ਆਕਲੈਂਡ (ਹਰਪ੍ਰੀਤ ਸਿੰਘ) - 75000 ਤੋਂ ਵਧੇਰੇ ਮੈਂਬਰਾਂ ਵਾਲੇ ਪ੍ਰਵਾਸੀਆਂ ਨਾਲ ਸਬੰਧਤ ਫੇਸਬੁੱਕ ਗਰੁੱਪ ‘ਮਾਈਗ੍ਰੇਂਟਸ ਐਨ ਜੈਡ’ ਨੂੰ ਸ਼ਿਕਾਇਤ ਤੋਂ ਬਾਅਦ ਬੰਦ ਕੀਤੇ ਜਾਣ ਦੀ ਖਬਰ ਹੈ। ਇਸ ਗਰੁੱਪ ਵਿੱਚ ਉਨ੍ਹਾਂ ਪ੍ਰਵਾਸੀਆਂ ਵਲੋਂ ਰੋਜ…
ਆਕਲੈਂਡ (ਹਰਪ੍ਰੀਤ ਸਿੰਘ) - ਬ੍ਰਿਟਿਸ਼ ਯਾਤਰੀ ਸਟੀਵਰਟ ਜੈਕਸਨ ਆਨਲਾਈਨ ਬੋਰਡਿੰਗ ਕਰਨ ਵਿੱਚ ਆਪਣੇ ਆਪ ਨੂੰ ਅਸਮਰਥ ਪਾ ਰਿਹਾ ਸੀ ਤੇ ਜਦੋਂ ਉਸਨੇ ਏਅਰਪੋਰਟ 'ਤੇ ਇੱਕ ਮਹਿਲਾ ਅਧਿਕਾਰੀ ਨੂੰ ਇਸ ਸਬੰਧੀ ਪੁੱਛਿਆ ਤਾਂ ਉਸਦੀ ਹੈਰਾਨਗੀ ਦੀ ਹੱਦ…
ਆਕਲੈਂਡ (ਹਰਪ੍ਰੀਤ ਸਿੰਘ) - ਮਹਾਂਮਾਰੀ ਮਾਹਿਰ ਮਾਈਕਲ ਬੇਕਰ ਨੇ ਭਵਿੱਖਬਾਣੀ ਕੀਤੀ ਹੈ ਕਿ ਨਿਊਜੀਲੈਂਡ ਵਿੱਚ ਆਉਂਦੇ ਮਹੀਨਿਆਂ ਵਿੱਚ ਬੀਏ 5 ਵੇਰੀਂਅਟ ਦੇ ਕੋਰੋਨਾ ਕੇਸ ਵਧਣਗੇ ਤੇ ਇਸ ਨਾਲ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਵੀ ਵਧੇਗੀ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਪਾਰਟਨਰ ਕਲਾਰਕ ਗੇਫੋਰਡ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ ਤੇ ਇਸ ਕਾਰਨ ਹੁਣ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਹੋਮ ਆਈਸੋਲੇਸ਼ਨ ਕਰਨ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਸ…
ਆਕਲੈਂਡ (ਹਰਪ੍ਰੀਤ ਸਿੰਘ) - ਮੈਟਸਰਵਿਸ ਦੇ ਮੈਟਰੀਓਲੋਜਿਸਟ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈੋ ਕਿ ਅੱਜ ਰਾਤ ਨਿਊਜੀਲੈਂਡ ਦੇ ਕਈ ਹਿੱਸਿਆਂ ਵਿੱਚ ਉਲਕਾ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਇਹ ਬਾਰਿਸ਼ ਗਿਸਬੋਰਨ ਤੋਂ ਲੈਕੇ ਵਾਇਰੀਰਾ…
ਆਕਲੈਂਡ (ਹਰਪ੍ਰੀਤ ਸਿੰਘ) - ਪੁਕੀਕੂਹੀ ਦੇ ਲੋਚਵਿਊ ਸਥਿਤ ਰਵਿੰਦਰ ਸਿੰਘ ਹੋਣਾ ਦੀ ਡੇਅਰੀ ਦੀ ਸ਼ਾਪ 'ਤੇ ਬੀਤੇ 3 ਹਫਤਿਆਂ ਵਿੱਚ ਦੂਜੀ ਵਾਰ ਲੁੱਟ ਦੀ ਹਿੰਸਕ ਵਾਰਦਾਤ ਹੋਈ ਹੈ। ਦੋਨੋਂ ਵਾਰ ਲੁਟੇਰੇ $10,000 ਤੋਂ ਵਧੇਰੇ ਦੀ ਨਕਦੀ ਤੇ ਸਮ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਮਸ਼ਹੂਰ ਤੇ ਬਦਨਾਮ ਟੈੱਕ ਕਾਰੋਬਾਰੀ ਕਿਮ ਡਾਟਕਾਮ ਇੱਕ ਵਾਰ ਫਿਰ ਤੋਂ ਪਿਓ ਬਨਣ ਦੀ ਤਿਆਰੀ ਵਿੱਚ ਹੈ, ਉਸਦੀ 21 ਸਾਲਾ ਨਵੀਂ ਘਰਵਾਲੀ ਲਿਜ਼ ਡਾਟਕਾਮ ਇਸ ਵੇਲੇ ਗਰਭਵਤੀ ਹੈ।
ਦੱਸਦੀਏ ਕਿ ਜਰਮਨ ਮ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਕਲਾਈਮੇਟ ਚੇਂਜ ਗਰੁੱਪ ਨੇ ਵੱਖਰੇ ਹੀ ਢੰਗ ਨਾਲ ਇੱਕ ਲੜਾਈ ਸ਼ੁਰੂ ਕਰ ਦਿੱਤੀ ਹੈ ਐਸ ਯੂ ਵੀ ਤੇ ਯੂ ਟੀ ਈ ਗੱਡੀਆਂ ਨੂੰ ਕਲਾਈਮੇਟ ਚੇਂਜ ਦਾ ਮੁੱਖ ਕਾਰਨ ਚੋਂ ਇੱਕ ਮੰਨਦਿਆਂ ਇਨ੍ਹਾਂ ਗੱਡੀਆਂ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਕਿਊਬਾ ਦੇ ਮਸ਼ਹੂਰ ਪੰਜ ਤਾਰਾ ਹੋਟਲਾਂ ਚੋਂ ਇੱਕ ਵਿੱਚ ਹੋਏ ਜਬਰਦਸਤ ਧਮਾਕੇ ਕਾਰਨ 18 ਲੋਕਾਂ ਦੇ ਮਾਰੇ ਜਾਣ ਤੇ 60 ਦੇ ਬੁਰੀ ਤਰ੍ਹਾਂ ਜਖਮੀ ਹੋਣ ਦੀ ਖਬਰ ਹੈ।
ਇਹ ਧਮਾਕਾ ਪੁਰਾਣੇ ਹਵਾਨਾ ਦੇ ਸਾਰਾਟੋਗਾ ਹੋਟਲ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟਰੇਡ ਕਮਿਸ਼ਨਰ ਤੇ ਕੌਂਸਲ ਜਨਰਲ ਟੂ ਇੰਡੀਆ ਵਲੋਂ ਬੀਤੇ ਦਿਨੀਂ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨਾਲ ਮਿਲਣੀ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ। ਇਸ ਤਸਵੀਰ ਵਿੱਚ ਰਾਲਫ ਦੀ ਪਤਨੀ ਸੋਨੀਆ ਵੀ ਹੈ …
ਆਕਲੈਂਡ (ਹਰਪ੍ਰੀਤ ਸਿੰਘ)- ਨਿਊਜੀਲੈਂਡ ਸਰਕਾਰ ਨੇ ਨਿਊਜੀਲੈਂਡ ਵਾਸੀਆਂ ਨੂੰ ਪੈਟਰੋਲ ਦੇ ਵੱਧਦੇ ਭਾਅ ਤੋਂ ਕੁਝ ਰਾਹਤ ਦੁਆਉਣ ਲਈ 3 ਮਹਿਨਿਆਂ ਵਾਸਤੇ ਫਿਊਲ ਟੈਕਸ ਵਿੱਚ ਕਟੌਤੀ ਕੀਤੀ ਸੀ ਤੇ ਪਬਲਿਕ ਟ੍ਰਾਂਸਪੋਰਟ ਦੇ ਕਿਰਾਏ ਵੀ ਘਟਾਏ ਸਨ।…
ਆਕਲੈਂਡ (ਹਰਪ੍ਰੀਤ ਸਿੰਘ) - ਇੰਗਲੈਂਡ ਦੀ ਰਹਿਣ ਵਾਲੀ ਚਾਰਲੀ ਵੈਬੀ ਦੀ ਜਿੰਦਗੀ ਮਾਰਚ 2020 ਤੋਂ ਪਹਿਲਾਂ ਬਿਲਕੁਲ ਠੀਕ-ਠਾਕ ਸੀ, ਪਰ ਮਾਰਚ 2020 ਵਿੱਚ ਉਸਨੂੰ ਤੇ ਉਸਦੇ ਪਾਰਟਨਾਰ ਨੂੰ ਕੋਰੋਨਾ ਹੋ ਗਿਆ। ਹਾਲਾਂਕਿ ਕੁਝ ਦਿਨਾਂ ਬਾਅਦ ਉਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਇਮੀਗ੍ਰੇਸ਼ਨ ਵਿਭਾਗ ਉਨ੍ਹਾਂ ਲੋਕਾਂ ਨੂੰ ਨਿਊਜੀਲੈਂਡ ਵਿੱਚ ਰਹਿਣ ਦਾ ਹੱਕ ਬਿਲਕੁਲ ਦੇ ਕੇ ਵੀ ਖੁਸ਼ ਨਹੀ ਹੈ, ਜੋ ਇਸ ਸਿਸਟਮ 'ਤੇ ਆਰਥਿਕ ਬੋਝ ਬਣਦੇ ਹਨ। ਸਮੇਂ ਸਮੇਂ 'ਤੇ ਅਜਿਹੇ ਕਈ ਕੇਸ ਸਾਹਮਣੇ…
ਆਕਲੈਂਡ (ਹਰਪ੍ਰੀਤ ਸਿੰਘ) - ਪੂਰਬੀ ਕ੍ਰਾਈਸਚਰਚ ਵਿੱਚ ਇੱਕ ਪੈਸੇਫਿਕ ਮੂਲ ਦੇ ਪਰਿਵਾਰ ਨੂੰ ਕਿਰਾਏ 'ਤੇ ਨਾ ਰਹਿਣਯੋਗ ਘਰ ਦੇਣ ਦੇ ਮਾਮਲੇ ਵਿੱਚ ਅਕਤੂਬਰ ਵਿੱਚ ਐਨ ਤੇ ਰੋਜਰ ਸਟੋਕਰ ਨੂੰ $38,000 ਜੁਰਮਾਨਾ ਕੀਤਾ ਗਿਆ ਸੀ। ਘਰ ਇਨ੍ਹਾਂ ਗ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਟ੍ਰਾਂਸਪੋਰਟ ਤੇ ਸਿਟੀ ਰੇਲ ਲੰਿਕ ਨੇ ਚਾਰ ਨਵੇਂ ਰੇਲ ਸਟੇਸ਼ਨਾਂ ਦੇ ਡਿਜਾਈਨ ਅਤੇ ਨਾਮ ਮਾਓਰੀ ਭਾਈਚਾਰੇ ਦੇ ਸਨਮਾਨ ਵਜੋਂ ਬਦਲਣ ਦਾ ਫੈਸਲਾ ਲਿਆ ਹੈ। ਮਾਓਰੀਆਂ ਦੇ ਬੀਤੇ ਇਤਿਹਾਸ ਨੂੰ ਧਿਆਨ ਵਿੱਚ ਰੱ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਬੈਂਕ ਵੇਸਟਪੇਕ ਨੇ ਆਉਂਦੇ 2 ਸਾਲਾਂ ਵਿੱਚ ਘਰਾਂ ਦੀਆਂ ਕੀਮਤਾਂ ਨੂੰ ਲੈਕੇ ਅਹਿਮ ਭਵਿੱਖਬਾਣੀ ਕੀਤੀ ਹੈ, ਬੈਂਕ ਅਨੁਸਾਰ ਘਰਾਂ ਦੀਆਂ ਕੀਮਤਾਂ ਵਿੱਚ 15% ਤੱਕ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਰਿਚਮੰਡ ਦੇ ਨਾਰਥ ਏਵਨ ਰੋਡ ਸਥਿਤ ਇੱਕ ਘਰ ਵਿੱਚ ਰਹਿੰਦਾ ਅਮ੍ਰਿਤਪਾਲ ਸਿੰਘ ਤੜਕੇ 3.50 'ਤੇ ਗੁੜੀ ਨੀਂਦ ਸੁੱਤਾ ਪਿਆ ਸੀ, ਜਦੋਂ ਅਚਾਨਕ ਇੱਕ ਤੇਜ ਰਫਤਾਰ ਬੇਕਾਬੂ ਕਾਰ ਉਸਦੇ ਬੈਡਰੂਮ ਵਿੱਚ ਆ ਵੜੀ, ਚੰਗੀ ਕ…
ਆਕਲੈਂਡ (ਹਰਪ੍ਰੀਤ ਸਿੰਘ) - ਲੁਧਿਆਣਾ ਦੇ ਰਣਧੀਰ ਸਿੰਘ ਨਗਰ ਦੇ ਇਲਾਕੇ ਵਿੱਚ ਰਹਿੰਦੇ ਇੱਕ ਰਿਟਾਇਰਡ ਇਨਕਮ ਟੈਕਸ ਅਧਿਕਾਰੀ ਤੇ ਉਨ੍ਹਾਂ ਦੀ ਪਤਨੀ ਦਾ ਬੁਰੀ ਤਰ੍ਹਾਂ ਕਤਲ ਕੀਤੇ ਜਾਣ ਦੀ ਖਬਰ ਹੈ।ਸੁਭਾਅ ਦੇ ਬਹੁਤ ਹੀ ਚੰਗੇ 60 ਸਾਲਾ ਸੁਖ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਕੈਂਬਰਿਜ ਦੇ ਸਹਾਰਾ ਇੰਡੀਆ ਰੈਸਟੋਰੈਂਟ 'ਤੇ ਵਾਪਰੀ ਇੱਕ ਖੂਨ-ਖਰਾਬੇ ਦੀ ਘਟਨਾ ਵਿੱਚ 3 ਜਣਿਆਂ ਦੇ ਛੁਰਾ ਮਾਰਕੇ ਜਖਮੀ ਕੀਤੇ ਜਾਣ ਦੀ ਖਬਰ ਹੈ, ਇਸ ਘਟਨਾ ਵਿੱਚ ਕਬੱਡੀ ਫੈਡਰੇਸ਼ਨ ਤੇ ਵਾਇਕਾਟੋ ਕਲ…
ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਮੈਂਗਨੁਈ ਦੀ ਜਿਸ ਕਾਫੀ ਵਿਅਸਤ ਸੜਕ ਦੇ ਇੱਕ ਪਾਸੇ ਨੂੰ ਬੰਦ ਕਰ ਦਿੱਤਾ ਗਿਆ ਸੀ, ਉਸ ਦੇ ਕਾਰਨ ਬੀਤੇ ਸਿਰਫ 2 ਹਫਤਿਆਂ ਵਿਚ ਕਾਉਂਸਲ ਨੂੰ ਕਾਰ ਚਾਲਕਾਂ ਤੋਂ ਹੁਣ ਵਾਲੇ ਜੁਰਮਾਨਿਆਂ ਦੀ ਕਮਾਈ ਰਿਕਾਰਡ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 9 ਮਹੀਨਿਆਂ ਤੋਂ ਲੈਕੇ ਮਾਰਚ ਤੱਕ ਨਿਊਜੀਲੈਂਡ ਸਰਕਾਰ ਨੂੰ ਅਨੁਮਾਨਿਤ ਟੈਕਸਾਂ ਤੋਂ $2.7 ਬਿਲੀਅਨ ਜਿਆਦਾ ਇੱਕਠਾ ਹੋਇਆ ਹੈ ਤੇ ਇਸੇ ਕਾਰਨ ਹੁਣ ਸਰਕਾਰ 'ਤੇ ਮਹਿੰਗਾਈ ਨੂੰ ਕਾਬੂ ਵਿੱਚ ਕਰਨ ਲਈ ਦਬਾਅ ਲ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਕੈਂਬਰਿਜ ਦੇ ਸਹਾਰਾ ਇੰਡੀਆ ਰੈਸਟੋਰੈਂਟ 'ਤੇ ਪੁਲਿਸ ਨੂੰ ਇਸ ਕਰਕੇ ਸੱਦਣਾ ਪਿਆ, ਕਿਉਂਕਿ ਮੌਕੇ 'ਤੇ ਇੱਕ ਬਹੁਤ ਮੰਦਭਾਗੀ ਘਟਨਾ ਵਾਪਰ ਗਈ ਸੀ। ਇਸ ਘਟਨਾ ਵਿੱਚ ਇੱਕ ਵਿਅਕਤੀ ਵਲੋਂ 3 ਜਣਿਆਂ ਨੂੰ …
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਨਵੀਂ ਦਿੱਲੀ ਦੇ ਅਕਾਲੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਨਾਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਹੋਂਦ `ਚ ਲਿਆਂਦੇ ਜਾਣ ਤੋਂ ਬਾਅਦ ਸਿੱਖਾਂ ਦੀਆਂ ਦੋ ਸਭ ਤੋਂ ਵੱਡੀ…
ਐਡੀਲੇਡ ਅਪ੍ਰੈਲ 28 (ਗੁਰਮੀਤ ਸਿੰਘ ਵਾਲੀਆ)ਦੱਖਣੀ ਆਸਟ੍ਰੇਲੀਆ ਏ ਐੱਨ ਬੀ ਬਾਡੀ ਬਿਲਡਿੰਗ ਮੁਕਾਬਲਿਆਂ ਚ ਪੰਜਾਬੀ ਰਮਨ ਕੁਮਾਰ ਸੋਨੂੰ ਕਲਾਸਿਕ ਫਿਜ਼ਿਕ ਟਾਈਟਲ ਜਿੱਤਣ ਚ ਅਵਲ ਰਿਹਾ ਤੇ ਪੰਜਾਬੀ ਭਾਈਚਾਰੇ ਦਾ ਵਧਾਇਆ ਮਾਣ। ਜ਼ਿਲ੍ਹਾ ਜਲੰਧਰ …
ਆਕਲੈਂਡ (ਹਰਪ੍ਰੀਤ ਸਿੰਘ) - ਪਹਿਲਾਂ ਤਾਂ ਕਾਰੋਬਾਰਾਂ 'ਤੇ ਸਿਰਫ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਦੀਆਂ ਖਬਰਾਂ ਹੀ ਸਾਹਮਣੇ ਆਉਂਦੀਆਂ ਸਨ, ਪਰ ਹੁਣ ਕਾਰੋਬਾਰੀਆਂ ਦੀ ਕੁੱਟਮਾਰ ਨੂੰ ਲੈਕੇ ਵੀ ਮਾਮਲੇ ਸਾਹਮਣੇ ਆਉਣ ਲੱਗ ਪਏ ਹਨ ਤੇ ਤਾਜਾ ਮ…
NZ Punjabi news