ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਸਾਹਮਣੇ ਆਏ ਤਾਜਾ ਚੋਣ ਸਰਵੇਖਣ ਨਤੀਜਿਆਂ ਨੇ ਲੇਬਰ ਪਾਰਟੀ ਲਈ ਤਣਾਅ ਪੈਦਾ ਕਰ ਦਿੱਤਾ ਹੈ, ਸਰਵੇਖਣ ਵਿੱਚ ਲੇਬਰ ਪਾਰਟੀ ਦੀ ਲੋਕਪ੍ਰਿਯਤਾ ਤੇ ਬਤੌਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਲੋਕਪ੍ਰਿ…
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਭਰ ਵਿੱਚ ਆਪਣੀ ਸ਼ਾਨਦਾਰ ਕਾਰਗੁਜਾਰੀ ਲਈ ਮਸ਼ਹੂਰ ਨਿਊਜੀਲੈਂਡ ਦੀ ਏਅਰਨਿਊਜੀਲੈਂਡ ਤੇ ਆਸਟ੍ਰੇਲੀਆ ਦੀ ਕਵਾਂਟਸ ਏਅਰਲਾਈਨ ਕੀ ਆਪਣੇ ਘਰੇਲੂ ਗ੍ਰਾਹਕਾਂ ਲਈ ਵੀ ਓਨੀਆਂ ਹੀ ਸ਼ਾਨਦਾਰ ਸੇਵਾਵਾਂ ਦਿੰਦਿਆਂ ਹਨ…
ਆਕਲੈਂਡ (ਹਰਪ੍ਰੀਤ ਸਿੰਘ) - ਅਜਿਹਾ ਕਿਸੇ ਨਾਲ ਵੀ ਨਾ ਹੋਏ ਜੋ ਇੰਗਲੈਂਡ ਦੇ ਇਸ ਪਰਿਵਾਰ ਨਾਲ ਹੋਇਆ, 15 ਸਾਲ ਹਾਂਗਕਾਂਗ ਰਹਿਣ ਤੋਂ ਬਾਅਦ ਹੈਲਨ ਰੋਡਸ, ਉਸਦਾ ਪਤੀ ਤੇ 2 ਬੱਚੇ ਆਪਣੇ ਘਰ ਵਾਪਿਸ ਪੱਕੇ ਤੌਰ 'ਤੇ ਇੰਗਲੈਂਡ ਜਾ ਰਹੇ ਸਨ। ਸ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਜਿਹੇੇ ਮੁੱਦਿਆਂ 'ਤੇ ਪ੍ਰਵਾਸੀਆਂ ਦੇ ਦਿਲੋਂ ਲਹਿ ਚੁੱਕੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਬੀਤੇ ਦਿਨੀਂ ਸਾਹਮਣੇ ਆਏ '1ਨਿਊਜ਼ ਕੰਤਾਰ ਪੋਲ' ਦੇ ਨਤੀਜਿਆਂ ਤੋਂ ਕਾਫੀ ਘਬਰਾਈ ਲੱਗ ਰਹੀ ਹੈ ਤੇ ਇਸ ਲ…
ਆਕਲੈਂਡ (ਹਰਪ੍ਰੀਤ ਸਿੰਘ) - ਆਪਣੀ ਪਹਿਲੀ ਸਲਾਨਾ ਪਾਰਟੀ ਕਾਨਫਰੰਸ ਮੌਕੇ ਭਾਸ਼ਣ ਦਿੰਦਿਆਂ ਨੈਸ਼ਨਲ ਪਾਰਟੀ ਪ੍ਰਧਾਨ ਕ੍ਰਿਸਟੋਫਰ ਲਕਸਨ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਵਿਹਲਿਆਂ ਲਈ ਕੋਈ ਸਰਕਾਰੀ ਫਾਇਦੇ ਨਹੀਂ ਮੌਜੂ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਆਏ ਹੈਰਾਨੀਜਣਕ ਚੋਣ ਸਰਵੇਖਣ ਦੇ ਨਤੀਜਿਆਂ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਸੱਤਾ ਤੋਂ ਬਾਹਰ ਜਾਂਦਿਆਂ ਦਿਖਾਇਆ ਗਿਆ ਹੈ। ਸਰਵੇਖਣ ਵਿੱਚ ਐਕਟ ਪਾਰਟੀ ਤੇ ਨੈਸ਼ਨਲ ਪਾਰਟੀ ਦੋਨੋਂ ਰੱਲ ਕੇ ਨਵੀਂ…
ਆਕਲੈਂਡ (ਹਰਪ੍ਰੀਤ ਸਿੰਘ) - ਗਰੋਸਰੀ ਦੇ ਮੁੱਲਾਂ ਵਿੱਚ ਇਸ ਵੇਲੇ ਲਗਾਤਾਰ ਰਿਕਾਰਡ ਵਾਧਾ ਦੇਖਿਆ ਜਾ ਰਿਹਾ ਹੈ ਤੇ ਇਸ ਕਾਰਨ ਪ੍ਰੋਡਕਸ਼ਨ ਤੇ ਸਪਲਾਈ ਚੈਨ 'ਤੇ ਲਗਾਤਾਰ ਮੁੱਲਾਂ ਨੂੰ ਕਾਬੂ ਵਿੱਚ ਰੱਖਣ ਦਾ ਦਬਾਅ ਬਣਿਆ ਹੋਇਆ ਹੈ।ਇਨਫੋਮੈਟਿਕ…
ਆਕਲੈਂਡ (ਹਰਪ੍ਰੀਤ ਸਿੰਘ) - ਐਮ ਬੀ ਆਈ ਈ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਬੀਤੇ 4 ਹਫਤਿਆਂ ਤੋਂ ਨਰਸਾਂ ਦੀ ਪੱਕੀ ਰਿਹਾਇਸ਼ ਲਈ ਸ਼ੁਰੂ ਹੋਈ ਨਵੀਂ ਵੀਜਾ ਸ਼੍ਰੇਣੀ ਤਹਿਤ ਸਿਰਫ ਅਜੇ ਤੱਕ 9 ਨਰਸਾਂ ਨੇ ਹੀ ਅਪਲਾਈ ਕੀਤਾ ਹੈ।
ਇਸ ਸ਼੍ਰੇਣੀ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਸਿੱਖਾਂ ਦੇ ਗੁਰਦੁਆਰਾ ਇਤਿਹਾਸ `ਚ ਅੱਜ ਤੋਂ ਸੌ ਸਾਲ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਘੁਕਿਆਂਵਾਲੀ ਨਾਲ ਸਬੰਧਤ 8 ਅਗਸਤ ਨੂੰ ਵਾਪਰੀ ਇਸ ਘਟਨਾ ਨਾਲ ਬੱਝਿਆ ਦਿਨ ਬਹੁਤ ਮਹੱਤਵ ਰੱਖਦਾ ਹੈ। ਅਕਾਲੀ ਦਲ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਬੀਤੇ ਦਿਨੀਂ 6 ਹਥਿਆਰਬੰਦ ਲੁਟੇਰੇ ਕੁਈਨ ਸਟਰੀਟ ਸਥਿਤ 'ਦ ਆਰ ਗਲਾਸ' ਇੱਕ ਲਗਜਰੀ ਜਿਊਲਰੀ ਸਟੋਰ ਤੋਂ ਦਿਨ-ਦਿਹਾੜੇ 2 ਬੈਗ ਜਿਊਲਰੀ ਦੇ ਲੁੱਟਣ ਵਿੱਚ ਸਫਲ ਹੋ ਗਏ ਸਨ, ਪਰ ਇੱਕ ਆਫ-ਡਿਊਟੀ ਪੁਲ…
ਆਕਲੈਂਡ (ਹਰਪ੍ਰੀਤ ਸਿੰਘ)- ਬਰਮਿੰਘਮ 2022 ਕਾਮਨਵੈਲਥ ਖੇਡਾਂ ਨਿਊਜੀਲ਼ੈਂਡ ਦੇ ਖਿਡਾਰੀਆਂ ਲਈ ਇਤਿਹਾਸਿਕ ਸਾਬਿਤ ਹੋਈਆਂ ਹਨ, ਨਿਊਜੀਲੈਂਡ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ 18 ਗੋਲਡ ਮੈਡਲ ਜਿੱਤੇ ਹਨ, ਜੋ ਕਿ 32 ਸਾਲਾਂ ਬਾਅਦ ਇੱਕ…
ਆਕਲੈਂਡ (ਹਰਪ੍ਰੀਤ ਸਿੰਘ)- ਲਗਾਤਾਰ ਛੋਟੇ ਕਾਰੋਬਾਰੀਆਂ 'ਤੇ ਵੱਧ ਰਹੀਆਂ ਲੱੁਟਾਂ ਦੀਆਂ ਘਟਨਾਵਾਂ ਤੋਂ ਬਾਅਦ ਆਖਿਰਕਾਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਆਪਣਾ ਪੱਖ ਰੱਖਦਿਆਂ ਸਾਫ ਕਰ ਹੀ ਦਿੱਤਾ ਹੈ ਕਿ ਲੁੱਟ ਕਰਨ ਵਾਲਾ ਭਾਂਵੇ ਕਿਸੇ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਮੇਂ ਵਿੱਚ ਨਿਊਜੀਲੈਂਡ ਵਿੱਚ ਹੋਣ ਵਾਲੀਆਂ 7 ਮੌਤਾਂ ਵਿੱਚੋਂ ਇੱਕ ਮੌਤ ਦਾ ਕਾਰਨ ਕੋਰੋਨਾ ਸਾਬਿਤ ਹੋ ਰਿਹਾ ਹੈ। ਬੀਤੇ ਇੱਕ ਸਾਲ ਵਿੱਚ ਕਾਰ ਹਾਦਸਿਆਂ ਵਿੱਚ ਮਰਨ ਵਾਲ਼ਿਆਂ ਦੀ ਗਿਣਤੀ ਤੋਂ 5 ਗੁਣਾ ਜਿਆ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਕੁਈਨ ਸਟਰੀਟ ਸਥਿਤ ਹਾਈਐਂਡ ਜਿਊਲਰੀ ਸਟੋਰ 'ਦ ਹਾਰ ਗਲਾਸ' 'ਤੇ ਅੱਜ 3.40 ਦੇ ਲਗਭਗ 6 ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਜਿਊਲਰੀ ਦੇ 2…
ਮੈਲਬੌਰਨ : 6 ਅਗਸਤ ( ਸੁਖਜੀਤ ਸਿੰਘ ਔਲਖ ) ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਪੁਲਸ ਵਿੱਚ ਸੇਵਾਵਾਂ ਨਿਭਾ ਰਹੇ ਦਿਲਬਾਗ ਸਿੰਘ ਬਾਜਵਾ ਨੂੰ ਬਜ਼ੁਰਗ ਗੋਰੇ ਜੋੜੇ ਦੀ ਜਾਨ ਬਚਾਉਣ ਤੇ ਵਿਕਟੋਰੀਆ ਪੁਲਸ ਦੇ ਅਸਿਸਟੈਂਟ ਕਮਿਸ਼ਨਰ ਮਿਸਟਰ ਡੀ…
ਆਕਲੈਂਡ (ਹਰਪ੍ਰੀਤ ਸਿੰਘ) - ਮਾਲਕ ਦੇ ਘਰ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਾਉਣ ਕਾਰਨ ਟੌਰੰਗੇ ਦੇ ਕਿਰਾਏਦਾਰ ਨੂੰ ਟ੍ਰਿਬਿਊਨਲ ਵਲੋਂ $30,000 ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।ਕਾਇਜ਼ੀ ਰਸ਼ਲ ਤੇ ਸ਼ਨੀਜ਼ ਯੰਗ ਨੇ 2019 ਵਿੱਚ 2 ਸਾਲਾਂ ਲਈ…
ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਵਲੰਿਗਟਨ ਵਿੱਚ ਲਿਕਰ ਸਟੋਰ ਮਾਲਕ ਐਂਡਰਿਊ ਬੱਰ ਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਬਹੁਤ ਭਾਵੁਕ ਹੁੰਦਿਆਂ ਬੇਨਤੀ ਕੀਤੀ ਹੈ ਕਿ ਕਿਉਂ ਲਿਕਰ ਸਟੋਰਾਂ ਤੇ ਡੇਅਰੀ 'ਤੇ ਲੁੱਟਾਂ ਦੀਆਂ ਵਾਰਦਾਤਾਂ ਨ…
ਆਕਲੈਂਡ (ਹਰਪ੍ਰੀਤ ਸਿੰਘ) - ਬ੍ਰਾਇਨ ਟਮਾਕੀ ਦੇ ਫਰੀਡਮਜ਼ ਐਂਡ ਰਾਇਟਸ ਕੋਇਲੇਸ਼ਨ ਗਰੁੱਪ (ਐਫ ਆਰ ਏ ਸੀ)ਨੇ ਵੱਡੀ ਗਿਣਤੀ ਵਿੱਚ ਇੱਕਠੇ ਹੋਕੇ ਬੀਤੇ ਕੱਲ ਆਕਲੈਂਡ ਡੁਮੇਨ ਵਿੱਚ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।ਇਸ ਕਾਰਨ ਆਮ ਆਕਲੈਂਡ ਵਾ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੇ ਰਹਿੰਦੇ ਗਿਆਕੋਮੋ ਤੇ ਨਿਕੀ ਲਿਚਨਰ ਆਪਣੀ ਆਪਬੀਤੀ ਦੱਸਦਿਆਂ ਲੋਕਾਂ ਨੂੰ ਸੁਨੇਹਾ ਦੇ ਰਹੇ ਹਨ ਕਿ ਏਅਰਲਾਈਨਜ਼ ਨਾਲ ਸਿੱਧੇ ਟਿਕਟ ਬੁਕਿੰਗ ਮੌਕੇ ਪੂਰੀ ਸਾਵਧਾਨੀ ਵਰਤੀ ਜਾਏ।
ਦਰਅਸਲ ਜੋੜੇ ਨੇ ਆਪਣ…
ਆਕਲੈਂਡ (ਹਰਪ੍ਰੀਤ ਸਿੰਘ)- ਕੋਰੋਨਾ ਅਤੇ ਸਰਦੀ ਦੀ ਬਿਮਾਰੀ ਕਾਰਨ ਬਿਮਾਰ ਹੋਣ ਵਾਲੇ ਕਰਮਚਾਰੀਆਂ ਦੀ ਰਿਕਾਰਡ ਗਿਣਤੀ ਕਾਰਨ ਕਈ ਕਾਰੋਬਾਰ ਆਪਣੇ ਆਪ ਨੂੰ ਆਰਜੀ ਤੌਰ 'ਤੇ ਬੰਦ ਕਰਨ ਲਈ ਮਜਬੂਰ ਹੋ ਗਏ ਹਨ। 2019 ਦੇ ਮੁਕਾਬਲੇ 2022 ਜੂਨ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਕੁਈਨਜ਼ਟਾਊਨ ਤੇ ਸੈਂਟਰਲ ਓਟੇਗੋ ਵਿੱਚ ਅੱਜ ਤੂਫਾਨੀ ਹਵਾਵਾਂ ਕਾਰਨ ਟਰੱਕਾਂ ਦੇ ਪਲਟਣ, ਦਰੱਖਤਾਂ ਦੇ ਜੜੋਂ ਪੁੱਟੇ ਜਾਣ ਤੇ ਪਾਵਰਲਾਈਨ ਦੇ ਨੁਕਸਾਨੇ ਜਾਣ ਦੀ ਖਬਰ ਹੈ। ਇਸ ਤੂਫਾਨ ਕਾਰਨ ਕੁਈਨਜ਼ਟਾਊਨ ਦੇ ਇੱਕ ਸ…
ਆਕਲੈਂਡ (ਹਰਪ੍ਰੀਤ ਸਿੰਘ) - ਇਮੋਗਨ ਆਇਰਸ ਨੇ ਨਿਊਜੀਲੈਂਡ ਨੂੰ ਕਾਮਨਵੈਲਥ ਖੇਡਾਂ ਵਿੱਚ ਖੇਡਦੇ ਹੋਏ ਪੋਲ ਵਾਲਟ ਵਿੱਚ ਬ੍ਰੌਂਜ ਮੈਡਲ ਜਿਤਾਇਆ ਹੈ। ਇਮੋਗਨ ਦੀ ਜਿੱਤ ਨੂੰ ਸਿਰਫ ਨਿਊਜੀਲੈਂਡ ਵਿੱਚ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਸਰਾਹਿ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਦੁਨੀਆਂ ਭਰ ਦੇ ਹਵਾਈ ਅੱਡਿਆਂ 'ਤੇ ਯਾਤਰੀਆਂ ਦੇ ਬੈਗੇਜ ਗੁੰਮਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਇਸ ਕਾਰਨ ਹਾਲਾਤ ਇਨੇਂ ਗੰਭੀਰ ਹੋ ਚੁੱਕੇ ਹਨ ਕਿ ਇਸਨੂੰ ਗਲੋਬਲ ਬੈਗੇਜ ਲੋਸਟ ਕਰਾਈਸਸ ਦਾ ਨਾਮ…
ਆਕਲੈਂਡ (ਹਰਪ੍ਰੀਤ ਸਿੰਘ) - ਥਾਈਲੈਂਡ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਸੈਟਾਹਿਪ ਡਿਸਟ੍ਰੀਕਟ ਵਿੱਚ 1 ਵਜੇ ਦੇ ਲਗਭਗ ਮਾਉਂਟੇਨ ਬੀ ਨਾਮ ਦੇ ਨਾਈਟ ਕਲੱਬ ਵਿੱਚ ਅੱਗ ਲੱਗ ਗਈ ਤੇ ਇਨੀਂ ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਯੂਕੇ ਦੇ ਸਲੋਅ ਸ਼ਹਿਰ ਦਾ ਰਹਿਣ ਵਾਲਾ ਅਮ੍ਰਿਤ ਸਿੰਘ ਮਾਨ ਪਹਿਲਾ ਅਮ੍ਰਿਤਧਾਰੀ ਸਿੱਖ ਨੌਜਵਾਨ ਹੈ, ਜੋ ਯੂਕੇ ਨੈਸ਼ਨਲ ਮੀਡੀਆ 'ਸਕਾਈ ਨਿਊਜ਼' ਵਿੱਚ ਬਤੌਰ ਜੂਨੀਅਰ ਜਰਨਲਿਸਟ ਚੁਣਿਆ ਗਿਆ ਹੈ।19 ਸਾਲਾ ਅਮ੍ਰਿਤ ਸ…
NZ Punjabi news