ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦੇ ਕੇਂਦਰੀ ਹਿੱਸਿਆ ਵਿੱਚ ਅੱਜ ਤਾਕਤਵਰ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਆਉਣ ਦੀ ਖਬਰ ਹੈ। ਰਿਕਟਰ ਸਕੇਲ ਤ'ੇ ਭੂਚਾਲ ਦੀ ਤੀਬਰਤਾ 5.4 ਦੱਸੀ ਜਾ ਰਹੀ ਹੈ, ਜੋ ਕਿ ਮੱਧਿਅਮ ਦਰਜੇ ਦਾ ਭੂਚਾਲ ਹੁੰਦਾ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਵਿੱਚ ਇੱਕ ਕੰਸਟਰਕਸ਼ਨ ਕੰਪਨੀ ਨੂੰ ਕਰਮਚਾਰੀ ਨਾਲ ਵਾਪਰੇ ਹਾਦਸੇ ਦਾ ਦੋਸ਼ੀ ਮੰਨਦਿਆਂ ਕੰਪਨੀ ਨੂੰ $220,000 ਦਾ ਜੁਰਮਾਨਾ ਤੇ ਕਰਮਚਾਰੀ ਨੂੰ ਮੁਆਵਜੇ ਵਜੋਂ $31,000 ਅਦਾ ਕਰਨ ਦੇ ਹੁਕਮ ਹੋਏ ਹਨ।
ਆਕਲੈਂਡ (ਹਰਪ੍ਰੀਤ ਸਿੰਘ) - ਸਿੱਧੂ ਮੂਸੇਵਾਲੇ ਦੇ ਕਤਲ ਕੇਸ ਵਿੱਚ ਅਹਿਮ ਦੋਸ਼ੀ ਮੰਨੇ ਜਾਂਦੇ ਤੇ ਕੈਨੇਡਾ ਵਿੱਚ ਰੈਡ ਨੋਟਿਸ ਤਹਿਤ ਲੱਭੇ ਜਾ ਰਹੇ ਗੈਂਗਸਟਰ ਗੋਲਡੀ ਬਰਾੜ ਨੇ ਅਮਰੀਕਾ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਰਾਜਨੀਤਿਕ ਸ਼ਰਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ ਨੇ ਹੈਂਡਰਸਨ ਦੇ ਕਿਊ'ਜ਼ ਆਟੋ ਤੋਂ ਜਾਰੀ ਹੋਏ 2674 ਵਾਰੰਟ ਆਫ ਫਿਟਨੈਸ ਰੱਦ ਕਰ ਦਿੱਤੇ ਹਨ ਤੇ ਹੁਣ ਟ੍ਰਾਂਸਪੋਰਟ ਐਜੰਸੀ ਵਲੋਂ ਇਨ੍ਹਾਂ ਹਜਾਰਾਂ ਮਾਲਕਾਂ ਨਾਲ ਸੰਪਰਕ ਕੀਤਾ …
ਆਕਲੈਂਡ (ਹਰਪ੍ਰੀਤ ਸਿੰਘ) - ਨੌਜਵਾਨ ਲੁਟੇਰਿਆਂ ਨੂੰ ਰੋਕਣ ਵਿੱਚ ਜਿੱਥੇ ਨਿਊਜੀਲ਼ੈਂਡ ਪੁਲਿਸ ਤੇ ਸਰਕਾਰ ਬੁਰੀ ਤਰ੍ਹਾਂ ਨਾਕਾਮਯਾਬ ਸਾਬਿਤ ਹੋ ਰਹੀ ਹੈ, ਉੱਥੇ ਹੀ ਇਨ੍ਹਾਂ ਛੋਟੀ ਉਮਰ ਦੇ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਵੱਧਦੇ ਜਾ ਰਹੇ ਹ…
ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੇ ਮਾਮਲੇ ਵਿੱਚ ਉਸਦੇ ਕਤਲ ਦੀ ਜਿੰਮੇਵਾਰੀ ਲੈਣ ਵਾਲਾ ਗੈਂਗਸਟਰ ਗੋਲਡੀ ਬਰਾੜ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਖਬਰ ਦੀ ਪੁਸ਼ਟੀ ਭਾਰਤ ਦੀ ਇ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀਆਂ ਸ਼ੁਰੂ ਹੋਣ ਤੋਂ ਬਿਲਕੁਲ ਠੀਕ ਸਮੇਂ ਪਹਿਲਾਂ ਨਿਊਜੀਲੈਂਡ ਵਿੱਚ ਬਾਰਡਰ ਖੁੱਲਣ ਤੋਂ ਬਾਅਦ ਹੁਣ ਤੱਕ 20,000 ਓਵਰਸੀਜ਼ ਕਰਮਚਾਰੀ ਆ…
ਆਕਲੈਂਡ (ਹਰਪ੍ਰੀਤ ਸਿੰਘ) - ਜੋ ਵਿਦਿਆਰਥੀ ਸਮਰ ਜੋਬਸ ਦੀ ਭਾਲ ਵਿੱਚ ਹਨ, ਉਨ੍ਹਾਂ ਲਈ ਕਮਾਈ ਦਾ ਇੱਕ ਵਧੀਆ ਸਾਧਨ ਵੀ ਹੈ ਤੇ ਉਹ ਹੈ ਸੁਪਰਹੀਰੋ ਦੀਆਂ ਪੁਸ਼ਾਕਾਂ ਪਹਿਨਣਕੇ ਬੱਚਿਆਂ ਦੀਆਂ ਪਾਰਟੀਆਂ ਵਿੱਚ ਜਾਣਾ।
ਰੇਨਬੋਅ ਕਿਡਜ਼ ਪਾਰਟੀਜ਼ ਦੇ…
ਐੱਨਜੈੱਡ ਪੰਜਾਬੀ ਨਿਊਜ ਸਰਵਿਸ
ਬੇਅਦਬੀ ਦੀਆਂ ਘਟਨਾਵਾਂ ਨਾਲ ਸਬੰਧਤ ਮਾਮਲਿਆਂ ਬਾਰੇ ਇਨਸਾਫ ਲੈਣ ਲਈ ਫਰੀਦਕੋਟ ਜਿਲ੍ਹੇ ਦੇ ਪਿੰਡ ਬਹਿਬਲ ਕਲਾਂ 'ਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਮੋਰਚੇ ਵੱਲੋਂ ਸਾਰੀਆਂ ਜੱਥੇਬੰਦੀਆਂ ਨੂੰ ਇਕੱਠੇ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਲਗਭਗ 2 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਕ੍ਰਾਈਚਰਚ ਰਹਿ ਰਹੇ ਮੁਕੇਸ਼ ਪਟੇਲ ਬ੍ਰਿਜ ਸਟਰੀਟ ਡੇਅਰੀ ਚਲਾਉਂਦੇ ਹਨ, ਜੋ ਕਿ ਸਾਊਥ ਬਰਾਈਟਨ ਵਿੱਚ ਬ੍ਰਿਜ ਸਟਰੀਟ 'ਤੇ ਸਥਿਤ ਹੈ, ਪਰ ਬੀਤੇ 2-3 ਸਾਲਾਂ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਪਲਾਈਮਾਊਥ ਦੇ ਇੱਕ ਨੌਜਵਾਨ ਨੇ ਸ਼ਨੀਵਾਰ ਦੇ ਲੋਟੋ ਡਰਾਅ ਵਿੱਚ $24 ਮਿਲੀਅਨ ਦੀ ਰਾਸ਼ੀ ਜਿੱਤੀ ਹੈ, ਇਸ ਜੈਤੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਗੁਜਾਰਿਸ਼ ਕੀਤੀ ਹੈ। ਇਸ ਵਿਸ਼ਾਲ ਜੈਤੂ ਰਾਸ਼ੀ ਜਿੱਤਣ ਦਾ ਮੌਕਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਅਥਲੀਟ, ਜਿਨ੍ਹਾਂ ਨੂੰ ਲੀਜੈਂਡ ਅਥਲੀਟ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ, ਸਰ 'ਮੁਰੇ ਹਾਲਬਰਗ' ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋਣ ਦੀ ਖਬਰ ਹੈ।
ਉਨ੍ਹਾਂ ਦੀ ਮੌਤ ਦੀ ਪੁਸ਼ਟੀ ਦੀ ਖਬਰ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਦੇ ਪਵਾਰਲਿਫਟਰ ਅਜੈ ਗੋਗਨਾ ਨੇ ਨਿਊਜੀਲੈਂਡ ਦੇ ਆਕਲੈਂਡ ਵਿੱਚ ਹੋਈ ਕਾਮਨਵੈਲਥ ਕਲਾਸਿਕ ਬੈਂਚਪ੍ਰੈਸ ਚੈਂਪੀਅਨਸ਼ਿਪ 2022 ਵਿੱਚ ਗੋਲਡ ਮੈਡਲ ਜਿੱਤ ਇੱਕ ਬਹੁਤ ਵੱਡੀ ਉਪਲਬਧੀ ਹਾਸਿਲ ਕੀਤੀ ਹੈ ਤੇ ਭਾਰਤੀ …
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਆਪਰੇਸ਼ਨ ਟਰੰਪ ਕਾਰਡ ਤਹਿਤ 15 ਅਜਿਹੀਆਂ ਕਮਰਸ਼ਲ ਸਟੋਰੇਜ ਫਸੀਲਟੀਆਂ ਨੂੰ ਸੀਜ਼ ਕੀਤਾ ਹੈ, ਜਿਨ੍ਹਾਂ ਵਿੱਚੋਂ 3000 ਤੋਂ ਵਧੇਰੇ ਆਈਟਮਾਂ ਚੋਰੀ ਦੀਆਂ ਬਰਾਮ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਕ੍ਰਾਈਸਚਰਚ ਵਿੱਚ ਇੰਡੀਆ ਤੇ ਨਿਊਜੀਲੈਂਡ ਵਿਚਾਲੇ ਹੋਇਆ ਤੀਜਾ ਮੈਚ ਵੀ ਬਾਰਿਸ਼ ਦੇ ਕਾਰਨ ਰੱਦ ਹੋ ਗਿਆ ਹੈ। ਪਹਿਲਾਂ ਖੇਡਦਿਆਂ ਇੰਡੀਅਨ ਟੀਮ ਸਿਰਫ 219 ਸਕੋਰ ਬਣਾ ਆਲਆਊਟ ਹੋ ਗਈ, ਜਦਕਿ ਨਿਊਜੀਲੈਂਡ ਦੀ …
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ 28 ਨਵੰਬਰ ਤੋਂ ਸ਼ੁਰੂ ਹੋ ਕੇ 4 ਦਸੰਬਰ ਤੱਕ ਚੱਲਣ ਵਾਲੀ ਕਾਮਨਵੈੱਲਥ ਪਾਵਰਲਿਫਟਿੰਗ `ਚ ਭਾਰਤੀ ਕੁੜੀ ਮੁਸਕਾਨ ਸ਼ੇਖ਼ ਨੇ 4 ਗੋਲਡ ਮੈਡ…
ਆਕਲੈਂਡ (ਹਰਪ੍ਰੀਤ ਸਿੰਘ) - ਯੂਕੇ ਦੀ ਇੱਕ ਮਸ਼ਹੂਰ ਮੈਗਜੀਨ ਨੇ ਆਕਲੈਂਡ ਨੂੰ 2023 ਦੇ ਸਭ ਤੋਂ ਵਧੀਆ ਘੁੰਮਣ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਸ਼ੁਮਾਰ ਕੀਤਾ ਹੈ।
ਕੋਨਡੇ ਨਾਸਟ ਟਰੈਵਲਰ'ਜ਼ ਦੀ 23 ਬੈਸਟ ਪਲੇਸਜ਼ ਟੂ ਗੋ ਇਨ 2023 ਵਿੱਚ ਦੱਸਿਆ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੈਨੂਰੇਵਾ ਵਿੱਚ ਕਾਫੀ ਜਿਆਦਾ ਸੁਰਖੀਆਂ ਵਿੱਚ ਰਹੇ 2 ਬੱਚਿਆਂ ਦੇ ਸੁਟਕੇਸ ਮਰਡਰ ਕੇਸ ਵਿੱਚ ਅੱਜ ਪਹਿਲੀ ਵਾਰ ਉਸ ਮਹਿਲਾ ਦੀ ਮੈਨੂਰੇਵਾ ਜਿਲ੍ਹਾ ਅਦਾਲਤ ਵਿੱਚ ਪੇਸ਼ੀ ਹੋਈ, ਜਿਸ 'ਤੇ ਆਪਣੇ ਹੀ 2 …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਐਤਵਾਰ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਸੱਦੇ 'ਤੇ ਦਸ਼ਮੇਸ਼ ਸਪੋਰਟਸ ਕਲੱਬ ਟੀਪੁੱਕੀ ਵਲੋਂ ਖੇਡ ਮੇਲਾ ਕਰਵਾਇਆ ਗਿਆ, ਇੱਸ ਮੌਕੇ ਵਾਲੀਬਾਲ ਦਾ ਟੂਰਨਾਮੈਂਟ ਵੀ ਕਰਵਾਇਆ ਗਿਆ, ਜਿਸ ਵਿੱਚ ਚੋਟੀ ਦੀਆਂ …
ਮੈਲਬੋਰਨ : 30 ਨਵੰਬਰ ( ਸੁਖਜੀਤ ਸਿੰਘ ਔਲਖ ) ਬੀਤੇ ਦਿਨੀਂ ਵਿਰਾਸਤ ਫਾਊਡੇਂਸ਼ਨ ਵਿਕਟੋਰੀਆ ਅਤੇ ਹੈਲਥ ਐਂਡ ਸੇਫਟੀ ਸੁਪੋਰਟ ਵੱਲੋਂ ਮੈਲਬੌਰਨ ਦੇ ਸਾਊਥ ਮੋਰੈਂਗ ਇਲਾਕੇ ਵਿੱਚ ਸਥਿਤ ਗਰੈਂਡ ਸੈਫਰਨ ਰੈਸਟੋਰੈਂਟ ਵਿੱਚ “ ਯੂਥ ਕਾਨਫਰੰਸ “ …
Auckland - ਨਿਊਜ਼ੀਲੈਂਡ ਵਿੱਚ ਹਰ ਵੇਲੇ ‘ਸਰਬੱਤ ਦੇ ਭਲੇ’ ਵਾਲੇ ਸੰਕਲਪ ਨੂੰ ਲੈ ਕੇ ਮੋਹਰੀ ਭੂਮਿਕਾ ਨਿਭਾਉਣ ਵਾਲੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਅੱਜ ਪ੍ਰਧਾਨ ਮੰਤਰੀ ਜੈਸਿਡਾ ਅਰਡ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ ਤੋਂ ਉਡਾਣ ਭਰਨ ਤੋਂ ਬਾਅਦ ਖਰਾਬ ਮੌਸਮ ਦੌਰਾਨ ਏਅਰ ਨਿਊਜੀਲੈਂਡ ਦੇ ਜਹਾਜ 'ਤੇ ਅਸਮਾਨੀ ਬਿਜਲੀ ਡਿੱਗਣ ਦੀ ਖਬਰ ਹੈ। ਸੁਰੱਖਿਆ ਕਾਰਨਾਂ ਕਰਕੇ ਇਸ ਘਟਨਾ ਤੋਂ ਬਾਅਦ ਵਾਲੀਆਂ ਉਡਾਣਾ ਰੱਦ ਕਰ …
ਆਕਲੈਂਡ (ਹਰਪ੍ਰੀਤ ਸਿੰਘ) - 11 ਦਿਨ ਦਾ ਅਜਿਹਾ ਸਫਰ ਜਿਸ ਦੌਰਾਨ ਪਤਾ ਨਹੀਂ ਕਦੋਂ ਮੌਤ ਨਾਲ ਸਾਹਮਣਾ ਹੋ ਜਾਏ, ਅਜਿਹੇ ਸਫਰ ਨੂੰ ਪੂਰਾ ਕਰ ਨਾਈਜੀਰੀਆ ਦੇ ਲੇਗੋਸ ਤੋਂ ਸਪੇਨ ਪੁੱਜੇ 3 ਨੌਜਵਾਨਾਂ ਦੇ ਚਰਚੇ ਦੁਨੀਆਂ ਭਰ ਵਿੱਚ ਹੋ ਰਹੇ ਹਨ।…
ਆਕਲੈਂਡ (ਹਰਪ੍ਰੀਤ ਸਿੰਘ) - ਫਿਨਲੈਂਡ ਦੀ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਬਣੀ ਸੇਨਾ ਮੇਰਿਨ ਇਸ ਵੇਲੇ ਨਿਊਜੀਲੈਂਡ ਦੇ ਆਪਣੇ ਵਿਸ਼ੇਸ਼ ਡਿਪਲੋਮੈਟਿਕ ਦੌਰੇ 'ਤੇ ਹਨ। ਅੱਜ ਆਕਲੈਂਡ ਪੁੱਜਣ 'ਤੇ ਗਵਰਮੈਂਟ ਹਾਊਸ ਵਿੱਚ ਉਨ…
ਨਿਊਜ਼ੀਲੈਂਡ ਵਿੱਚ ਬੰਧੂਆ ਮਜ਼ਦੂਰੀ ਦਾ ਇੱਕ ਹੋਰ ਕਿੱਸਾ ਸਾਹਮਣੇ ਆਇਆ ਹੈ। ਹਾਲਾਤ ਇੰਨੇ ਤਰਸਯੋਗ ਹਨ ਵਰਕਰ ਨੂੰ ਵਿਆਹ ਵਾਸਤੇ ਵੀ ਛੁੱਟੀ ਨਹੀਂ ਦਿੱਤੀ ਗਈ, ਜਿਸ ਕਰਕੇ ਉਸਨੂੰ ਵੀਕਲੀ ਡੇਅ ਔ…
NZ Punjabi news