ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਘਰਾਂ 'ਤੇ ਮਿਲੀਅਨ ਡਾਲਰ ਤੋਂ ਵਧੇਰੇ ਮੋਰਗੇਜ ਲੈਣ ਵਾਲਿਆਂ ਦੀ ਗਿਣਤੀ ਬੀਤੇ 3 ਸਾਲਾਂ ਵਿੱਚ ਦੱੁਗਣੀ ਹੋ ਗਈ ਹੈ ਤੇ ਮਾਹਿਰਾਂ ਅਨੁਸਾਰ ਇਸਦਾ ਸਭ ਤੋਂ ਵੱਡਾ ਕਾਰਨ ਹੈ ਮੋਰਗੇਜ ਦੀਆਂ ਰਿਕਾ…
ਨਿਊਜ਼ੀਲੈਂਡ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਤੇ ਗੁਰੂ ਘਰਾਂ ਨੇ ਸਰਬਸੰਮਤੀ ਨਾਲ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣ ਦੇ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਧਾਰਮਿਕ ਸੰਸਥਾਵਾਂ ਦੇ ਫ਼…
ਆਕਲੈਂਡ (ਹਰਪ੍ਰੀਤ ਸਿੰਘ) -ਨਿਊਜੀਲੈਂਡ ਲਈ ਭਾਰਤ ਕਾਰੋਬਾਰੀ ਦੇਸ਼ਾਂ ਵਿੱਚ 15ਵੇਂ ਨੰਬਰ ਦੀ ਸੂਚੀ 'ਤੇ ਆਉਂਦਾ ਹੈ ਤੇ ਨਿਊਜੀਲੈਂਡ ਇਸੇ ਰਿਸ਼ਤੇ ਨੂੰ ਹੋਰ ਗੂੜਾ ਬਨਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਇਸੇ ਲਈ ਨਿਊਜੀਲੈਂਡ ਦੇ ਟਰੇਡ ਅਤੇ …
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੀ ਨਿਊਯਾਰਕ ਦੇ ਜੋਨ ਐਫ ਕੈਨੇਡੀ ਏਅਰਪੋਰਟ ਤੋਂ, 17 ਘੰਟੇ ਦੀ ਲਗਾਤਾਰ ਉਡਾਣ ਭਰੇ ਜਾਣ ਤੋਂ ਬਾਅਦ, ਪੁੱਜੀ ਪਹਿਲੀ ਸਿੱਧੀ ਉਡਾਣ ਦੇ 50 ਤੋਂ 60 ਯਾਤਰੀਆਂ ਨੂੰ ਏਅਰਪੋਰਟ 'ਤੇ ਕਾਫੀ ਨਮੋਸ਼ੀ…
ਸਿਰਦਾਰ ਪਾਲ ਸਿੰਘ ਜੀ ਪੁਰੇਵਾਲ ਅਜੇ ਮੈਡੀਕਲ ਟੀਮ ਦੇ ਮੁਤਾਬਿਕ ਕੁਝ ਦਿਨਾਂ ਦੇ ਹੋਰ ਇਸ ਸੰਸਾਰ ਦੇ ਮਹਿਮਾਨ ਹਨ ਸੋ ਵੀਰੋ ਇਸ ਪੋਸਟ ਨੂੰ ਧਿਆਨ ਨਾਲ ਪੜ੍ਹਿਆ ਜੇ ਅਤੇ ਅਫਸੋਸ ਨਹੀਂ ਕੇ ਉਹਨਾਂ ਨੇ ਕੁਝ ਦਿਨਾਂ ਵਿੱਚ ਚਲੇ ਜਾਣਾ ਹੈ ਬਲਕਿ …
ਆਕਲੈਂਡ (ਹਰਪ੍ਰੀਤ ਸਿੰਘ) - ਸਾਲ 2021 ਨਿਊਜੀਲੈਂਡ ਪੁਲਿਸ 'ਤੇ ਹੋਏ ਹਥਿਆਰਬੰਦ ਹਮਲਿਆਂ ਲਈ ਰਿਕਾਰਡਤੋੜ ਸਾਬਿਤ ਹੋਇਆ ਹੈ। ਪੂਰੇ ਸਾਲ ਵਿੱਚ ਅਜਿਹੀਆਂ 21 ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਪੁਲਿਸ 'ਤੇ ਕਿਸੇ ਨੇ ਤੇਜਧਾਰ ਹਥਿਆਰ …
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੇ ਸੂਬੇ ੳਨਟਾਰੀਉ ਦੇ ਸ਼ਹਿਰ ਬਰੈਂਪਟਨ ਵਿਖੇ ਖਾਲਿਸਤਾਨ ਰੈਫ਼ਰੰਡਮ ਬਾਬਤ ਅੱਜ (ਕੈਨੇਡੀਅਨ ਸਮਾਂ) ਹੋਈ ਵੋਟਿੰਗ 'ਚ ਵੱਡੇ ਪੱਧਰ ਤੇ ਲੋਕ ਵੋਟਾਂ ਪਾਉਂਦੇ ਨਜ਼ਰ ਆਏ, ਨਾਇਗਰਾ ਵੇਸਟ ਤੋ ਮੈਂਬਰ ਪਾਰਲੀਮੈ…
ਆਕਲੈਂਡ (ਤਰਨਦੀਪ ਬਿਲਾਸਪੁਰ ) ਅੱਜ 18 ਸਤੰਬਰ 2022 ਦਾ ਦਿਨ ਨਿਊਜੀਲੈਂਡ ਦੇ ਸਿੱਖ ਭਾਈਚਾਰੇ ਲਈ ਇਤਿਹਾਸਕ ਹੋ ਨਿੱਬੜਿਆ , ਜਦੋਂ 25 ਗੁਰੂ ਘਰਾਂ , ਸਮਾਜਿਕ ਭਲਾਈ ਦੇ ਖੇਤਰ ਕੰਮ ਕਰਦੀਆਂ ਸੰਸਥਾਵਾਂ ਤੇ ਖੇਡਾਂ ਵਿੱਚ ਗਤੀਸ਼ੀਲ ਕਲੱਬਾਂ …
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦਾ ਮਸ਼ਹੂਰ ਭਾਰਤੀ ਰੈਸਟੋਰੈਂਟ 'ਟੇਸਟ ਆਫ ਇੰਡੀਆ' ਹੁਣ ਜਲਦ ਹੀ ਮੁੜ ਤੋਂ ਲੋਕਾਂ ਦੀ ਸੇਵਾ ਵਿੱਚ ਹਾਜਿਰ ਹੋਏਗਾ। ਇਸ ਗੱਲ ਦੀ ਜਾਣਕਾਰੀ ਰੈਸਟੋਰੈਂਟ ਦੇ ਮਾਲਕ ਨੇ ਜਾਰੀ ਕੀਤੀ ਹੈ। ਦਰਅਸਲ ਇਸ ਟੇਕ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਤੋਂ ਏਅਰ ਨਿਊਜੀਲੈਂਡ ਦੀ ਨਿਊਯਾਰਕ ਲਈ ਸਿੱਧੀ ਉਡਾਣ ਸ਼ੁਰੂ ਹੋ ਚੁੱਕੀ ਹੈ। ਏਅਰ ਨਿਊਜੀਲੈਂਡ ਲਈ ਆਰਥਿਕ ਤਰੱਕੀ ਤੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਵਾਪਸੀ ਕਰਨ ਨੂੰ ਲੈਕੇ ਇਹ ਸਭ ਤੋਂ ਮਹੱਤਵਪੂਰਨ ਪੜਾਅ …
ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਦੇ ਉਪਨਗਰ ਨਾਟਨ ਦੀ ਰੋਏ ਸਟਰੀਟ 'ਤੇ ਇੱਕ ਮੰਦਭਾਗੀ ਘਟਨਾ ਵਾਪਰਨ ਦੀ ਖਬਰ ਹੈ, ਜਿੱਥੇ ਪਿਓ-ਪੁੱਤ ਦੀ ਹੋ ਰਹੀ ਲੜਾਈ ਵਿੱਚ ਪਏ ਇੱਕ ਯੂਟੀਈ ਵਾਲੇ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਖਬਰ ਹੈ।ਜਾਣਕਾਰੀ…
ਆਕਲੈਂਡ (ਹਰਪ੍ਰੀਤ ਸਿੰਘ) - ਜਿਨ੍ਹਾਂ ਸਟੋਰਾਂ ਤੋਂ ਪਹਿਲਾਂ ਜੈਤੂ ਟਿਕਟਾਂ ਵਿੱਕ ਚੁੱਕੀਆਂ ਹਨ, ਉਨਾਂ੍ਹ 'ਤੇ ਅੱਜ ਪੂਰੀ ਭੀੜ ਹੈ, ਅਜਿਹਾ ਇਸ ਲਈ ਕਿਉਂਕਿ ਅੱਜ ਦੇ ਲੋਟੋ ਡਰਾਅ ਦੀ ਇਨਾਮੀ ਰਾਸ਼ੀ $20 ਮਿਲੀਅਨ ਦੀ ਹੈ ਤੇ ਹਰ ਇੱਕ ਨਿਊਜੀਲ…
1990 born 5’-2” Jatt Sikh Girl, New Zealand Permanent Resident, looking for best match in New Zealand. Preference to Vegetarian.Email: gillbabu934@gmail.com Contact +91 700 977 3670
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਸਟੋਰ ਮਾਲਕ ਐਂਡਰਿਊ ਬੱਰ ਦਾ ਕਹਿਣਾ ਹੈ ਕਿ ਅਜੇ ਉਸਨੂੰ ਸਿਰਫ 14 ਮਹੀਨੇ ਹੀ ਹੋਏ ਹਨ, ਸਟੋਰ ਖ੍ਰੀਦਿਆਂ ਨੂੰ ਤੇ ਉਸਦਾ ਸਟੋਰ 3 ਵਾਰ ਲੁੱਟਾਂ ਦਾ ਸ਼ਿਕਾਰ ਹੋ ਚੁੱਕਾ ਹੈ ਤੇ ਆਕਲੈਂਡ ਵਿੱਚ ਵਾਪ…
ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਲੰਡਨ ਤੋਂ ਹੈ, ਜਿੱਥੇ ਰਾਣੀ ਐਲੀਜਾਬੈਥ 2 ਦੀ ਮ੍ਰਿਤਕ ਦੇਹ ਦੇ ਦਰਸ਼ਨਾਂ ਲਈ ਪੁੱਜ ਰਹੀ ਲੱਖਾਂ ਦੀ ਭੀੜ ਸਬੰਧੀ ਹੈ। ਇਸ ਭੀੜ ਵਿੱਚ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸਦਾ ਦੋਸ਼ ਇਹ …
ਆਕਲੈਂਡ (ਹਰਪ੍ਰੀਤ ਸਿੰਘ) - ਚੰਦਰਮਾਂ 'ਤੇ ਘੁੰਮਣ ਦਾ ਅਹਿਸਾਸ ਹੁਣ ਤੁਹਾਨੂੰ ਧਰਤੀ 'ਤੇ ਹੋਏਗਾ ਤੇ ਇਹ ਅਹਿਸਾਸ ਕਰਵਾਏਗਾ ਦੁਬਈ, ਜਿੱਥੇ $5 ਬਿਲੀਅਨ ਦੀ ਲਾਗਤ ਨਾਲ ਮੈਗਾ ਰਿਜ਼ੋਰਟ ਤਿਆਰ ਕਰਨ ਜਾ ਰਿਹਾ ਹੈ। ਇਸਨੂੰ ਕੈਨੇਡੀਅਨ ਆਰਕੀਟੇਕਚ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਸਿੱਖ ਬੱਚਿਆਂ ਲਈ ਸਾਲ ਦਾ ਸਭ ਤੋਂ ਵੱਡਾ ਈਵੈਂਟ 'ਸਿੱਖ ਚਿਲਡਰਨ ਡੇਅ' ਆਉਂਦੀ 8 ਅਤੇ 9 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਬੱਚਿਆਂ ਦੇ ਇਸ ਇਵੈਂਟ ਲਈ ਜਿੱਥੇ ਮਨੋਰੰਜਨ ਦਾ ਹਰ ਤਰ੍ਹਾਂ ਦਾ …
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਇਸ ਵੇਲੇ ਲੰਡਨ ਵਿੱਚ ਹਨ ਤੇ ਜਲਦ ਹੀ ਉਹ ਕਿੰਗ ਚਾਰਲਸ 3 ਨੂੰ ਮਿਲਣਗੇ। ਇਸਦੇ ਨਾਲ ਉਹ ਕੱਲ ਕੁਈਨ ਐਲੀਜਾਬੇਥ 2 ਦੇ ਫਿਊਨਰਲ ਵਿੱਚ ਵੀ ਹਿੱਸਾ ਲੈਣਗੇ। ਕਿੰਗ ਚਾਰਲਸ 3 ਨਾਲ ਮ…
ਆਕਲੈਂਡ (ਹਰਪ੍ਰੀਤ ਸਿੰਘ) - ਜੇ ਨਿਊਜੀਲੈਂਡ ਵਿੱਚ ਤੁਸੀਂ ਵਧੀਆ ਤਨਖਾਹ ਵਾਲੀ ਨੌਕਰੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਵਧੀਆ ਡਿਗਰੀ ਦੀ ਨਹੀਂ ਬਲਕਿ ਵਧੀਆ ਟਰੇਡ ਦੀ ਜਰੂਰਤ ਹੈ।ਸਟੇਟਸ ਐਨ ਜੈਡ ਦੇ ਆਂਕੜੇ ਦੱਸਦੇ ਹਨ ਕਿ 2020 ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਸਿਟੀ ਰੇਲ ਲੰਿਕ ਪ੍ਰੋਜੈਕਟ ਨੇ ਬਹੁਤ ਹੀ ਅਹਿਮ ਮੁਕਾਮ ਹਾਸਿਲ ਕੀਤਾ ਹੈ। ਪ੍ਰੋਜੈਕਟ ਲਈ ਖੁਦਾਈ ਦਾ ਕੰਮ ਬੀਤੇ ਦਿਨੀਂ ਪੂਰਾ ਹੋ ਗਿਆ ਹੈ। ਇਸ ਪ੍ਰੋਜੈਕਟ ਆਕਲੈਂਡ ਸਿਟੀ ਸੈਂਟਰ ਦੇ 42 ਮੀਟਰ ਜਮੀਨ ਦ…
ਆਕਲੈਂਡ (ਹਰਪ੍ਰੀਤ ਸਿੰਘ) - ਪੋਨਸਨ ਬੇਅ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋ ਟਲਿਆ, ਜਦੋਂ ਹਾਈ ਸਕੂਲ ਵਿਦਿਆਰਥੀਆਂ ਨਾਲ ਭਰੀ ਬੱਸ ਬੇਕਾਬੂ ਹੁੰਦੀ ਹੋਈ ਪੁੱਲ ਤੋਂ ਅੱਧੀ ਹੇਠਾਂ ਲੱਟਕ ਗਈ। ਮੌਕੇ 'ਤੇ ਕਈ ਐਮਰਜੈਂਸੀ ਵਹੀਕਲ ਪੁੱ…
ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਤੋਂ ਏਅਰ ਨਿਊਜੀਲੈਂਡ ਸਸਟੇਨੇਬਲ ਐਵੀਏਸ਼ਨ ਫਿਊਲ ਦੀ ਵਰਤੋਂ ਸ਼ੁਰੂ ਕਰਨ ਜਾ ਰਹੀ ਹੈ। ਇਹ ਫਿਊਲ ਰੀਸਾਈਕਲ ਕੀਤੇ ਕੁਕਿੰਗ ਆਇਲ ਤੇ ਐਨੀਮਲ ਵੈਸਟ ਤੋਂ ਬਣਾਇਆ ਜਾਏਗਾ।
ਏਅਰ ਨਿਊਜੀਲ਼ੈਂਡ ਦੇ ਮੁਖੀ ਗਰੇ…
ਆਕਲੈਂਡ (ਹਰਪ੍ਰੀਤ ਸਿੰਘ) - ਪਾਲਮਰਸਟਨ ਨਾਰਥ ਦੇ ਬਰੋਡਵੇਅ ਸਥਿਤ ਨਿਊ ਵਰਲਡ ਸਟੋਰ ਵਲੋਂ ਆਪਣੇ ਸਟਾਫ ਨੂੰ ਇੰਗਲਿਸ਼ ਲਾਜਮੀ ਕੀਤੇ ਜਾਣ ਦੇ ਨਿਯਮ ਦੀ ਰੇਸ ਰਿਲੇਸ਼ਨ ਕਮਿਸ਼ਨਰ ਤੇ ਹਿਊਮਨ ਰਾਈਟਸ ਕਮਿਸ਼ਨ ਵਲੋਂ ਕਾਫੀ ਨਿੰਦਾ ਕੀਤੀ ਜਾ ਰਹੀ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਕਰਮਚਾਰੀਆਂ ਦੀ ਘਾਟ ਕਾਰਨ ਕੁਈਨਜ਼ਟਾਊਨ ਵਿੱਚ ਕਾਰੋਬਾਰੀ ਹੁਣ ਸਕੂਲ ਜਾਂਦੇ 12-12 ਸਾਲਾਂ ਦੇ ਬੱਚਿਆਂ ਨੂੰ ਬਤੌਰ ਕਰਮਚਾਰੀ ਰੱਖ ਰਹੇ ਹਨ। ਕਿਉਂਕਿ ਬੱਚਿਆਂ ਲਈ ਕੋਈ ਘੱਟੋ-ਘੱਟ ਤਨਖਾਹ ਨਿਰਧਾਰਿਤ ਨਹੀਂ ਕੀਤੀ…
ਆਕਲੈਂਡ (ਹਰਪ੍ਰੀਤ ਸਿੰਘ) - 1983 ਸਿੱਖ ਕਤਲੇਆਮ 'ਤੇ ਬਣੀ ਆਪਣੀ ਨਵੀਂ ਬਣੀ ਫਿਲਮ ਜੋਗੀ ਦੀ ਪ੍ਰਮੋਸ਼ਨ ਕਰ ਰਹੇ ਦਿਲਜੀਤ ਦੋਸਾਂਝ ਨੇ ਫਿਲਮ ਸਬੰਧੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਬਹੁਤ ਹੀ ਬੇਬਾਕ ਬਿਆਨਬਾਜੀ ਕੀਤੀ ਹੈ, ਜੋ ਕਿ ਹਿੰਦੀ ਜਾ…
NZ Punjabi news