ਆਕਲੈਂਡ (ਹਰਪ੍ਰੀਤ ਸਿੰਘ) - ਸਿੰਘਾਪੁਰ ਤੋਂ ਅੱਜ ਕ੍ਰਾਈਸਚਰਚ ਪੁੱਜੇ ਸਿੰਘਾਪੁਰ ਏਅਰਲਾਈਨਜ਼ ਦੇ ਜਹਾਜ ਦੀ ਲੈਂਡਿੰਗ ਇਨੀਂ ਜਿਆਦਾ ਡਰਾਉਣੀ ਸੀ ਕਿ ਜਹਾਜ ਵਿੱਚ ਮੌਜੂਦ 400 ਯਾਤਰੀਆਂ ਦੇ ਇੱਕ ਵਾਰ ਤਾਂ ਸਾਹ ਰੁੱਕ ਗਏ। ਜਹਾਜ ਨੇ ਰਨਵੇਅ 'ਤ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਤੇ ਆਇਰਲੈਂਡ ਵਿਚਾਲੇ ਹੋ ਰਹੇ ਮੈਚ ਵਿੱਚ ਨਿਊਜੀਲੈਂਡ ਟੀਮ ਦੀ ਸ਼ਾਨਦਾਰ ਕਾਰਗੁਜਾਰੀ ਬਦੌਲਤ ਨਿਊਜੀਲੈਂਡ ਟੀਮ ਨੇ ਆਇਰਲੈਂਡ ਨੂੰ 35 ਸਕੋਰਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਨਿਊਜੀਲੈਂਡ ਸੈਮੀ-ਫਾਈਨਲ ਪੁੱਜਣ ਦੀ ਦੌੜ ਵਿੱਚ ਇਸ ਵੇਲੇ ਸਭ ਤੋਂ ਅੱਗੇ ਹੈ ਤੇ ਪੂਲ ਵਿੱਚ ਅਜਿਹੀ ਇੱਕਲੀ ਟੀਮ ਹੈ, ਜਿਸ ਨੇ ਨੈੱਟ ਰਨ ਰੇਟ ਸਭ ਤੋਂ ਜਿਆਦਾ ਹੈ, ਇਸਦੇ ਬਾਵਜੂਦ ਅੱਜ ਸੈਮੀ-ਫਾਈਨਲ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਰਾਜਵਿੰਦਰ ਸਿੰਘ (38) ਜੋ ਕਿ ਆਸਟ੍ਰੇਲੀਆ ਦੇ ਇਨੀਸਫੇਲ ਵਿੱਚ ਬਤੌਰ ਨਰਸ ਕੰਮ ਕਰਦਾ ਸੀ ਤੇ ਆਸਟ੍ਰੇਲੀਆ ਵਿੱਚ ਕਿਸੇ ਵੇਲੇ ਆਪਣੀ ਪਤਨੀ ਤੇ 3 ਬੱਚਿਆਂ ਨਾਲ ਵਧੀਆ ਜਿੰਦਗੀ ਗੁਜਾਰ ਰਿਹਾ ਸੀ।ਪਰ ਇਸ ਵੇਲੇ ਕੁਈ…
ਆਕਲੈਂਡ (ਹਰਪ੍ਰੀਤ ਸਿੰਘ) - ਵੈਂਗਨੁਈ ਨੂੰ ਛੱਡ ਨਿਊਜੀਲੈਂਡ ਦੇ ਹਰੇਕ ਇਲਾਕੇ ਵਿੱਚ ਸਾਲ 2022 ਵਿੱਚ ਐਡਮੀਸ਼ਨ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਬੀਤੇ ਸਾਲ ਦੇ ਮੁਕਾਬਲੇ ਸਾਲ 2022 ਵਿੱਚ 11,421 ਘੱਟ…
ਆਕਲੈਂਡ (ਹਰਪ੍ਰੀਤ ਸਿੰਘ) - ਫਰਸਟ ਯੂਨੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਾਉਂਟਡਾਊਨ ਦੇ ਕਰਮਚਾਰੀਆਂ ਨੇ ਵੋਟਿੰਗ ਕਰਕੇ 12% ਤਨਖਾਹਾਂ ਦੇ ਵਾਧੇ ਨੂੰ ਕਬੂਲ ਲਿਆ ਹੈ, ਕਰਮਚਾਰੀਆਂ ਨੂੰ ਇਸ ਵਾਧੇ ਤੋਂ ਇਲਾਵਾ ਪੈਂਡਮਿਕ ਲੀਵ ਤੇ ਸ…
ਆਕਲੈਂਡ (ਹਰਪ੍ਰੀਤ ਸਿੰਘ) - ਲੋਨਲੀ ਪਲੈਨਟ ਵਾਲਿਆਂ ਨੇ ਨਿਊਜੀਲੈਂਡ ਦੇ ਟਾਰਾਨਾਕੀ ਤੇ ਸਟੀਵਰਟ ਆਈਲੈਂਡ ਨੂੰ ਉਨ੍ਹਾਂ ਘੁੰਮਣ-ਫਿਰਣ ਦੇ ਸ਼ੋਕੀਨ ਲੋਕਾਂ ਲਈ ਜੰਨਤ ਦੱਸਿਆ ਹੈ, ਜੋ ਜਿਆਦਾ ਭੀੜ-ਭੱੜਕੇ ਤੋਂ ਦੂਰ ਕੁਦਰਤੀ ਨਜਾਰਿਆਂ ਦਾ ਆਨੰਦ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜ਼ਹੱਬ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਇਸ ਵੇਲੇ ਕੋਸਟ ਆਫ ਲੀਵਿੰਗ ਨਿਊਜੀਲੈਂਡ ਦੇ ਵਸਨੀਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ ਤੇ ਵੱਡੀ ਆਰਥਿਕ ਸੱਮਸਿਆ ਨੂੰ ਪੈਦਾ ਕਰ ਰਹੀ ਰਹੀ ਹੈ। ਇੱਕ ਅੰਦਾਜ…
ਆਕਲੈਂਡ (ਹਰਪ੍ਰੀਤ ਸਿੰਘ) - ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਸਦਕਾ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਆਉਂਦੀ 5 ਨਵੰਬਰ 2022 ਨੂੰ ਸੁ…
ਆਕਲੈਂਡ (ਹਰਪ੍ਰੀਤ ਸਿੰਘ) - ਸਟਾਫ ਦੀ ਕਮੀ ਤੇ ਖਰਾਬ ਮੌਸਮ ਦੀ ਸੱਮਸਿਆ ਕਾਰਨ ਅੱਜ ਆਕਲੈਂਡ ਏਅਰਪੋਰਟ 'ਤੇ ਸੈਂਕੜੇ ਦੀ ਗਿਣਤੀ ਵਿੱਚ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿੱਥੇ ਕਈ ਯਾਤਰੀਆਂ ਨੂੰ ਆਪਣੀ ਫਲਾਈਟ ਹਾਸਿਲ ਕਰਨ …
ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਸੀਂ ਕ੍ਰਿਸਮਿਸ ਮੌਕੇ ਆਨਲਾਈਨ ਸ਼ਾਪਿੰਗ ਕਰਨ ਦਾ ਵਿਚਾਰ ਬਣਾ ਰਹੇ ਹੋ ਤਾਂ ਸਾਵਧਾਨ ਰਹਿਓ। ਨਾਰਟਨ ਲਾਈਫਲੋਕ ਦੀ ਸਾਈਬਰ ਸਕਿਓਰਟੀ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਹੋਲੀਡੇਅ ਸੀਜਨ ਦੌਰਾਨ ਆਨਲਾਈਨ ਸ਼ਾਪ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਮੇਅਰ ਦੀ ਦੌੜ ਵਿੱਚ ਸਭ ਤੋਂ ਤਾਕਤਵਰ ਉਮੀਦਵਾਰਾਂ 'ਚੋਂ ਇੱਕ ਐਫੀਸੋ ਕੋਲੀਨਜ਼ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਨਸਲਵਾਦ ਉਨ੍ਹਾਂ ਦੀ ਹਾਰ ਲਈ ਕਿਤੇ ਨਾ ਕਿਤੇ ਜਿੰਮੇਵਾਰ ਰਿਹਾ ਹੈ ਤੇ ਕਰੀਬ 20,0…
ਆਕਲੈਂਡ (ਹਰਪ੍ਰੀਤ ਸਿੰਘ) - 31 ਜੁਲਾਈ ਤੋਂ ਟੂਰੀਸਟ ਵੀਜੇ ਮੁੜ ਬਹਾਲ ਹੋਣ ਤੋਂ ਬਾਅਦ ਹੁਣ ਤੱਕ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਭਾਰਤੀਆਂ ਵਲੋਂ ਲਾਈਆਂ ਫਾਈਲਾਂ ਵਿੱਚੋਂ 54% ਨੂੰ ਟੂਰੀਸਟ ਵੀਜੇ ਜਾਰੀ ਕਰ ਦਿੱਤੇ ਹਨ।
ਬਾਰਡਰ ਖੁੱਲਣ ਤੋਂ ਬ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਪੰਜਾਬ ਵਿੱਚ ਹਰ ਸਾਲ ਪਹਿਲੀ ਨਵੰਬਰ ਨੂੰ ਮਨਾਏ ਜਾਣ ਵਾਲੇ ਪੰਜਾਬੀ ਦਿਹਾੜੇ ਦੇ ਸਬੰਧ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਅਸੰਬਲੀ ਨੇ ਦੁਨੀਆ ਭਰ `ਚ ਪੰਜਾਬੀ ਬੋਲੀ ਨੂੰ ਪਹੁੰਚਾਉਣ ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਨਿਊਜੀਲੈਂਡ ਵਾਸੀਆਂ ਨੂੰ ਪੂਰਨ ਚੰਦਰ ਗ੍ਰਹਿਣ ਦੇਖਣ ਦਾ ਮੌਕਾ ਮਿਲੇਗਾ। ਇਹ ਪੂਰਨ ਚੰਦਰ ਗ੍ਰਹਿਣ ਆਉਂਦੇ 3 ਸਾਲਾਂ ਵਿੱਚ ਦੇਖਿਆ ਜਾਣ ਵਾਲਾ ਅਖੀਰਲਾ ਪੂਰਨ ਗ੍ਰਹਿਣ ਹੋਏਗਾ। ਗ੍ਰਹਿਣ 8 ਨਵੰਬਰ ਦੀ…
ਆਕਲੈਂਡ (ਹਰਪ੍ਰੀਤ ਸਿੰਘ) - ਜੇ ਨਿਊਜੀਲੈਂਡ ਪੁਲਿਸ ਵਲੋਂ ਤੁਹਾਨੂੰ ਗ੍ਰਿਫਤਾਰੀ ਸਬੰਧੀ ਕੋਈ ਈਮੇਲ ਮਿਲੇ ਤਾਂ ਸਾਵਧਾਨ ਰਹਿਓ, ਕਿਉਂਕਿ ਇਹ ਇੱਕ ਧੋਖਾਧੜੀ ਦਾ ਹਿੱਸਾ ਹੈ, ਜਿਸ ਵਿੱਚ ਨਿਊਜੀਲੈਂਡ ਪੁਲਿਸ ਦਾ ਨਾਮ ਵਰਤਿਆ ਜਾ ਰਿਹਾ ਹੈ।ਨਿਊ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਉਰਵਸੀਜ ਵਿੱਚ ਸਟੱਕ ਹੋਏ ਮਾਈਗਰੈਂਟਸ ਪ੍ਰਤੀ ਹਮੇਸ਼ਾਂ ਨਾਂਹ-ਪੱਖੀ ਰਵੱਈਆ ਰੱਖਣ ਵਾਲੀ ਇਮੀਗਰੇਸ਼ਨ ਨਿਊਜ਼ੀਲੈਂਡ ਨੇ ਦੇਸ਼ ਦੀ ਏਅਰਲਾਈਨ ‘ਏਅਰ ਨਿਊਜ਼ੀਲੈਂਡ’ ਨੂੰ ਸ਼ੰਘਾਈ ਤੋਂ ਸਟਾਫ਼ ਮੰਗਵ…
ਆਕਲੈਂਡ (ਹਰਪ੍ਰੀਤ ਸਿੰਘ) - ਟਵਿਟਰ ਦੇ ਨਵੇਂ ਮਾਲਕ ਏਲੋਨ ਮਸਕ ਵਲੋਂ ਅਹਿਮ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ ਟਵਿਟਰ 'ਤੇ ਬਲੂ ਟਿੱਕ ਲੱਗੇ ਖਾਤਾ ਧਾਰਕਾਂ ਨੂੰ $8 ਪ੍ਰਤੀ ਮਹੀਨੇ ਦੇ ਹਿਸਾਬ ਨਾਲ ਟਵਿਟਰ ਨੂੰ ਅਦਾ ਕਰਨੇ ਪੈਣਗੇ। ਇਸ ਟਿੱ…
ਆਕਲੈਂਡ (ਹਰਪ੍ਰੀਤ ਸਿੰਘ) - ਡਬਲਿਊ ਐਚ ਐਸ ਸ਼੍ਰੇਣੀ ਨਾਲ ਸਬੰਧਤ ਜੋ ਵੀਜਾ ਧਾਰਕ ਅਜੇ ਤੱਕ ਨਿਊਜੀਲੈਂਡ ਦਾਖਿਲ ਨਹੀਂ ਹੋ ਸਕੇ ਹਨ ਤੇ ਜਿਨ੍ਹਾਂ ਦੇ ਵੀਜਿਆਂ ਦੀ ਮਿਆਦ ਖਤਮ ਹੋ ਚੁੱਕੀ ਹੈ, ਉਨ੍ਹਾਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ …
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟ ਕੋਸਟ ਦੇ ਰਿਹਾਇਸ਼ੀਆਂ ਲਈ ਆਉਂਦੇ 24 ਘੰਟੇ ਖਤਰੇ ਭਰੇ ਰਹਿਣਗੇ, ਕਿਉਂਕਿ ਮੌਸਮ ਵਿਭਾਗ ਵਲੋਂ ਭਾਰੀ ਬਾਰਿਸ਼ ਹੋਣ ਦੀ ਗੱਲ ਆਖੀ ਗਈ ਹੈ। ਰਾਤ 1 ਵਜੇ ਤੋਂ ਹੁਣ ਤੱਕ 40 ਐਮ ਐਮ ਬਾਰਿਸ਼ ਹੋ ਚੁੱਕੀ ਹੈ ਅਤੇ …
ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਦੇ ਸਤੰਬਰ ਤਿਮਾਹੀ ਦੇ ਜਾਰੀ ਆਂਕੜੇ ਮਜਬੂਤ ਨਿਊਜੀਲੈਂਡ ਦੀ ਆਰਥਿਕਤਾ ਨੂੰ ਲੈਕੇ ਬਹੁਤ ਵਧੀਆ ਕਹੇ ਜਾ ਸਕਦੇ ਹਨ। ਜਿੱਥੇ ਬੀਤੀ ਤਿਮਾਹੀ ਦੀ ਬੇਰੁਜਗਾਰੀ ਦਰ ਰਿਕਾਰਡ ਲੋਅ 3.3% 'ਤੇ ਹੀ ਸਥਿਰ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਨਿਊਜ਼ੀਲੈਂਡ ਵਿੱਚ ਇਕ ਨਰਸ ਨੇ ਬਹੁਤ ਹੀ ਚਲਾਕੀ ਨਾਲ ਸਰਕਾਰੀ ਖਜ਼ਾਨੇ ਚੋਂ 2 ਲੱਖ ਡਾਲਰ ਦਾ ਫਾਇਦਾ ਲੈਣ ਦੀ ਦੋਸ਼ੀ ਮੰਨਿਆ ਗਿਆ ਹੈ। ਉਸਨੇ ਇਨਲੈਂਡ ਰੈਵੀਨਿਊ ਡੀਪਾਰਟਮੈਂਟ ਨੂੰ ਹਨੇਰੇ `ਚ …
ਆਕਲੈਂਡ (ਹਰਪ੍ਰੀਤ ਸਿੰਘ) - ਜੈਸਿੰਡਾ ਆਰਡਨ ਸਰਕਾਰ ਦੀ ਰਾਸ਼ਟਰੀ ਪੱਧਰ 'ਤੇ ਚਲਾਈ ਯੋਜਨਾ 'ਵਿਕਟਿਮ ਸੁਪੋਰਟ' ਨਿਊਜੀਲੈਂਡ ਵਾਸੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰਿਵਾਰਿਕ ਹਿੰਸਾ ਤੇ ਸੈਕਚੁਅਲ ਅਸੋਲਟ ਮਾਮਲਿਆਂ ਵਿੱਚ ਸਮੇਂ ਸਿਰ ਨਿਆਂ…
ਮੈਲਬੌਰਨ : 1 ਨਵੰਬਰ ( ਸੁਖਜੀਤ ਸਿੰਘ ਔਲਖ ) ਪੰਜਾਬੀ ਸ਼ਾਇਰੀ ਤੇ ਗੀਤਕਾਰੀ ਦੇ ਅਲਬੇਲੇ ਜਿਹੇ ਸਿਰਨਾਵੇਂ ਵਾਲੇ ਸ਼ਾਹ ਅਸਵਾਰ ਬਾਦਸ਼ਾਹ ਤੇ ਫ਼ਕੀਰਾਂ ਜਿਹਾ ਨਿਮਰ ਸੁਭਾਅ ਰੱਖਣ ਵਾਲੇ ਦੇਬੀ ਮਖਸੂਸਪੁਰੀ ਦਾ ਪੰਜਾਬੀ ਸੱਭਿਆਚਾਰਕ ਕੇਂਦਰ ਮ…
ਆਕਲੈਂਡ (ਹਰਪ੍ਰੀਤ ਸਿੰਘ) - ਆਜਾਦ ਸਪੋਰਟਸ ਕਲੱਬ ਆਕਲੈਂਡ ਵਲੋਂ ਆਉਂਦੀ 6 ਨਵੰਬਰ ਨੂੰ ਬਰੁਸ ਪੁਲਮੈਨ ਪਾਰਕ, 90 ਵਾਲਟਰਜ਼ ਰੋਡ, ਟਾਕਾਨਿਨੀ ਵਿਖੇ ਆਕਲੈਂਡ ਆਜਾਦ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਕਬੱਡੀ, ਵਾਲੀਬਾਲ, ਮ…
NZ Punjabi news