ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ, ਭਾਰਤੀ ਮੂਲ ਦੇ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੌਰਵ ਸ਼ਰਮਾ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ, ਜਿਨ੍ਹਾਂ ਵਿੱਚ ਗੌਰਵ ਸ਼ਰਮਾ ਨੇ ਦਾਅਵਾ ਕੀਤ…
ਟੌਰੰਗਾ (ਤਰਨਦੀਪ ਬਿਲਾਸਪੁਰ) - ਟੀ-ਪੁੱਕੀ ਵੱਸਦੇ ਕੂਨਰ ਪਰਿਵਾਰ ਦੇ ਸ. ਸਰਬਜੀਤ ਸਿੰਘ ਕੂਨਰ ਜੋ ਕੁਝ ਦਿਨ ਪਹਿਲਾਂ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਉਨ੍ਹਾਂ ਦਾ ਅੰਤਿਮ ਸੰਸਕਾਰ ਆਉਂਦੀ 20 ਅਗਸਤ 2022 ਦਿਨ ਸ਼ਨੀਵਾਰ ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਕਰਮਚਾਰੀਆਂ ਦੀ ਬਿਮਾਰੀ ਤੇ ਕਰਮਚਾਰੀਆਂ ਦੀ ਘਾਟ ਕਾਰਨ ਦਿੱਕਤਾਂ ਦਾ ਸਾਹਮਣਾ ਕਰਨ ਰਹੀ ਏਅਰ ਨਿਊਜੀਲੈਂਡ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਉਹ ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਪ੍ਰਵਾਸੀ ਕਰਮਚਾਰੀ…
ਆਕਲੈਂਡ (ਹਰਪ੍ਰੀਤ ਸਿੰਘ) - ਹਾਊਸਿੰਗ ਮਨਿਸਟਰ ਮੈਗਨ ਵੁਡਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਹੀਨੇ ਨਿਊਜੀਲੈਂਡ ਦੀ ਪਾਰਲੀਮੈਂਟ ਵਿੱਚ 'ਬਿਲਡ ਟੂ ਰੈਂਟ' ਨਾਮ ਦਾ ਬਿੱਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿੱਲ ਦੇ ਅਮਲ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟ ਇੰਡੀਜ਼ ਦੌਰੇ 'ਤੇ ਗਈ ਨਿਊਜੀਲੈਂਡ ਟੀਮ ਦੀ ਜਿੱਤ ਦੀ ਲੈਅ ਲਗਾਤਾਰ ਬਰਕਰਾਰ ਹੈ ਤੇ 3, ਟੀ20 ਮੈਚਾਂ ਦੀ ਸੀਰੀਜ਼ ਦੇ ਪਹਿਲੇ 2 ਮੈਚਾਂ ਨੂੰ ਜਿੱਤ ਕੇ ਨਿਊਜੀਲੈਂਡ ਨੇ ਸੀਰੀਜ਼ 'ਤੇ ਕਬਜਾ ਕਰ ਲਿਆ ਹੈ।ਦੂਜਾ…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਵਲੋਂ ਫਲਾਈਟਾਂ ਨੂੰ ਰੱਦ ਕਰਨ ਜਾਂ ਫਿਰ ਰੀਸ਼ਿਡਿਊਲ ਕਰਨ ਦੇ ਨਤੀਜੇ ਵਜੋਂ ਲੱਖਾਂ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਰਅਸਲ ਆਉਂਦੇ 6 ਮਹੀਨਿਆਂ ਵਿੱਚ ਏਅਰ ਨਿਊਜੀਲ਼ੈਂ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਨਿਊਜੀਲੈਂਡ ਦੀ ਨੈੱਟ ਮਾਈਗ੍ਰੇਸ਼ਨ ਨੈਗਟਿਵ ਵਿੱਚ ਜਾਣ ਦਾ ਕਾਰਨ ਕੋਰੋਨਾ ਨੂੰ ਮੰਨਿਆ ਗਿਆ ਸੀ, ਪਰ ਇਸ ਵਾਰ ਮੁੜ ਤੋਂ ਨੈੱਟ ਮਾਈਗ੍ਰੇਸ਼ਨ ਨੈਗਟਿਵ ਵਿੱਚ ਆਈ ਹੈ ਤੇ ਨਿਊਜੀਲੈਂਡ ਵਿੱਚ ਆਉਣ ਵਾਲਿਆਂ …
ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਭਰਾ ਨੂੰ ਆਸਟ੍ਰੇਲੀਆ ਪਹਿਲੀ ਵਾਰ ਮਿਲਣ ਗਏ ਇਸ ਬਾਈ ਨੂੰ ਏਅਰਪੋਰਟ 'ਤੇ ਮੌਜੂਦ ਅਧਿਕਾਰੀ ਨਾਲ ਝੂਠ ਬੋਲਣਾ ਕਾਫੀ ਮਹਿੰਗਾ ਪੈ ਗਿਆ।
ਦਰਅਸਲ ਏਅਰਪੋਰਟ 'ਤੇ ਪੁੱਜਣ ਤੋਂ ਬਾਅਦ ਡੈਕਲਰੇਸ਼ਨ ਵਿੱਚ ਇਸ ਵੀਰ …
ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੌਰਵ ਸ਼ਰਮਾ ਨੇ ਜਿੱਥੇ ਐਨ ਜੈਡ ਹੈਰਲਡ ਵਿੱਚ ਪਾਰਲੀਮੈਂਟਰੀ ਸਰਵਿਸਜ਼ 'ਤੇ ਸਾਥੀ ਮੈਂਬਰ ਪਾਰਲੀਮੈਂਟਾਂ 'ਤੇ ਬੁਲੰਿਗ ਦੇ ਦੋਸ਼ ਲਾਏ ਸਨ, ਉੱਥੇ ਹੀ ਉਨ੍ਹਾਂ ਇੱਕ ਵਿਸਥਾਰ ਨ…
ਆਕਲੈਂਡ (ਹਰਪ੍ਰੀਤ ਸਿੰਘ) - ਸਪਾਰਕ ਕੰਪਨੀ ਵਲੋਂ ਆਪਣੇ ਬਰੋਡਬੈਂਡ ਗ੍ਰਾਹਕਾਂ ਤੇ ਫਾਈਬਰ ਕੁਨੇਕਸ਼ਨ ਵਰਤ ਰਹੇ ਲੱਖਾਂ ਗ੍ਰਾਹਕਾਂ ਨੂੰ ਰੀਫੰਡ ਜਾਰੀ ਕੀਤਾ ਜਾ ਰਿਹਾ ਹੈ ਤੇ ਸ਼ਾਇਦ ਇਹ ਰੀਫੰਡ ਤੁਹਾਨੂੰ ਵੀ ਮਿਲ ਜਾਏ। ਦਰਅਸਲ ਕੰਪਨੀ ਨੇ 201…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਕਰਮਚਾਰੀਆਂ ਦੇ ਬਿਮਾਰ ਪੈਣ ਕਾਰਨ ਤੇ ਕਰਮਚਾਰੀਆਂ ਦੀ ਮੌਜੂਦਾ ਘਾਟ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਕੰਪਨੀ ਦੇ ਬੋਸ ਤੇ ਉੱਚ ਅਧਿਕਾਰੀ ਜਹਾਜਾਂ ਦੀ ਸਫਾਈ ਕਰਨ ਤੇ ਯਾਤਰੀਆਂ ਨੂੰ ਚੈਕਇਨ …
ਆਕਲੈਂਡ (ਹਰਪ੍ਰੀਤ ਸਿੰਘ) - ਏ ਐਨ ਜੈਡ ਬੈਂਕ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਚੇਤਾਵਨੀ ਜਾਰੀ ਕਰਦਿਆਂ ਸੂਚਿਤ ਕੀਤਾ ਗਿਆ ਹੈ ਕਿ ਜੇ ਤੁਹਾਨੂੰ ਆਈ ਆਰ ਡੀ ਜਾਂ ਕੋਸਟ ਆਫ ਲੀਵਿੰਗ ਸਬੰਧੀ ਕੋਈ ਪੈਮੇਂਟ ਸਬੰਧੀ ਮੈਸੇਜ ਆ ਰਿਹਾ ਹੈ ਤਾਂ ਉਸ …
ਆਕਲੈਂਡ ( ਜਸਪ੍ਰੀਤ ਰਾਜਪੁਰਾ ) ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜੀਲੈਂਡ ਦੇ ਲੰਬੇ ਸਮੇਂ ਤੋਂ ਮੈਂਬਰ ਅਤੇ ਸਾਬਕਾ ਪ੍ਰਧਾਨ ਸੰਤੋਖ ਸਿੰਘ ਬੋਦਲ ਦੇ ਧਰਮਪਤਨੀ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਉੱਪਰ ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜੀ…
ਆਕਲੈਂਡ (ਤਰਨਦੀਪ ਬਿਲਾਸਪੁਰ ) ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਫਾਊਂਡਰ ਮੈਂਬਰਾਂ ਚੋਂ ਇੱਕ ਅਤੇ ਮੌਜੂਦਾ ਉੱਪ ਚੇਅਰਮੈਨ ਇਕਬਾਲ ਸਿੰਘ ਬੋਦਲ ਦੇ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਬੋਦਲ (82 ਸਾਲ ) ਦੇ ਅਕਾਲ ਚਲਾਣੇ ਉੱਪਰ ਸਮੁੱਚੀ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਪਰਿਵਾਰ, ਜਿਸ ਵਿੱਚ 2 ਨਿੱਕੇ ਬੱਚੇ ਵੀ ਸ਼ਾਮਿਲ ਹਨ, ਉਨ੍ਹਾਂ ਨੂੰ ਨਿਊਜੀਲੈਂਡ ਵਿੱਚੋਂ ਡਿਪੋਰਟ ਨਾ ਕੀਤੇ ਜਾਣ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ।ਦਰਅਸਲ ਪਰਿਵਾਰ ਦਾ ਮੁਖੀ ਤੇ ਬੱਚਿਆਂ ਦਾ 3…
ਆਕਲੈਂਡ - ਮਾਤਾ ਮਹਿੰਦਰ ਕੌਰ ਪਤਨੀ ਸ. ਸੰਤੋਖ ਸਿੰਘ ਜੀ ਦੇ ਅੰਤਿਮ ਸੰਸਕਾਰ ਸਬੰਧੀ ਜਾਣਕਾਰੀ ਜਾਰੀ ਕਰਦਿਆਂ ਪਰਿਵਾਰ ਵਲੋਂ ਦੱਸਿਆ ਗਿਆ ਹੈ ਕਿ ਸ਼ਨੀਵਾਰ 13 ਅਗਸਤ ਦੁਪਹਿਰੇ 12 ਵਜੇ ਉਨ੍ਹਾਂ ਦੇ ਗ੍ਰਹਿ (#34 Stratford Road, Manure…
ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਪਲਾਇਰ ਵਰਕ ਵੀਜਾ ਦੀ ਨਵੀਂ ਸ਼੍ਰੇਣੀ ਜਿਸ ਤਹਿਤ ਮਾਲਕ ਵਿਦੇਸ਼ਾਂ ਚੋਂ ਕਰਮਚਾਰੀ ਬੁਲਾ ਸਕਦੇ ਹਨ, ਇੱਕ ਵਾਰ ਫਿਰ ਤੋਂ 'ਬਿੱਗ ਫਲਾਪ' ਸਾਬਿਤ ਹੋ ਰਹੀ ਹੈ। ਜੂਨ ਵਿੱਚ ਸ਼ੁਰੂ ਹੋਈ ਇਸ ਨਵੀਂ ਵੀਜਾ ਸ਼…
ਆਕਲੈਂਡ (ਹਰਪ੍ਰੀਤ ਸਿੰਘ) - 4 ਬੱਚਿਆਂ ਦੇ ਪਿਤਾ ਜਿਸ 'ਤੇ 2015 ਵਿੱਚ ਇੱਕ ਮਹਿਲਾ ਦਾ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ਲੱਗੇ ਸਨ ਤੇ ਉਸਨੂੰ 2018 ਵਿੱਚ 8 ਸਾਲਾਂ ਦੀ ਸਜਾ ਵੀ ਸੁਣਾਈ ਗਈ ਸੀ। ਭਾਰਤੀ ਮੂਲ ਦਾ ਇਹ ਨਾਗਰਿਕ ਬੀਤੇ 10 ਸਾਲ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਸੀਬੀਡੀ ਵਿੱਚ ਰੇਡੀਓ ਐਨ ਜੈਡ ਦੀ ਇਮਾਰਤ ਮੁਹਰੇ ਐਤਵਾਰ ਤੜਕੇ ਹੋਈ ਕੁਝ ਗੱਭਰੂਆਂ ਦੀ ਲੜਾਈ ਦੀ ਵੀਡੀਓ ਨਿਊਜੀਲੈਂਡ ਭਰ ਵਿੱਚ ਵਾਇਰਲ ਹੋ ਰਹੀ ਹੈ ਤੇ ਅਲੋਚਨਾ ਦਾ ਕੇਂਦਰ ਬਣ ਰਹੀ ਹੈ। ਪੁਲਿਸ ਦੇ ਦੱ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਰੇਮੁਏਰਾ ਵਿੱਚ ਵਿਕੇ ਇੱਕ ਪੈਂਥਹਾਊਸ ਅਪਾਰਟਮੈਂਟ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪ੍ਰਾਪਰਟ ਮਾਹਿਰ ਨਿਕ ਗੁਡਲ ਅਨੁਸਾਰ ਇਹ ਅਪਾਰਟਮੈਂਟ $16.5 ਮਿਲੀਅਨ ਵਿੱਚ ਵਿਕਿਆ ਹੈ ਤੇ ਇਹ ਨਿਊਜੀਲੈਂਡ …
ਆਕਲੈਂਡ - ਭਾਈਚਾਰੇ ਨੂੰ ਜਾਣਕੇ ਬਹੁਤ ਦੁੱਖ ਹੋਏਗਾ ਕਿ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਦੇ ਮਾਤਾ ਜੀ ਸ. ਮਹਿੰਦਰ ਕੌਰ ਪਤਨੀ ਸ. ਸੰਤੋਖ ਸਿੰਘ ਦਾ ਦਿਹਾਂਤ ਹੋਣ ਦੀ ਖਬਰ ਹੈ, ਉਹ 82 (3/09/1940 to 10/ 08/ 2022) …
ਫ਼ਰੀਦਕੋਟ ( ਐੱਨਜ਼ੈੱਡ ਪੰਜਾਬੀ ਨਿਊਜ ਸਰਵਿਸ) ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ ਦੇ ਵਾਈਸ ਚਾਂਸਲਰ ਡਾ ਰਾਜ ਬਹਾਦਰ ਦਾ ਅਸਤੀਫ਼ਾ ਪ੍ਰਵਾਨ ਕੀਤੇ ਜਾਣ ਲਈ ਪੰਜਾਬ ਸਰਕਾਰ `ਤੇ ਦਬਾਅ ਪਾਉਣ ਲਈ ਇਲਾਕੇ ਦੀਆਂ ਕਈ ਜਥੇਬੰਦੀਆਂ ਇ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਦੁਨੀਆ ਦੇ ਕਈ ਦੇਸ਼ਾਂ `ਚ ਰਾਜ ਕਰਨ ਵਾਲੀ ਇੰਗਲੈਂਡ ਦੀ ‘ਰਾਜਾਸ਼ਾਹੀ’ ਦਾ ਯੁੱਗ ਭਾਵੇਂ ਖ਼ਤਮ ਹੋ ਚੁੱਕਾ ਹੈ। ਪਰ ਆਸਟਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਵਰਗੇ ਮੁਲਕਾਂ `ਚ ਅਜੇ ਵੀ ਜੜ੍ਹਾਂ ਬਰਕਰਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪਾਰਲੀਮੈਂਟ ਵਿੱਚ ਅੱਜ 'ਥਰੀ ਸਟਰਾਈਕਸ ਲਾਅ' ਪਾਸ ਕਰ ਦਿੱਤਾ ਗਿਆ ਹੈ ਤੇ ਇਸ ਕਾਨੂੰਨ ਦੇ ਅਮਲ ਵਿੱਚ ਆਉਣ ਨਾਲ ਅਜਿਹੇ ਅਪਰਾਧੀਆਂ ਨੂੰ ਵੱਧ ਤੌਂ ਵੱਧ ਸਜਾ ਆਪ ਮੁਹਾਰੇ ਹੀ ਦੇ ਦਿੱਤੀ ਜਾਏਗੀ, ਜਿ…
NZ Punjabi news