ਆਕਲੈਂਡ (ਹਰਪ੍ਰੀਤ ਸਿੰਘ) - ਪੁਲਾੜ ਦੀ ਦੁਨੀਆਂ ਵਿੱਚ ਨਿਊਜੀਲੈਂਡ ਇੱਕ ਹੋਰ ਕੀਰਤੀਮਾਨ ਬਨਾਉਣ ਜਾ ਰਿਹਾ ਹੈ। ਨਿਊਜੀਲੈਂਡ ਦੀ ਰਾਕੇਟ ਲੈਬ, ਜੋ ਕਿ ਅਮਰੀਕਾ ਦੀ ਪਬਲਿਕ ਐਰੋਸਪੇਸ ਨਾਲ ਰੱਲ ਕੇ ਕੰਮ ਕਰਦੀ ਹੈ, ਪਹਿਲੀ ਵਾਰ ਆਪਣੇ ਇਲੈਕਟ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਡੇਅਰੀ ਤੇ ਹੋਰ ਛੋਟੇ ਕਾਰੋਬਾਰਾਂ 'ਤੇ ਵਾਪਰਦੀਆਂ ਲੱੁਟ ਦੀਆਂ ਘਟਨਾਵਾਂ, ਜਿਸ ਵਿੱਚ ਸੈਂਡਰਿੰਗਮ ਵਿੱਚ ਜਨਕ ਪਟੇਲ ਦੇ ਕਤਲ, ਬੀਤੇ ਦਿਨੀਂ ਹੈਮਿਲਟਨ ਵਿੱਚ ਇੱਕ ਹੋਰ ਡੇਅਰੀ ਕਰਮਚਾਰੀ ਦੀਆਂ ਉਂਗਲਾਂ ਵੱਢੇ ਜਾ…
ਆਕਲੈਂਡ (ਹਰਪ੍ਰੀਤ ਸਿੰਘ) - ਮੈਟਸਰਵਿਸ ਵਲੋਂ ਅੱਜ ਨਿਊਜੀਲੈਂਡ ਦੇ 2 ਵੱਡੇ ਹਿੱਸਿਆਂ ਲਈ ਖਰਾਬ ਮੌਸਮ ਤੇ ਟੋਰਨੇਡੋ ਤੱਕ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਇਸ ਚੇਤਾਵਨੀ ਅਧੀਨ ਹਾਕਸ ਬੇਅ ਅਤੇ ਸਾਉਥ ਆਈਲੈਂਡ ਦੇ ਕਈ ਹਿੱਸੇ ਆਉਂਦੇ ਹਨ।
ਨ…
ਆਕਲੈਂਡ (ਹਰਪ੍ਰੀਤ ਸਿੰਘ) - ਵਾਇਕਾਟੋ ਵਿੱਚ ਅਚਾਨਕ ਆਏ ਟੋਰਨੇਡੋ ਕਾਰਨ ਕਈ ਘਰਾਂ ਦੀਆਂ ਛੱਤਾਂ ਉੱਡਣ ਦੀ ਖਬਰ ਹੈ। ਇ ਟੋਰਨੇਡੋ ਨੂੰ ਕਈ ਲੋਕਾਂ ਨੇ ਆਪਣੇ ਕੈਮਰੇ ਵਿੱਚ ਕੈਦ ਕੀਤਾ ਹੈ, ਜਿਸ ਦੀਆਂ ਵੀਡੀਓ ਨੈੱਟ 'ਤੇ ਪਾਈਆਂ ਗਈਆਂ ਹਨ। ਇਹ…
ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਟਲਨ ਵਿੱਚ ਅੱਜ ਇਰਵਿਨ ਸਟਰੀਟ ਡੇਅਰੀ 'ਤੇ ਸਵੇਰੇ 7.30 ਵਜੇ ਵਾਪਰੀ ਲੁੱਟ ਦੀ ਘਟਨਾ ਵਿੱਚ ਡੇਅਰੀ ਕਰਮਚਾਰੀ ਦੇ ਵਾਲ-ਵਾਲ ਬਚਣ ਦੀ ਖਬਰ ਹੈ ਤੇ ਅਜੇ ਵੀ ਡੇਅਰੀ ਕਰਮਚਾਰੀ ਹਸਪਤਾਲ ਵਿੱਚ ਗੰਭੀਰ ਹਾਲਤ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਡੇਅਰੀ ਤੇ ਛੋਟੇ ਕਾਰੋਬਾਰੀਆਂ ਦੇ ਕੰਮਾਂ 'ਤੇ ਵਾਪਰਦੀਆਂ ਲੁੱਟਾਂ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਿਊਜੀਲੈਂਡ ਸਰਕਾਰ ਤੇ ਕਾਨੂੰਨ ਪੂਰੀ ਤਰ੍ਹਾਂ ਅਸਫਲ ਰਹੇ ਹਨ। ਲੁਟੇਰਿਆਂ ਤੇ ਨਾ ਹੁੰਦੀ ਸਖਤ ਕਾਰਵਾਈ ਨੇ…
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ ਫੈਸਟੀਵ ਸੀਜ਼ਨ ਵਿੱਚ ਨਿਊਜੀਲੈਂਡ ਵਾਸੀ ਵੱਡੇ ਪੱਧਰ 'ਤੇ ਆਨਲਾਈਨ ਸ਼ਾਪਿੰਗ ਕਰਦੇ ਹਨ ਤੇ ਇਨ੍ਹਾਂ ਦਿਨਾਂ ਵਿੱਚ ਹੀ ਸਕੈਮਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਨਾਉਂਦੇ ਹਨ।
ਇਸੇ ਲਈ ਨਿਊ…
ਆਕਲੈਂਡ (ਹਰਪ੍ਰੀਤ ਸਿੰਘ) ਸਾਊਥ ਆਕਲੈਂਡ ਵਿੱਚ ਇੱਕ ਵਿਅਕਤੀ ਦਾ ਗੋਲੀ ਮਾਰਕੇ ਕਤਲ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਮੈਨੂਕਾਊ ਦੇ ਪੁਹੀਨੂਈ ਰੋਡ 'ਤੇ ਸਵੇਰੇ 10 ਵਜੇ ਦੇ ਨਜਦੀਕ ਵਾਪਰੀ ਹੈ।
ਇਹ ਘਟਨਾ ਸੇਵਨਥ ਡੇਅ ਐਡ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਸਾਹਮਣੇ ਆਏ ਸਟੇਟੇਸਟਿਕਸ ਐਨ ਜੈਡ ਦੇ ਨਵੰਬਰ ਦੇ ਆਂਕੜੇ ਦੱਸਦੇ ਹਨ ਕਿ ਬੀਤੀ ਨਵੰਬਰ ਵਿੱਚ ਗ੍ਰੋਸਰੀਆਂ ਦੇ ਮੱੁਲ ਵਿੱਚ ਨਵੰਬਰ 2021 ਦੇ ਮੁਕਾਬਲੇ 10.7% ਦਾ ਵਾਧਾ ਦਰਜ ਕੀਤਾ ਗਿਆ ਹੈ।ਸਭ ਤੋਂ ਮਹਿੰਗ…
ਆਕਲੈਂਡ (ਹਰਪ੍ਰੀਤ ਸਿੰਘ) ਤਾਜਾ ਹੋਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਮੰਦੀ ਦੇ ਦੌਰ ਵਿੱਚ ਵੀ ਬਹੁਤੇ ਆਕਲੈਂਡ ਵਾਸੀ ਇਹ ਸੋਚਦੇ ਹਨ ਕਿ ਇਹ ਘਰ ਖ੍ਰੀਦਣ ਦਾ ਸਹੀ ਮੌਕਾ ਹੈ, ਜਦਕਿ ਨਿਊਜੀਲੈਂਡ ਦੇ ਬਾਕੀ ਇਲਾਕਿਆਂ ਦੇ ਨਿਵਾਸੀ ਇਸ ਤੋਂ …
ਆਕਲੈਂਡ (ਹਰਪ੍ਰੀਤ ਸਿੰਘ) ਕੋਰੋਨਾ ਬਿਮਾਰੀ ਜਿਨ੍ਹਾਂ ਬੱਚਿਆਂ ਲਈ ਵਧੇਰੇ ਘਾਤਕ ਸਾਬਿਤ ਹੋ ਸਕਦੀ ਹੈ, ਉਨ੍ਹਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਿਊਜੀਲੈਂਡ ਸਰਕਾਰ ਵਲੋਂ ਫਰਵਰੀ 2023 ਤੋਂ ਕੋਵਿਡ ਵੈਕਸੀਨ ਮੁੱਹਈਆ ਕਰਵਾਏ ਜਾਣ ਦੀ …
ਆਕਲੈਂਡ (ਹਰਪ੍ਰੀਤ ਸਿੰਘ) ਐਡੀਲੇਡ ਵਿੱਚ ਪੁਲਿਸ ਨੇ ਇੱਕ ਅਜਿਹੀ ਮਹਿਲਾ ਦੀ ਜਾਣਕਾਰੀ ਜਾਰੀ ਕੀਤੀ ਹੈ, ਜਿਸ ਨੂੰ 170 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ 'ਤੇ ਗੱਡੀ ਚਲਾਉਂਦੀ ਨੂੰ ਫੜਿਆ ਗਿਆ ਹੈ। ਇਨ੍ਹਾਂ ਹੀ ਨਹੀਂ ਮਹਿਲਾ ਦੇ ਨਾਲ ਉਸਦ…
ਆਕਲੈਂਡ (ਹਰਪ੍ਰੀਤ ਸਿੰਘ) ਕ੍ਰਿਸਮਿਸ ਮੌਕੇ ਆਕਲੈਂਡ ਏਅਰਪੋਰਟ ਲਈ ਸਾਲ ਦੇ ਸਭ ਤੋਂ ਵਿਅਸਤ ਦਿਨਾਂ ਵਿੱਚੋਂ ਇੱਕ, ਅੱਜ ਏਅਰਪੋਰਟ ਨੇ ਪਹਿਲਾਂ ਹੀ ਯਾਤਰੀਆਂ ਨੂੰ ਸਮੇਂ ਤੋਂ ਪਹਿਲਾਂ ਏਅਰਪੋਰਟ 'ਤੇ ਪੁੱਜਣ ਲਈ ਕਿਹਾ ਸੀ ਤਾਂ ਜੋ ਭੀੜ ਵੱਧ ਹ…
ਆਕਲੈਂਡ (ਹਰਪ੍ਰੀਤ ਸਿੰਘ) 'ਸਪਾਰਕ' ਕੰਪਨੀ ਨੇ ਭਵਿੱਖ ਕ੍ਰਿਕੇਟ ਮੈਚਾਂ ਸਮੇਤ ਕਿਸੇ ਵੀ ਖੇਡ ਸਬੰਧੀ ਬਰੋਡਕਾਸਟ ਨੂੰ ਨਾ ਕਰਨ ਦਾ ਫੈਸਲਾ ਲਿਆ ਹੈ।
ਇਸ ਫੈਸਲੇ ਤੋਂ ਬਾਅਦ 'ਸਪਾਰਕ' ਕਿਸੇ ਵੀ ਖੇਡ ਦੀ ਬਰੋਡਕਾਸਟ ਨਹੀਂ ਕਰੇਗੀ, ਬਲਕਿ ਕੰਪਨ…
ਆਕਲੈਂਡ (ਹਰਪ੍ਰੀਤ ਸਿੰਘ) ਪਹਿਲਾਂ ਨੌਜਵਾਨ ਲੁਟੇਰੇ ਡੇਅਰੀ ਸ਼ਾਪਸ ਤੇ ਛੋਟੇ ਕਾਰੋਬਾਰੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਸਨ, ਪਰ ਢਿੱਲੀ ਕਾਨੂੰਨੀ ਵਿਵਸਥਾ ਨੇ ਇਨ੍ਹਾਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਕੀਤੇ ਹਨ ਤੇ ਹੁਣ ਤਾਂ ਇਹ ਲੁਟੇਰੇ ਡਿ…
ਮੈਲਬੌਰਨ : 15 ਦਸੰਬਰ ( ਸੁਖਜੀਤ ਸਿੰਘ ਔਲਖ ) ਬੀਤੇ ਦਿਨੀਂ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵੱਲੋਂ ਮੈਲਬੌਰਨ ਦੇ ਗਲ਼ੈੱਨਰਾਏ ਕਾਲਜ ਦੇ ਆਰਟਸ ਸੈਂਟਰ ਵਿਖੇ ਇੱਥੋਂ ਦੇ ਜੰਮਪਲ ਬੱਚਿਆਂ ਵਲੋਂ ਨਾਟਕੀ ਪੇਸ਼ਕਾਰੀਆਂ, ਲੋਕ ਨਾਚ ਅਤੇ ਲੋਕ …
ਆਕਲੈਂਡ (ਹਰਪ੍ਰੀਤ ਸਿੰਘ) ਨਿਊਜੀਲੈਂਡ ਸਰਕਾਰ ਨੇ ਜਦੋਂ ਪਬਲਿਕ ਟ੍ਰਾਂਸਪੋਰਟ ਸਰਵਿਸ ਵਿੱਚ $61 ਮਿਲੀਅਨ ਦੀ ਮੱਦਦ ਜਾਰੀ ਕਰਦਿਆਂ ਬੱਸ ਡਰਾਈਵਰਾਂ ਦੀਆਂ ਤਨਖਾਹਾਂ ਵਧਾਉਣ ਦਾ ਫੈਸਲਾ ਲਿਆ ਸੀ ਤਾਂ ਉਸ ਵੇਲੇ ਸਕੂਲ ਬੱਸਾਂ ਦੇ ਡਰਾਈਵਰਾਂ ਨੂ…
ਆਕਲੈਂਡ (ਹਰਪ੍ਰੀਤ ਸਿੰਘ) - 'ਵੀ ਆਰ ਬੈਂਬੂ' ਨੇ ਆਪਣੇ ਆਪ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਭਾਵਾਂ ਦੇ ਚਲਦਿਆਂ ਬੀਤੀ ਅਕਤੂਬਰ ਵਿੱਚ ਦੀਵਾਲੀਆ ਐਲਾਨ ਦਿੱਤਾ ਸੀ। ਕੰਪਨੀ ਕੋਲ ਐਸੇਟਸ ਦੇ ਰੂਪ ਵਿੱਚ ਸਿਰਫ $116,264 ਹੀ ਬੈਂਕ ਵਿੱਚ ਸਨ …
Jat Sikh 28 years old 5’3”, New Zealand born girl, NZ qualified Lawyer looking for suitable Groom Contact: Ixpb04@gmail.com
ਆਕਲੈਂਡ (ਹਰਪ੍ਰੀਤ ਸਿੰਘ) - ਏ ਐਸ ਬੀ ਦੇ ਸੀਨੀਅਰ ਅਰਥ-ਸ਼ਾਸਤਰੀ ਨੇਟ ਕੀਲ ਦਾ ਮੰਨਣਾ ਹੈ ਨਿਊਜੀਲੈਂਡ ਦੇ ਸਤੰਬਰ ਤਿਮਾਹੀ ਦੇ ਸਾਹਮਣੇ ਆਏ 2% ਜੀਡੀਪੀ ਵਾਧੇ ਦੇ ਨਤੀਜੇ, ਹੈਰਾਨੀਜਣਕ ਢੰਗ ਨਾਲ ਬਹੁਤ ਸ਼ਾਨਦਾਰ ਹਨ, ਕਿਉਂਕਿ ਆਸ ਇਹ ਸੀ ਕਿ …
- 20 ਸੈਂਟ ਪ੍ਰਤੀ ਲਿਟਰ ਤੇਲ ਕੀਤਾ ਸਸਤਾ- ਸਿਰਫ ਕੱਲ ਸ਼ੁੱਕਰਵਾਰ ਤੱਕ ਦਾ ਮੌਕਾ, ਕਰ ਲਓ ਟੈਂਕੀਆਂ ਫੁੱਲ
ਆਕਲੈਂਡ (ਹਰਪ੍ਰੀਤ ਸਿੰਘ) - ਗੱਲ ਕੰਪਨੀ ਨੇ ਨਿਊਜੀਲੈਂਡ ਵਾਸੀਆਂ ਨੂੰ ਕ੍ਰਿਸਮਿਸ ਦਾ ਤੋਹਫਾ ਦਿੰਦਿਆਂ ਤੇਲ ਦੇ ਮੁੱਲਾਂ ਵਿੱਚ 2…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਆਸਟ੍ਰੇਲੀਆ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਨਿਊਜੀਲੈਂਡ ਤੋਂ 6 ਮਹੀਨਿਆਂ ਲਈ ਇਮੀਗ੍ਰੇਸ਼ਨ ਫਾਈਲਾਂ ਦੀ ਪ੍ਰੋਸੈਸਿੰਗ ਨੂੰ ਆਰਜੀ ਤੌਰ 'ਤੇ ਰੋਕ ਦਿੱਤਾ ਜਾਏਗਾ, ਅਜਿਹਾ ਇਸ ਲਈ ਤਾਂ ਜੋ ਇਮੀਗ੍ਰੇ…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਵਲੋਂ ਭਵਿੱਖ ਵਿੱਚ ਜੀਰੋ ਪ੍ਰਦੂਸ਼ਣ ਪੈਦਾ ਕਰਨ ਵਾਲੇ ਜਹਾਜਾਂ ਦੀ ਵਰਤੋਂ ਕਰਨ ਵੱਲ ਅਹਿਮ ਕਦਮ ਚੁੱਕਿਆ ਗਿਆ ਹੈ, ਇਸ ਲਈ ਏਅਰਲਾਈਨ ਨੇ 4 ਜਹਾਜ ਬਨਾਉਣ ਵਾਲੀਆਂ ਕੰਪਨੀਆਂ ਨੂੰ ਸ਼ਾਰਟਲਿਸਟ ਕੀਤ…
ਆਕਲੈਂਡ (ਹਰਪ੍ਰੀਤ ਸਿੰਘ) - ਇਹ ਕੇਸ ਉਨ੍ਹਾਂ ਲੋਕਾਂ ਲਈ ਨਸੀਹਤ ਹੈ ਜੋ ਇੰਡੀਆ ਛੱਡ ਨਿਊਜੀਲੈਂਡ ਤਾਂ ਆ ਪੁੱਜਦੇ ਹਨ, ਪਰ ਨਾਲ ਹੀ ਆਪਣੇ ਨਾਲ ਕਰਪਟ ਸੋਚ ਨੂੰ ਵੀ ਇੱਥੇ ਫੈਲਾਉਣ ਦੀ ਕੋਸ਼ਿਸ਼ ਵੀ ਕਰਦੇ ਹਨ।ਕ੍ਰਾਈਸਚਰਚ ਦੇ ਇੱਕ ਕਰਪਟ ਕਾਉਂਸ…
ਆਕਲੈਂਡ (ਹਰਪ੍ਰੀਤ ਸਿੰਘ) ਆਕਲੈਂਡ ਦੇ ਮਾਉਂਟ ਐਲਬਰਟ ਵਿੱਚ ਵਾਟਰਵਿਊ ਪਾਰਕ ਵਿੱਚ ਬੀਤੀ ਸ਼ਾਮ ਸੈਰ ਕਰ ਰਹੀ ਇੱਕ ਮਹਿਲਾ ਨੂੰ ਗੰਭੀਰ ਜਖਮੀ ਕੀਤੇ ਜਾਣ ਦੀ ਖਬਰ ਹੈ, ਇਸ ਘਟਨਾ ਵਿੱਚ ਮਹਿਲਾ ਨੂੰ ਇੱਕ ਨੌਜਵਾਨ ਵਲੋਂ ਗੰਭੀਰ ਸੱਟਾਂ ਮਾਰੀਆਂ …
NZ Punjabi news