ਆਕਲੈਂਡ (ਹਰਪ੍ਰੀਤ ਸਿੰਘ) - ਰੋਬੋਬੈਂਕ ਵਲੋਂ ਕਰਵਾਏ ਸਰਵੇਖਣ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਲਗਾਤਾਰ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਖੇਤੀਬਾੜੀ ਸੰਨਤ ਆਪਣੇ ਕਰਮਚਾਰੀਆਂ ਨੂੰ ਬਣਾਈ ਰੱਖਣ ਲਈ ਬੀਤੇ 2 ਸਾਲਾਂ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਟੀਪੂਕੀ ਦੇ ਰਹਿਣ ਵਾਲੇ 39 ਸਾਲਾ ਰਿਚਰਡ ਟਰੈਵਰ ਸਿਵੇਲ ਖਿਲਾਫ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਦਰਅਸਲ ਅੱਜ ਟਰੈਵਰ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 6380 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ ਤੇ ਕੋਰੋਨਾ ਕਾਰਨ 4 ਜਣਿਆਂ ਦੀ ਮੌਤ ਹੋਣ ਦੀ ਖਬਰ ਵੀ ਹੈ। ਇਸ ਵੇਲੇ ਕੋਰੋਨਾ ਕਾਰਨ 508 ਜਣੇ ਹਸਪਤਾਲਾਂ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਲੁਟੇਰਿਆਂ ਵਲੋਂ ਆਕਲੈਂਡ ਦੇ ਓਰਮਿਸਟਨ ਮਾਲ ਵਿੱਚ ਲੁੱਟ ਦੀ ਵਾਰਦਾਤ ਨੂੰ ਦਿਨ-ਦਿਹਾੜੇ ਅੰਜਾਮ ਦੇਣ ਦੀ ਘਟਨਾ ਸਾਹਮਣੇ ਆਈ ਹੈ, ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਚੋਰੀ ਕੀਤੀਆਂ 3 …
ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਤੇ ਰੂਸ ਦੇ ਵੱਧਦੀ ਹਿੰਮਤ ਨੂੰ ਦੇਖਦਿਆਂ ਆਸਟ੍ਰੇਲੀਆਈ ਡਿਫੈਂਸ ਮਨਿਸਟਰ ਪੀਟਰ ਡਟਨ ਨੇ ਇੱਕ ਇੰਟਰਵਿਊ ਦੌਰਾਨ ਅੱਜ ਸਾਫ ਕੀਤਾ ਹੈ ਕਿ ਲੋੜ ਪੈਣ 'ਤੇ ਆਸਟ੍ਰੇਲੀਆ ਚੀਨ ਨਾਲ ਇੱਕ ਸੰਪਰੂਨ ਰਾਸ਼ਟਰ ਦੇ ਰੂਪ …
ਆਕਲੈਂਡ (ਹਰਪ੍ਰੀਤ ਸਿੰਘ) - ਐਕਸਾਈਜ਼ ਟੈਕਸ ਹਰ ਤਰ੍ਹਾਂ ਦੀ ਅਲਕੋਹਲ ਦੇ ਇਮਪੋਰਟ ਤੇ ਐਕਸਪੋਰਟ ਤੋਂ ਨਿਊਜੀਲੈਂਡ ਸਰਕਾਰ ਵਲੋਂ ਉਗਰਾਹੇ ਜਾਂਦੇ ਹਨ ਤੇ ਮਹਿੰਗਾਈ ਦਰ ਦੇ ਹਿਸਾਬ ਨਾਲ ਮੁੜ ਵਿਵਸਥਿਤ ਕੀਤੇ ਜਾਂਦੇ ਹਨ। ਪਰ ਇਸ ਵਾਰ ਦੀ ਰਿਕਾਰ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਭਰ ਵਿੱਚ 107ਵੇਂ ਐਨਜੈਕ ਡੇਅ ਮੌਕੇ ਵੱਖੋ-ਵੱਖ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਨਿਊਜੀਲੈਂਡ ਵਾਸੀਆਂ ਨੇ ਕਾਫੀ ਜਿਆਦਾ ਗਿਣਤੀ ਵਿੱਚ ਸ਼ਿਰਕਤ ਕੀਤੀ ਹੈ। ਨਿਊਜੀਲੈਂਡ ਤੇ ਆਸਟ੍ਰੇਲੀਆ ਦੇ ਫ…
ਆਕਲੈਂਡ (ਹਰਪ੍ਰੀਤ ਸਿੰਘ) - ਫਰਾਂਸ ਤੇ ਨਿਊਜੀਲੈਂਡ ਵਿਚਾਲੇ ਬਹੁਤ ਵਧੀਆ ਤੇ ਗਹਿਰੀ ਦੋਸਤੀ ਹੈ, ਇਸ ਗੱਲ ਨੂੰ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੇਨੁਅਲ ਮੈਕਰੋਨ ਨੂੰ ਵਧਾਈ ਸੰਦੇਸ਼ ਭੇਜਿਆ ਹੈ। …
ਆਕਲੈਂਡ (ਹਰਪ੍ਰੀਤ ਸਿੰਘ) - ਲਿਟਲਟਨ ਪੋਰਟ 'ਤੇ ਸ਼ਿੱਪ 'ਤੇ ਲੋਡ ਚੜਾਉਣ ਮੌਕੇ ਇੱਕ ਕਰਮਚਾਰੀ ਦੀ ਮੌਤ ਹੋਣ ਦੀ ਖਬਰ ਹੈ। ਜਦੋਂ ਹਾਦਸਾ ਵਾਪਰਿਆ ਉਸ ਵੇਲੇ ਕਰਮਚਾਰੀ ਸ਼ਿੱਪ 'ਤੇ ਕੋਲਾ ਲੋਡ ਕਰ ਰਿਹਾ ਸੀ। ਇਸ ਖਬਰ ਦੀ ਪੁਸ਼ਟੀ ਲਿਟਲਟਨ ਪੋਰਟ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਰਹਿੰਦੇ ਉਨ੍ਹਾਂ ਬੱਚਿਆਂ ਦੀ ਚਿੰਤਾ ਅਜੇ ਘੱਟਦੀ ਨਜਰ ਨਹੀਂ ਆਉਂਦੀ ਜੋ ਆਪਣੇ ਮਾਪਿਆਂ ਨੂੰ ਨਿਊਜੀਲੈਂਡ ਪੱਕੇ ਤੌਰ 'ਤੇ ਬੁਲਾਉਣਾ ਚਾਹੁੰਦੇ ਹਨ। ਅਜੇ ਵੀ ਸਰਕਾਰ ਇਸ ਸ਼੍ਰੇਣੀ ਨੂੰ ਖੋਲਣ ਤੋਂ ਪਹਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਸਰਵੋਤਮ ਮਨੱੁਖੀ ਅਧਿਕਾਰ ਮਾਹਿਰ ਚੀਫ ਹਿਊਮਨ ਰਾਈਟਸ ਕਮਿਸ਼ਨਰ ਪੋਲ ਹੰਟ ਨੇ ਨਿਊਜੀਲੈਂਡ ਸਰਕਾਰ ਵਲੋਂ ਵੈਕਸੀਨ ਨਾ ਲਗਵਾਉਣ ਵਾਲੇ ਪੱਕੇ ਰਿਹਾਇਸ਼ੀਆਂ ਨੂੰ ਐਂਟਰੀ ਨਾ ਦਿੱਤੇ ਜਾਣ ਨੂੰ ਸਰਾਸਰ ਗ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਜਿੱਥੇ ਰੋਜਾਨਾ ਦੇ ਕੇਸਾਂ ਦੀ ਗਿਣਤੀ 10,000 ਤੋਂ ਪਾਰ ਦਾ ਆਂਕੜਾ ਛੋਹ ਰਹੀ ਸੀ, ਉੱਥੇ ਹੀ ਬੀਤੇ ਕੁਝ 4 ਦਿਨਾਂ ਤੋਂ ਕੇਸਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ ਤੇ ਅੱਜ ਕਾਫੀ ਦਿਨਾਂ ਬਾਅ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੇ ਕਾਰਨ ਲਗਭਗ 2 ਸਾਲਾਂ ਬਾਅਦ ਸਿੰਘਾਪੁਰ ਤੇ ਜਾਪਾਨ ਦੇ ਦੌਰੇ 'ਤੇ ਗਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਬਹੁਤ ਖੁਸ਼ ਹੈ ਤੇ ਹੁਣ ਉਹ ਆਪਣੇ ਨਾਲ ਗਏ ਡੈਲੀਗੇਸ਼ਨ ਸਮੇਤ ਵਾਪਿਸ ਨਿਊਜੀਲੈਂਡ ਪ…
ਆਕਲੈਂਡ (ਹਰਪ੍ਰੀਤ ਸਿੰਘ) - ਫੌਂਟੇਰਾ ਵਲੋਂ ਨਿਊਜੀਲੈਂਡ ਭਰ ਦੇ ਆਪਣੇ ਹੋਲਸੇਲਰਾਂ ਨੂੰ ਡੇਅਰੀ ਉਤਪਾਦਾਂ ਦੇ ਮੁੱਲ ਵਧਾਏ ਜਾਣ ਦੀ ਗੱਲ ਆਖੀ ਗਈ ਹੈ ਤੇ ਇਨ੍ਹਾਂ ਹੋਲਸੇਲਰਾਂ ਦਾ ਕਹਿਣਾ ਹੈ ਕਿ ਇਸ ਦਾ ਸਿੱਧਾ ਅਸਰ ਗ੍ਰਾਹਕਾਂ 'ਤੇ ਪਏਗਾ।ਫ…
ਆਕਲੈਂਡ (ਹਰਪ੍ਰੀਤ ਸਿੰਘ) - ਨੀਲੇ ਰੰਗ ਦੀ ਸਵੀਫਟ ਗੱਡੀ ਜੋ ਕਿ 2018 ਤੋਂ ਹੀ ਨਿਊ ਪਲਾਈਮਾਊਥ ਦੇ ਏਅਰਪੋਰਟ 'ਤੇ ਖੜੀ ਸੀ ਤੇ ਕੋਰੋਨਾ ਕਾਲ ਦੌਰਾਨ ਵੀ ਇਸ ਨੂੰ ਕੋਈ ਲੈਣ ਨਹੀਂ ਆਇਆ।ਨਿਊ ਪਲਾਈਮਾਊਥ ਏਅਰਪੋਰਟ ਦੇ ਮੁੱਖ ਪ੍ਰਬੰਧਕ ਡੇਵਿਡ …
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਨੇ ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ ਐਕਸ ਈ ਵੇਰੀਂਅਟ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਹੈ, ਇਹ ਕੇਸ ਓਵਰਸੀਜ਼ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਦੱਸਦੀਏ ਕਿ ਐਕਸ ਈ ਵੇਰੀਂਅਟ ਯੂਰਪੀਅਨ ਦੇਸ਼…
ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਨੇ ਬੀਤੀ ਸ਼ਾਮ ਇਨਵਰਕਾਰਗਿਲ ਦੇ ਵਿੱਚ ਵਾਪਰੇ ਭਿਆਨਕ ਹਾਦਸੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹਾਦਸੇ ਵਿੱਚ ਕੁੱਲ 4 ਜਣਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ ਬਲੱਫ ਦੇ ਰਹਿਣ ਵਾਲੇ 3…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ 'ਤੇ ਲਾਈ ਗਈ 3 ਸਾਲਾਂ ਦੀ 'ਪੇਅ ਫਰੀਜ਼' ਦੇ ਬਾਵਜੂਦ ਇਹ ਸਾਹਮਣੇ ਆਇਆ ਹੈ ਕਿ ਹਜਾਰਾਂ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਬੀਤੇ ਸਮੇਂ ਵਿੱਚ ਵਾਧਾ ਹੋਇ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਹੀ ਇਨਵਾਰਕਾਰਗਿਲ ਵਿੱਚ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਵਿੱਚ ਕਈਆਂ ਦੇ ਮੌਤ ਹੋਣ ਦੀ ਖਬਰ ਹੈ।ਡਿਟੈਕਟਿਵ ਇੰਸਪੈਕਰਟ ਸਟੁਆਰਟ ਹਾਰਵੇਅ ਅਨੁਸਾਰ ਹਾਦਸਾ ਹੈਵੀ ਮੋਟਰ ਵਹੀਕਲ ਤੇ ਨਾਰਮਲ ਮੋ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਹੀ ਇਨਵਾਰਕਾਰਗਿਲ ਵਿੱਚ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਵਿੱਚ ਕਈਆਂ ਦੇ ਮੌਤ ਹੋਣ ਦੀ ਖਬਰ ਹੈ।
ਡਿਟੈਕਟਿਵ ਇੰਸਪੈਕਰਟ ਸਟੁਆਰਟ ਹਾਰਵੇਅ ਅਨੁਸਾਰ ਹਾਦਸਾ ਹੈਵੀ ਮੋਟਰ ਵਹੀਕਲ ਤੇ ਨਾਰਮਲ ਮ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਬੀਅਰ 'ਤੇ ਇਸ ਹਫਤੇ ਵਧਾਏ ਗਏ ਟੈਕਸ ਤੋਂ ਬਾਅਦ ਬੀਅਰ ਕਾਰੋਬਾਰੀਆਂ ਤੇ ਨਿਊਜੀਲੈਂਡ ਵਾਸੀਆਂ ਵਿੱਚ ਕਾਫੀ ਜਿਆਦਾ ਨਿਰਾਸ਼ਾ ਪਾਈ ਜਾ ਰਹੀ ਹੈ, ਬਰੀਉਰੀ ਮਾਲਕਾਂ ਦਾ ਕਹਿਣਾ ਹੈ ਕਿ ਇਹ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 9390 ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਇਸ ਵੇਲੇ 522 ਜਣੇ ਹਸਪਤਾਲਾਂ ਵਿੱਚ ਭਰਤੀ ਹਨ ਤੇ ਇਨ੍ਹਾਂ ਵਿੱਚੋਂ 15 ਆਈ ਸੀ ਯੂ ਵਿੱਚ ਹਨ। ਕੋਰੋਨਾ ਕਾਰਨ …
ਆਉਂਦੀ 30 ਅਪ੍ਰੈਲ਼ (ਸ਼ਨੀਵਾਰ) ਤੇ 1 ਮਈ (ਐਤਵਾਰ) ਨੂੰ ਕ੍ਰਾਈਸਚਰਚ ਵਿੱਚ 'ਓਪਨ ਕ੍ਰਾਈਸਚਰਚ 2022' ਨਾਮ ਦਾ ਸ਼ਾਨਦਾਰ ਸਮਾਗਮ ਹੋ ਰਿਹਾ ਹੈ। ਇਸ ਮੌਕੇ ਕ੍ਰਾਈਸਚਰਚ ਦੀਆਂ ਖੁਬਸੂਰਤ ਸ਼ਾਨਦਾਰ ਇਮਾਰਤਾਂ ਨੂੰ ਦੇਖਣ ਦਾ ਮੌਕਾ ਦਿੱਤਾ ਜਾਏਗਾ।ਇਹ…
ਆਕਲੈਂਡ (ਹਰਪ੍ਰੀਤ ਸਿੰਘ) - 2020 ਤੋਂ ਬਾਅਦ ਕੋਰੋਨਾ ਦੇ ਚਲਦਿਆਂ ਲਗਭਗ 2 ਸਾਲ ਬਾਅਦ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਗਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਇਹ ਦੌਰਾ ਕਾਫੀ ਕਾਮਯਾਬ ਸਾਬਿਤ ਹੋ ਰਿਹਾ ਹੈ। ਪਹਿਲਾਂ ਸਿੰਘਾਪੁਰ ਦੇ ਨਾਲ…
ਆਕਲੈਂਡ (ਹਰਪ੍ਰੀਤ ਸਿੰਘ) - ਫਰੈਂਚ ਮੂਲ ਦੇ ਨਿਊਜੀਲੈਂਡ ਰਹਿੰਦੇ ਇੱਕ ਪਰਿਵਾਰ ਨੇ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਲੇਟ-ਲਤੀਫੀ ਤੇ ਕੰਮ ਕਰਨ ਦੇ ਢੰਗ ਤੋਂ ਤੰਗ ਆ ਕੇ ਆਪਣਾ ਕਾਰੋਬਾਰ ਵੇਚ, ਵਾਪਿਸ ਫਰਾਂਸ ਜਾਣ ਦੀ ਤਿਆਰੀ ਕਰ ਲਈ ਹੈ।ਜੁਲੀਅਨ…
NZ Punjabi news