ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਮੈਨੂਕਾਊ ਤੋਂ ਬੀਤੀ ਸ਼ਾਮ 5.30 ਵਜੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਡਰਟ ਬਾਈਕਰ ਸੜਕਾਂ 'ਤੇ ਹੀ ਸਟੰਟ ਕਰਦੇ ਤੇ ਆਉਂਦੇ-ਜਾਂਦੇ ਲੋਕਾਂ ਲਈ ਭੱਦੀਆਂ ਸ਼ਬਦਾਵਲੀਆਂ ਵਰਤਦੇ ਦੇਖੇ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਓਨੀਹੰਗਾ ਦੇ ਕੁਈਨ ਸਟਰੀਟ ਵਿਖੇ ਬੀਤੇ 20 ਸਾਲਾਂ ਤੋਂ ਜਿਊਲਰੀ ਸਟੋਰ ਚਲਾਉਣ ਵਾਲੀ ਭਾਰਤੀ ਪਟੇਲ ਦਾ ਕਹਿਣਾ ਹੈ ਕਿ ਹੁਣ ਨਿਊਜੀਲੈਂਡ ਪਹਿਲਾਂ ਵਾਂਗ ਸੁਰੱਖਿਅਤ ਨਹੀਂ ਰਿਹਾ। ਉਸਨੇ ਦੱਸਿਆ ਕਿ ਬੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਇਸ ਵੇਲੇ ਅੱਧੀਆਂ ਨਾਲੋਂ ਵੱਧ ਜੀ ਪੀ ਕਲੀਨਿਕ ਨਵੇਂ ਮਰੀਜ ਦੇਖਣ ਵਿੱਚ ਅਸਮਰਥ ਹਨ ਤੇ ਕਈ ਮਰੀਜਾਂ ਨੂੰ ਤਾਂ ਹਫਤਿਆਂ ਲੰਬੀ ਅਪਾਇਂਟਮੈਂਟ ਦਿੱਤੀ ਜਾ ਰਹੀ ਹੈ।
ਪਰਿਵਾਰਿਕ ਡਾਕਟਰਾਂ ਦਾ …
ਆਕਲੈਂਡ (ਹਰਪ੍ਰੀਤ ਸਿੰਘ) - ਟਰੇਡ ਮੀ ਦੇ ਨਵੇਂ ਸਾਹਮਣੇ ਆਏ ਆਂਕੜੇ ਸੱਚਮੁੱਚ ਹੀ ਹੈਰਾਨੀਜਣਕ ਹਨ ਤੇ ਅੱਜ ਜਾਰੀ ਪ੍ਰਾਪਰਟੀ ਸਬੰਧੀ ਇਨ੍ਹਾਂ ਆਂਕੜਿਆਂ ਵਿੱਚ ਦੱਸਿਆ ਗਿਆ ਹੈ ਕਿ ਨਿਊਜੀਲੈਂਡ ਵਿੱਚ ਔਸਤ ਘਰ ਦਾ ਮੁੱਲ ਮਈ ਵਿੱਚ $949,700 …
ਆਕਲੈਂਡ (ਹਰਪ੍ਰੀਤ ਸਿੰਘ) - ਜੇ ਨਿਊਜੀਲੈਂਡ ਦੇ ਇਮੀਗ੍ਰੇਸ਼ਨ ਸਬੰਧੀ ਇਤਿਹਾਸਿਕ ਫੈਸਲਿਆਂ ਦੀ ਘੋਖ ਕਰੀਏ ਤਾਂ ਜਾਹਿਰ ਤੌਰ 'ਤੇ ਸਤੰਬਰ 30 2021 ਨੂੰ ਐਲਾਨਿਆ ਗਿਆ ਵਨ-ਆਫ ਰੈਜੀਡੈਂਸ ਵੀਜਾ ਪ੍ਰੋਗਰਾਮ ਇਮੀਗ੍ਰੇਸ਼ਨ ਨਿਊਜੀਲੈਂਡ ਦਾ ਅਜਿਹਾ …
ਆਕਲੈਂਡ (ਹਰਪ੍ਰੀਤ ਸਿੰਘ) - ਇੰਗਲੈਂਡ ਪੁੱਜੀ ਹੋਈ ਨਿਊਜੀਲੈਂਡ ਦੀ ਟੀਮ ਪਹਿਲੇ ਟੈਸਟ ਵਿੱਚ ਇੰਗਲੈਂਡ ਹੱਥੋਂ ਹਾਰਨ ਤੋਂ ਬਾਅਦ ਦੂਜੇ ਟੈਸਟ ਵਿੱਚ ਚੰਗੀ ਕਾਰਗੁਜਾਰੀ ਦਿਖਾ ਰਹੀ ਹੈ। ਨਿਊਜੀਲੈਂਡ ਨੇ ਪਹਿਲੀ ਵਾਰੀ ਵਿੱਚ 553 ਸਕੋਰ ਬਣਾਏ ਸ…
ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਦੀ ਤਾਜਾ ਆਈ ਰਿਪੋਰਟ ਦੱਸਦੀ ਹੈ ਕਿ ਮਈ ਵਿੱਚ ਭੋਜਨ ਪਦਾਰਥਾਂ ਦੀ ਕੀਮਤ ਵਿੱਚ ਮੁੜ ਤੋਂ ਵਾਧਾ ਹੋਇਆ ਹੈ। ਇਹ ਵਾਧਾ, ਫਲ, ਸਬਜੀਆਂ, ਡੇਅਰੀ ਉਤਪਾਦਾਂ, ਮੀਟ ਆਦਿ ਦੇ ਮੁੱਲਾਂ ਵਿੱਚ ਦੇਖਣ ਨੂੰ…
ਆਕਲੈਂਡ (ਹਰਪ੍ਰੀਤ ਸਿੰਘ) -ਵਾਇਕਾਟੋ ਦੇ ਟੋਪੀਰੀ ਉਪਨਗਰ ਵਿੱਚ ਇੱਕ ਸਕੂਲ ਨਜਦੀਕ ਇੱਕ ਐਕਟੀਵ ਸ਼ੂਟਰ ਦੇਖੇ ਜਾਣ ਦੀ ਖਬਰ ਤੋਂ ਬਾਅਦ ਮੌਕੇ 'ਤੇ ਹਥਿਆਰਬੰਦ ਪੁਲਿਸ ਪੁੱਜੀ ਦੱਸੀ ਜਾ ਰਹੀ ਹੈ। ਇਸ ਕਾਰਨ 2 ਸਕੂਲਾਂ ਵਿੱਚ ਲੌਕਡਾਊਨ ਲਾਏ ਜਾਣ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਸ਼ੇਅਰਮਾਰਕੀਟ ਵਿੱਚ ਅੱਜ ਇੱਕ ਸੈਸ਼ਨ ਦੀ ਸਭ ਤੋਂ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਸਦੇ ਨਾਲ ਹੀ ਇਨੀਂ ਜਿਆਦਾ ਗਿਰਵਾਟ ਤੋਂ ਬਾਅਦ 2 ਸਾਲ ਦਾ ਸਭ ਤੋਂ ਹੇਠਲਾ ਪੱਧਰ ਦੇਖਣ ਨੂੰ ਮਿਲਿਆ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਕੈਲੀਫੋਰਨੀਆ ਦੇ ਰਹਿਣ ਵਾਲੇ ਰਜਿੰਦਰਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਉਸ 'ਤੇ ਦੋਸ਼ ਸਨ ਕਿ ਉਹ ਊਬਰ ਡਰਾਈਵਰ ਵਜੌਂ ਕੰਮ ਤਾਂ ਕਰਦਾ ਸੀ, ਪਰ ਅਸਲ ਵਿੱਚ ਉਹ ਕੈਨੇਡਾ ਤੋਂ ਵਾਸ਼ਿੰਗਟਨ ਤੱਕ ਬੰਦਿ…
ਆਕਲੈਂਡ (ਹਰਪ੍ਰੀਤ ਸਿੰਘ) - ਚੜ੍ਹਦੀ ਜੁਲਾਈ ਤੋਂ ਨਿਊਜੀਲੈਂਡ ਸਰਕਾਰ ਵਲੋਂ Paid parental leave ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਪਹਿਲਾਂ Paid parental leave ਜੋ ਕਿ $621.76 ਪ੍ਰਤੀ ਹਫਤੇ ਦੇ ਹਿਸਾਬ ਨਾਲ ਮਿਲਦੀ ਸੀ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਫੋਈ ਦੇ ਰਾਜਨੀਤੀ ਨੂੰ ਅਲਵਿਦਾ ਕਹਿ ਜਾਣ ਦੇ ਨਾਲ ਹੀ ਹੁਣ ਨਵੇਂ ਇਮੀਗ੍ਰੇਸ਼ਨ ਮਨਿਸਟਰ ਦਾ ਅਹੁਦਾ ਮਾਈਕਲ ਵੁੱਡ ਨੇ ਸੰਭਾਲਿਆ ਹੈ। ਉਨ੍ਹਾਂ ਤੋਂ ਇਲਾਵਾ ਕਾਇਰੀ ਐਲਨ ਨੂੰ ਜਸਟਿਸ …
ਆਕਲੈਂਡ (ਤਰਨਦੀਪ ਬਿਲਾਸਪੁਰ) ਆਪਣੇ ਨਿੱਘੇ ਸੁਭਾਉ ਅਤੇ ਭਾਰਤੀ ਭਾਈਚਾਰੇ ਨਾਲ ਨੇੜਤਾ ਲਈ ਜਾਣੇ ਜਾਂਦੇ ਮਾਈਕਲ ਵੁੱਡ ਦਾ ਜਨਮ 10 ਮਈ 1980 ਨੂੰ ਸਧਾਰਨ ਪਰਿਵਾਰ ‘ਚ ਹੋਇਆ । ਮਾਈਕਲ ਵੁੱਡ ਯੂਨੀਵਰਸਿਟੀ ਦੀ ਪੜਾਈ ਦੌਰਾਨ 1998 ‘ਚ ਹੀ ਸਟੂ…
ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਰੋਸਕਿਲ ਤੋਂ ਮੈਂਬਰ ਪਾਰਲੀਮੈਂਟ ਤੇ ਮਨਿਸਟਰ ਆਫ ਟ੍ਰਾਂਸਪੋਰਟ ਮਾਈਕਲ ਵੁੱਡ ਵਲੋਂ ਇਮੀਗ੍ਰੇਸ਼ਨ ਮਨਿਸਟਰ ਦਾ ਅਹੁਦਾ ਸੰਭਾਲਿਆ ਗਿਆ ਹੈ। ਦਰਅਸਲ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਫੋਈ ਨੇ ਰਾਜਨੀਤੀ …
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਆਪਣੇ ਮੰਤਰੀਮੰਡਲ ਦੇ 2 ਅਹਿਮ ਪੋਰਟਫੋਲੀਓ ਵਿੱਚ ਬਦਲਾਅ ਦਾ ਐਲਾਨ ਅੱਜ 3 ਵਜੇ ਦੇ ਲਗਭਗ ਕੀਤਾ ਜਾਣਾ ਹੈ। ਉਨ੍ਹਾਂ ਵਲੋਂ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਫੋਈ ਤੇ ਪੁਲਿਸ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਹਾਲਾਤ ਅੱਜ ਮੌਸਮ ਨੂੰ ਲੈਕੇ ਕਾਫੀ ਖਰਾਬ ਰਿਹਾ ਤੇ ਸੋਮਵਾਰ ਦੀ ਸ਼ੁਰੂਆਤ ਮੌਕੇ ਇਸ ਮੌਸਮ ਕਾਰਨ ਬਹੁਤੇ ਨਿਊਜੀਲੈਂਡ ਵਾਸੀ ਪ੍ਰਭਾਵਿਤ ਰਹੇ। ਅਜੇ ਵੀ ਸਾਰਾ ਦਿਨ ਇਹ ਖਰਾਬ ਮੌਸਮ ਜਾਰੀ ਰਹ…
ਆਕਲੈਂਡ (ਹਰਪ੍ਰੀਤ ਸਿੰਘ) - ਜੁਲਾਈ ਵਿੱਚ ਬਾਰਡਰ ਖੁੱਲ ਰਹੇ ਹਨ ਤੇ ਬਹੁਤੇ ਸਕੂਲਾਂ ਨੂੰ ਆਸ ਸੀ ਕਿ ਉਹ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਵਿਦੇਸ਼ਾਂ ਤੋਂ ਅਧਿਆਪਕਾਂ ਦੀ ਭਰਤੀ ਕਰਨਗੇ। ਪਰ ਇਸ ਤੋਂ ਪਹਿਲਾਂ ਸਕੂਲਾਂ ਨੂੰ ਐਕਰੀਡੀਏਟਡ ਇਮਪ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਰਾਜਧਾਨੀ ਬਣਾਉਣ ਵਾਸਤੇ ਵਸਾਏ ਗਏ ਸ਼ਹਿਰ ਚੰਡੀਗੜ੍ਹ `ਚ ਸਥਾਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਸੰਨ 47 `ਚ ਉਜਾੜੇ ਦਾ ਸੰਤਾਪ ਭੋਗਿਆ ਹੈ। ਲਾਹੌਰ `ਚ 14…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਡਾਕਟਰੀ ਪੇਸ਼ੇ ਵਿੱਚ ਕੰਮ ਕਰਦੀ ਮਨਮੋਹਨ ਬਸਵਾਤੀ ਆਪਣੇ ਆਪ ਨੂੰ ਕਾਫੀ ਟੈੱਕ ਮਾਹਿਰ ਸਮਝਦੀ ਸੀ, ਪਰ ਉਸ ਵਲੋਂ ਕੀਤੀ ਛੋਟੀ ਜਿਹੀ ਅਣਗਿਹਲੀ ਕਾਰਨ ਉਸਨੂੰ $51000 ਗੁਆਉਣੇ ਪਏ ਤੇ ਹੁਣ ਬਸਵਾਤੀ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਸਲਾਮੀ ਬੱਲੇਬਾਜ ਡੇਰਿਲ ਮਿਸ਼ਲ ਨੇ ਦੂਜੇ ਟੈਸਟ ਦੇ ਪਹਿਲੇ ਦਿਨ ਅਜਿਹਾ ਕਾਰਾ ਕਰ ਦਿਖਾਇਆ ਜੋ ਕਦੇ-ਕਦੇ ਤੇ ਅਚਾਨਕ ਹੀ ਦੇਖਣ ਨੂੰ ਮਿਲਦਾ ਹੈ। ਦਰਅਸਲ ਉਸਨੇ ਬੱਲੇਬਾਜੀ ਕਰਦਿਆਂ ਅਜਿਹਾ ਸ਼ਾਨਦਾਰ…
ਆਕਲੈਂਡ (ਹਰਪ੍ਰੀਤ ਸਿੰਘ) - ਝੱਖੜ, ਤੂਫਾਨੀ ਹਵਾਵਾਂ, ਬਾਰਿਸ਼, ਬਰਫਬਾਰੀ ਅਜਿਹਾ ਖਰਾਬ ਮੌਸਮ ਹੀ ਰਹਿਣ ਵਾਲਾ ਹੈ ਇਸ ਵੀਕੈਂਡ ਦੌਰਾਨ। ਮੈਟਸਰਵਿਸ ਨੇ ਨਿਊਜੀਲੈਂਡ ਭਰ ਲਈ 37 ਵੱਖੋ-ਵੱਖ ਚੇਤਾਵਨੀਆਂ ਜਾਰੀ ਕੀਤੀਆਂ ਹਨ। ਸਾਊਥ ਆਈਲੈਂਡ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਉਪਨਗਰ ਮੈਂਗਰੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਥਿਆਰਬੰਦ ਪੁਲਿਸ ਤੇ ਈਗਲ ਹੈਲੀਕਾਪਟਰ ਤੈਨਾਤ ਕੀਤੇ ਜਾਣ ਦੀ ਖਬਰ ਹੈ।ਪੁਲਿਸ ਨੇ ਬਿਆਨਬਾਜੀ ਜਾਰੀ ਕੀਤੀ ਹੈ ਤੇ ਦੱਸਿਆ …
ਆਕਲੈਂਡ (ਹਰਪ੍ਰੀਤ ਸਿੰਘ) -ਆਕਲੈਂਡ ਦੇ ਸਿਲਵਿਆ ਪਾਰਕ ਟਰੇਨ ਸਟੇਸ਼ਨ 'ਤੇ ਇਹ ਮੰਦਭਾਗੀ ਕੁਝ ਸਮਾਂ ਪਹਿਲਾਂ ਵਾਪਰੀ ਹੈ, ਜਿੱਥੇ ਸਟਾਫ ਕਰਮਚਾਰੀ ਨੂੰ ਛੁਰੇ ਮਾਰਕੇ ਜਖਮੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 4 ਜਣਿਆਂ ਦੀ ਗ੍ਰਿਫਤਾ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੇ ਸਾਰੇ ਹੀ ਵੇਰੀਂਅਟ ਨਾਲ ਨਜਿੱਠਣ ਲਈ ਕੋਰੋਨਾ ਦੀ ਇੱਕੋ ਵੈਕਸੀਨ ਜਲਦ ਹੀ ਮਾਰਕੀਟ ਵਿੱਚ ਆ ਸਕਦੀ ਹੈ, ਮਾਹਿਰਾਂ ਅਨੁਸਾਰ ਇਹ ਵੈਕਸੀਨ ਅਗਲੇ ਸਾਲ ਮਾਰਕੀਟ ਵਿੱਚ ਉਪਲਬਧ ਹੋ ਜਾਏਗੀ ਤੇ ਇਸਦਾ ਇਸ ਵੇ…
NZ Punjabi news