ਆਕਲੈਂਡ (ਹਰਪ੍ਰੀਤ ਸਿੰਘ) - ਆਂਕੜੇ ਭਾਂਵੇ ਦੱਸ ਰਹੇ ਹਨ ਕਿ ਨਿਊਜੀਲੈਂਡ ਵਿੱਚ ਕੁਝ ਦਿਨਾਂ ਤੋਂ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਕਮੀ ਆਈ ਹੈ, ਪਰ ਇਸ ਦੇ ਬਾਵਜੂਦ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਅੱਜ ਨਿਊਜੀਲੈਂਡ ਦੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਕੁਝ ਬਦਲਾਅ ਕੀਤੇ ਹਨ, ਜਿਸ ਨਾਲ ਹਜਾਰਾਂ ਵਧੇਰੇ ਪ੍ਰਵਾਸੀ ਕੁਝ ਆਸਾਨੀ ਨਾਲ ਨਿਊਜੀਲੈਂਡ ਆ ਸਕਣਗੇ ਤੇ ਕਾ…
ਆਕਲੈਂਡ (ਹਰਪ੍ਰੀਤ ਸਿੰਘ) - ਨੈਲਸਨ ਤੇ ਤਾਸਮਨ ਇਲਾਕੇ ਵਿੱਚ ਬੀਤੇ 2 ਕੁ ਦਿਨਾਂ ਵਿੱਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖਕੇ ਮਨ ਘਬਰਾ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 4 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਤੇ ਖਰਾਬ ਮੌਸਮ ਨੇ ਨਿਊਜੀਲੈਂਡ ਦੇ ਕੇਂਦਰੀ ਤੇ ਉੱਤਰੀ ਇਲਾਕਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਤੇ ਇਸ ਕਾਰਨ ਸੈਂਕੜੇ ਪਰਿਵਾਰ ਆਪਣੇ ਘਰ ਛੱਡ ਕੇ ਜਾਣ ਨੂੰ ਵੀ ਮ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਮੋਰਗਨ ਕਰੈਂਪ ਸਮੂਹ ਨਿਊਜੀਲੈਂਡ ਵਾਸੀਆਂ ਨੂੰ ਲੀਥੀਅਮ-ਆਇਨ ਬੈਟਰੀਆਂ ਦੇ ਖਤਰੇ ਤੋਂ ਸਾਵਧਾਨ ਕਰ ਰਹੀ ਹੈ, ਜਿਸ ਦਾ ਮੀਡੋਬੈਂਕ ਸਥਿਤ 3 ਬੈੱਡਰੂਮ ਵਾਲਾ ਘਰ ਸੜ੍ਹ ਕੇ ਸੁਆਹ ਹੋ ਗਿਆ।ਮੋਰਗਨ ਨੇ ਦ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਦਿਨ ਪਹਿਲਾਂ ਮੈਨੂਰੇਵਾ ਦੇ ਇੱਕ ਪਰਿਵਾਰ ਨੂੰ ਆਕਸ਼ਨ ਤੋਂ ਖ੍ਰੀਦੇ ਸੂਟਕੇਸ ਵਿੱਚ 2 ਬੱਚਿਆਂ ਦੇ ਸ਼ਰੀਰਿਕ ਅੰਗ ਬਰਾਮਦ ਹੋਏ ਸਨ, ਪੁਲਿਸ ਨੇ ਛਾਣਬੀਣ ਦੌਰਾਨ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਉਮਰ 5 ਸਾਲ ਤ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਏਅਰ ਨਿਊਜੀਲੈਂਡ ਦੀ ਲਾਸ ਐਂਜਲਸ ਤੋਂ ਆਕਲੈਂਡ ਆ ਰਹੀ ਉਡਾਣ ਵਿੱਚ ਮਾਹੌਲ ਉਸ ਵੇਲੇ ਅਣ-ਸੁਖਾਂਵਾਂ ਬਣ ਗਿਆ, ਜਦੋਂ ਅਚਾਨਕ ਸੁੱਤੇ ਪਏ ਯਾਤਰੀਆਂ ਨੂੰ ਐਮਰਜੈਂਸੀ ਦੇ ਮਾਹੌਲ ਦਾ ਸਾਹਮਣਾ ਕਰਨਾ ਪਿਆ।…
ਆਕਲੈਂਡ (ਹਰਪ੍ਰੀਤ ਸਿੰਘ) - ਫਰਸਟ ਹੋਮ ਬਾਇਰ ਅਮਿਤ ਭਾਰਗਵ(35) ਤੇ ਉਸਦੀ ਪਤਨੀ ਰੈਨੂ (34) 2 ਸਾਲਾਂ ਦੇ ਲੰਬੇ ਸਮੇਂ ਬਾਅਦ ਹੁਣ ਜਾਕੇ ਖੁਸ਼ ਹੋਏ ਹਨ, ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਨਵੇਂ ਖ੍ਰੀਦੇ ਘਰ ਲਈ ਇਨਸਾਫ ਮਿਲਿਆ ਹੈ।ਉਨ੍ਹਾ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੀ ਮਸ਼ਹੂਰ ਡਿਪਾਰਟਮੈਂਟ ਸਟੋਰ ਚੈਨ, ਜੋ ਕਿ ਗ੍ਰਾਹਕਾਂ ਨੂੰ ਉਤਪਾਦਾਂ 'ਤੇ ਵਧੀਆ ਡਿਸਕਾਉਂਟ ਲਈ ਦੇਣ ਲਈ ਜਾਣੀ ਜਾਂਦੀ ਹੈ, ਉਸਦੇ ਅਗਲੇ ਸਾਲ ਮੁੜ ਤੋਂ ਨਿਊਜੀਲੈਂਡ ਦੀ ਮਾਰਕੀਟ ਵਿੱਚ ਪੈਰ ਧਰਨ ਦੇ ਆ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਪੰਜਾਬ ਦੀ ਹਿੱਕ ਨੂੰ ਚੀਰ ਕੇ ਹੋਂਦ `ਚ ਆਏ ਹਿੰਦ-ਪਾਕ ਮੁਲ਼ਕ ਦੀ ਅਜ਼ਾਦੀ ਦੇ ਜਸ਼ਨ ਭਾਵੇਂ ਪੂਰੀ ਦੁਨੀਆ `ਚ ਮਨਾਏ ਜਾਂਦੇ ਹਨ ਪਰ ਲਹਿੰਦੇ ਤੇ ਪੰਜਾਬ ਦੇ ਲੋਕਾਂ ਨੂੰ ਸੰਨ ‘47 ਦਾ ਦਰਦ ਪੌਣੀ ਸਦੀ …
ਆਕਲੈਂਡ (ਹਰਪ੍ਰੀਤ ਸਿੰਘ) - ਐਪਲ ਕੰਪਨੀ ਵਲੋਂ ਇਓਸ ਦਾ 15.6.1 ਅਪਡੇਟ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਸਬੰਧੀ ਸਾਏ ਹੀ ਆਈਫੋਨ ਮਾਲਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਹੈ ਕਿ ਜਲਦ ਤੋਂ ਜਲਦ ਆਪਣੇ ਫੋਨ ਅਪਡੇਟ ਕੀਤੇ ਜਾਣ। ਅਜਿਹਾ ਇਸ ਲ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਕਾਰੋਬਾਰੀ 'ਤੇ ਝੂਠੇ ਦਸਤਾਵੇਜ ਲਾਕੇ $1.88 ਮਿਲੀਅਨ ਦੀ WAGE ਸਬਸਿਡੀ ਹਾਸਿਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਹਨ, ਕਾਰੋਬਾਰੀ ਨੇ ਇਸ ਵਿੱਚੋਂ $600,000 ਹਾਸਿਲ ਵੀ ਕਰ ਲਏ ਸਨ।
33 ਸਾਲਾ …
ਆਕਲੈਂਡ (ਹਰਪ੍ਰੀਤ ਸਿੰਘ) - ਚੇਅਰ ਆਫ ਡੇਅਰੀ ਐਂਡ ਬਿਜਨੈਸ ਗਰੁੱਪ ਸੰਨੀ ਕੌਸ਼ਲ ਵਲੋਂ ਨਿਊਜੀਲੈਂਡ ਭਰ ਦੇ ਛੋਟੇ ਕਾਰੋਬਾਰੀ, ਜਿਨ੍ਹਾਂ ਵਿੱਚ ਡੇਅਰੀ ਮਾਲਕ, ਗੈਸ ਸਟੇਸ਼ਨ ਮਾਲਕ ਤੇ ਕਨਵੀਨੀਂਸ ਸਟੋਰ ਮਾਲਕ ਆਉਂਦੇ ਹਨ, ਉਨ੍ਹਾਂ ਨੂੰ ਨਿਊਜੀਲ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਵਿੱਦਿਅਕ ਅਦਾਰਿਆਂ ਦੇ ਮਾਲਕਾਂ ਦੇ ਚਿਹਰਿਆਂ 'ਤੇ ਮੁੜ ਤੋਂ ਰੌਣਕ ਪਰਤਣੀ ਸ਼ੁਰੂ ਹੋ ਗਈ ਹੈ, ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਕਾਲਜਾਂ ਵਲੋਂ ਦੱਸਿਆ ਗਿਆ ਹੈ ਕਿ ਭਾਰਤੀ ਅੰਤਰ-ਰਾਸ਼ਟਰੀ ਵਿਦਿਆਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਬਾਰਡਰ ਪੂਰੀ ਤਰ੍ਹਾਂ ਖੁੱਲਣ ਤੋਂ ਬਾਅਦ ਆਕਲੈਂਡ ਏਅਰਪੋਰਟ ਵਲੋਂ ਜਾਹਿਰ ਕੀਤਾ ਗਿਆ ਹੈ ਕਿ ਯਾਤਰੀਆਂ ਦੀ ਉਤਸ਼ਾਹ ਭਰੀ ਵਾਪਸੀ ਹੋਈ ਹੈ ਤੇ 2 ਸਾਲਾਂ ਤੋਂ ਮੰਦੀ ਦੀ ਮਾਰ ਝੱਲ ਰਹੇ ਕਾਰੋਬਾਰ ਇਸ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪੁਲਿਸ ਵਲੋਂ ਇੱਕ ਬਹੁਤ ਹੀ ਦਿਲ-ਦਹਿਲਾ ਦੇਣ ਵਾਲੀ ਘਟਨਾ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ। ਘਟਨਾ ਦੱਖਣੀ ਆਕਲੈਂਡ ਦੇ ਮੈਨੂਰੇਵਾ ਨਾਲ ਸਬੰਧਤ ਹੈ, ਜਿੱਥੇ ਇੱਕ ਪਰਿਵਾਰ ਵਲੋਂ ਸਟੋਰੇਜ ਫਸੀਲਟੀ ਦ…
ਆਸਟ੍ਰੇਲੀਅਨ ਵੀਜ਼ਾ ਲਈ ਅਪਲਾਈ ਕਰਨ ਜਾਂ ਆਸਟ੍ਰੇਲੀਆ ਵਿੱਚ ਸੈਟਲ ਹੋਣ ਦੇ ਚਾਹਵਾਨ ਲੋਕਾਂ ਲਈ ਆਸਟ੍ਰੇਲੀਅਨ ਸਰਕਾਰ ਨੇ ਅਸਥਾਈ ਹੁਨਰ ਦੀ ਘਾਟ ਵਾਲੇ ਵੀਜ਼ਾ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ ਜੋ ਸਥਾਈ ਨਿਵਾਸ ਲਈ ਨਵੇਂ ਮਾਰਗ ਪੇਸ਼ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਐਸ਼ਬਰਟਨ ਰਹਿੰਦੇ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਵਿਅਕਤੀ ਦਾ ਨਾਮ ਵਾਮਸ਼ੀ ਰੈਡੀ ਚਿੰਤਾ ਰੈਡੀ ਦੱਸਿਆ ਜਾ ਰਿਹਾ ਹੈ, ਜੋ ਕਿ ਬਤੌਰ ਅਸੈਂਸ਼ਲ ਸਕਿੱਲ ਵਰਕ ਵੀਜਾ 'ਤੇ ਨਿਊਜੀਲੈਂਡ ਰਹਿ ਰਿਹਾ …
ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਪਾਰਟੀ ਦੇ ਕਾਕਸ ਤੋਂ ਸਸਪੈਂਡ ਕੀਤੇ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਗੌਰਵ ਸ਼ਰਮਾ ਨੇ ਮੁੜ ਤੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਸੱਚ ਦੀ ਕਚਿਹਰੀ ਵਿੱਚ ਘੜੀਸਿਆ ਹੈ। ਗੌਰਵ ਸ਼ਰਮਾ ਨੇ ਜੈਸਿੰਡਾ …
- ਬਾਰਡਰ ਖੁਲਣ ਤੋਂ ਬਾਅਦ ਹਜਾਰਾਂ ਫਾਈਲਾਂ ਵਿੱਚੋਂ ਸਿਰਫ 1000 ਟੂਰੀਸਟ ਵੀਜੇ ਕੀਤਾ ਜਾਰੀ- ਵੀਜਾ ਮੁਕਤ ਕੈਨੇਡਾ ਵਾਲਿਆਂ ਨੂੰ ਵੀ ਕਹਿ ਦਿੱਤਾ ਵੀਜਾ ਦੀ ਫਾਈਲ ਲਾਉਣ ਲਈ
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਪਾਸੇ ਤਾਂ ਨਿਊਜੀਲੈਂਡ ਟੂਰੀਜ਼…
ਆਕਲੈਂਡ (ਹਰਪ੍ਰੀਤ ਸਿੰਘ) - ਸਟੇਟੇਸਟਿਕਸ ਕੈਨੇਡਾ ਦੇ ਤਾਜਾ ਜਾਰੀ ਆਂਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਕੈਨੇਡਾ ਵਿੱਚ ਪੰਜਾਬੀਆਂ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ ਫਰੈਂਚ, ਦੂਜੇ 'ਤੇ ਇੰਗਲਿਸ਼ ਤੇ ਤੀਜੇ …
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਕਲੈਂਡ ਨਾਲ ਸਬੰਧਤ ਰਣਜੀਤ ਸਿੰਘ ਨੇ 2016 ਵਿੱਚ ਆਪਣੀ ਕਿਸਮਤ ਅਜਮਾਉਂਦਿਆਂ 1500 ਵਰਗ ਮੀਟਰ ਦੇ ਘੇਰੇ ਵਿੱਚ ਬਣੇ ਗਰੀਨ ਹਾਊਸ ਵਿੱਚ ਖੀਰਿਆਂ ਦੀ ਖੇਤੀ ਕੀਤੀ ਸੀ ਤੇ ਅੱਜ ਉਹ ਇਸ ਪਾਸੇ ਵੱਲ ਇਨ੍ਹਾਂ …
ਆਕਲੈਂਡ (ਹਰਪ੍ਰੀਤ ਸਿੰਘ) - ਨੈਲਸਨ ਦੇ ਪੂਰਬੀ ਹਿੱਸੇ ਵਿੱਚ ਵਿੱਚ ਆਏ ਹੜ੍ਹਾਂ ਕਾਰਨ 233 ਘਰਾਂ ਨੂੰ ਖਾਲੀ ਕਰਵਾਏ ਜਾਣ ਦੀ ਖਬਰ ਹੈ। ਇਸਦੇ ਨਾਲ ਵੈਸਟਪੋਰਟ ਦੇ 160 ਹੋਰ ਘਰ ਵੀ ਖਾਲੀ ਕਰਵਾਏ ਗਏ ਹਨ, ਕਿਉਂਕਿ ਉੱਥੇ ਵੀ ਹੜ੍ਹ ਆਉਣ ਦਾ ਖ…
ਆਕਲੈਂਡ (ਤਰਨਦੀਪ ਬਿਲਾਸਪੁਰ) ਆਪਣੇ ਲੋਕ ਪੱਖੀ ਕਾਰਜਾਂ ਦੇ ਨਾਲ ਸਿੱਖੀ ਅਤੇ ਪੰਜਾਬੀਅਤ ਪ੍ਰਤੀ ਆਪਣੀ ਸਾਰਥਿਕ ਪਹੁੰਚ ਸਦਕਾ ਜਾਣੀ ਤੇ ਪਹਿਚਾਣੀ ਜਾਂਦੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਨੇ ਅੱਜ ਇੱਕ ਹੋਰ ਮਾਅਰਕਾ ਆਪਣੇ ਨਾਮ ਕਰ …
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਮਹਿਲਾ ਨੂੰ ਨਿਊਜੀਲੈਂਡ ਦੀ ਰੈਜੀਡੈਂਸੀ ਪੱਕੀ ਰਿਹਾਇਸ਼ ਹਾਸਿਲ ਕਰਨ ਦਾ ਮੌਕਾ ਇਸ ਲਈ ਗੁਆਉਣਾ ਪਿਆ, ਕਿਉਂਕਿ ਉਸਨੇ ਐਗਜ਼ੋਟਿਕ ਵੈਬਸਾਈਟ ਤੋਂ ਆਪਣੇ ਲਈ ਸ਼ੂਜ਼ ਖ੍ਰੀਦੇ ਸਨ।ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣ…
NZ Punjabi news