ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਬਜਟ ਵਿੱਚ ਮੈਂਟਲ ਹੈਲਥ 'ਤੇ $190 ਮਿਲੀਅਨ ਵਧੇਰੇ ਖਰਚੇ ਜਾਣ ਦੀ ਗੱਲ ਆਖੀ ਹੈ, ਪਰ ਨਿਊਜਹੱਬ ਦੇ ਰੀਡ ਰੀਸਚਰਚ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਵਾਸੀ ਸਰਕਾਰ ਕੋਲੋਂ …
ਆਕਲੈਂਡ (ਹਰਪ੍ਰੀਤ ਸਿੰਘ) - ਜਲਦ ਹੀ ਨਿਊਜੀਲੈਂਡ ਵਾਸੀਆਂ ਨੂੰ ਆਪਣੀਆਂ ਗੱਡੀਆਂ ਮੁਫਤ ਵਿੱਚ ਚਾਰਜ ਕਰਨ ਦੀ ਸੁਵਿਧਾ ਮਿਲ ਸਕੇਗੀ। ਦਰਅਸਲ ਆਸਟ੍ਰੇਲੀਆਈ ਕੰਪਨੀ ਜੋਲਟ ਨੇ ਨਿਊਜੀਲੈਂਡ ਦੀ ਕੰਪਨੀ ਮਿਟਰੇ 10 ਨਾਲ ਸਮਝੌਤਾ ਕੀਤਾ ਗਿਆ ਹੈ ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੀ ਰੀਨਾ ਜੋਇਸ ਨੂੰ ਆਪਣੇ ਪਾਰਟਨਰ ਦਾ ਕਤਲ ਕਰ ਉਸਨੂੰ ਘਰ ਦੇ ਪਿੱਛੇ ਲੱਗੀ ਬਗੀਚੀ ਵਿੱਚ ਦੱਬ ਦੇਣ ਦੇ ਜੁਰਮ ਹੇਠ ਅਦਾਲਤ ਨੇ ਅੱਜ 13 ਸਾਲਾਂ ਦੀ ਸਜਾ ਸੁਣਾਈ ਹੈ। ਪਾਰਟਨਰ ਮਾਰਟੀਨ ਬੇਰੀ ਦੇ ਘਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ 'ਅਮੀਸ਼ਨ ਰਿਡਕਸ਼ਨ ਯੋਜਨਾ' ਤਹਿਤ ਆਉਂਦੀ ਸਕਰੇਪ ਐਂਡ ਰਿਪਲੇਸ ਸਕੀਮ ਰਾਂਹੀ ਨਿਊਜੀਲੈਂਡ ਵਾਸੀਆਂ ਨੂੰ $10,000 ਤੱਕ ਦੇਣ ਦੀ ਯੋਜਨਾ ਬਣਾਈ ਹੈ। ਇਸ ਤਹਿਤ ਯੋਗ ਨਿਊਜੀਲੈਂਡ ਵਾਸੀਆਂ ਦੀਆ…
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੇ ਟਾਵਾ ਕਾਲਜ ਵਿੱਚ ਅੱਪ ਦੁਪਹਿਰੇ ਵਾਪਰੀ ਇੱਕ ਛੁਰੇਮਾਰੀ ਦੀ ਘਟਨਾ ਵਿੱਚ ਇੱਕ ਜਣੇ ਦੇ ਜਖਮੀ ਹੋਣ ਦੀ ਖਬਰ ਹੈ। ਜਖਮੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਟਾਵਾ ਕਾਲਜ, ਡੰਕਨ ਰੋਡ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਦੂਜੇ ਸਭ ਤੋਂ ਵੱਡੇ ਬੈਂਕ ਵੇਸਟਪੇਕ ਨੇ ਭਵਿੱਖਬਾਣੀ ਜਾਰੀ ਕੀਤੀ ਹੈ ਕਿ ਜਲਦ ਹੀ ਨਿਊਜੀਲੈਂਡ ਵਿੱਚ ਘਰਾਂ ਦੇ ਮੁੱਲਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਤੇ ਇਹ ਗਿਰਾਵਟ 1970 ਤ…
ਆਕਲੈਂਡ (ਹਰਪ੍ਰੀਤ ਸਿੰਘ) - ਨਰਸਾਂ ਦੀ ਭਰਤੀ ਨੂੰ ਲੈਕੇ ਨਿਊਜੀਲੈਂਡ ਵਿੱਚ ਇਨੀਂ ਤੰਗੀ ਹੈ ਕਿ ਨਾਰਥਲੈਂਡ ਦੇ ਇੱਕ ਨਰਸਿੰਗ ਹੋਮ ਨੇ ਤਾਂ ਲੋਕਲ ਰਿਹਾਇਸ਼ੀਆਂ ਨੂੰ ਹੀ ਆਫਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਏਨਲੀਵੇਨ ਸੈਂਟਰਲ ਦੀ ਜਨਰਲ …
ਆਕਲੈਂਡ (ਤਰਨਦੀਪ ਬਿਲਾਸਪੁਰ ) ਗੁਰੂਆਂ ਦੀ ਧਰਤੀ ਸ੍ਰੀ ਅਮ੍ਰਿਤਸਰ ਸਾਹਿਬ ਦੇ ਬਾਬਾ ਬਕਾਲਾ ਇਲਾਕੇ ਦੇ ਪਿੰਡ ਸਠਿਆਲਾ ਦਾ ਜਸਪਾਲ ਸਿੰਘ ਪੁੱਤਰ ਜਸਵੀਰ ਸਿੰਘ ਵੀ ਅੱਠ ਸਾਲ ਪਹਿਲਾ ਇੱਕ ਆਮ ਵਿਦਿਆਰਥੀ ਵਾਂਗ ਹੀ ਆਈ.ਟੀ ਦੀ ਪੜਾਈ ਕਰਨ ਨਿਊਜ਼…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਰਹਿਣ ਵਾਲੀ ਇੱਕ 50 ਸਾਲਾ ਮਹਿਲਾ ਨੂੰ ਸਰਕਾਰ ਕੋਲੋਂ ਧੋਖਾਧੜੀ ਨਾਲ 'ਡਿਸੇਬਲ ਸੁਪੋਰਟ' ਹਾਸਿਲ ਕਰਨ ਦੇ ਚਲਦਿਆਂ 18 ਮਹੀਨਿਆਂ ਦੀ ਕੈਦ ਦੀ ਸਜਾ ਸੁਣਾਈ ਗਈ ਹੈ।
ਮਿਸ਼ਲ ਹਰਬਸਟ ਨਾਮ ਦੀ ਮਹਿਲਾ ਨੂ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਪੰਜਾਬ ਦੇ ਸਿਆਸੀ ਢਾਂਚੇ `ਚ ਬਦਲ ਦੇ ਚਾਹਵਾਨ ਲੋਕਾਂ ਵੱਲੋਂ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਉਣ ਵਾਲੇ ਲੋਕ ਅੱਜ ਨਿਰਾਸ਼ ਦਿਸ ਰਹੇ ਹਨ, ਜੋ ਬਹੁਤ ਚਾ…
ਆਕਲੈਂਡ (ਹਰਪ੍ਰੀਤ ਸਿੰਘ) - ਆਂਕੜੇ ਦੱਸਦੇ ਹਨ ਕਿ 30 ਤੋਂ ਘੱਟ ਉਮਰ ਵਾਲੇ ਨਿਊਜੀਲੈਂਡ ਵਾਸੀਆਂ ਵਿੱਚ ਵਿਦੇਸ਼ ਜਾ ਕੇ ਕੰਮ ਕਰਨ ਦਾ ਰੁਝਾਣ ਵਧਿਆ ਹੈ।ਸਟੇਟਸ ਐਨ ਜੈਡ ਅਨੁਸਾਰ ਮਾਰਚ 2022 ਵਿੱਚ ਜਨਵਰੀ ਤੋਂ ਲੈਕੇ 0.4% ਆਬਾਦੀ ਵੱਧ ਕੇ 5…
ਆਕਲੈਂਡ (ਹਰਪ੍ਰੀਤ ਸਿੰਘ) - ਕੜਾਕੇ ਦੀ ਸਰਦੀ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਹਫਤੇ ਤੂਫਾਨੀ ਬਾਰਿਸ਼ ਕਾਰਨ ਨਿਊਜੀਲੈਂਡ ਦੇ ਕਈ ਹਿੱਸਿਆਂ ਲਈ ਚੇਤਾਵਨੀਆਂ ਤੇ ਵੈਦਰ ਵਾਚ ਅਮਲ ਵਿੱਚ ਹਨ।
ਇਨ੍ਹਾਂ ਇਲਾਕਿਆਂ ਵਿੱਚ ਮਾਉਂਟ ਟਾਰਾਨਾਕੀ, ਟੌਗਾਰੀਰ…
ਪਾਕਿਸਤਾਨ ਦੇ ਖ਼ੈਬਰ ਪਖ਼ਤੂਨ ਖਵਾ ਸੂਬੇ `ਚ ਦੋ ਐਤਵਾਰ 15 ਮਈ ਨੂੰ ਸਿੱਖ ਦੁਕਾਨਦਾਰਾਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਦੁਨੀਆਂ ਦੇ ਸਿੱਖ ਭਾਈਚਾਰੇ `ਚ ਰੋਹ ਪੈਦਾ ਹੋ ਗਿਆ ਹੈ ਕਿ …
ਆਕਲੈਂਡ (ਹਰਪ੍ਰੀਤ ਸਿੰਘ) - ਹਲਕੇ ਵਾਹਨਾਂ ਤੋਂ ਨਿਜਾਦ ਦੁਆਉਣ ਲਈ ਨਿਊਜੀਲੈਂਡ ਸਰਕਾਰ ਲੋਅ ਇਨਕਮ ਨਿਊਜੀਲੈਂਡ ਵਾਸੀਆਂ ਨੂੰ ਇਲੈਕਟ੍ਰਿਕ ਗੱਡੀਆਂ ਖ੍ਰੀਦਣ ਲਈ ਵਿਸ਼ੇਸ਼ ਰਿਬੇਟ ਮੁੱਹਈਆ ਕਰਵਾਏਗੀ ਤੇ ਇਹ ਯੋਜਨਾ ਸਰਕਾਰ ਦੀ ਅੱਜ ਐਲਾਨੀ ਗਈ ਅ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਬੀਤੇ ਦਿਨੀਂ $275,000 ਦੀ ਲਾਗਤ ਨਾਲ ਤਿਆਰ ਲਿਫਟ ਨੂੰ ਸੰਗਤਾਂ ਸਪੁਰਦ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਆਕਲੈਂਡ ਦਾ ਇਹ ਪਹਿਲਾ ਗੁਰੂਘਰ ਹੈ, ਜਿੱਥੇ ਇਹ ਅੱਤ…
ਆਕਲੈਂਡ (ਹਰਪ੍ਰੀਤ ਸਿੰਘ) - ਵਾਤਾਵਰਣ ਸੰਭਾਲ ਨੂੰ ਲੈਕੇ ਅੱਜ ਨਿਊਜੀਲੈਂਡ ਸਰਕਾਰ ਵਲੋਂ 'ਅਮੀਸ਼ਨ ਰਿਡਕਸ਼ਨ ਯੋਜਨਾ' ਦਾ ਐਲਾਨ ਕੀਤਾ ਗਿਆ ਹੈ, ਇਸ ਯੋਜਨਾ ਸਦਕਾ 2050 ਤੱਕ ਨਿਊਜੀਲੈਂਡ ਨੂੰ ਬਿਲਕੁਲ ਕਾਰਬਨ-ਮੁਕਤ ਕਰਨ ਦਾ ਨਿਸ਼ਚਾ ਹੈ।ਇਸ ਯੋ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਸਰੀਰਿਕ ਪੱਖੋਂ ਅਪੰਗ ਨਰਿੰਦਰ ਸਿੰਘ ਨੂੰ ਇੰਡੀਆ ਡਿਪੋਰਟ ਕੀਤੇ ਜਾਣ ਦੇ ਫੈਸਲੇ ਦੇ ਖਿਲਾਫ ਬੀਤੇ ਦਿਨੀਂ ਆਕਲੈਂਡ ਦੇ ਓਟੀਆ ਸਕੁਅੇਰ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਲੋਂ ਆਪਣੇ ਬਾਰਡਰ ਪੂਰੀ ਤਰ੍ਹਾਂ ਖੋਲੇ ਜਾਣ ਤੋਂ ਬਾਅਦ ਯਾਤਰੀਆਂ ਦੀ ਜੋ ਤਾਦਾਤ ਆਸਟ੍ਰੇਲੀਆ ਪੁੱਜ ਰਹੀ ਹੈ, ਉਸਨੇ ਬੀਤੇ 2 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।
ਆਸਟ੍ਰੇਲੀਅਨ ਟੂਰਿਜਮ ਐਕਸਪੋਰਟ…
ਆਕਲੈਂਡ (ਹਰਪ੍ਰੀਤ ਸਿੰਘ) - ਸੰਜੀਵ ਤੇ ਸਾਧਨਾ ਪ੍ਰਸਾਦ ਜੋ ਕਿ ਆਪਣੇ ਪਾਇਲਟ ਪੁੱਤ ਤੋਂ ਬਹੁਤ ਨਾਰਾਜ ਹਨ, ਦੋਨਾਂ ਜਣਿਆਂ ਨੇ ਪੁੱਤ ਤੇ ਨੂੰਹ 'ਤੇ ਹਰੀਦਵਾਰ ਦੀ ਅਦਾਲਤ ਵਿੱਚ ਪਟੀਸ਼ਨ ਪਾਈ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਦਾਦਾ-ਦਾਦੀ ਬਨਣ …
ਆਕਲੈਂਡ (ਹਰਪ੍ਰੀਤ ਸਿੰਘ) - ਟੈਕਸ ਪੇਅਰਜ਼ ਯੂਨੀਅਨ ਵਲੋਂ ਤਾਜਾ ਕੀਤੇ ਗਏ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਜੇ ਇਸ ਵੇਲੇ ਨਿਊਜੀਲੈਂਡ ਵਿੱਚ ਚੋਣਾ ਹੁੰਦੀਆਂ ਹਨ ਤਾਂ ਨੈਸ਼ਨਲ ਤੇ ਐਕਟ ਸਾਂਝੇ ਤੌਰ 'ਤੇ ਸੱਤਾਧਾਰੀ ਪਾਰਟੀਆਂ ਬਣ ਕੇ ਉੱਭਰਣਗ…
ਆਕਲੈਂਡ (ਹਰਪ੍ਰੀਤ ਸਿੰਘ) - ਕਾਰੋਬਾਰਾਂ 'ਤੇ ਲੁੱਟਾਂ ਦੀਆਂ ਘਟਨਾਵਾਂ ਬੀਤੇ ਲੰਬੇ ਸਮੇਂ ਤੋਂ ਵਾਪਰ ਰਹੀਆਂ ਹਨ ਤੇ ਕੁਝ ਸਮੇਂ ਤੋਂ ਤਾਂ ਇਨ੍ਹਾਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ, ਜਿਸ ਕਾਰਨ ਕਾਰੋਬਾਰੀਆਂ ਵਿੱਚ ਸਹਿਮ ਭਰਿਆ ਮਾਹੌਲ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਪ੍ਰੈਸ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਜੈਸਿੰਡਾ ਆਰਡਨ ਪਹਿਲਾਂ ਹੀ ਪਾਰਟਨਰ ਕਲਾਰਕ ਗੇਅਫ…
ਆਕਲੈਂਡ (ਹਰਪ੍ਰੀਤ ਸਿੰਘ) - ਹਿੰਦੀ ਰਾਸ਼ਟਰੀ ਭਾਸ਼ਾ ਹੈ,ਇਸ ਮੁੱਦੇ 'ਤੇ ਮਾਹੌਲ ਪੂਰੇ ਦੇਸ਼ ਵਿੱਚ ਗਰਮਾਇਆ ਹੋਇਆ ਹੈ ਤੇ ਤਾਜਾ ਮਾਮਲੇ ਵਿੱਚ ਇਸ 'ਤੇ ਤਾਮਿਲਨਾਡੂ ਦੇ ਹਾਇਰ ਐਜੁਕੇਸ਼ਨ ਮਨਿਸਟਰ ਕੇ ਪੋਨਮੁਡੀ ਨੇ ਕਾਫੀ ਵਿਵਾਦਾਂ ਭਰਿਆ ਬਿਆਨ ਦ…
ਆਕਲੈਂਡ (ਹਰਪ੍ਰੀਤ ਸਿੰਘ) - ਕੰਜੇਸ਼ਨ ਚਾਰਜ ਜੋ ਕਿ ਆਕਲੈਂਡ ਵਿੱਚ ਸਰਕਾਰ ਵਲੋਂ ਲਾਏ ਜਾਣ ਸਬੰਧੀ ਅਗਲੇ ਹਫਤੇ ਐਲਾਨ ਕੀਤਾ ਜਾ ਸਕਦਾ ਹੈ। $3.5 ਪ੍ਰਤੀ ਟਰਿੱਪ ਦੇ ਹਿਸਾਬ ਨਾਲ ਲੱਗਣ ਵਾਲਾ ਇਹ ਚਾਰਜ ਆਕਲੈਂਡ ਦੀਆਂ ਸੜਕਾਂ 'ਤੇ ਟ੍ਰੈਫਿਕ ਘ…
ਆਕਲੈਂਡ (ਹਰਪ੍ਰੀਤ ਸਿੰਘ) - ਟਾਟਾ ਵਲੋਂ ਖ੍ਰੀਦੀ ਗਈ ਏਅਰ ਇੰਡੀਆ ਦੇ ਨਵੇਂ ਸੀਈਓ ਲਈ ਨਿਊਜੀਲੈਂਡ ਦੇ ਕੈਂਬੇਲ ਵਿਲਸਨ ਨੂੰ ਚੁਣਿਆ ਗਿਆ ਹੈ। ਉਹ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵੀ ਹੋਣਗੇ।ਦੱਸਦੀਏ ਕਿ 50 ਸਾਲਾ ਕੈਂਬੇਲ ਵਿਲਸਨ ਕ੍ਰਾਈਸ…
NZ Punjabi news