ਭਵਿੱਖ ਦੇ ਨਿਊਜੀਲੈਂਡ ਦੀ ਸ਼ੁਰੂਆਤ ਹੈ।ਕਾਉਂਸਲ ਆਫ ਟਰੇਡ …
ਆਕਲੈਂਡ (ਹਰਪ੍ਰੀਤ ਸਿੰਘ) - ਰੋਜ਼ ਪੇਚਿੰਗ ਤੇ ਬਰੋਨਵਿਨ ਮਾਈਕਲ, ਜਿਨ੍ਹਾਂ ਨੇ ਜੂਨ 2020 ਵਿੱਚ ਇੱਕ ਕਰਮਚਾਰੀ ਨੂੰ ਆਪਣੇ ਫਾਰਮ 'ਤੇ ਕੰਮ 'ਤੇ ਰੱਖਿਆ ਸੀ, ਪਰ ਕੁਝ ਸਮੇਂ ਬਾਅਦ ਹੀ ਕਰਮਚਾਰੀ ਨੇ ਉਨ੍ਹਾਂ 'ਤੇ ਗੰਭੀਰ ਦੋਸ਼ ਲਾ ਦਿੱਤੇ ਕਿ …
ਆਕਲੈਂਡ (ਤਰਨਦੀਪ ਬਿਲਾਸਪੁਰ) ਇਹ ਖਬਰ ਲਿਖਦਿਆਂ ਐਨੀ ਕੁ ਭਵਿੱਖਬਾਣੀ ਕਰ ਸਕਦੇ ਹਾਂ ਕਿ ਆਉਣ ਵਾਲੇ ਇੱਕ ਦਹਾਕੇ ਵਿੱਚ ਨਿਊਜੀਲੈਂਡ ਦੀ ਪਾਰਲੀਮੈਂਟ ਵਿੱਚ ਪੰਜਾਬੀਆਂ ਦੀ ਦੂਸਰੀ ਤੇ ਤੀਸਰੀ ਪੀੜੀ ਭਰਵੀਂ ਹਾਜਰੀ ਲਵਾਏਗੀ । ਨਿਊਜੀਲੈਂਡ ਦੇ …
ਆਕਲੈਂਡ (ਹਰਪ੍ਰੀਤ ਸਿੰਘ) - 2022 'ਵਰਲਡ ਆਫ ਵਿਅਰੇਬਲ ਆਰਟ' ਇਵੈਂਟ ਮੌਕੇ ਰੈਂਪ 'ਤੇ ਵਾਕ ਕਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਆਪਣੇ ਚਾਹੁਣ ਵਾਲਿਆਂ ਨੂੰ ਆਪਣਾ ਇੱਕ ਨਵਾਂ ਰੂਪ ਦਿਖਾਇਆ ਹੈ।ਉਨ੍ਹਾ…
ਆਕਲੈਂਡ (ਹਰਪ੍ਰੀਤ ਸਿੰਘ) - $110 ਮਿਲੀਅਨ ਦੀ ਲਾਗਤ ਨਾਲ ਤਿਆਰ ਹੋਇਆ ਵਲੰਿਗਟਨ ਸਥਿਤ ਬੱਚਿਆਂ ਦਾ ਹਸਪਤਾਲ ਅੱਜ ਅਧਿਕਾਰਿਤ ਰੂਪ ਵਿੱਚ ਖੋਲ ਦਿੱਤਾ ਗਿਆ ਹੈ। ਇਸ ਹਸਪਤਾਲ ਦੀ ਖਾਸੀਅਤ ਇਹ ਰਹੇਗੀ ਕਿ ਇਸ ਹਸਪਤਾਲ ਵਿੱਚ ਇੱਕ ਛੱਤ ਹੇਠਾਂ ਹ…
ਆਕਲੈਂਡ (ਹਰਪ੍ਰੀਤ ਸਿੰਘ) - ਪਲਾਸਟਿਕ ਕੋਟਨ ਬਡਸ, ਪੋਲੀਸਟਾਇਰੀਨ ਟੈਕਅਵੇ ਕੰਟੈਨਰ ਤੇ ਪਲਾਸਟਿਕ ਦੀਆਂ ਮੀਟ ਟਰੇਅ ਸ਼ਨੀਵਾਰ ਤੋਂ ਗੈਰ-ਕਾਨੂੰਨੀ ਐਲਾਨ ਦਿੱਤੀਆਂ ਜਾਣਗੀਆਂ।
ਦਰਅਸਲ ਨਿਊਜੀਲੈਂਡ ਸਰਕਾਰ ਪਲਾਸਟਿਕ ਵਰਤੋਂ ਦੀ ਰੋਕ ਸਬੰਧੀ ਦੂਜ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਖੁੱਲਿਆ ਕੋਸਟਕੋ, ਜੋ ਕਿ $60 ਦੀ ਇੰਡੀਵੀਜੁਅਲ ਮੈਂਬਰਸ਼ਿਪ 'ਤੇ ਗ੍ਰਾਹਕਾਂ ਨੂੰ ਖ੍ਰੀਦਾਰੀ ਦਾ ਮੌਕਾ ਦਿੰਦਾ ਹੈ, ਸੱਚਮੁੱਚ ਹੀ ਆਕਲੈਂਡ ਵਾਸੀਆਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ। ਗ੍ਰੋਸਰੀ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ 'ਤੇ ਪੁੱਜੇ ਯਾਤਰੀਆਂ ਨੂੰ ਕਮਰਿਆਂ ਦੀ ਘਾਟ ਹੋਣ ਕਾਰਨ ਏਅਰਪੋਰਟ 'ਤੇ ਹੀ ਸੋਣ ਲਈ ਮਜਬੂਰ ਹੋਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਤਕਨੀਕੀ ਖਰਾਬੀ ਕਾਰਨ ਆਕਲੈਂਡ ਏਅਰਪੋਰਟ 'ਤੇ ਫਸੇ ਸੈਂਕੜੇ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਅਹਿਮ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਆਉਂਦੀ 14 ਅਕਤੂਬਰ ਨੂੰ ਮੈਨਡੇਟਰੀ ਆਈਸੋਲੇਸ਼ਨ ਨਿਯਮ, ਜਿਸ ਤਹਿਤ ਕੋਰੋਨਾਗ੍ਰਸਤ ਹੋਏ ਮਰੀਜ ਨੂੰ ਘਰ ਵਿੱਚ 5 ਦਿਨਾਂ ਲਈ ਆਈਸੋਲੇਟ…
ਆਕਲੈਂਡ (ਹਰਪ੍ਰੀਤ ਸਿੰਘ) - ਇਰਾਨ ਵਿੱਚ ਹਿਜਾਬ ਦੇ ਵਿਰੋਧ ਨੂੰ ਲੈਕੇ ਚੱਲ ਰਹੇ ਪ੍ਰਦਰਸ਼ਨਾਂ ਦੇ ਚਲਦਿਆਂ ਬੇਰਹਿਮੀ ਨਾਲ ਕਤਲ ਕੀਤੀ ਗਈ 20 ਸਾਲਾ ਹਦੀਸ ਨਜ਼ਫੀ ਦੇ ਮਾਮਲੇ ਵਿੱਚ ਦੁਨੀਆਂ ਭਰ ਵਿੱਚ ਰੋਹ ਹੈ ਤੇ ਇਸ ਮਾਮਲੇ ਵਿੱਚ ਪੰਜਾਬੀਆਂ …
ਆਕਲੈਂਡ (ਹਰਪ੍ਰੀਤ ਸਿੰਘ) - 1 ਅਕਤੂਬਰ ਤੋਂ ਨਿਊਜੀਲੈਂਡ ਭਰ ਦੀਆਂ ਨਰਸਾਂ ਨੇ ਆਪਣੀਆਂ ਵਾਧੂ ਦੀਆਂ ਫਾਲਤੂ ਸ਼ਿਫਟਾਂ 'ਤੇ ਕੰਮ ਨਾ ਕਰਨ ਦਾ ਫੈਸਲਾ ਸੁਣਾ ਦਿੱਤਾ ਹੈ, ਪਰ ਨਵੀਂ ਹੈਲਥ ਅਥਾਰਟੀ ਨਰਸਾਂ ਦੇ ਇਸ ਫੈਸਲੇ ਨੂੰ ਗੈਰ-ਕਾਨੂੰਨੀ ਦੱਸ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀ ਕਰਮਚਾਰੀਆਂ ਦਾ ਸੋਸ਼ਣ ਕਰਨ ਵਾਲੇ ਮਾਲਕ ਹੁਣ ਖਬਰਦਾਰ ਹੋ ਜਾਣ, ਕਿਉਂਕਿ ਨਿਊਜੀਲੈਂਡ ਸਰਕਾਰ ਨੇ ਇਸ ਮਾਮਲੇ ਵਿੱਚ ਅਹਿਮ ਪਹਿਲਕਦਮੀ ਸ਼ੁਰੂ ਕਰ ਦਿੱਤੀ ਹੈ ਤੇ ਇਨ੍ਹਾਂ ਬਦਲਾਵਾਂ ਤੋਂ ਬਾਅਦ ਅਜਿਹੇ ਮਾਲ…
ਆਕਲੈਂਡ (ਹਰਪ੍ਰੀਤ ਸਿੰਘ) - ਯੁਵਰਾਜ ਨਾਮ ਦਾ ਭਾਰਤੀ ਮੂਲ ਦਾ ਨੌਜਵਾਨ ਜਿਸ 'ਤੇ ਨਕਲੀ ਕਾਗਜਾਤ ਦਿਖਾਅ ਡਾਕਟਰੀ ਪੇਸ਼ੇ ਦੀ ਨੌਕਰੀ ਕਰਨ ਦੇ ਦੋਸ਼ ਲੱਗੇ ਹਨ, ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ। ਯੁਵਰਾਜ 'ਤੇ ਇਸ ਮਸਲੇ ਵਿੱਚ 10…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਹਸਪਤਾਲ ਵਿੱਚ ਮਰੀਜਾਂ ਦੀ ਗਿਣਤੀ ਹੱਦੋਂ ਵੱਧ ਵਧਣ ਦੀ ਖਬਰ ਹੈ। ਸਭ ਤੋਂ ਜਿਆਦਾ ਐਮਰਜੈਂਸੀ ਵਿਭਾਗ ਪ੍ਰਭਾਵਿਤ ਹੋਇਆ ਦੱਸਿਆ ਜਾ ਰਿਹਾ ਹੈ, ਜਿੱਥੇ ਮਰੀਜਾਂ ਦੀਆਂ ਸਰਜਰੀਆਂ ਨੂੰ ਰੋਕਣਾ ਪੈ ਰ…
NZ Punjabi news