ਆਕਲੈਂਡ ( ਐਨ ਜੈੱਡ ਪੰਜਾਬੀ ਨਿਊਜ ਸਰਵਿਸ) ਕਬੱਡੀ ਖਿਡਾਰੀ ਤੇ ਪਰਮੋਟਰ ਗੁਰਦੀਪ ਸਿੰਘ ਦੀਪਾ ਖੱਖ ਦੇ ਪਿਤਾ ਜੀ ਸਰਦਾਰ ਅਮਰਜੀਤ ਸਿੰਘ ਖੱਖ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ । ਉਹਨਾਂ ਦਾ ਅੰਤਮ ਸੰਸਕਾਰ 6 ਜੂਨ ਸਵੇਰ 11.30 …
ਆਕਲੈਂਡ (ਹਰਪ੍ਰੀਤ ਸਿੰਘ) - ਫਾਸਟ ਟਰੇਕ ਵੀਜਾ ਸ਼੍ਰੇਣੀ ਤਹਿਤ ਲਗਭਗ 200,000 ਲੋਕਾਂ ਨੇ ਨਿਊਜਲਿੈਂਡ ਪੱਕੇ ਹੋਣ ਲਈ ਫਾਈਲ ਲਾਈ ਹੋਈ ਹੈ ਤੇ ਇਸ ਸਾਲ ਦੇ ਅੰਤ ਤੱਕ ਰਿਕਾਰਡ ਗਿਣਤੀ ਲੋਕਾਂ ਦੇ ਪੱਕੇ ਹੋਣ ਦੀ ਆਸ ਹੈ।ਇਨ੍ਹਾਂ 200,000 ਲੋਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਪਲਾਈਮਾਊਥ ਦੇ ਇੱਕ ਘਰ ਵਿੱਚ ਲੱਗੀ ਅੱਗ ਕਾਰਨ ਇੱਕ ਮਹਿਲਾ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਅਨੁਸਾਰ ਐਮਰਜੈਂਸੀ ਸੇਵਾਵਾਂ ਲਈ ਬੀਤੀ ਰਾਤ 11 ਵਜੇ ਇੱਕ ਕਾਲ ਆਈ ਸੀ ਤੇ ਅੱਗ ਬੁਝਾਉਣ ਵਾਲੇ ਦਸਤਿਆਂ ਨੂੰ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਫੇਵੋਨਾ ਉਪਨਗਰ ਵਿੱਚ ਹੋਈ ਗੋਲੀਬਾਰੀ ਵਿੱਚ 3 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ। ਪੁਲਿਸ ਨੂੰ ਡੋਨੇਲ ਐਵੇਨਿਊ ਵਿਖੇ ਕਾਲ ਕਰਕੇ ਸੱਦਿਆ ਗਿਆ ਸੀ, ਜਿੱਥੇ ਇਹ ਘਟਨਾ ਵਾਪਰੀ ਸੀ, ਮੌਕੇ 'ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਜਿਸ 22 ਸਾਲ ਖਤਰਨਾਕ ਅਪਰਾਧੀ ਕ੍ਰਿਸਟਨ ਟੁਆਟੀ ਦੀ ਗ੍ਰਿਫਤਾਰੀ ਵਾਰੰਟ ਜਾਰੀ ਕਰਦਿਆਂ ਆਮ ਆਕਲੈਂਡ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਉਸ ਦੀ ਗ੍ਰਿਫਤਾਰੀ ਕਰ ਲਈ ਗਈ…
ਆਕਲੈਂਡ (ਹਰਪ੍ਰੀਤ ਸਿੰਘ) - ਦਿੱਲੀ ਦੀ ਰਹਿਣ ਵਾਲੀ ਗੀਤਾਂਜਲੀ ਸ਼੍ਰੀ ਭਾਰਤ ਦੀ ਪਹਿਲੀ ਅਜਿਹੀ ਮਹਿਲਾ ਬਣ ਗਈ ਹੈ, ਜਿਨ੍ਹਾਂ ਨੇ ਇੰਟਰਨੈਸ਼ਨਲ ਬੁੱਕਰ ਅਵਾਰਡ ਜਿੱਤਿਆ ਹੈ। ਇਹ ਅਵਾਰਡ ਉਨ੍ਹਾਂ ਨੂੰ 'ਰੇਤ ਸਮਾਧੀ' ਨਾਮ ਦਾ ਨਾਵਲ ਲਿਖਣ ਲਈ ਮ…
ਆਕਲੈਂਡ (ਹਰਪ੍ਰੀਤ ਸਿੰਘ) - 'ਕਲਾਈਮੇਟ ਚੇਂਜ' ਦੇ ਮੁੱਦੇ 'ਤੇ ਗੰਭੀਰਤਾ ਨਾਲ ਨਜਿੱਠਣ ਲਈ ਨਿਊਜੀਲੈਂਡ ਤੇ ਅਮਰੀਕਾ ਨੇ ਇੱਕ ਸੰਧੀ 'ਤੇ ਸਹਿਮਤੀ ਪ੍ਰਗਟਾਉਂਦਿਆਂ ਸੰਧੀ 'ਤੇ ਹਸਤਾਖਰ ਕੀਤੇ ਹਨ। ਦੋਨੋਂ ਦੇਸ਼ ਆਪਸ ਵਿਚਾਲੇ ਵਿਚਾਰ ਵਟਾਂਦਰੇ …
ਆਕਲੈਂਡ (ਹਰਪ੍ਰੀਤ ਸਿੰਘ) - ਟੈਕਸਾਸ ਦੇ ਯੁਵਾਲਡੇ ਦੇ ਰੋਬ ਐਲੀਮੈਂਟਰੀ ਸਕੂਲ ਵਿੱਚ ਵਾਪਰੇ ਖੂਨੀ ਹਾਦਸੇ ਵਿੱਚ 19 ਬੱਚਿਆਂ ਤੇ 2 ਅਧਿਆਪਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਦਰਜਨਾਂ ਜਖਮੀ ਹੋਏ ਸਨ। ਇਨ੍ਹਾਂ ਹੀ ਬੱਚਿਆਂ ਵਿੱਚੋਂ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਰਹਿਣ ਵਾਲੀ ਰੋਜ਼ਮੇਰੀ ਪੇਨਵਾਰਡਨ ਨੇ 29 ਸਾਲ ਪੁਰਾਣੇ ਕਬਾੜ ਨੂੰ ਇੱਕ ਵਧੀਆ ਚਲਦੀ ਫਿਰਦੀ ਇਲੈਕਟ੍ਰਿਕ ਕਾਰ ਬਣਾ ਕੇ ਸਾਬਿਤ ਕਰ ਦਿੱਤਾ ਹੈ ਕਿ ਕੁਝ ਵੀ ਕਰਨਾ ਸੰਭਵ ਹੈ, ਇਨ੍ਹਾਂ ਹੀ ਨਹੀਂ ਇਸ…
ਆਕਲੈਂਡ (ਹਰਪ੍ਰੀਤ ਸਿੰਘ) - 2 ਦਿਨ ਪਹਿਲਾਂ ਟੈਕਸਾਸ ਸ਼ੂਟਿੰਗ ਵਿੱਚ 19 ਬੱਚਿਆਂ ਸਮੇਤ ਜਿਨ੍ਹਾਂ 2 ਅਧਿਆਪਕਾਂ ਦਾ ਕਤਲ ਹੋਇਆ ਸੀ, ਉਨ੍ਹਾਂ ਚੋਂ ਇੱਕ ਅਧਿਆਪਕਾ ਇਰਮਾ ਗਰਾਸੀਆ ਦੇ ਪਤੀ ਜੋਅ ਗਰਾਸੀਆ ਦੀ ਹਾਰਟ ਅਟੇਕ ਕਾਰਨ ਮੌਤ ਹੋਣ ਦੀ ਖਬ…
ਆਕਲੈਂਡ (ਹਰਪ੍ਰੀਤ ਸਿੰਘ) ਆਕਲੈਂਡ ਪੁਲਿਸ ਵਲੋਂ ਅੱਜ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਕ੍ਰਿਸਟਨ ਟੁਆਟੀ ਨਾਮ ਦੇ ਖਤਰਨਾਕ ਅਪਰਾਧੀ ਦੇ ਵਾਰੰਟ ਜਾਰੀ ਕੀਤੇ ਹਨ। 22 ਸਾਲਾ ਇਸ ਵਿਅਕਤੀ ਦੀ ਪੁਲਿਸ ਨੂੰ ਇੱਕ ਕਤਲ ਮਾਮਲੇ ਵਿੱਚ ਭਾਲ ਹੈ, …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਡਾਰਵਿਨ ਵਿੱਚ 6.4 ਤੀਬਰਤਾ ਦਾ ਭੂਚਾਲ ਆਉਣ ਦੀ ਖਬਰ ਹੈ, ਭੂਚਾਲ ਦੁਪਹਿਰੇ 12 ਵਜੇ ਦੇ ਲਗਭਗ ਆਇਆ ਦੱਸਿਆ ਜਾ ਰਿਹਾ ਹੈ, ਜਿਸ ਦਾ ਖੌਫ 30 ਸੈਕਿੰਡ ਲਈ ਮਹਿਸੂਸ ਕੀਤਾ ਗਿਆ ਹੈ। ਭੂਚਾਲ ਨੂੰ ਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਮਸ਼ਹੂਰ ਗਲੋਬਲ ਲੋਜੀਸਟੀਕਸ ਕੰਪਨੀ 'ਮੇਨਫਰੇਟ' ਨੇ ਇਸ ਸਾਲ $5+ ਬਿਲੀਅਨ ਦੇ ਰੈਵੇਨਿਊ ਦਾ ਵਿਸ਼ਾਲ ਟੀਚਾ ਹਾਸਿਲ ਕੀਤਾ ਹੈ ਤੇ ਲਗਭਗ 88.9% ਲਾਭ ਦਾ ਵਧਿਆ ਦੱਸਿਆ ਹੈ। ਕੰਪਨੀ ਨੇ ਇਸ ਵੱਡੀ ਖੁ…
ਆਕਲੈਂਡ (ਹਰਪ੍ਰੀਤ ਸਿੰਘ) - ਲੀਗਲ ਏਡ ਤਹਿਤ ਸਰਕਾਰ ਵਲੋਂ ਲੋੜਵੰਦ ਵਿਅਕਤੀਆਂ ਨੂੰ ਕਾਨੂੰਨੀ ਮਸਲਿਆਂ ਲਈ ਵਕੀਲ ਦੇ ਖਰਚੇ ਜਾਂ ਹੋਰ ਖਰਚੇ ਭਰਨ ਮੱਦਦ ਕੀਤੀ ਜਾਂਦੀ ਹੈ, ਜੋ ਬਾਅਦ ਵਿੱਚ ਸਾਰੀ ਜਾਂ ਅੱਧੀ (ਵਿਅਕਤੀ ਦੀ ਵਿੱਤੀ ਹਾਲਤ ਦੇ ਮੁ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਭਾਰਤ ਪਾਕਿਸਤਾਨ ਦੀ ਵੰਡ ਦਾ ‘ਬੋਝ ਚੁੱਕ-ਚੁੱਕ’ ਕੁੱਬੇ ਹੋ ਚੁੱਕੇ ਇੱਕ 80 ਸਾਲਾ ਬਜ਼ੁਰਗ ਦੀ ਖਾਹਿਸ਼ ਹੈ ਕਿ ਉਸਨੂੰ ਪਾਕਿਸਤਾਨ ਦਾ ਲੰਬੇ ਵੀਜ਼ਾ ਮਿਲ ਜਾਵੇ। ਉਹ ਜਿ਼ੰਦਗੀ ਦਾ ਆਖਰੀ ਪਹਿਰ ਆਪਣੇ ਖ…
ਆਕਲੈਂਡ (ਹਰਪ੍ਰੀਤ ਸਿੰਘ) - ਅਸੁਰੱਖਿਅਤ ਰੋਡਵਰਕ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਮੈਕੋਨਲ ਡੋਵੇਲ ਕੰਸਟਰਕਟਰਜ਼ ਤੇ ਡੋਨਰ ਨਿਊਜੀਲੈਂਡ ਨੇ ਬਾਈਂਡਿੰਗ ਐਗਰੀਮੈਂਟ ਤਹਿਤ $1.7 ਮਿਲੀਅਨ ਸੈਫਟੀ ਵਰਕ 'ਤੇ ਖਰਚਣ ਲਈ ਹਾਮੀ ਭਰ ਦਿੱਤੀ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਵਲੋਂ ਇਸ ਗੱਲ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਵਿਦੇਸ਼ ਦੌਰੇ 'ਤੇ ਗਏ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਉਹ ਇਸ ਵੇਲੇ ਜਿਨੇਵਾ, ਸ…
ਆਕਲੈਂਡ (ਹਰਪ੍ਰੀਤ ਸਿੰਘ)- ਨਿਊਜੀਲੈਨਡ ਵੱਸਦੀਆਂ ਸੰਗਤਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਭਾਈ ਸਾਹਿਬ ਸਿੰਘ ਜੀ ਅੱਜ ਨਿਊਜੀਲੈਂਡ ਪੁੱਜ ਗਏ ਹਨ।ਨਿਊਜੀਲੈਂਡ ਦੇ ਵੱਖ-ਵੱਖ ਗੁਰੂਘਰਾਂ ਵਿੱਚ ਉਨ੍ਹਾਂ ਦੇ ਪ੍ਰੋਗਰਾਮਾਂ ਦਾ ਵੇਰਵਾ ਇਸ ਤਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦਾ ਕੰਸਟਰਕਸ਼ਨ ਖੇਤਰ ਇਸ ਵੇਲੇ ਨਾਜੁਕ ਦੌਰ ਚੋਂ ਗੁਜਰ ਰਿਹਾ ਹੈ, ਇਸ ਗੱਲ ਨੂੰ ਇੱਕ ਹੋਰ ਤੱਥ ਪ੍ਰਮਾਣਿਤ ਕਰਦਾ ਹੈ ਕਿ ਬੀਤੇ ਸਾਲ ਵਿੱਚ ਬੰਦ ਹੋਣ ਵਾਲੀਆਂ 18% ਕੰਪਨੀਆਂ ਕੰਸਟਰਕਸ਼ਨ ਖੇਤਰ ਤੋਂ ਹ…
ਆਕਲੈਂਡ (ਹਰਪ੍ਰੀਤ ਸਿੰਘ) - ਥਾਈ ਮੋਨਾਰਕੀ ਦੇ 57 ਸਾਲਾ ਆਲੋਚਕ ਸ਼ਿਂਚਾਈ ਚਾਓਜਰੋਨੇਟ ਨੇ ਨਿਊਜੀਲੈਂਡ ਸਰਕਾਰ ਕੋਲੋਂ ਥਾਈਲੈਂਡ ਵਿੱਚ ਆਪਣੀ ਸੁਰੱਖਿਆ ਤੇ ਆਜਾਦੀ ਨੂੰ ਖਤਰਾ ਦੱਸਦਿਆਂ ਤੇ ਹੋਰ ਕਈ ਤਰਕ ਦਿੰਦਿਆਂ ਰਫੂਜੀ ਸਟੇਟਸ ਦੀ ਮੰਗ ਕੀ…
ਪੰਜਾਬ `ਚ ਭਗਵੰਤ ਸਿੰਘ ਮਾਨ ਦੀ ਅਗਵਾਈ `ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਤਕਾਲੀਨ ਸਿਹਤ ਮੰਤਰੀ ਦੇ ‘ਭ੍ਰਿਸ਼ਟਤੰਤਰ ਦਾ ਅਪਰੇਸ਼ਨ’ ਕਰਨ ਤੋਂ ਬਾਅਦ ਮੰਤਰੀਆਂ ਤੇ ਵਿਧਾਇਕਾਂ ਦੇ ਰਿਸ…
ਆਕਲੈਂਡ (ਹਰਪ੍ਰੀਤ ਸਿੰਘ) - ਕਵਾਂਟਸ ਏਅਰਲਾਈਨ ਵਲੋਂ ਆਉਂਦੇ ਵੀਰਵਾਰ ਨੂੰ ਸਿਡਨੀ ਏਅਰਪੋਰਟ ਦੇ ਟਰਮੀਨਲ 3 'ਤੇ ਚੈੱਕ-ਇਨ ਲਈ ਨਵਾਂ ਕਿਓਸਕ ਲਾਇਆ ਜਾ ਰਿਹਾ ਹੈ, ਦਾਅਵਾ ਇਹ ਹੈ ਕਿ ਅੱਤ-ਆਧੁਨਿਕ ਤਕਨੀਕ ਵਾਲਾ ਇਹ ਕਿਓਸਕ ਚੈੱਕ-ਇਨ ਦਾ ਸਮਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਛੋਟੇ ਕਾਰੋਬਾਰੀਆਂ 'ਤੇ ਲਗਾਤਾਰ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਘਟਾਉਣ ਦੀ ਨਿਯਤ ਨਾਲ ਨਿਊਜੀਲੈਂਡ ਸਰਕਾਰ ਨੇ $6 ਮਿਲੀਅਨ ਦੀ ਮੱਦਦ ਦਾ ਐਲਾਨ ਕੀਤਾ ਹੈ। ਇਸ ਸਬੰਧੀ ਵਿਸ਼ੇਸ਼…
ਆਕਲੈਂਡ (ਹਰਪ੍ਰੀਤ ਸਿੰਘ) - ਰੀਮੁਟਾਕਾ ਜੇਲ ਵਿੱਚ ਭ੍ਰਿਸ਼ਟਾਚਾਰ ਮਾਮਲੇ ਵਿੱਚ ਹੋ ਰਹੀ ਛਾਣਬੀਣ ਵਿੱਚ 5 ਹੋਰ ਕਰੇਕਸ਼ਨ ਅਧਿਕਾਰੀਆਂ ਨੂੰ ਆਰਜੀ ਤੌਰ 'ਤੇ ਬਰਖਾਸਤ ਕੀਤੇ ਜਾਣ ਦੀ ਖਬਰ ਹੈ। ਜੇਲ ਵਿੱਚ ਇਸ ਵੇਲੇ ਨਸ਼ਾ ਸਮਗਲ ਕਰਨ ਤੇ ਮਨੀ ਲਾਂ…
ਆਕਲੈਂਡ (ਹਰਪ੍ਰੀਤ ਸਿੰਘ) - ਟੈਕਸਾਸ ਦੇ ਯੁਵਾਲਡੇ ਵਿੱਚ ਰੋਬ ਐਲੀਮੈਂਟਰੀ ਸਕੂਲ਼ ਵਿੱਚ ਬੀਤੇ ਦਿਨੀਂ ਵਾਪਰੇ ਦੁਖਾਂਤ ਨੂੰ ਅੰਜਾਮ ਦੇਣ ਵਾਲੇ 18 ਸਾਲਾ ਦੋਸ਼ੀ ਸੇਲਵੇਡੋਰ ਰੇਮੋਸ ਦੇ ਸਬੰਧ ਉਸਦੀ ਆਨਲਾਈਨ ਮਿੱਤਰ ਨੇ ਦੱਸਿਆ ਹੈ ਕਿ ਹਮਲੇ ਤੋ…
NZ Punjabi news