ਆਕਲੈਂਡ (ਹਰਪ੍ਰੀਤ ਸਿੰਘ) - ਸੀਕ ਇਮਪਲਾਇਮੈਂਟ ਵਲੋਂ ਜਾਰੀ ਆਂਕੜਿਆਂ ਵਿੱਚ ਸਾਹਮਣੇ ਆਇਆ ਹੈ ਕਿ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਕੈਂਟਰਬਰੀ ਵਿੱਚ ਕਰਮਚਾਰੀਆਂ ਦੀ ਭਾਲ ਲਈ ਦਿੱਤੇ ਜਾਂਦੇ ਇਸ਼ਤਿਹਾਰਾਂ ਵਿੱਚ ਇੱਕ-ਚੌਥਾਈ ਦਾ ਵਾਧਾ ਹੋਇਆ …
ਆਕਲੈਂਡ (ਹਰਪ੍ਰੀਤ ਸਿੰਘ) - 1985 ਵਿੱਚ ਏਅਰ ਇੰਡੀਆ ਦਾ ਜਹਾਜ, ਜੋ ਕਿ ਮੌਂਟਰੀਅਲ ਤੋਂ ਮੁੰਬਈ ਜਾ ਰਿਹਾ ਸੀ, ਉਸਨੂੰ ਅਗਵਾਹ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕੇ ਕੈਨੇਡਾ ਦੇ ਵਸਨੀਕ ਰਿਪਦੁਮਨ ਸਿੰਘ ਮਲਕ ਦਾ ਉਨ੍ਹਾਂ ਦੇ ਵੈਨਕੂਵਰ ਸਥ…
ਆਕਲੈਂਡ (ਹਰਪ੍ਰੀਤ ਸਿੰਘ) - ਕੰਜਿਊਮਰ ਐਨ ਜੈਡ ਦੇ ਡੋਮੀਨੋਜ਼, ਕੇ ਐਫ ਸੀ ਅਤੇ ਹੋਰ ਅਜਿਹੇ ਰੈਸਟੋਰੈਂਟਾਂ ਖਿਲਾਫ ਫੇਅਰ ਟਰੇਡਿੰਗ ਐਕਟ ਤਹਿਤ ਜਲਦ ਕਾਰਵਾਈ ਕਰ ਸਕਦਾ ਹੈ।
ਦਰਅਸਲ ਵਾਚਡੋਗ ਵਲੋਂ ਕੀਤੀ ਘੋਖ ਵਿੱਚ ਸਾਹਮਣੇ ਆਇਆ ਹੈ ਕਿ ਜੋ ਫ…
ਆਕਲੈਂਡ (ਹਰਪ੍ਰੀਤ ਸਿੰਘ) - ਏਅਰਲਾਈਨਰੇਟਿੰਗਸ.ਕਾਮ ਵਲੋਂ ਕਤਰ ਏਅਰਵੇਜ਼ ਨੂੰ ਸਾਲ 2022 ਦੀ ਸਭ ਤੋਂ ਸ਼ਾਨਦਾਰ ਕਾਰਗੁਜਾਰੀ ਵਾਲੀ ਏਅਰਲਾਈਨ ਐਲਾਨਿਆ ਗਿਆ ਹੈ, ਇਸ ਸੂਚੀ ਵਿੱਚ ਏਅਰ ਨਿਊਜੀਲੈਂਡ ਦੂਜੇ ਨੰਬਰ 'ਤੇ ਆਈ ਹੈ। ਸੂਚੀ ਵਿੱਚ ਏਅਰ ਨ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀਆਂ ਦੇ ਮਾਮਲੇ ਵਿੱਚ ਭਾਵ ਦੂਜੇ ਦੇਸ਼ਾਂ ਵਿੱਚ ਜਾ ਕੇ ਰਹਿਣ ਤੇ ਕੰਮ ਕਰਨ ਦੇ ਮਾਮਲੇ ਵਿੱਚ ਹੋਏ ਇੱਕ ਗਲੋਬਲ ਸਰਵੇਖਣ ਵਿੱਚ ਨਿਊਜੀਲੈਂਡ ਦੂਜੇ ਸਭ ਤੋਂ ਮਾੜੇ ਦੇਸ਼ਾਂ ਦੀ ਸੂਚੀ ਵਿੱਚ ਆਇਆ ਹੈ।
ਇੰਟਰਨੈ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਵਿੱਚ ਅੱਜ ਕਾਉਂਸਲਰਾਂ ਨੇ ਮੀਟਿੰਗ ਕਰਕੇ $683 ਮਿਲੀਅਨ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸਟੇਡੀਅਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਫੈਸਲੇ ਵਿਰੁੱਧ ਸਿਰਫ 3 ਕਾਉਂਸਲਰਾਂ ਨੇ ਹੀ ਵੋਟਿੰਗ ਕੀਤੀ…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਸਭ ਤੋਂ ਪੁਰਾਣੀ ਅਤੇ ਵੱਡੀ ਫਲੀਟ ਵਾਲੀ ਟੈਕਸੀ ਕੰਪਨੀ ਆਕਲੈਂਡ ਕੁਆਪ੍ਰੇਟਿਵ ਟੈਕਸੀ ਕੰਪਨੀ ਜੋ ਕੇ ਕੌਪ ਟੈਕਸੀ ਦੇ ਨਾਮ ਨਾਲ ਜਾਣੀ ਜਾਂਦੀ ਹੈ | ਉਕਤ ਕੰਪਨੀ ਨੇ ਬੀਤੇ ਹਫਤੇ ਹੋਏ ਇਜਲਾਸ …
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੇ ਵੱਧਦੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਕੋਵਿਡ ਰਿਸਪਾਂਸ ਮਨਿਸਟਰ ਡਾਕਟਰ ਆਯਸ਼ਾ ਵੇਰਲ ਨੇ ਦੱਸਿਆ ਹੈ ਕਿ ਸਰਕਾਰ ਨੇ ਮੁੜ ਤੋਂ ਮੁਫਤ ਮਾਸਕ ਤੇ ਟੈਸਟ ਕਿੱਟਾਂ ਵੰਡਣ ਦਾ ਫੈਸਲਾ ਲਿਆ ਹੈ।ਅੱਜ ਰੋਜ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਕਰਮਚਾਰੀਆਂ ਦੀ ਘਾਟ ਹਰ ਖੇਤਰ ਵਿੱਚ ਆਪਣਾ ਮਾੜਾ ਪ੍ਰਭਾਵ ਛੱਡ ਰਹੀ ਹੈ, ਜਿੱਥੇ ਕਈ ਕਾਰੋਬਾਰ ਇਸ ਸੱਮਸਿਆ ਕਾਰਨ ਬੰਦ ਹੋਣ ਦੇ ਕੰਢੇ ਹਨ, ਉੱਥੇ ਹੀ ਜਨੱਤਕ ਸੇਵਾਵਾਂ ਜਿਵੇਂ ਕਿ ਓਟੇਗੋ ਬੱਸ…
ਆਕਲੈਂਡ (ਹਰਪ੍ਰੀਤ ਸਿੰਘ) - ਗਾਣੇ ਸੁਨਣ ਜਾਂ ਮੂਵੀਆਂ ਦੇਖਣ ਲਈ ਤਾਂ ਮਹੀਨੇ ਦੀ ਸਬਸਕਰੀਪਸ਼ਨ ਸੇਵਾਵਾਂ ਬਾਰੇ ਤਾਂ ਆਮ ਹੀ ਸੁਣਿਆ ਹੈ, ਪਰ ਹੁਣ ਬੀ ਐਮ ਡਬਲਿਯੂ ਨੇ ਵੀ ਆਪਣੀਆਂ ਸੇਵਾਵਾਂ ਨੂੰ ਵਿਸ਼ੇਸ਼ ਪੱਧਰ 'ਤੇ ਲੈ ਜਾਂਦਿਆਂ ਗੱਡੀ ਵਿੱਚ …
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਪੰਜਾਬ ਵਿਧਾਨ ਸਭਾ `ਚ ਇਤਿਹਾਸਕ ਹਾਰ ਤੋਂ ਬਾਅਦ ਬੰਦੀ ਸਿੰਘਾਂ ਦੇ ਪੈਂਤੜੇ ਰਾਹੀਂ ਸੰਗਰੂਰ ਲੋਕ ਸਭਾ ਉੱਪ ਚੋਣ `ਚ ਜ਼ਮਾਨਤ ਜ਼ਬਤ ਹੋਣ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਤਰਸਯੋਗ ਹੁੰਦੀ ਨਜ਼…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਇਸ ਵੇਲੇ ਰੀਅਲ ਅਸਟੇਟ ਠੰਢੀ ਪੈ ਗਈ ਜਾਪਦੀ ਹੈ ਤੇ ਇਹ ਸਮਾਂ ਇਨਵੈਸਟਰਾਂ ਲਈ ਵਧੀਆ ਮੰਨਿਆ ਜਾ ਸਕਦਾ ਹੈ।ਤਾਜਾ ਆਂਕੜੇ ਦੱਸਦੇ ਹਨ ਕਿ ਘਰਾਂ ਦੀ ਕੀਮਤਾਂ ਵਿੱਚ ਗਿਰਾਵਟ ਦੇ ਬਾਵਜੂਦ ਘਰਾਂ ਦ…
ਆਕਲੈਂਡ (ਹਰਪ੍ਰੀਤ ਸਿੰਘ) - ਫਰਵਰੀ 9 ਤੋਂ ਮਾਰਚ 14 ਵਿਚਾਲੇ ਨਿਊਜੀਲੈਂਡ ਸਰਕਾਰ ਵਿਰੁੱਧ (ਕੋਰੋਨਾ ਸਖਤਾਈਆਂ ਖਿਲਾਫ) ਪਾਰਲੀਮੈਂਟ ਦੀਆਂ ਗਰਾਉਂਡਾਂ ਤੇ ਵਲੰਿਗਟਨ ਭਰ ਵਿੱਚ ਪ੍ਰਦਰਸ਼ਨ ਕਰਨ ਵਾਲਿਆਂ ਵਿੱਚੋਂ ਹਿੰਸਾ ਦੀਆਂ ਘਟਨਾਵਾਂ ਨੂੰ ਅ…
ਪੰਜਾਬ ਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਾਅਦੇ ਨਾਲ ਭਾਰੀ ਬਹੁਮਤ ਰਾਹੀਂ ਸੱਤਾ `ਚ ਆਈ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਦਿਨੀਂ ਨਿਯੁਕਤ ਕੀਤੇ ਗਏ ਮੱੁਖ ਸਕੱਤਰ ਵਿਜੇ ਕੁਮਾਰ ਜੰਜੂਆ ਬਾਰੇ ਵੀ ਚਰਚਾ …
ਆਕਲੈਂਡ (ਹਰਪ੍ਰੀਤ ਸਿੰਘ) - ਰਿਜਰਵ ਬੈਂਕ ਵਲੋਂ ਅਹਿਮ ਫੈਸਲਾ ਲੈਂਦਿਆਂ ਇਸ ਸਾਲ ਵਿੱਚ 6ਵੀਂ ਵਾਰ ਆਫੀਸ਼ਲ ਕੇਸ਼ ਰੇਟ ਨੂੰ 50 ਬੇਸਿਸ ਪੋਇੰਟ ਵਧਾਉਂਦਿਆਂ 2.5% ਤੱਕ ਲੈਜਾਣ ਦਾ ਫੈਸਲਾ ਲਿਆ ਹੈ। ਰਿਜਰਵ ਬੈਂਕ ਦਾ ਕਹਿਣਾ ਹੈ ਕਿ ਉਸ ਵਲੋਂ 4…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਨਿਊਜੀਲੈਂਡ ਦਾ ਕੋਈ ਵੀ ਸ਼ਹਿਰ 'ਟਾਈਮ ਆਊਟ' ਦੇ ਸ਼ਾਨਦਾਰ ਸ਼ਹਿਰਾਂ ਦੀ ਸੂਚੀ ਵਿੱਚ ਸ਼ੁਮਾਰ ਨਹੀਂ ਸੀ, ਪਰ ਤਾਜਾ ਜਾਰੀ ਹੋਈ ਸੂਚੀ ਵਿੱਚ ਦੁਨੀਆਂ ਦੇ 53 ਸਭ ਤੋਂ ਸ਼ਾਨਦਾਰ ਸ਼ਹਿਰਾਂ ਦੀ ਸੂਚੀ ਵਿੱਚ ਆਕ…
ਆਕਲੈਂਡ (ਹਰਪ੍ਰੀਤ ਸਿੰਘ) ਭਾਈਚਾਰੇ ਲਈ ਖਬਰ ਬਹੁਤ ਬੁਰੀ ਹੈ, ਕਿਉਂਕਿ ਆਸਟ੍ਰੇਲੀਆ ਵਿੱਚ ਉਚੇਰੀ ਵਿੱਦਿਆ ਲਈ ਆਏ ਹੋਏ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਮੋਗਾ ਦੇ ਬਹਿਰਾਮ ਪਿੰਡ ਦਾ …
ਆਕਲੈਂਡ (ਹਰਪ੍ਰੀਤ ਸਿੰਘ) - ਇਮਪਲਾਇਟ ਐਂਡ ਮੈਨੁਫੇਕਚਰਜ਼ ਅਸੋਸੀਏਸ਼ਨ (ਈਐਮਏ) ਵਲੋਂ ਕੀਤੇ ਸਰਵੇਅ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਵਿੱਚ ਹਰ ਕਾਰੋਬਾਰ ਨਾਲ ਸਬੰਧਤ ਮੁਹਾਰਤ ਹਾਸਿਲ ਕਰਮਚਾਰੀਆਂ ਦੀ ਘਾਟ ਹੈ। ਕਈ ਕਾਰੋਬਾਰੀਆਂ ਨੂੰ ਤ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦਾ ਹੈਲਥ ਸਿਸਟਮ ਇਸ ਵੇਲੇ ਇਨੇ੍ਹ ਜਿਆਦਾ ਦਬਾਅ ਹੇਠ ਹੈ ਕਿ ਬੀਤੇ 2 ਸਾਲਾਂ ਵਿੱਚ ਵੀ ਇਨੀਂ ਜਿਆਦਾ ਮਰੀਜਾਂ ਦੀ ਗਿਣਤੀ ਨਹੀਂ ਵਧੀ ਸੀ ਤੇ ਇਨ੍ਹਾਂ ਹੀ ਨਹੀਂ ਵਿੰਟਰ ਫਲੂ ਕਾਰਨ ਸਿਹਤ ਕਰਮਚਾਰੀ ਵ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਚਰਚ ਰਹਿੰਦੇ ਅਜੈ ਪ੍ਰਕਾਸ਼ (43) ਵਲੋਂ ਆਪਣੀ ਮਕਾਨ ਮਾਲਕਣ ਨੂੰ ਕਤਲ ਕਰਨ ਦੇ ਦੋਸ਼ਾਂ ਨੂੰ ਕਬੂਲਣ ਦੀ ਖਬਰ ਸਾਹਮਣੇ ਆਈ ਹੈ। ਅਜੈ ਪ੍ਰਕਾਸ਼ ਜੋ ਕਿ ਮਕਾਨ ਮਾਲਕਣ ਦੇ ਘਰ ਵਿੱਚ ਹੀ ਬਰੋਮਲੀ ਵਿਖੇ ਰਹਿੰਦਾ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਭਰ ਦੇ ਬਹੁਤੇ ਹਿੱਸਿਆਂ ਲਈ ਖਰਾਬ ਮੌਸਮ ਦੀ ਚੇਤਾਵਨੀ ਅਮਲ ਵਿੱਚ ਹੈ। ਆਕਲੈਂਡ ਵਾਸੀਆਂ ਨੂੰ ਇਸ ਖਰਾਬ ਮੌਸਮ ਕਾਰਨ ਰਸਤੇ ਵਿੱਚ ਦੇਰੀ ਵੀ ਝੱਲਣੀ ਪੈ ਸਕਦੀ ਹੈ ਤੇ ਇਸਦੇ ਨਾਲ ਹੀ ਬਾਰਿਸ਼ ਦੀ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਿਹਤ ਮਹਿਕਮੇ ਵਲੋਂ ਨਿਊਜੀਲੈਂਡ ਵਿੱਚ ਛੂਤ ਦੀ ਬਿਮਾਰੀ ਮੰਕੀਪਾਕਸ ਦੇ ਦੂਜੇ ਕੇਸ ਦੀ ਪੁਸ਼ਟੀ ਕੀਤੀ ਗਈ ਹੈ। ਇਹ ਵਿਅਕਤੀ ਨਿਊਜੀਲੈਂਡ ਵਾਸੀ ਹੈ ਤੇ ਓਵਰਸੀਜ਼ ਯਾਤਰਾ ਕਰਕੇ ਮੁੜਿਆ ਸੀ। ਇਸ ਤੋਂ ਪਹਿਲਾਂ ਕ…
ਸਿੱਖਾਂ ਅਤੇ ਪੰਜਾਬੀਆਂ ਦੇ ਵੱਡੇ ਯੋਗਦਾਨ ਨਾਲ ਅਜ਼ਾਦ ਹੋਏ ਭਾਰਤ ਦੇ ਸੰਘੀ ਢਾਂਚੇ ਦੀ ‘ਸੰਘੀ’ ਨੱਪ ਕੇ ਕੀਤੇ ਜਾ ਰਹੇ ਕੇਂਦਰੀਕਰਨ ਦੀ ਪੀੜ ਝੱਲ ਰਿਹਾ ਪੰਜਾਬ ਹੁਣ ‘ਕੇਜਰੀਕਰਨ’ ਦੀ ਮਾਰ ਝੱਲਣ ਦੇ …
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਵਲੋਂ ਖਰਾਬ ਮੌਸਮ, ਤਕਨੀਕੀ ਸੱਮਸਿਆ ਤੇ ਕਰਮਚਾਰੀਆਂ ਦੀ ਘਾਟ ਕਾਰਨ ਅੱਜ ਦਰਜਨਾਂ ਉਡਾਣਾ ਰੱਦ ਕੀਤੀਆਂ ਗਈਆਂ। ਇਸ ਸਭ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਏਅਰਪੋਰਟ 'ਤ…
ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਪਾਪਾਟੋਏਟੋਏ ਦੇ ਗਰੇਟ ਸਾਊਥ ਰੋਡ ਸਥਿਤ ਏ ਐਨ ਜੈਡ ਬੈਂਕ ਦੀ ਬ੍ਰਾਂਚ ਤੋਂ ਪੈਸੇ ਕਢਵਾਕੇ ਬਾਹਰ ਆ ਰਹੇ ਇੱਕ ਵਿਅਕਤੀ ਦੀ ਪਿਸਤੌਲ ਦੀ ਨੌਕ 'ਤੇ ਲੁੱਟ ਕੀਤੇ ਜਾਣ ਦੀ ਖਬਰ ਹ…
NZ Punjabi news