ਆਕਲੈਂਡ (ਹਰਪ੍ਰੀਤ ਸਿੰਘ) - ਗੈਸਪੀ ਦੇ ਬੁਲਾਰੇ ਲੇਰੀ ਗਰੀਨ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਆਕਲੈਂਡ ਵਿੱਚ ਬੀਤੀ ਰਾਤ ਪੈਟਰੋਲ ਦਾ ਭਾਅ $3.15 ਪ੍ਰਤੀ ਲੀਟਰ ਦਾ ਰਿਕਾਰਡਤੋੜ ਆਂਕੜਾ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ 91 ਓਕਟੇਨ ਦਾ ਮੁ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਦੀ ਬੁੱਧਵਾਰ ਰਾਤ ਨੂੰ ਕੈਂਬਰਿਜ ਦੇ ਜਿਸ ਭਾਰਤੀ ਰੈਸਟੋਰੈਂਟ ਵਿੱਚ ਰੈਸਟੋਰੈਂਟ ਦੇ 2 ਕਰਮਚਾਰੀਆਂ ਤੇ ਇੱਕ ਗ੍ਰਾਹਕ ਨੂੰ ਛੁਰਾ ਮਾਰਕੇ ਜਖਮੀ ਕੀਤੇ ਜਾਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਉ…
ਆਕਲੈਂਡ (ਹਰਪ੍ਰੀਤ ਸਿੰਘ) - ਵਪਾਰਿਕ ਸਾਂਝ ਨੂੰ ਲੈ ਕੇ ਨਿਊਜੀਲੈਂਡ ਵਲੋਂ ਕੈਨੇਡਾ ਵਿਰੁੱਧ ਅੰਤਰ-ਰਾਸ਼ਟਰੀ ਫੋਰਮ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਰਅਸਲ ਨਿਊਜੀਲੈਂਡ ਤੇ ਕੈਨੇਡਾ ਸਮੇਤ 10 ਹੋਰ ਦੇਸ਼ਾਂ ਦੀ ਟ੍ਰਾਂਸ ਪੈਸੇਫਿਕ ਪਾਰਟਨਰਸ਼…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਾਰਥ ਕੋਰੀਆ ਵਿੱਚ ਕੋਰੋਨਾ ਦੇ ਹੁਣ ਤੱਕ ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ ਤੋਂ ਬਾਅਦ ਅਧਿਕਾਰਿਤ ਰੂਪ ਵਿੱਚ ਰਾਸ਼ਟਰੀ ਪੱਧਰ ਦਾ ਲੌਕਡਾਊਨ ਲਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਨਾਰਥ ਕੋਰੀਆ ਦੇ ਪਯੋਂਗਜੈਂਗ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨ 11 ਮਈ ਤੋਂ ਲਾਗੂ ਹੋਏ ਨਵੇਂ ਨਿਯਮਾਂ ਤਹਿਤ ਨਿਊਜੀਲੈਂਡ ਆਉਣ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਪੋਸਟ ਸਟੱਡੀ ਵੀਜਾ ਅਪਲਾਈ ਕਰਨ ਮੌਕੇ $5000 ਦੀ ਨਕਦ ਰਾਸ਼ੀ ਆਪਣੇ ਖਾਤੇ ਵਿੱਚ ਦਿਖਾਉਣੀ ਲਾਜ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦਾ ਸਭ ਤੋਂ ਉੱਚਾ ਘਰ ਜਿਸਦੀ ਕੀਮਤ 2019 ਵਿੱਚ $1.3 ਮਿਲੀਅਨ ਆਂਕੀ ਗਈ ਸੀ, ਹੁਣ ਇਹ ਘਰ $2.7 ਮਿਲੀਅਨ ਵਿੱਚ ਵਿਕਿਆ ਹੈ। 10 ਏਕੜ ਵਿੱਚ ਬਣਿਆ ਇਹ ਸ਼ਾਨਦਾਰ ਘਰ 100 ਸਾਲ ਤੋਂ ਵੀ ਪੁਰਾਣਾ ਹੈ।ਇ…
ਆਕਲੈਂਡ (ਹਰਪ੍ਰੀਤ ਸਿੰਘ) - ਬੀ ਐਨ ਜੈਡ, ਵੈਸਟਪੇਕ, ਏ ਐਸ ਬੀ ਤੇ ਏ ਐਨ ਜੈਡ ਬੈਂਕਾਂ ਦੇ ਗ੍ਰਾਹਕਾਂ ਨੂੰ ਮੋਬਾਇਲ 'ਤੇ ਇਨੀਂ ਦਿਨੀਂ ਇੱਕ ਮੈਸੇਜ ਮਿਲ ਰਿਹਾ ਹੈ, ਜਿਸ ਬਾਰੇ ਡਿਪਾਰਟਮੈਂਟ ਆਫ ਇਨਟਰਨਲ ਅਫੇਅਰਜ਼ ਤੇ ਨਿਊਜੀਲੈਂਡ ਪੁਲਿਸ ਨੇ…
ਆਕਲੈਂਡ (ਹਰਪ੍ਰੀਤ ਸਿੰਘ) - ਫਾਇਰ ਐਂਡ ਐਮਰਜੈਂਸੀ ਐਨ ਜੈਡ (ਐਫ ਈ ਐਨ ਜੈਡ) ਵਿਭਾਗ ਵਲੋਂ ਇਸੇ ਹਫਤੇ ਆਕਲੈਂਡ ਵਿੱਚ ਵਾਪਰੀਆਂ ਕੁਝ ਘਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਨਿਊਜੀਲੈਂਡ ਵਾਸੀਆਂ ਲਈ ਚੇਤਾਵਨੀ ਜਾਰੀ ਕੀਤੀ ਗਈ ਹ…
ਆਕਲੈਂਡ (ਹਰਪ੍ਰੀਤ ਸਿੰਘ) - ਸਟੇਟੇਸਟਿਕਸ ਨਿਊਜੀਲੈਂਡ ਵਲੋਂ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਦੀ ਨੈੱਟ ਮਾਈਗ੍ਰੇਸ਼ਨ ਇਸ ਵਾਰ ਨੈਗਟਿਵ ਵਿੱਚ ਰਹੀ ਹੈ, ਭਾਵ ਨਿਊਜੀਲੈਂਡ ਆਕੇ ਵੱਸਣ ਵਾਲਿਆਂ ਦੀ ਗਿਣਤੀ ਦੇ ਮੁਕਾਬਲੇ ਛੱਡਕੇ ਜ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਹਰ ਸਾਲ ਮੈਂਬਰ ਪਾਰਲੀਮੈਂਟਾਂ ਦੀ ਮਲਕੀਅਤ ਤੋਂ ਜਾਣੂ ਕਰਵਾਉਂਦੀ 'ਦ ਰਜਿਸਟਰ ਆਫ ਪਿਕੀਉਨੇਰੀ ਐਂਡ ਸਪੇਸੀਫਾਈਡ ਇਨਟਰਸਟ ਸੂਚੀ' ਜਾਰੀ ਕੀਤੀ ਜਾਂਦੀ ਹੈ, ਇਸ ਵਿੱਚ ਨਿਊਜੀਲੈਂਡ ਦੇ ਸਾਰੇ ਮੈ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਡਰੂਰੀ ਵਿੱਚ 300 ਏਕੜ ਦੇ ਲਗਭਗ ਇਲਾਕੇ ਨੂੰ ਰੀਜ਼ੋਨ ਕਰਨ ਤੇ ਡਵੈਲਪ ਕਰਨ ਲਈ 3 ਵੱਡੇ ਡਵੈਲਪਰਾਂ ਵਲੋਂ 2020 ਵਿੱਚ ਪਟੀਸ਼ਨ ਪਾਈ ਗਈ ਸੀ, ਇਸ ਵਿੱਚ ਘਰ, ਕਾਰੋਬਾਰ ਤੇ ਓਪਨ ਸਪੇਸ ਜੋਨ ਬਣਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਅੱਜ, 31 ਜੁਲਾਈ ਤੋਂ ਨਿਊਜੀਲੈਂਡ ਦੇ ਬਾਰਡਰ ਪੂਰੀ ਤਰ੍ਹਾਂ ਖੋਲੇ ਜਾਣ ਦਾ ਐਲਾਨ ਕਰ ਦਿੱਤਾ ਹੈ, ਪਰ ਇਸ ਸਭ ਵਿੱਚ ਕੋਰੋਨਾ ਕਾਰਨ ਮਾਰਚ 2020 ਤੋਂ ਬੰਦ ਪਏ ਬਾਰਡਰਾਂ ਦੇ ਨਤੀਜੇ ਵਜੋਂ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਨਿਊਜੀਲੈਂਡ ਦੇ ਬਾਰਡਰ ਹਰ ਤਰ੍ਹਾਂ ਦੀ ਸ਼੍ਰੇਣੀ ਦੇ ਲਈ 31 ਜੁਲਾਈ ਰਾਤ 11.59 ਤੋਂ ਖੁੱਲ ਜਾਣਗੇ।ਇਸਦੇ ਨਾਲ ਹੀ ਹੋਰ ਕਈ ਅਹਿਮ ਇਮੀਗ੍ਰੇਸ਼ਨ ਐ…
ਆਕਲੈਂਡ (ਹਰਪ੍ਰੀਤ ਸਿੰਘ) - ਫੂਡਸਟੱਫ ਨੇ ਨਿਊਜੀਲੈਂਡ ਵਾਸੀਆਂ ਨੂੰ ਮਹਿੰਗਾਈ ਤੋਂ ਨਿਜਾਦ ਦੁਆਉਣ ਦੇ ਮਕਸਦ ਨਾਲ ਬਹੁਤ ਹੀ ਵਧੀਆ ਫੈਸਲਾ ਲਿਆ ਹੈ, ਜਾਣਕਾਰੀ ਦਿੰਦਿਆਂ ਫੂਡਸਟੱਫ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਸਟੋਰਾਂ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਬਾਰਡਰ ਜੋ ਕਿ ਸਰਕਾਰ ਵਲੋਂ ਪੂਰੀ ਤਰ੍ਹਾਂ ਅਕਤੂਬਰ ਵਿੱਚ ਖੋਲੇ ਜਾਣ ਦੀ ਯੋਜਨਾ ਸੀ, ਪਰ ਹੁਣ ਇਹ ਬਾਰਡਰ ਜੁਲਾਈ ਵਿੱਚ ਹੀ ਖੋਲੇ ਜਾਣ ਦੀ ਪੂਰੀ ਸੰਭਾਵਨਾ ਹੈ ਤੇ ਇਸ ਸਬੰਧੀ ਪ੍ਰਧਾਨ ਮੰਤਰੀ ਜ…
ਆਕਲੈਂਡ (ਹਰਪ੍ਰੀਤ ਸਿੰਘ) - ਡੇਅਰੀ ਤੇ ਬਿਜਨੈਸ ਓਨਰ ਗਰੁੱਪ ਵਲੋਂ ਕਾਰੋਬਾਰਾਂ 'ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਘਟਾਏ ਜਾਣ ਦੇ ਮਕਸਦ ਨਾਲ ਸਰਕਾਰ ਵਲੋਂ ਜਾਰੀ ਫੰਡਾਂ ਦਾ ਸੁਆਗਤ ਕੀਤਾ ਗਿਆ ਹੈ, ਪਰ ਅਸਲ ਵਿੱਚ ਮੁੱਦਾ ਹੁਣ ਹੋਰ ਗੰਭ…
ਆਕਲੈਂਡ (ਹਰਪ੍ਰੀਤ ਸਿੰਘ) - ਵਿਅਸਤ ਸਮੇਂ ਮੌਕੇ ਆਕਲੈਂਡ ਵਾਸੀਆਂ ਨੂੰ ਸੈਂਟਰਲ ਆਕਲੈਂਡ ਵਿੱਚ ਆਉਣ-ਜਾਣ ਦਾ ਖਰਚਾ ਪੈਣਾ ਸ਼ੁਰੂ ਹੋ ਸਕਦਾ ਹੈ ਤੇ ਇਹ ਖਰਚਾ ਪ੍ਰਤੀ ਟਰਿੱਪ $3.50 ਦੇ ਹਿਸਾਬ ਨਾਲ ਲਿਆ ਜਾ ਸਕਦਾ ਹੈ, ਦਰਅਸਲ ਸਰਕਾਰ ਆਕਲੈਂਡ…
ਆਕਲੈਂਡ (ਹਰਪ੍ਰੀਤ ਸਿੰਘ) - ਪਾਰਲੀਮੈਂਟ ਵਿੱਚ ਇਸ ਮੁੱਦੇ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ ਕਿ ਜੇ ਆਕਲੈਂਡ ਵਾਸੀਆਂ ਲਈ ਕੰਜੈਸ਼ਨ ਚਾਰਜ ਲਾਇਆ ਗਿਆ ਤਾਂ ਰਿਜਨਲ ਫਿਊਲ ਟੈਕਸ ਜੋ ਕਿ 10% ਪ੍ਰਤੀ ਲਿਟਰ ਹੈ, ਨੂੰ ਖਤਮ ਕੀਤਾ ਜਾਣਾ ਚਾਹੀਦਾ ਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਬੀਤੇ 2 ਦਿਨਾਂ ਵਿੱਚ ਹੀ ਕਈ ਲੁੱਟਾਂ ਤੇ ਚੋਰੀ ਦੀਆਂ ਵਾਰਦਾਤਾਂ ਵਾਪਰੀਆਂ ਹਨ। ਆਕਲੈਂਡ ਵਿੱਚ ਇੱਕ ਛੋਟੇ ਕਾਰੋਬਾਰੀ ਦੀ ਪੁੜਪੁੜੀ 'ਤੇ ਬੰਦੂਕ ਰੱਖ ਜਿੱਥੇ ਲੁੱਟ ਦੀ ਵਾਰਦਾਤ ਨੂੰ ਅੰਜ…
ਆਕਲੈਂਡ (ਆਈਜ਼ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਉੱਪਰ ਅੱਜ ਵਿਰੋਧੀ ਧਿਰ ਨੈਸ਼ਨਲ ਪਾਰਟੀ ਵਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਸਪੋਕਸਪਰਸ਼ਨ ਐਰਿਕਾ ਸਟੈਨਫੋਰਡ ਨੇ ਅੱਜ ਜੱਮ ਕੇ ਭੜਾਸ ਕੱਢੀ | ਉਹਨ…
ਆਕਲੈਂਡ (ਤਰਨਦੀਪ ਬਿਲਾਸਪੁਰ ) ਜਿਸ ਤਰੀਕੇ ਨਾਲ ਪਿਛਲੇ ਦਿਨਾਂ ਤੋਂ ਲਗਾਤਾਰ ਗੱਲਬਾਤ ਚੱਲ ਰਹੀ ਹੈ ਕਿ ਨਿਊਜ਼ੀਲੈਂਡ ਦੀ ਲੇਬਰ ਸਰਕਾਰ ਪਹਿਲੇ ਐਲਾਨਾਂ ਤੋਂ ਬਾਅਦ ਰਹਿੰਦੀ ਦੁਨੀਆਂ ਲਈ ਵੀ ਨਿਰਧਾਰਿਤ ਅਕਤੂਬਰ ਤੋਂ ਪਹਿਲਾ ਜਿਥੇ ਬਾਰਡਰ ਖੋਲ…
ਆਕਲੈਂਡ (ਹਰਪ੍ਰੀਤ ਸਿੰਘ) - ਕੰਜ਼ਿਊਮਰ ਐਨ ਜੈਡ ਨੇ ਸਰਕਾਰ ਕੋਲ ਇੱਕ ਪਟੀਸ਼ਨ ਪਾਈ ਹੈ, ਜਿਸ ਵਿੱਚ ਸਰਕਾਰ ਨੂੰ ਕਿਹਾ ਗਿਆ ਹੈ ਕਿ ਸਰਕਾਰ ਕੋਈ ਅਜਿਹੀ ਆਪਣੀ ਮਲਕੀਅਤ ਵਾਲੀ ਹੋਲਸੇਲਰ ਲੈ ਕੇ ਆਏ, ਜਿਸ ਨਾਲ ਨਿਊਜੀਲੈਂਡ ਵਾਸੀਆਂ ਨੂੰ ਗ੍ਰੋਸਰ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਓਟੇਗੋ ਦੇ ਓਵਾਕਾ ਦਾ ਰਿਹਾਇਸ਼ੀ 33 ਸਾਲਾ ਰਿਕੀ ਮੈਕਗਿਲ ਐਤਵਾਰ ਆਪਣੇ ਘਰ ਤੋਂ ਕੁਝ ਦੂਰੀ 'ਤੇ ਹੀ ਸੜਕ 'ਤੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ। ਪੁਲਿਸ ਅਨੁਸਾਰ ਇਹ ਹਿੱਟ ਐਂਰ ਰਨ ਦਾ ਮਾਮਲਾ ਹੈ। ਰਿਕੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਵੱਧਦੇ ਪੈਟਰੋਲ ਦੇ ਭਾਅ ਨੂੰ ਧਿਆਨ ਵਿੱਚ ਰੱਖਦਿਆਂ ਪਬਲਿਕ ਟ੍ਰਾਂਸਪੋਰਟ ਦੇ ਕਿਰਾਏ 3 ਮਹੀਨਿਆਂ ਲਈ ਅੱਧੇ ਕਰ ਦਿੱਤੇ ਸਨ। ਪਰ ਹੁਣ ਇੱਕ ਮਹੀਨੇ ਬਾਅਦ ਜੋ ਤੱਥ ਸਾਹਮਣੇ ਆਏ ਹਨ, ਉਹ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਮਾਹਿਰਾਂ ਦੇ ਅਧਿਐਨ ਦੱਸਦੇ ਹਨ ਕਿ ਆਸਟ੍ਰੇਲੀਆ ਦੀਆਂ ਬਹੁਤੀਆਂ ਸੁਪਰ ਮਾਰਕੀਟਾਂ ਗ੍ਰੋਸਰੀ ਦੇ ਮੁੱਲਾਂ ਵਿੱਚ ਨਿਊਜਲੈਂਡ ਦੇ ਮੁਕਾਬਲੇ 10 ਤੋਂ 15% ਸਸਤੀਆਂ ਹਨ। ਆਸਟ੍ਰੇਲੀਆ ਵਿੱਚ ਸਿਹਤਮੰਦ ਭੋਜਨ ਪਦਾਰਥਾਂ…
NZ Punjabi news