Auckland - ਹੁਣ ਆਇਲਟਸ (IELTS) ਦੇ ਬਿਨੈਕਾਰ ਕਿਸੇ ਇਕ ਮਾਡਿਊਲ ਲਈ ਮੁੜ ਤੋਂ ਪੇਪਰ ਦੇ ਸਕਣਗੇ I ਇਸਨੂੰ ਵਨ ਸਕਿੱਲ ਰੀਟੇਕ ਦਾ ਨਾਮ ਦਿੱਤਾ ਗਿਆ ਹੈ I ਹਾਲੇ ਆਈਡੀਪੀ ਨੇ ਆਸਟ੍ਰੇਲੀਆ ਵਿੱਚ ਵਨ ਸਕਿੱਲ ਰੀਟੇਕ ਸ਼ੁਰੂ ਹੋਣ ਦੀ ਗੱਲ ਆਖੀ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਬੁੱਧਵਾਰ ਦੇ ਡਰਾਅ ਵਿੱਚ ਪੋਰੀਰੁਆ ਦੇ ਇੱਕ ਬਜੁਰਗ ਜੋੜੇ ਵਲੋਂ $7 ਮਿਲੀਅਨ ਦਾ ਪੋਵਰਬੈਲ ਇਨਾਮ ਜਿੱਤੇ ਜਾਣ ਦੀ ਖਬਰ ਹੈ। ਇਨੀਂ ਵੱਡੀ ਖੁਸ਼ੀ ਦੀ ਖਬਰ 'ਤੇ ਇਹ ਜੋੜਾ ਅਜੇ ਵੀ ਵਿਸ਼ਵਾਸ਼ ਨਹੀਂ ਕਰ ਪਾ ਰਿਹ…
ਆਕਲੈਂਡ (ਹਰਪ੍ਰੀਤ ਸਿੰਘ) - ਬੇਅ ਆਫ ਪੰਜਾਬ ਅਤੇ ਪਾਲੀ ਕੋਰਮੰਡਲ ਤੇ ਵਾਕਾਟਾਨੇ ਬ੍ਰਦਰਜ਼ ਵਲੋਂ ਸਾਂਝੇ ਤੌਰ 'ਤੇ ਪੰਜਾਬ ਬੋਲਦਾ ਨਿਊਜੀਲੈਂਡ ਟੂਰ 2023 ਕਰਵਾਇਆ ਜਾ ਰਿਹਾ ਹੈ। ਇਸ ਟੂਰ ਤਹਿਤ ਮਸ਼ਹੂਰ ਗਾਇਕ ਰਣਜੀਤ ਬਾਵਾ ਪਹਿਲੀ ਵਾਰ ਟੌਰੰ…
ਆਕਲੈਂਡ (ਹਰਪ੍ਰੀਤ ਸਿੰਘ) - ਉਮਰ ਭਾਂਵੇ ਇਸ ਬਜੁਰਗ ਦੀ 74 ਸਾਲ ਹੈ, ਪਰ ਫਿਰ ਵੀ ਇਹ ਕਿਸੇ ਲਈ ਵੀ ਖਤਰਾ ਸਾਬਿਤ ਹੋ ਸਕਦੀ ਹੈ ਤੇ ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਬਜੁਰਗ ਨੂੰ ਦੇਖੇ ਜਾਣ 'ਤੇ ਇਸ ਨੂੰ ਬਿਲਕੁਲ ਵੀ ਅਪਰੋਚ ਨਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਪੁਲਿਸ ਨੇ 15 ਤੋਂ 16 ਸਾਲਾਂ ਦੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਇਹ ਨੌਜਵਾਨ ਕਈਆਂ ਦੀ ਜਾਨ ਲਈ ਖਤਰਾ ਸਾਬਿਤ ਹੋ ਸਕਦੇ ਸਨ, ਕਿਉਂਕਿ ਪੁਲਿਸ ਵਲੋਂ ਇਨ੍ਹਾਂ ਨੂੰ ਚੈਕਿੰਗ ਲਈ ਰੋਕੇ ਜਾਣ ਦਾ…
ਆਕਲੈਂਡ (ਹਰਪ੍ਰੀਤ ਸਿੰਘ) - ਵਾਸਨਾ ਦੇ ਵੱਸ ਵਿੱਚ ਹੋ ਕੇ ਕਿਸੇ ਦੇ ਸ਼ਰੀਰ ਨੂੰ ਸਾਰੀ ਉਮਰ ਦਾ ਡਰਾਉਣਾ ਤੇ ਨਾ-ਭੁੱਲਣਯੋਗ ਅਨੁਭਵ ਦੇਣਾ, ਇੱਕ ਬਹੁਤ ਹੀ ਵੱਡਾ ਤੇ ਘਿਨੌਣਾ ਪਾਪ ਹੈ ਤੇ ਜਦੋਂ ਇਹ ਪਾਪ ਨਾਸਮਝ ਉਮਰ ਦੇ ਬੱਚੇ-ਬੱਚੀਆਂ ਨਾਲ ਹ…
ਆਕਲੈਂਡ (ਹਰਪ੍ਰੀਤ ਸਿੰਘ) - ਸਬੰਧਿਤ ਵਿਭਾਗਾਂ ਨੂੰ 2 ਅਜਿਹੇ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਕਾਰੋਬਾਰਾਂ ਦੀ ਜਾਣਕਾਰੀ ਹਾਸਿਲ ਹੋਈ ਹੈ, ਜਿਨ੍ਹਾਂ ਵਲੋਂ ਪ੍ਰਵਾਸੀਆਂ ਤੋਂ ਜੋਬ ਆਫਰ ਤੇ ਵਰਕ ਵੀਜਾ ਲਈ ਮੋਟੀ ਰਾਸ਼ੀ ਉਗਰਾਹੇ ਜਾਣ ਦੇ ਦੋਸ਼ ਲੱਗ…
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਤੇ ਉਸਤੋਂ ਕੁਝ ਦਿਨ ਪਹਿਲਾਂ ਖਰਾਬ ਮੌਸਮ ਕਾਰਨ ਪ੍ਰਭਾਵਿਤ ਨਿਊਜੀਲੈਂਡ ਵਾਸੀ, ਜਿਨ੍ਹਾਂ ਦੀਆਂ ਉਡਾਣਾ ਏਅਰ ਨਿਊਜੀਲੈਂਡ ਵਲੋਂ ਇਨ੍ਹਾਂ ਮੌਸਮੀ ਘਟਨਾਵਾਂ ਕਾਰਨ ਰੱਦ ਕੀਤੀਆਂ ਗਈਆਂ ਸਨ, ਅਜ…
ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਦੇ ਹਵਾਲੇ ਵਲੋਂ ਪ੍ਰਕਾਸ਼ਿਤ ਜਾਣਕਾਰੀ ਅਨੁਸਾਰ ਨਿਊਜੀਲੈਂਡ ਵਿੱਚ ਰੈਬੀਜ਼ ਦੇ ਹੁਣ ਦੇ ਤੱਕ ਦੇ ਸਭ ਤੋਂ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ। ਜਿਸ ਮਰੀਜ਼ ਨੂੰ ਰੈਬੀਜ਼ ਦੀ ਪੁਸ਼ਟੀ ਹੋਈ ਸੀ, ਉਹ ਵ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਟੂਰੀਸਟ ਡੈਸਟੀਨੇਸ਼ਨ 'ਕੁਈਨਜ਼ਟਾਊਨ' ਦੇ ਰਿਹਾਇਸ਼ੀ ਇਸ ਵੇਲੇ ਇੱਕ ਵੱਡੀ ਦਿੱਕਤ ਦਾ ਸਾਹਮਣਾ ਕਰ ਰਹੇ ਹਨ। ਇਲਾਕੇ ਵਿੱਚ ਘਰਾਂ ਦੀ ਘਾਟ ਕਿਰਾਏਦਾਰਾਂ ਲਈ ਵੱਡੀ ਦਿੱਕਤ ਬਣਦੀ ਜਾ ਰਹੀ ਹੈ। ਕਿਰਾਏ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਪੁਲਿਸ ਨੇ ਇਸ ਨੌਜਵਾਨ ਦੀ ਤਸਵੀਰ ਜਾਰੀ ਕੀਤੀ ਹੈ, ਜਿਸ 'ਤੇ ਅੱਜ ਦੁਪਹਿਰੇ 2.30 ਵਜੇ ਦੇ ਕਰੀਬ ਰਿਕਾਰਟਨ ਦੇ ਇੱਕ ਸ਼ਾਪਿੰਗ ਮਾਲ ਵਿੱਚ ਸਥਿਤ ਕਰੰਸੀ ਐਕਸਚੈਂਜ ਨੂੰ ਲੁੱਟਣ ਦੇ ਦੋਸ਼ ਹਨ। ਇਹ ਹਥਿ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਿਊਜੀਲੈਂਡ ਸਰਕਾਰ ਦੇ ਅਧਿਕਾਰੀ ਉਨ੍ਹਾਂ ਓਵਰਸਟੇਅ ਕਰਨ ਵਾਲੇ ਪ੍ਰਵਾਸੀਆਂ ਲਈ 'ਅਮਨੈਸਟੀ' ਯੋਜਨਾ ਸ਼ੁਰੂ ਕਰਨ 'ਤੇ ਸੱਤਰਕਤਾ ਨਾਲ ਕੰਮ…
ਆਕਲੈਂਡ (ਹਰਪ੍ਰੀਤ ਸਿੰਘ) - ਹੈਸਟਿੰਗਸ ਦੀ ਮਹਿਲਾ, ਜਿਸਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ, ਨੇ ਦੱਸਿਆ ਹੈ ਕਿ ਜਦੋਂ ਬੀਤੇ ਸ਼ੁੱਕਰਵਾਰ ਨੂੰ ਉਹ ਸਟੋਰ 'ਤੇ ਲੋਟੋ ਦੀ ਟਿਕਟ ਚੈੱਕ ਕਰਨ ਗਈ ਤਾਂ ਉਸਨੇ ਦੇਖਿਆ ਕਿ ਉਹ $1000 ਜਿ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਹੋਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਭਾਂਵੇ ਨਿਊਜੀਲੈਂਡ ਦੀ ਇਸ ਸਾਲ ਦੀ ਨੈੱਟ ਮਾਈਗ੍ਰੇਸ਼ਨ ਬੀਤੇ 2 ਸਾਲਾਂ ਦੇ ਮੁਕਾਬਲੇ ਵਧੀ ਹੈ, ਪਰ 90% ਕਾਰੋਬਾਰੀ ਅਜੇ ਵੀ ਇਸ ਦਿੱਕਤ ਦਾ ਸਾਹਮਣਾ ਕਰ ਰਹੇ ਹਨ …
ਆਕਲੈਂਡ (ਹਰਪ੍ਰੀਤ ਸਿੰਘ) - ਅਜੇ 2 ਹਫਤੇ ਤੋਂ ਵੀ ਘੱਟ ਸਮਾਂ ਹੀ ਹੋਇਆ ਹੈ, ਜਦੋਂ 50,000 ਦੇ ਕਰੀਬ ਅਧਿਆਪਕਾਂ ਨੇ ਨਿਊਜੀਲੈਂਡ ਭਰ ਦੀਆਂ ਸੜਕਾਂ 'ਤੇ ਉੱਤਰ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲ ਕੀਤੀ ਸੀ ਤੇ ਅੱਜ ਇੱਕ ਵਾਰ ਫਿਰ ਤੋਂ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਬਹੁਤ ਹੀ ਗੰਭੀਰ ਮਸਲਾ ਸਾਹਮਣੇ ਆਇਆ ਹੈ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ 2018 ਦੇ ਇੱਕ ਝਗੜੇ ਦੇ ਮਾਮਲੇ ਵਿੱਚ ਇੰਦਰਜੀਤ ਢਿੱਲ…
ਆਕਲੈਂਡ (ਹਰਪ੍ਰੀਤ ਸਿੰਘ) - ਲੈਚੀਚਿਉਡ ਫਾਇਨੈਸ਼ਲ ਕੰਪਨੀ ਦੇ ਕਰੀਬ 7.9 ਮਿਲੀਅਨ ਗ੍ਰਾਹਕਾਂ ਦੇ ਡਰਾਈਵਿੰਗ ਲਾਇਸੈਂਸ ਦੀ ਜਾਣਕਾਰੀ ਚੋਰੀ ਹੋਣ ਦੀ ਖਬਰ ਹੈ। ਇਹ ਗ੍ਰਾਹਕ ਨਿਊਜੀਲੈਂਡ ਅਤੇ ਆਸਟ੍ਰੇਲੀਆ ਨਾਲ ਸਬੰਧਤ ਹਨ।ਇਸ ਘਟਨਾ ਨਾਲ ਜੋ ਪ੍…
ਆਕਲੈਂਡ (ਹਰਪ੍ਰੀਤ ਸਿੰਘ) - ਚਾ ਸਾਅ-ਸੂਨ ਦੀਆਂ ਖੁਸ਼ੀਆਂ ਨੂੰ ਇਸ ਵੇਲੇ ਕੋਈ ਠਿਕਾਣਾ ਨਹੀਂ ਮਿਲ ਰਿਹਾ, ਕਿਉਂਕਿ ਉਸਨੇ ਆਪਣੀ ਜਿੰਦਗੀ ਦਾ ਉਹ ਮੁਕਾਮ ਹਾਸਿਲ ਕੀਤਾ ਹੈ, ਜਿਸ ਲਈ ਉਸਨੇ ਸੈਂਕੜੇ ਕੋਸ਼ਿਸ਼ਾਂ ਕੀਤੀਆਂ। ਦਰਅਸਲ ਚਾ ਸਾਅ-ਸੂਨ ਨੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੇ ਸਮੂਹ ਭਾਈਚਾਰੇ ਲਈ ਇਹ ਖਬਰ ਬਹੁਤ ਹੀ ਸੋਗ ਭਰੀ ਹੈ। ਆਕਲੈਂਡ ਦੇ ਪਾਪਾਟੋਏਟੋਏ ਰਹਿੰਦੇ ਕੂਕ ਪਰਿਵਾਰ ਦੇ ਸ. ਸੁਰਿੰਦਰ ਸਿੰਘ ਦੀ ਧੀ ਨਵਮੀਤ ਕੌਰ 'ਮੀਤੀ' ਦੇ ਅਚਨਚੇਤ ਦੇਹਾਂਤ ਹੋਣ ਦੀ ਖਬ…
ਆਕਲੈਂਡ (ਹਰਪ੍ਰੀਤ ਸਿੰਘ) - ਕੋਲਡ ਫਰੰਟ ਦੇ ਨਿਊਜੀਲੈਂਡ ਦੇ ਵਾਤਾਵਰਣ ਵਿੱਚ ਦਾਖਿਲ ਹੋਣ ਤੋਂ ਬਾਅਦ ਸਾਊਥ ਆਈਲੈਂਡ ਵਿੱਚ ਸੀਜਨ ਦੀ ਪਹਿਲੀ ਬਰਫਬਾਰੀ ਦੀ ਸ਼ੁਰੂਆਤ ਹੋ ਗਈ ਹੈ ਤੇ ਮੈਟਸਰਵਿਸ ਦੇ ਮਾਹਿਰ ਐਂਡਰਿਊ ਜੇਮਸ ਨੇ ਇਸ ਸਬੰਧੀ ਜਾਣਕਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਤੇ ਖਾਸਕਰ ਭਾਰਤੀ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਬਣਿਆ 'ਹਨੀ ਬੀਅਰ' ਨਸ਼ਾ ਤਸਕਰੀ ਦਾ ਮਾਮਲਾ ਅਜੇ ਵੀ ਗਰਮਾਇਆ ਹੋਇਆ ਹੈ ਤੇ ਅੱਜ ਆਕਲੈਂਡ ਪੁਲਿਸ ਨੇ ਆਕਲੈਂਡ ਦੇ ਇੱਕ ਪਤੇ 'ਤੇ ਛਾਪੇਮਾਰੀ ਕ…
ਆਕਲੈਂਡ (ਹਰਪ੍ਰੀਤ ਸਿੰਘ) - ਹਰਿਆਣੇ ਦੀ ਰਹਿਣ ਵਾਲੀ 95 ਸਾਲਾ ਬੇਬੇ ਭਗਵਾਨੀ ਦੇਵੀ ਦਾਗੜ ਦਾ ਇਸ ਉਮਰ ਵਿੱਚ ਵੀ ਖੇਡਾਂ ਦਾ ਰੁਝਾਣ ਸ਼ਾਂਤ ਨਹੀਂ ਹੋਇਆ ਹੈ ਤੇ ਲਗਾਤਾਰ ਖੇਡ ਦੁਨੀਆਂ ਵਿੱਚ ਉਹ ਸਰਗਰਮ ਰਹਿੰਦੇ ਹਨ, ਜਿੱਥੇ 2022 ਵਿੱਚ ਉਨ੍…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਨਰਸਾਂ ਦੀ ਘਾਟ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਬਜੁਰਗਾਂ ਨੂੰ ਉਨ੍ਹਾਂ ਲਈ ਲੋੜੀਂਦੀ ਸਾਂਭ-ਸੰਭਾਲ ਹਾਸਿਲ ਨਹੀਂ ਹੋ ਸਕੀ, ਕਿਉਂਕਿ ਬਜੁਰਗਾਂ ਦੀ ਸਾਂਭ ਲਈ ਘੱਟੋ-ਘੱਟ 1000 ਨਰਸਾਂ ਦੀ ਘਾਟ ਮਹਿਸੂ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਤੋਂ ਨਿਊਜੀਲੈਂਡ ਦੇ ਪਾਲਮਰਸਨਟ ਨਾਰਥ ਆਕੇ ਵੱਸੇ ਜੋੜੇ ਨੂੰ ਉਸ ਵੇਲੇ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਬੀਤੀ 4 ਮਾਰਚ ਨੂੰ ਜੋੜਾ ਮੂਵੀ ਥਿਏਟਰ ਤੋਂ ਮੂਵੀ ਦੇਖ ਵਾਪਿਸ ਆ ਰਿਹਾ ਸੀ ਅਤੇ ਰ…
ਮੈਲਬੌਰਨ : 27 ਮਾਰਚ ( ਸੁਖਜੀਤ ਸਿੰਘ ਔਲਖ ) ਮੂਰੇਲੈਂਡ ਮਲਟੀਕਲਚਰਲ ਨੈਟਵਰਕ ਅਤੇ ਏ. ਐਮ. ਆਰ. ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਹੁ ਸਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਕਰੀਬ 18 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ । ਇਸ …
NZ Punjabi news