ਆਕਲੈਂਡ (ਹਰਪ੍ਰੀਤ ਸਿੰਘ) - ਵਿਪੁਲ ਨਾਮ ਦਾ 22 ਸਾਲਾ ਭਾਰਤੀ ਨੌਜਵਾਨ ਨਿਊਜੀਲੈਂਡ ਵਿੱਚ ਵਿਦਿਆਰਥੀ ਵੀਜੇ 'ਤੇ ਆਇਆ ਸੀ, ਪਰ ਉਸਦੀ ਗੈਰ-ਹਾਜਰੀਆਂ ਤੇ ਪੜਾਈ ਵਿੱਚ ਚੰਗੀ ਕਾਰਗੁਜਾਰੀ ਨਾ ਦੇਖਦਿਆਂ ਉਸਦਾ ਵੀਜਾ ਰੱਦ ਕਰ ਦਿੱਤਾ ਗਿਆ ਸੀ।
ਫ…
ਆਕਲੈਂਡ (ਹਰਪ੍ਰੀਤ ਸਿੰਘ) - 2 ਸਾਲਾਂ ਦੇ ਲੰਬੇ ਸਮੇਂ ਤੱਕ ਕੋਰੋਨਾ ਕਾਰਨ ਬੰਦ ਪਏ ਬਾਰਡਰਾਂ ਤੋਂ ਬਾਅਦ ਅੱਜ ਆਖਿਰਕਾਰ ਦਿਨ ਆ ਗਿਆ ਹੈ, ਜਦੋਂ ਨਿਊਜੀਲੈਂਡ ਦੇ ਬਾਰਡਰ ਦੁਨੀਆਂ ਭਰ ਦੇ ਯਾਤਰੀਆਂ ਲਈ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਹੈ। ਅ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਦੇ ਮਾੜੇ ਪ੍ਰਬੰਧਾਂ ਤੋਂ ਸ਼ੁਰੂ ਹੋ ਕੇ ਵਾਈਸ ਚਾਂਸਲਰ ਡਾ ਰਾਜ ਬਹਾਦਰ ਦੇ ਅਸਤੀਫ਼ੇ ਦਾ ਘਟਨਾਕ੍ਰਮ ਹੁਣ ਪੂਰੀ ਤਰ੍ਹਾਂ ਸਿਆਸਤਦਾਨਾਂ ਨੇ ਹਥਿਆ ਲਿਆ…
ਆਕਲੈਂਡ (ਹਰਪ੍ਰੀਤ ਸਿੰਘ) - ਟਾਰਾਨਾਕੀ ਵਿੱਚ ਇਸ ਵੇਲੇ ਘੱਟੋ-ਘੱਟ ਇੱਕ ਤਿਹਾਈ ਲੋਕ ਕੋਰੋਨਾਗ੍ਰਸਤ ਹਨ। ਸਿਹਤ ਮਹਿਕਮੇ ਦੇ ਆਂਕੜੇ ਦੱਸਦੇ ਹਨ ਕਿ ਇਲਾਕੇ ਵਿੱਚ 41,400 ਤੋਂ ਵਧੇਰੇ ਲੋਕਾਂ ਨੂੰ ਕੋਰੋਨਾ ਹੋ ਚੁੱਕਾ ਹੈ।
ਪਰ ਟਾਰਾਨਾਕੀ ਮੈ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ 'ਤੇ ਅੱਜ 3000 ਅਸਾਮੀਆਂ ਭਰਨ ਲਈ 'ਜੋਬ ਫੇਅਰ' ਸ਼ੁਰੂ ਹੋ ਗਿਆ ਹੈ ਤੇ ਇਸ ਮੌਕੇ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਸੈਂਕੜੇ ਦੀ ਗਿਣਤੀ ਵਿੱਚ ਨੌਜਵਾਨ ਏਅਰਪੋਰਟ ਪੁੱਜ ਰਹੇ ਹਨ। ਇਹ ਨੌਕਰੀਆਂ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਰਹਿੰਦੇ ਫਰਹਾਨਾ ਸ਼ਰੀਫ ਤੇ ਮਸੂਦੂਲ ਹੱਕ ਨਾਲ ਉਸ ਵੇਲੇ ਬਹੁਤ ਮਾੜੀ ਹੋਈ, ਜਦੋਂ ਦੋਨੋਂ ਜਣੇ ਗਏ ਤਾਂ ਟੋਰੰਟੋ ਵਿੱਚ 1 ਮਹੀਨੇ ਦੀ ਛੁੱਟੀ ਮਨਾਉਣ ਸੀ, ਪਰ ਜਿਸ ਕੌਂਡੋ ਨੂੰ ਉਨ੍ਹਾਂ ਨੇ ਏਅਰ ਬੀਐਨ…
ਆਕਲੈਂਡ (ਹਰਪ੍ਰੀਤ ਸਿੰਘ) - ਇੰਗਲੈਂਡ ਦੇ ਬਰਮਿੰਘਮ ਵਿੱਚ ਕਾਮਨਵੈਲਥ ਖੇਡਾਂ 2022 ਵਿੱਚ ਹਿੱਸਾ ਲੈਣ ਪੁੱਜੇ ਕੀਵੀ ਐਥਲੀਟਾਂ ਨੇ ਖੇਡਾਂ ਦੇ ਪਹਿਲੇ ਦਿਨ ਸ਼ਾਨਦਾਰ ਕਾਰਗੁਜਾਰੀ ਦਿਖਾਈ ਹੈ।ਕੀਵੀ ਐਥਲੀਟਾਂ ਨੇ ਪਹਿਲੇ ਹੀ ਦਿਨ 7 ਮੈਡਲ ਹਾਸਿ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਦਿਨ ਪਹਿਲਾਂ ਆਕਲੈਂਡ ਦੇ ਕਈ ਉਪਨਗਰਾਂ ਵਿੱਚ ਘਰਾਂ 'ਤੇ ਅਨਜਾਣ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਜਾਣ ਦੀਆਂ ਘਟਨਾਵਾਂ ਵਾਪਰੀਆਂ ਸਨ, ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਜਾਰੀ ਸੀ, ਪਰ ਹੁਣ ਮੁੜ ਤੋਂ ਓਟਾਰ…
ਆਕਲੈਂਡ (ਹਰਪ੍ਰੀਤ ਸਿੰਘ) - 2019 ਅਤੇ 2020 ਦੇ ਮੁਕਾਬਲੇ 2021 ਵਿੱਚ ਕਿਤੇ ਵਧੇਰੇ ਗਿਣਤੀ ਵਿੱਚ ਭਾਰਤੀਆਂ ਨੇ ਆਪਣੀ ਭਾਰਤੀ ਨਾਗਰਿਕਤਾ ਤਿਆਗੀ ਹੈ। 2019 ਵਿੱਚ 144,017 ਅਤੇ 2020 ਵਿੱਚ 85,256 ਦੇ ਮੁਕਾਬਲੇ 2021 ਵਿੱਚ ਕੁੱਲ 163…
31 years old, Verma Hindu Khatri, Boy, New Zealand citizen looking for suitable match. Education ECE & Business Diploma. Own Business. Brother & Sister also New Zealand Citizen Conta…
ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਏਅਰਪੋਰਟ ਦੇ ਰਨਵੇਅ 'ਤੇ ਨਕਲੀ ਬੰਬ ਰੱਖਣ ਸਬੰਧੀ 17 ਮਹੀਨਿਆਂ ਦੀ ਸਜਾ ਕੱਟ ਰਹੇ ਸਾਬਕਾ ਐਵੀਏਸ਼ਨ ਸਕਿਓਰਟੀ ਅਧਿਕਾਰੀ ਪ੍ਰੀਤਮ ਪ੍ਰਕਾਸ਼ ਦੀ ਕੋਰਟ ਆਫ ਅਪੀਲ ਵਿੱਚ ਦੁਬਾਰਾ ਕੇਸ ਸੁਣਵਾਈ ਦੀ ਅਪੀਲ ਰ…
ਆਕਲੈਂਡ (ਹਰਪ੍ਰੀਤ ਸਿੰਘ) - ਜਿਨ੍ਹਾਂ ਨਿਊਜੀਲੈਂਡ ਵਾਸੀਆਂ ਦੀ ਸਲਾਨਾ ਇਨਕਮ $70,000 ਤੋਂ ਹੇਠਾਂ ਹੈ ਤੇ ਉਹ ਕਿਸੇ ਵੀ ਤਰ੍ਹਾਂ ਦੀ ਹੋਰ ਸਰਕਾਰੀ ਸਕੀਮ ਦਾ ਲਾਹਾ ਨਹੀਂ ਲੈ ਰਹੇ, ਉਨ੍ਹਾਂ ਲਈ ਸਰਕਾਰ ਨੇ ਕੋਸਟ ਆਫ ਲੀਵਿੰਗ ਸਕੀਮ ਸ਼ੁਰੂ ਕ…
ਆਕਲੈਂਡ (ਹਰਪ੍ਰੀਤ ਸਿੰਘ) - ਇਹ ਲੰਬੇ ਸਮੇਂ ਬਾਅਦ ਹੋਇਆ ਹੈ ਕਿ ਲਗਾਤਾਰ ਦੂਜੇ ਮਹੀਨੇ ਨਿਊਜੀਲੈਂਡ ਵਿੱਚ ਕਿਰਾਇਆਂ ਵਿੱਚ ਕਟੌਤੀ ਦੇਖਣ ਨੂੰ ਮਿਲੀ ਹੋਏ, ਇਨ੍ਹਾਂ ਹੀ ਨਹੀਂ ਹੁਣ ਕਿਰਾਏ 'ਤੇ ਦਿੱਤੇ ਜਾਣ ਵਾਲੇ ਘਰਾਂ ਦੀ ਗਿਣਤੀ ਵਿੱਚ ਵੀ …
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਨਾਲ ਕੰਮ ਕਰਨ ਵਾਲੇ ਕਮਿਸ਼ਨ ਏਜੰਟ ਅੱਜਕੱਲ ਕੰਪਨੀ ਨਾਲ ਬਹੁਤ ਖਫਾ ਚੱਲ ਰਹੇ ਹਨ, ਦਰਅਸਲ ਕੰਪਨੀ ਨੇ ਆਸਟ੍ਰੇਲੀਆ ਤੇ ਪੈਸੇਫਿਕ ਨੂੰ ਜਾਣ ਵਾਲੀਆਂ ਉਡਾਣਾ ਦੀ ਕਮਿਸ਼ਨ 3% ਤੱਕ ਘਟਾ ਦਿੱਤੀ ਹੈ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਰਾਤ ਨਿਊਜੀਲੈਂਡ ਦੇ ਬਹੁਤੇ ਹਿੱਸਿਆਂ ਲਈ ਉਲਕਾ ਬਾਰਿਸ਼ ਦਾ ਨਜਾਰਾ ਦੇਖਣ ਨੂੰ ਮਿਲ ਸਕਦਾ ਹੈ। ਓਟੇਗੋ ਮਿਊਜਿਅਮ ਡਾਇਰੈਕਟਰ ਤੇ ਐਸਟਰੋਨੋਮਰ ਇਯਾਨ ਗ੍ਰਿਫਨ ਨੇ ਇਸ ਸਬੰਧੀ ਵਧੇੇਰੇ ਜਾਣਕਾਰੀ ਦਿੰਦਿਆਂ ਦੱਸ…
ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡ ਹੈਰਾਨ ਕਰਨ ਵਾਲੇ ਹਨ। ਭਗਵੰਤ ਮਾਨ ਸਰਕਾਰ ਨੇ ਭਾਵੇਂ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਆਪਣੇ ਇੱਕ ਕੈਬਨਿਟ ਮੰਤਰੀ ਵ…
ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਬਣਾਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਕੰਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ।
ਪਾਰਟੀ ਵੱਲੋਂ ਜ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਮੈਨੂਕਾਊ ਵਿੱਚ ਇੱਕ ਸਟਰੀਟ ਦਾ ਨਾਮ ‘Waheguru Lane’ ਰੱਖਿਆ ਗਿਆ ਹੈ ਤੇ ਓਟਾਰਾ ਪਾਪਾਟੋਏਟੋਏ ਲੋਕਲ ਬੋਰਡ ਦੇ ਇਸ ਫੈਸਲੇ 'ਤੇ ਸਿੱਖ ਭਾਈਚਾਰਾ ਕਾਫੀ ਖੁਸ਼ ਹੈ।
ਸਾਬਕਾ ਮੈਂਬਰ ਪਾਰਲੀਮੈ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਬੱਸ ਡਰਾਈਵਰਾਂ ਨੂੰ ਨੌਕਰੀ 'ਤੇ ਭਰਤੀ ਕਰਨ ਅਤੇ ਪੁਰਾਣੇ ਡਰਾਈਵਰਾਂ ਨੂੰ ਨੌਕਰੀ 'ਤੇ ਬਰਕਰਾਰ ਰੱਖਣ ਲਈ $8 ਮਿਲੀਅਨ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ।
ਦਰਅਸਲ ਆਕਲੈਂਡ ਟ੍ਰਾਂਸਪੋਰਟ ਕ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਇਸ ਵੇਲੇ 30 ਦੇ ਲਗਭਗ 'ਪਾਰਕ ਐਂਡ ਰਾਈਡ' ਫਸੀਲਟੀਆਂ ਹਨ, ਜਿਨ੍ਹਾਂ ਵਿੱਚ 6000 ਗੱਡੀਆਂ ਮੁਫਤ ਪਾਰਕ ਕਰਨ ਦੀ ਸੁਵਿਧਾ ਹੈ। ਰੋਜਾਨਾ ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਵਾਸੀ ਕੰਮ 'ਤੇ ਜਾਣ ਤ…
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਭਰ ਵਿੱਚ ਇਸ ਵੇਲੇ ਮੰਕੀਪਾਕਸ ਦੇ 20,000 ਤੋਂ ਵਧੇਰੇ ਕੇਸ ਸਾਹਮਣੇ ਆ ਚੁੱਕੇ ਹਨ ਤੇ ਡਬਲਿਯੂ ਐਚ ਓ ਨੇ ਵੀ ਇਸ ਨੂੰ ਇੱਕ ਵਿਸ਼ਵ ਪੱਧਰੀ ਚੇਤਾਵਨੀ ਐਲਾਨ ਦਿੱਤਾ ਹੈ। ਬੀਤੇ 2 ਮਹੀਨਿਆਂ ਵਿੱਚ ਇਸ ਬਿਮ…
ਆਕਲੈਂਡ (ਹਰਪ੍ਰੀਤ ਸਿੰਘ) - ਸੋਮਵਾਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਲੇਬਰ ਪਾਰਟੀ ਦੀ ਪ੍ਰਧਾਨਗੀ ਦੀ ਕੁਰਸੀ 'ਤੇ ਬੈਠਿਆਂ 5 ਸਾਲ ਦਾ ਸਮਾਂ ਪੂਰਾ ਹੋ ਜਾਏਗਾ ਤੇ ਇਸਦੇ ਨਾਲ ਹੀ ਹੁਣ ਪਾਰਟੀ ਦੇ ਅਗਲੇ ਪ੍ਰਧਾਨ ਬਾਰੇ ਵੀ ਅਫਵਾਹਾਂ ਦਾ…
ਆਕਲੈਂਡ (ਹਰਪ੍ਰੀਤ ਸਿੰਘ) - ਸਰੀ ਪੁਲਿਸ ਵਲੋਂ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਕੈਨੇਡਾ ਦੇ ਮਸ਼ਹੂਰ ਸਿੱਖ ਕਾਰੋਬਾਰੀ ਰਿਪੂਦਮਨ ਸਿੰਘ ਮਲਕ ਦੇ ਕਤਲ ਸਬੰਧ ਵਿੱਚ 2 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਤੇ ਉਨ੍ਹਾਂ 'ਤੇ ਫਰਸਟ ਡਿਗਰੀ ਦੇ ਮਰਡਰ ਚ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਦੀ ਮਸ਼ਹੂਰ ਮੈਗਜੀਨ 'ਵੋਗ' ਨਾਲ ਗੱਲਬਾਤ ਕਰਦਿਆਂ 4 ਸਾਲਾ ਸਾਹਿਬ ਸਿੰਘ ਦੀ ਮਾਂ ਹਰਜੋਤ ਕੌਰ ਦਾ ਕਹਿਣਾ ਹੈ ਕਿ ਉਸਨੇ ਸੋਚਿਆ ਵੀ ਨਹੀਂ ਸੀ ਕਿ ਉਸਦੇ ਪੁੱਤਰ ਦੀਆਂ ਤਸਵੀਰਾਂ ਨੂੰ ਦੁਨੀਆਂ ਭਰ ਵਿੱਚ ਇ…
NZ Punjabi news