ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਪਾਪਾਟੋਏਟੋਏ ਵਿਖੇ ਗੁੰਮਸ਼ੁਦਾ ਹੋਈ 32 ਸਾਲਾ ਮਾਇਆ ਪਰੇਬਲ ਦੀ ਸੁਰੱਖਿਆ ਨੂੰ ਲੈਕੇ ਚਿੰਤਾ ਲਗਾਤਾਰ ਵੱਧਦੀ ਜਾ ਰਹੀ ਹੈ। ਮਾਇਆ ਨੂੰ ਅਖੀਰਲੀ ਵਾਰ ਅਖੀਰਲੀ ਵਾਰ ਹੋਸਪੀਟਲ ਰੋਡ 'ਤੇ ਦੇਖਿਆ ਗਿਆ ਸ…
ਆਕਲੈਂਡ (ਹਰਪ੍ਰੀਤ ਸਿੰਘ) - ਚਾਈਨਾ ਵਿੱਚ ਕੋਰੋਨਾ ਦੇ ਵਧੇ ਖਤਰੇ ਤੋਂ ਬਾਅਦ ਨਿਊਜੀਲੈਂਡ ਵਿੱਚ ਸਪਲਾਈ ਚੈਨ ਵਿੱਚ ਦਿੱਕਤ ਆਉਣ ਦੀ ਸੰਭਾਵਨਾ ਪੈਦਾ ਹੋ ਗਈ ਹੈ ਤੇ ਮਾਹਿਰਾਂ ਅਨੁਸਾਰ ਇਸ ਕਾਰਨ ਨਿਊਜੀਲੈਂਡ ਵਿੱਚ ਮੰਦੀ ਦਾ ਦੌਰ ਸ਼ੁਰੂ ਹੋ ਸ…
ਆਕਲੈਂਡ (ਹਰਪ੍ਰੀਤ ਸਿੰਘ) - ਪਾਕਿਸਤਾਨ ਦੌਰੇ 'ਤੇ ਗਈ ਨਿਊਜੀਲੈਂਡ ਟੀਮ ਦੇ ਸਪਿੰਨ ਅਟੈਕ ਇਸ਼ ਸੋਢੀ ਤੇ ਅਜਾਜ ਪਟੇਲ ਨੇ ਦੂਜੇ ਮੈਚ ਦੀ ਪਹਿਲੀ ਵਾਰੀ ਵਿੱਚ ਸ਼ਾਨਦਾਰ ਕਾਰਗੁਜਾਰੀ ਕਰ ਦਿਖਾਈ ਹੈ। ਨਿਊਜੀਲੈਂਡ ਟੀਮ ਦੇ 449 ਦੇ ਵਿਸ਼ਾਲ ਸਕੋਰ …
ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਨੇ ਹੁਣ ਤੱਕ ਕੋਰਮੰਡਲ ਤੇ ਬੇਅ ਆਫ ਪਲੈਂਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਹੁਣ ਤੱਕ ਦੋਨਾਂ ਇਲਾਕਿਆਂ ਵਿੱਚ 200 ਐਮ ਐਮ ਬਾਰਿਸ਼ ਹੋ ਚੁੱਕੀ ਹੈ ਤੇ ਨਤੀਜੇ ਵਜੋਂ ਇਨ੍ਹਾਂ ਇਲਾਕਿਆਂ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜ਼ਹੱਬ ਵਲੋਂ ਨਿਊਜੀਲੈਂਡ ਵਿੱਚ ਵਾਪਰੀਆਂ ਕਤਲ ਦੀਆਂ ਘਟਨਾਵਾਂ ਸਬੰਧੀ ਆਫਿਸ਼ਲ ਇਨਫੋਰਮੇਸ਼ਨ ਐਕਟ ਤਹਿਤ ਹਾਸਿਲ ਆਂਕੜੇ ਕਾਫੀ ਹੈਰਾਨ ਕਰ ਦੇਣ ਵਾਲੇ ਹਨ। ਆਂਕੜਿਆਂ ਮੁਤਾਬਕ ਨਿਊਜੀਲੈਂਡ ਦੇ ਬੀਤੇ ਸਾਲ ਵਿੱਚ ਬ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 2 ਦਿਨਾਂ ਤੋਂ ਨਾਰਥ ਆਈਲੈਂਡ ਦੇ ਬਹੁਤੇ ਇਲਾਕਿਆਂ ਵਿੱਚ ਮੌਸਮ ਕਾਰਨ ਹਾਲਾਤ ਕਾਫੀ ਗੰਭੀਰ ਬਣੇ ਹੋਏ ਸਨ ਤੇ ਹੁਣ ਇਹ ਖਰਾਬ ਮੌਸਮ ਸਾਊਥ ਆਈਲੈਂਡ ਵੱਲ ਵੱਧ ਰਿਹਾ ਹੈ। ਮੈੱਟ ਸਰਵਿਸ ਨੇ ਇਸੇ ਨੂੰ ਧਿਆਨ ਵ…
ਆਕਲੈਂਡ (ਹਰਪ੍ਰੀਤ ਸਿੰਘ)- 1968 ਵਿੱਚ ਨਾਸਾ ਦੇ ਅਪੋਲੋ ਪ੍ਰੋਗਰਾਮ ਦਾ ਹਿੱਸਾ ਰਹਿ ਚੁੱਕੇ ਤੇ ਪੁਲਾੜ ਵਿੱਚ ਪਹਿਲੀ ਵਾਰ ਪੁੱਜਣ ਵਾਲੇ ਇਨਸਾਨਾਂ ਵਿੱਚੋਂ ਇੱਕ ਸਰ ਵਾਲਟਰ ਕਨਿੰਗਮ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋਣ ਦੀ ਖਬਰ ਹੈ। ਇ…
ਆਕਲੈਂਡ (ਹਰਪ੍ਰੀਤ ਸਿੰਘ) - ਜਜਬੇ ਤੋਂ ਬਗੈਰ ਨਾ ਤਾਂ ਬੰਦਾ ਕੁਝ ਹਾਸਿਲ ਕਰ ਸਕਦਾ ਹੈ ਤੇ ਨਾ ਹੀ ਚੰਗੀ ਜਿੰਦਗੀ ਜੀਅ ਸਕਦਾ ਹੈ। ਜਜਬਾ ਹੈ ਤਾਂ ਸਭ ਕੁਝ ਹੈ ਤੇ ਆਕਲੈਂਡ ਦੇ ਰਹਿਣ ਵਾਲੇ ਸਾਬਕਾ ਨਿਊਜੀਲੈਂਡ ਰਾਇਲ ਏਅਰਫੋਰਸ ਦੇ ਫੌਜੀ ਅਰਨ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਨਾਰਥਲੈਂਡ ਲਈ ਜਾਰੀ ਖਰਾਬ ਮੌਸਮ ਦੀ ਚੇਤਾਵਨੀ ਅਸਰ ਦਿਖਾਅ ਰਹੀ ਹੈ। ਲਗਾਤਾਰ 30 ਘੰਟੇ ਬਾਰਿਸ਼ ਹੋਣ ਦੀ ਭਵਿੱਖਬਾਣੀ ਨੇ ਇਲਾਕਾ ਨਿਵਾਸੀਆਂ ਲਈ ਕਾਫੀ ਦਿੱਕਤਾਂ ਖੜੀਆਂ ਕਰ ਦਿੱਤੀਆਂ ਹਨ। ਕਈ ਇਲਾ…
ਆਕਲੈਂਡ (ਹਰਪ੍ਰੀਤ ਸਿੰਘ) - ਕੁੱਕ ਆਈਲੈਂਡ ਛੁੱਟੀਆਂ ਮਨਾਉਣ ਗਏ ਨਿਊਜੀਲੈਂਡ ਦੇ ਇੱਕ ਪਰਿਵਾਰ ਨਾਲ ਬਹੁਤ ਹੀ ਮੰਦਭਾਗੀ ਘਟਨਾ ਵਾਪਰਣ ਦੀ ਖਬਰ ਹੈ।
ਘਟਨਾ ਬੀਤੇ ਦਿਨੀਂ ਉਸ ਵੇੇਲੇ ਵਾਪਰੀ, ਜਦੋਂ ਇੱਕ 52 ਸਾਲਾ ਮਾਂ ਵਲੋਂ ਆਪਣੀ 11 ਸਾਲ ਦ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਰੋਨਾ ਟੈਸਟ ਲਾਜਮੀ ਨਾ ਕਰਨ ਦਾ ਫੈਸਲਾ ਲਿਆ ਹੈ। ਦਰਅਸਲ ਆਸਟ੍ਰੇਲੀਆ, ਭਾਰਤ, ਫਰਾਂਸ, ਮਲੇਸ਼ੀਆ, ਕੋਰੀਆ, ਸਪੇਨ, ਇੰਗਲੈਂਡ ਤੇ ਅਮਰੀਕਾ ਵਲੋਂ ਚੀਨ…
ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਸਾਲ ਦੇ ਮੌਕੇ ਨਿਊਜੀਲੈਂਡ ਵਾਸੀਆਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਨਿਊਜੀਲੈਂਡ ਦੀ ਨੈਸ਼ਨਲ ਕਰੀਅਰ ਏਅਰ ਨਿਊਜੀਲੈਂਡ ਨੂੰ ਦੁਨੀਆਂ ਦੀ ਦੂਜੀ ਸਭ ਤੋਂ ਸੁਰੱਖਿਅਤ ਏਅਰਲਾਈਨ ਐਲਾਨਿਆ ਗਿਆ ਹੈ, ਪਹਿਲੇ…
ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਮੋਆ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਅਤੇ ਦਲਜੀਤ ਕੌਰ ਘਰ ਪ੍ਰਮਾਤਮਾ ਨੇ ਧੀ ਦਾਤ ਬਖਸ਼ੀ ਹੈ ਤੇ ਇਸ ਜੋੜੇ ਦੇ ਘਰ ਧੀ 'ਅਮਾਨਤ' ਦੀ ਆਮਦ ਦੀ ਖੁਸ਼ੀ ਇਸ ਲਈ ਵੀ ਦੁੱਗਣੀ ਹੋ ਗਈ ਹੈ, ਕਿਉਂਕਿ ਅਮਾਨਤ ਬੇ ਆਫ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਬੀਤੇ ਦਿਨੀਂ ਹੋਈ ਭਿਆਨਕ ਹੈਲੀਕਾਪਟਰ ਦੁਰਘਟਨਾ ਵਿੱਚ ਨਿਊਜੀਲੈਂਡ ਤੋਂ ਘੁੰਮਣ ਗਈਆਂ 2 ਫੈਮਲੀਆਂ ਦੇ ਦੀਆਂ 4 ਜੀਆਂ ਦੇ ਇਸ ਹਾਦਸੇ 'ਚੋਂ ਚਮਤਕਾਰੀ ਢੰਗ ਨਾਲ ਬਚਣ ਦੀ ਖਬਰ ਹੈ।ਹਵਾ ਵਿੱਚ ਹ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜੀਲੈਂਡ ਦੇ ਸੀਨੀਅਰ ਪੰਜਾਬੀ ਪੱਤਰਕਾਰ ਅਤੇ ਐਨ ਜੈੱਡ ਪੰਜਾਬੀ ਨਿਊਜ ਦੇ ਸੰਪਾਦਕ ਅਵਤਾਰ ਟਹਿਣਾ ਨੂੰ ਉਸ ਮੌਕੇ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਜੀ ਸ੍ਰੀਮਤੀ ਸੁਰਿੰਦਰ ਕੌਰ ਗਿੱਲ ਪਤਨੀ ਧਰਮ ਸਿੰਘ …
ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਸਾਲ ਵਿੱਚ ਵੀ ਕੈਨੇਡਾ ਤੋਂ ਮੰਦਭਾਗੀਆਂ ਖਬਰਾਂ ਦਾ ਦੌਰ ਜਾਰੀ ਹੈ। ਜਿੱਥੇ 1 ਜਨਵਰੀ ਨੂੰ ਚੜ੍ਹਦੇ ਸਾਲ ਐਡਮਿੰਟਨ ਦੇ 51 ਸਾਲਾ ਪੰਜਾਬੀ ਵਿਅਕਤੀ ਬਰਿੰਦਰ ਸਿੰਘ ਦਾ ਕਤਲ ਕੀਤੇ ਜਾਣ ਦੀ ਖਬਰ ਸੀ, ਉੱਥੇ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਉਤਲੇ ਹਿੱਸਿਆਂ ਲਈ ਖਰਾਬ ਮੌਸਮ ਦੀਆਂ ਕਈ ਚੇਤਾਵਨੀਆਂ ਅਮਲ ਵਿੱਚ ਹਨ। ਨਾਰਥਲੈਂਡ ਲਈ 30 ਘੰਟਿਆਂ ਲਈ ਲਗਾਤਾਰ ਖਰਾਬ ਮੌਸਮ ਤੇ ਭਾਰੀ ਬਾਰਿਸ਼ ਦੀ ਚੇਤਾਵਨੀ ਹੋ ਗਈ ਹੈ। ਆਕਲੈਂਡ, ਕੋਰਮੰਡਲ, ਬੇ…
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ 2 ਮਹੀਨਿਆਂ ਵਿੱਚ ਨਿਊਜੀਲੈਂਡ ਵਿੱਚ 530,000 ਦੇ ਕਰੀਬ ਅੰਤਰ-ਰਾਸ਼ਟਰੀ ਯਾਤਰੀਆਂ ਦੇ ਪੁੱਜਣ ਦੀ ਆਸ ਹੈ, ਇਹ ਯਾਤਰੀ ਆਕਲੈਂਡ, ਕ੍ਰਾਈਸਚਰਚ ਤੇ ਵਲੰਿਗਟਨ ਆਉਣਗੇ ਤੇ ਨਿਊਜੀਲੈਂਡ ਦੇ ਟੂਰੀਜ਼ਮ ਖੇਤਰ ਲਈ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਰਹਿੰਦੀ 25 ਸਾਲਾ ਬੇਆਂਕਾ ਐਨਟੋਨੀਆ ਸਾਸ਼ਾ ਸਪੈਂਸ, ਜੋ ਕਿ ਪਹਿਲੀ ਵਾਰ ਇੰਡੀਆ ਆਪਣੇ ਪਤੀ ਅਰਵਿੰਦਰ ਸਿੰਘ ਤੇ 3 ਸਾਲਾ ਪੁੱਤ ਮੇਹਰਾਨ ਨਾਲ ਸਹੁਰੇ ਪਰਿਵਾਰ ਨੂੰ ਮਿਲਣ ਗਈ ਸੀ, ਪਰ ਇਸ ਫੇਰੀ ਦੇ ਤੀਜੇ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ ਕੁਝ ਸਮਾਂ ਪਹਿਲਾਂ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ 4 ਜਣਿਆਂ ਦੇ ਮਾਰੇ ਜਾਣ ਤੇ ਕਈਆਂ ਦੇ ਜਖਮੀ ਹੋਣ ਦੀ ਖਬਰ ਹੈ। ਹਾਦਸਾ 2 ਹੈਲੀਕਾਪਟਰਾਂ ਵਿਚਾਲੇ ਹੋਇਆ ਦੱਸਿਆ ਜਾ ਰਿਹ…
ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਨਿਊਜੀਲੈਂਡ ਸਰਕਾਰ ਨੇ ਕੋਰੋਨਾ ਦਾ ਨੈਗਟਿਵ ਟੈਸਟ ਦਿਖਾਉਣ ਦੀ ਸ਼ਰਤ ਭਾਂਵੇ ਲਾਗੂ ਕਰਨ ਵਿੱਚ ਦੇਰੀ ਕੀਤੀ ਹੈ, ਪਰ ਜਲਦ ਹੀ ਇਹ ਫੈਸਲਾ ਲਾਗੂ ਕੀਤਾ ਜਾ ਸਕਦਾ ਹੈ। ਇਸ ਸਬੰਧੀ…
ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਸਾਲ ਦੀ ਸ਼ੁਰੂਆਤ ਮੌਕੇ ਹਰ ਕੋਈ ਆਪਣੇ ਤੇ ਦੂਜਿਆਂ ਲਈ ਚੰਗੀਆਂ ਕਾਮਨਾਵਾਂ ਕਰਦਾ ਹੈ, ਪਰ ਆਕਲੈਂਡ ਦੇ ਓਟਾਰਾ ਵਿਖੇ ਇੱਕ ਪਰਿਵਾਰ ਲਈ ਨਵੇਂ ਸਾਲ ਦਾ ਦਿਨ ਕਾਫੀ ਬੁਰਾ ਸਾਬਿਤ ਹੋਇਆ ਹੈ। ਜਿਸ ਘਰ ਵਿੱਚ ਪ…
ਆਕਲੈਂਡ (ਹਰਪ੍ਰੀਤ ਸਿੰਘ) - ਸਿਰਫ ਵਲੰਿਗਟਨ ਵਿੱਚ ਹੀ ਨਿਊਜੀਲੈਂਡ ਪੁਲਿਸ ਨੇ 31 ਦਸੰਬਰ ਸ਼ਾਮ 4 ਵਜੇ ਤੋਂ 1 ਜਨਵਰੀ ਸਵੇਰੇ 11 ਵਜੇ ਤੱਕ ਕੀਤੀ ਵੱਖੋ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਦਰਜਨਾਂ ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦੇ ਚ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀਆਂ ਯੂਨੀਵਰਸਿਟੀਆਂ/ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਮਹਿੰਗਾਈ ਇਸ ਸਾਲ ਕਾਫੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।ਵਿਕਟੋਰੀਆ ਯੂਨੀਵਰਸਿਟੀ ਦੀ 2023 ਦੀ ਮੈਨੇਜਿੰਗ ਯੁਅਰ ਮਨੀ ਰਿਪੋਰਟ …
NZ Punjabi news