ਆਕਲੈਂਡ (ਹਰਪ੍ਰੀਤ ਸਿੰਘ) - ਬਾਰਡਰ ਖੋਲੇ ਜਾਣ ਦੌਰਾਨ ਨਿਊਜੀਲੈਂਡ ਸਰਕਾਰ ਨੇ ਇਮਪਲਾਇਰ ਜਾਂ ਕਾਰੋਬਾਰੀਆਂ ਦੀ ਮੱਦਦ ਦੀ ਗੱਲ ਆਖਕੇ ਹਜਾਰਾਂ ਦੀ ਗਿਣਤੀ ਵਿੱਚ 2 ਸਾਲ ਲਈ ਵਰਕ ਵੀਜਾ ਐਕਸਟੇਂਸ਼ਨਾਂ ਜਾਰੀ ਕੀਤੀਆਂ ਸਨ ਤੇ ਇਹ ਕਿਹਾ ਸੀ ਕਿ ਇ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਤੇ ਅਮਰੀਕਾ ਨਾਲ ਇੰਟਰਨੈਟ ਦੀ ਕਪੈਸਟੀ ਡਬਲ ਕਰਨ ਲਈ ਤੇ ਨਿਊਜੀਲੈਂਡ ਵਾਸੀਆਂ ਨੂੰ ਤੂਫਾਨੀ ਰਫਤਾਰ 'ਤੇ ਇੰਟਰਨੈਟ ਸੇਵਾ ਮੁੱਹਈਆ ਕਰਵਾਉਣ ਲਈ ਸਮੁੰਦਰ ਹੇਠਾਂ ਵਿਸ਼ੇਸ਼ ਕੇਬਲ ਪਾਈ ਗਈ ਹੈ।
'ਦ ਸਦਰਨ…
ਆਕਲੈਂਡ (ਹਰਪ੍ਰੀਤ ਸਿੰਘ) - ਕਰਮਚਾਰੀਆਂ ਦੀ ਘਾਟ ਇੱਕ ਵਾਰ ਫਿਰ ਤੋਂ ਵੱਡੀ ਸੱਮਸਿਆ ਬਣ ਕੇ ਸਾਹਮਣੇ ਆਈ ਹੈ। ਏਅਰ ਨਿਊਜੀਲੈਂਡ ਤੇ ਜੈਟਸਟਾਰ ਵਲੋਂ ਕਰਮਚਾਰੀਆਂ ਦੀ ਘਾਟ ਕਾਰਨ ਆਪਣੀਆਂ 2 ਉਡਾਣਾ ਜੋ ਕਿ ਕ੍ਰਾਈਸਚਰਚ ਲਈ ਅੱਜ 1.55 ਵਜੇ ਅਤ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਆਕਲੈਂਡ ਦੇ ਵੇਸਟ ਸਿਟੀ ਮਾਲ ਵਿੱਚ ਦਿਨ-ਦਿਹਾੜੇ ਹੋਈ ਛੁਰੇਮਾਰੀ ਦੇ ਮਾਮਲੇ ਵਿੱਚ ਪੁਲਿਸ ਵਲੋਂ 4 ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ ਤੇ ਇਨ੍ਹਾਂ ਗ੍ਰਿਫਤਾਰ ਕੀਤੇ ਦ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੇ ਖੇਤਰ ਵਿੱਚ ਅਸਮਾਨ 'ਚ ਅਚਾਨਕ ਪੈਦਾ ਹੋਈ ਤੇਜ ਰੋਸ਼ਨੀ ਨੂੰ ਕਈਆਂ ਨੇ ਦੇਖਿਆ ਤੇ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਕਾਫੀ ਗੱਲਬਾਤ ਹੋਈ, ਪਰ ਅਸਲੀਅਤ ਉਸ ਵੇਲੇ ਸਾਹਮਣੇ ਆਈ, ਜਦੋਂ ਇੱਕ ਕਾਰ ਦੀ ਡੈਸ਼ਕ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰੀ ਬਾਰਿਸ਼, ਤੂਫਾਨੀ ਹਵਾਵਾਂ ਤੇ ਬਰਫਬਾਰੀ, ਇਹ ਸਭ ਆਉਂਦੇ ਦਿਨਾਂ ਵਿੱਚ ਨਿਊਜੀਲੈਂਡ ਵਾਸੀਆਂ ਲਈ ਸੱਮਸਿਆ ਦਾ ਕਾਰਨ ਬਣ ਸਕਦੇ ਹਨ ਤੇ ਇਸੇ ਲਈ ਮੈੱਟਸਰਵਿਸ ਨੇ ਨਿਊਜੀਲੈਂਡ ਦੇ ਕਈ ਇਲਾਕਿਆਂ ਲਈ ਵੈਦਰ ਵਾਰਨ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਸ਼ੋਰ ਦੇ ਇਲਾਕੇ ਵਿੱਚ ਇੱਕ ਹਥਿਆਰਬੰਦ ਵਿਅਕਤੀ ਦੇਖੇ ਜਾਣ ਤੋਂ ਬਾਅਦ ਪੁਲਿਸ ਵਲੋਂ ਇਲਾਕੇ ਦੇ 4 ਸਕੂਲਾਂ ਵਿੱਚ ਲੌਕਡਾਊਨ ਲਾਏ ਜਾਣ ਦੀ ਖਬਰ ਹੈ।ਜਿਨ੍ਹਾਂ ਸਕੂਲਾਂ ਵਿੱਚ ਲੌਕਡਾਊਨ ਲਾਇਆ ਗਿਆ ਹੈ ਉਨ੍ਹਾਂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨਿਊਜੀਲੈਂਡ ਵਿੱਚ ਤੰਬਾਕੂ ਦੀ ਵਿਕਰੀ 'ਤੇ 95% ਤੱਕ ਕਮੀ ਲਿਆਉਣ ਲਈ '2025 ਸਮੋਕਫਰੀ ਐਕਸ਼ਨ' ਯੋਜਨਾ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਇਸ ਨੂੰ 2 ਹਫਤੇ ਪਹਿਲਾਂ ਪਾਰਲੀਮੈਂਟ ਵਿੱਚ ਪੇਸ਼ ਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦਾ ਪਾਲਤੂ ਜਾਨਵਰਾਂ ਲਈ ਪੂਰੀ ਤਰ੍ਹਾਂ ਸਮਰਪਿਤ ਐਮ ਆਰ ਆਈ ਸੈਂਟਰ ਇਸ ਹਫਤੇ ਕ੍ਰਾਈਸਚਰਚ ਵਿਖੇ ਖੁੱਲ ਗਿਆ ਹੈ। ਸੈਂਟਰ ਵਿੱਚ ਲੱਗੀ ਮਸ਼ੀਨ ਪਾਲਤੂ ਜਾਨਵਰਾਂ ਦੀਆਂ ਹਰ ਤਰ੍ਹਾਂ ਨਾਲ ਵਧੀਆ ਕੁਆਲਟੀ …
ਆਕਲੈਂਡ (ਹਰਪ੍ਰੀਤ ਸਿੰਘ) - ਹਰ ਖੇਤਰ ਨਾਲ ਸਬੰਧਤ ਕਾਰੋਬਾਰੀ ਤੇ ਇਮਪਲਾਇਰ ਇਸ ਵੇਲੇ ਨਿਊਜੀਲੈਂਡ ਸਰਕਾਰ 'ਤੇ ਆਪਣਾ ਗੁੱਸਾ ਕੱਢ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਰੋਬਾਰ ਬੰਦ ਹੋਣ ਲਈ, ਮਿਲੀਅਨ ਡਾਲਰਾਂ ਦੇ ਘਾਟੇ ਲਈ …
ਆਕਲੈਂਡ (ਹਰਪ੍ਰੀਤ ਸਿੰਘ) - ਕੋਰਲੋਜੀਕ ਪ੍ਰਾਈਸ ਇੰਡੈਕਸ ਦੇ ਤਾਜਾ ਆਏ ਆਂਕੜੇ ਸੱਚਮੁੱਚ ਹੈਰਾਨ ਕਰਨ ਵਾਲੇ ਹਨ, ਜਿੱਥੇ ਜੂਨ ਵਿੱਚ ਨਿਊਜੀਲੈਂਡ ਭਰ ਦੇ ਘਰਾਂ ਦੀਆਂ ਕੀਮਤਾਂ ਵਿੱਚ 0.8% ਦੀ ਗਿਰਾਵਟ ਦਰਜ ਕੀਤੀ ਗਈ, ਉੱਥੇ ਹੀ ਆਕਲੈਂਡ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - 2020 ਵਿੱਚ ਰੱਦ ਹੋਈ ਏਅਰ ਨਿਊਜੀਲੈਂਡ ਦੀ ਏਅਰ ਟਿਕਟ ਦਾ ਰਿਫੰਡ ਹਾਸਿਲ ਕਰਨ ਲਈ ਜਸਵਿੰਦਰ (ਬਦਲਿਆ ਨਾਮ) ਨੂੰ ਹੁਣ ਤੱਕ ਕਾਫੀ ਖੱਜਲ ਹੋਣਾ ਪਿਆ। ਇਸ ਲਈ ਉਸਨੇ ਕਈ ਵਾਰ ਕਸਟਮਰ ਕੇਅਰ ਨਾਲ ਗੱਲਬਾਤ ਕੀਤੀ ਤੇ …
ਆਕਲੈਂਡ (ਹਰਪ੍ਰੀਤ ਸਿੰਘ) - ਕਾਮਰਸ ਮਨਿਸਟਰ ਡੇਵਿਡ ਕਲਾਰਕ ਵਲੋਂ ਕਾਉਂਟਡਾਊਨ ਅਤੇ ਫੂਡਸਟਫਸ ਦੇ ਗ੍ਰਾਹਕਾਂ ਅਤੇ ਸਪਲਾਇਰਾਂ ਦੀ ਸੁਰੱਖਿਆ ਲਈ ਤਿਆਰ ਕੀਤੇ ਗਏ ਇੱਕ ਡਰਾਫਟ 'ਸੁਪਰਮਾਰਕੀਟ ਕੋਡ' ਦੇ ਵੇਰਵਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ …
ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੇ ਇੱਕ ਵਿਅਸਤ ਰੋਡ 'ਤੇ ਜੀਓਥਰਮਲ ਸਟੀਮ ਦੇ ਕਾਰਨ ਸੜਕ ਫੱਟਣ ਤੇ ਉਸ ਵਿੱਚੋਂ ਗਰਮ ਧੂੰਆਂ ਤੇ ਮੱਡ ਨਿਕਲਣ ਦੀ ਖਬਰ ਹੈ।ਇਹ ਘਟਨਾ ਲੇਕ ਰੋਡ ਦੀ ਹੈ। ਇਸ ਕਾਰਨ ਜਿੱਥੇ ਟ੍ਰੈਫਿਕ ਜਾਮ ਦੀ ਸੱਮਸਿਆ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਸਿਟੀ ਆਫ ਟੋਰੰਟੋ ਨੇ ਉਨ੍ਹਾ ਸਕਿਓਰਟੀ ਕੰਪਨੀਆਂ ਨੂੰ ਆਪਣੇ ਸਿੱਖ ਕਰਮਚਾਰੀਆਂ ਨੂੰ ਦੁਬਾਰਾ 'ਤੇ ਕੰਮ ਤੋਂ ਰੱਖਣ ਜਾਂ ਉਨ੍ਹਾਂ ਦੇ ਰੁੱਤਬੇ ਮੁੜ ਤੋਂ ਬਹਾਲ ਕਰਨ ਲਈ ਕਿਹਾ ਹੈ, ਜਿਨ੍ਹਾਂ ਨੇ ਟੋਰੰਟੋ ਦੇ ਮੈਂ…
ਆਕਲੈਂਡ (ਐਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਨਿਊਜ਼ੀਲੈਂਡ ਦੇ ਇਮੀਗਰੇਸ਼ਨ ਮਨਿਸਟਰ ਮਾਈਕਲ ਵੁੱਡ ਵੱਲੋਂ ਨਰਸਾਂ ਦੇ ਰੈਜੀਡੈਂਸ ਵੀਜ਼ੇ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਇਹ ਮੱੁਦਾ ਭਖਣ ਲੱਗ ਪਿਆ ਹੈ।
ਵਿਰੋਧੀ ਨੈਸ਼ਨਲ ਪਾਰਟੀ ਦੀ ਇਮੀਗਰੇਸ…
ਸ਼ਹੀਦ ਊਧਮ ਸਿੰਘ ਇੱਕ ਅਜਿਹਾ ਯੋਧਾ ਸੀ, ਜਿਸ ਨੇ ਸੈਂਕੜੇ ਨਿਰਦੋਸ਼ ਪੰਜਾਬੀਆਂ ਦੇ ਕਤਲੇਆਮ ਦਾ ਬਦਲਾ ਲਿਆ ਜੋ ਕਿ ਅੰਗਰੇਜ਼ ਹਕੂਮਤ ਵੱਲੋਂ 13 ਅਪ੍ਰੈਲ 1919 ਨੂੰ ਜਲ੍ਹਿਆਵਾਲੇ ਬਾਗ਼ ਵਿਚ ਸ਼ਹੀਦ ਕੀਤੇ ਗਏ ਸਨ। 13 ਮਾਰਚ 1940 ਨੂੰ ਜਦੋਂ ਜਲ੍…
ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਇਮੀਗ੍ਰੇਸ਼ਨ ਬਦਲਾਅ ਅਮਲ ਵਿੱਚ ਆ ਗਏ ਹਨ, ਪਰ ਇਸਦੇ ਬਾਵਜੂਦ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਦੱਸਿਆ ਹੈ ਕਿ ਉਹ ਮੌਜੂਦਾ ਨਵੀਆਂ ਸੈਟਿੰਗਸ 'ਤੇ ਨਿਗਾਹ ਬਣਾ ਕੇ ਰੱਖਣਗੇ ਅਤੇ ਜੇ ਨਰਸਾਂ ਦੇ ਸਬੰਧ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਭਾਂਵੇ ਮਾਹਿਰਾਂ ਵਲੋਂ ਕੋਰੋਨਾ ਦੇ ਕੇਸ ਤੇਜੀ ਨਾਲ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ, ਪਰ ਇਸਦੇ ਬਾਵਜੂਦ ਨਿਊਜੀਲੈਂਡ ਵਿੱਚ ਰੈੱਡ ਲਾਈਟ ਸਿਸਟਮ ਲਾਗੂ ਨਹੀਂ ਕੀਤਾ ਜਾਏਗਾ, ਇਸ ਗੱਲ ਦਾ ਪ੍…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਪੈਟਰੋਲ ਪੰਪ ਦੀ $2.77 ਓਕਟੇਨ 91 ਪੈਟਰੋਲ ਦਾ ਰੇਟ ਪਾਏ ਜਾਣ ਤੋਂ ਬਾਅਦ ਸਿਰਫ ਆਕਲੈਂਡ ਨਹੀਂ, ਬਲਕਿ ਦੂਜੇ ਸ਼ਹਿਰਾਂ ਤੋਂ ਵੀ ਕਈ ਲੋਕ ਇਸ ਪੰਪ 'ਤੇ ਪੈਟਰੋਲ ਪੁਆਉਣ ਪੁੱਜ ਰਹੇ ਹਨ।ਇਹ ਪੰਪ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ (ਐਨ ਜੈਡ ਟੀ ਏ) ਵਾਕਾ ਕੋਟਾਹੀ ਆਪਣੀ ਪੁਰਾਣੀ ਤਕਨੀਕ ਨੂੰ ਨਵਿਆਉਣ ਲਈ $50 ਮਿਲੀਅਨ ਦੀ ਮੋਟੀ ਰਾਸ਼ੀ ਖਰਚਣ ਦੀ ਯੋਜਨਾ ਬਣਾ ਰਹੀ ਹੈ, $15 ਮਿਲੀਅਨ ਤਾਂ ਸਾਲ 2023-24 ਵਿੱਚ…
ਆਕਲੈਂਡ (ਹਰਪ੍ਰੀਤ ਸਿੰਘ) - ਸਰਦੀ ਦੀ ਬਿਮਾਰੀ ਦੇ ਵੱਧਦੇ ਕੇਸਾਂ ਕਾਰਨ ਆਕਲੈਂਡ ਦਾ ਕਾਰਮੇਲ ਕਾਲਜ ਬੀਤੇ 4 ਦਿਨਾਂ ਤੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਿਹਾ ਹੈ। ਦਰਅਸਲ ਸਕੂਲ ਵਿੱਚ ਇਨਫਲੁਏਂਜਾ ਦੇ ਕੇਸ ਲਗਾਤਾਰ ਵੱਧ ਰਹੇ ਹਨ, ਜ…
ਆਕਲੈਂਡ (ਹਰਪ੍ਰੀਤ ਸਿੰਘ) - ਪਾਲਮਰਸਟਨ ਨਾਰਥ ਦੇ ਇੱਕ ਮਾਲਕ ਨੇ ਲੰਬੇ ਸਮੇਂ ਬਾਅਦ ਜਦੋਂ ਆਪਣੇ ਕਿਰਾਏ 'ਤੇ ਦਿੱਤੇ ਘਰ ਦੀ ਛਾਣਬੀਣ ਕੀਤੀ ਤਾਂ ਉਸਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਕਿਰਾਏਦਾਰਾਂ ਨੇ ਘਰ ਦੀ ਇਨੀਂ ਜਿਆਦਾ ਮਾੜੀ ਹਾਲਤ ਕ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਨੇ ਵਿਦੇਸ਼ਾਂ ਤੋਂ ਆਸਟ੍ਰੇਲੀਆ ਪੁੱਜਣ ਵਾਲੇ ਯਾਤਰੀਆਂ ਲਈ ਵੈਕਸੀਨੇਸ਼ਨ ਦੀ ਜਰੂਰਤ ਨੂੰ ਖਤਮ ਕਰ ਦਿੱਤਾ ਹੈ। ਦ ਆਸਟ੍ਰੇਲੀਅਨ ਡਿਪਾਰਟਮੈਂਟ ਆਫ ਹੈਲਥ ਐਂਡ ਏਜਡ ਕੇਅਰ ਨੇ ਇਸ ਗੱਲ ਦੀ ਜਾਣਕਾਰੀ ਬੀਤ…
ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਜੋ ਕਿ ਅੱਜ ਤੋਂ ਅਮਲ ਵਿੱਚ ਆ ਗਈ ਹੈ, ਹੁਣ ਇਸ ਤਹਿਤ ਪ੍ਰਵਾਸੀ ਕਰਮਚਾਰੀ ਵਰਕ ਵੀਜਾ ਲਈ ਅਪਲਾਈ ਕਰ ਸਕਦੇ ਹਨ। ਪ੍ਰਵਾਸੀ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰ ਵੀ ਇਸ ਸ਼…
NZ Punjabi news