ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੱੁਡ ਨੇ ਅੱਜ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਅਜੇ ਵੀ ਜੁਲਾਈ ਤੋਂ ਲੈਕੇ ਹੁਣ ਤੱਕ 35,000 ਵੀਜਿਆਂ ਦੀ ਪ੍ਰੋਸੈਸਿੰਗ ਨਹੀਂ ਹੋ ਸਕੀ ਹੈ ਤੇ ਇਸ ਗੱਲ ਨੂੰ ਲੈਕੇ ਉਨ੍ਹਾਂ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਉਨ੍ਹਾਂ ਲੋਕਾਂ ਲਈ ਕਾਫੀ ਖੱਜਲ-ਖੁਆਰੀ ਹੋ ਸਕਦੀ ਹੈ, ਜੋ ਟਰੇਨਾਂ 'ਤੇ ਲੋਕਲ ਸਫਰ ਕਰਦੇ ਹਨ। ਦਰਅਸਲ ਲੇਬਰ ਡੇਅ ਵੀਕੈਂਡ ਮੌਕੇ ਆਕਲੈਂਡ ਵਿੱਚ ਸਾਰੀਆਂ ਟਰੇਨਾਂ ਬੰਦ ਰਹਿਣਗੀਆਂ।
ਕੀਵੀਰੇਲ ਸਟਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਕਾਰੋਬਾਰਾਂ 'ਤੇ ਬੇਕਾਬੂ ਹੁੰਦੀਆਂ ਤੇ ਲਗਾਤਾਰ ਵੱਧਦੀਆਂ ਅਪਰਾਧਿਕ ਘਟਨਾਵਾਂ ਦੇ ਮਸਲੇ 'ਤੇ ਬੋਲਦਿਆਂ ਪੁਲਿਸ ਮਨਿਸਟਰ ਕ੍ਰਿਸ ਹਿਪਕਿਨਸ ਨੇ ਮੰਨਿਆ ਕਿ ਨਿਊਜੀਲੈਂਡ ਵਿੱਚ ਇਸ ਵੇਲੇ 'ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਪਹਿਲਾਂ ਹੀ ਮਹਿੰਗਾਈ ਦੀ ਮਾਰ ਤੋਂ ਅਸਥਿਰ ਹੋਏ ਨਿਊਜੀਲੈਂਡ ਵਾਸੀਆਂ ਲਈ ਅਰਥਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਤਾਜਾ ਸਾਹਮਣੇ ਆ ਰਹੇ ਆਂਕੜੇ ਇਹ ਦੱਸ ਰਹੇ ਹਨ ਕਿ ਅਜੇ ਵੀ ਨਿਊਜੀਲੈਂਡ ਵਾਸੀਆਂ ਨੂੰ ਨਜ…
ਆਕਲੈਂਡ (ਅਵਤਾਰ ਸਿੰਘ ਟਹਿਣਾ)
ਨਿਊਜ਼ੀਲੈਂਡ ਵਿੱਚ ਸਕਿਲਡ ਮਾਈਗਰੈਂਟ ਕੈਟਾਗਿਰੀ ਤਹਿਤ ਪਰਮਾਨੈਂਟ ਰੈਜੀਡੈਂਸੀ ਲੈਣ ਲਈ ਨੰਬਰਾਂ ਦੀ ਸ਼ਰਤ `ਤੇ ਇੱਕ ਵਾਰ ਫਿਰ ਸਵਾਲ ਉੱਠਣ ਲੱਗ ਪਏ ਹਨ। ਇਹ ਨੁਕਤਾ ਉਭਾਰਿਆ ਗਿਆ ਹੈ ਕਿ ਜੇ ਮੌਜੂਦਾ ਸਮੇਂ …
ਆਕਲੈਂਡ (ਹਰਪ੍ਰੀਤ ਸਿੰਘ) - ਜਦੋਂ ਕੁਝ ਕਰਨ ਦਾ ਸੋਚ ਹੀ ਲਿਆ ਜਾਏ ਤਾਂ ਉਸਨੂੰ ਕਰਨਾ ਵੀ ਔਖਾ ਨਹੀਂ, ਪਰ 23 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਔਕੜਾਂ ਦਾ ਸਾਹਮਣਾ ਕਰਦਿਆਂ, ਪੈਰਾਂ ਵਿੱਚ ਹੋਏ ਛਾਲਿਆਂ ਦੀ ਬਿਨ੍ਹਾਂ ਪਰਵਾਹ ਕੀਤਿਆਂ ਰੋਜਾਨ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਦੇ ਹਵਾਲੇ ਤੋਂ ਜਾਰੀ ਜਾਣਕਾਰੀ ਅਨੁਸਾਰ ਬੀਤੇ ਲੰਬੇ ਸਮੇਂ ਤੋਂ ਆਰਜੀ ਰੂਪ ਵਿੱਚ ਰੁੱਕੀ ਹੋਈ ਐਸ ਐਮ ਸੀ (ਸਕਿਲਡਮਾਈਗ੍ਰੇਂਟ ਕੈਟੇਗਰੀ) ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਸੱਤਾਧਾਰੀ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਪਾਰਲੀਮੈਂਟ ਮੈਂਬਰ ਡਾ. ਗੌਰਵ ਸ਼ਰਮਾ ਵਲੋਂ ਅਸਤੀਫਾ ਦਿੱਤੇ ਜਾਣ ਦੀ ਖਬਰ ਹੈ। ਚੋਣ ਜਿੱਤਣ ਵਾਲੇ ਪਹਿਲੇ ਭਾਰਤੀ ਬਣਕੇ ਉਨ੍ਹਾਂ ਇੱਕ ਇਤਿਹਾਸ ਸਿਰਜ…
ਆਕਲੈਂਡ (ਹਰਪ੍ਰੀਤ ਸਿੰਘ) - 'ਕਲਾਈਮੇਟ ਚੇਂਜ' ਦਾ ਅਸਰ ਵਿਗਿਆਨੀਆਂ ਦੀ ਭਵਿੱਖਬਾਣੀ ਤੋਂ ਪਹਿਲਾਂ ਹੀ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਸਾਲ ਬੀਤੇ 6 ਮਹੀਨੇ ਵਿੱਚ ਵਾਪਰੀਆਂ ਭਿਆਨਕ ਮੌਸਮੀ ਘਟਨਾਵਾਂ ਕਾਰਨ ਵੈਸੇ ਤਾਂ ਸਾਰੇ ਨਿਊਜੀਲੈਂਡ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਵਾਸੀਆਂ ਨੂੰ ਬੱਸ ਸੇਵਾਵਾਂ ਵਿੱਚ ਆਉਣ ਵਾਲੀ ਕਮੀ ਕਾਰਨ ਔਖਿਆਈ ਝੱਲਣੀ ਪੈ ਸਕਦੀ ਹੈ, ਦਰਅਸਲ ਮੈੱਟਲੰਿਕ ਨੇ ਵਲੰਿਗਟਨ ਵਿੱਚ ਡਰਾਈਵਰਾਂ ਦੀ ਘਾਟ ਕਾਰਨ 67 ਬੱਸ ਸੇਵਾਵਾਂ ਦੇ ਰੂਟ ਰੱਦ ਕਰਨ ਦਾ ਮਨ …
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਿਚ ਲੇਬਰ ਸਰਕਾਰ ਆਪਣੇ ਆਪ ਨੂੰ ਕਾਮਿਆਂ ਦਾ ਹਮਾਇਤੀ ਬਣਾਕੇ ਪੇਸ਼ ਕਰਦੀ ਹੈ | ਇਸੇ ਕਰਕੇ ਪਿਛਲੇ ਸਮੇਂ ਦੌਰਾਨ ਵਿਦੇਸ਼ਾਂ ਤੋਂ ਆਕੇ ਕੰਮ ਕਰਨ ਵਾਲੇ ਆਰਜ਼ੀ ਪਰਵਾਸੀ ਕਾਮਿਆਂ ਬਾਬਤ ਵੀ ਬਹੁਤ ਸਾਰ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਰੋਟੋਰੂਆ ਵਿੱਚ ਕਾਰੋਬਾਰੀਆਂ ਨੇ ਇਮੀਗ੍ਰੇਸ਼ਨ ਨਿਊਜੀਲੈਂਡ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਆਪਣੇ ਕਾਰੋਬਾਰਾਂ 'ਤੇ ਤਾਲੇ ਜੜ ਦਿੱਤੇ। ਇਨ੍ਹਾਂ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਕੋਰੋਨਾ ਦੀ ਮਾਰ ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦਾ ਅਮਰੀਕਾ ਸਮੇਤ ਪੂਰਾ ਅੰਤਰ-ਰਾਸ਼ਟਰੀ ਰੂਟ ਜਲਦ ਹੀ ਮੁਕੰਮਲ ਤੌਰ 'ਤੇ ਖੁੱਲਣ ਜਾ ਰਿਹਾ ਹੈ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਬਿਨ੍ਹਾਂ ਸਮਾਂ ਗੁਆਏ ਪੂਰੀ ਤਰ੍ਹਾਂ ਕਾਰੋਬਾਰ ਵਿੱਚ ਵਾਪਸੀ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਡੀਜਲ ਦਾ ਮੁੱਲ 91 ਪੈਟਰੋਲ ਨੂੰ ਪਾਰ ਕਰ ਗਿਆ ਹੈ ਤੇ ਅਜਿਹਾ ਹੋਣਾ ਇਤਿਹਾਸਿਕ ਹੈ, ਅਜਿਹਾ ਬੀਤੇ ਕੁਝ ਮਹੀਨਿਆਂ ਵਿੱਚ ਦੂਜੀ ਵਾਰ ਹੋਇਆ ਹੈ, ਜਦਕਿ ਪਹਿਲਾਂ ਅਜਿਹਾ ਕਦੇ ਵੀ ਨਹੀਂ ਦੇਖਿਆ ਗਿਆ ਸੀ…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਨਿਊਜ਼ੀਲੈਂਡ `ਚ ਟੈਂਪਰੇਰੀ ਵੀਜ਼ੇ ਵਾਲਿਆਂ ਭਾਵ ਸਟੂਡੈਂਟਸ ਅਤੇ ਵਰਕ ਪਰਮਿਟ ਵਾਲੇ ਵਰਕਰਾਂ ਨੂੰ ‘ਕੀਵੀਸੇਵਰ’ ਸਕੀਮ ਦਾ ਫਾਇਦਾ ਨਾ ਮਿਲਣ ਕਰਕੇ ਹਜ਼ਾਰਾਂ ਡਾਲਰਾਂ ਦਾ ਘਾਟਾ ਪੈ ਜਾਂਦਾ ਹੈ, ਕ…
ਆਕਲੈਂਡ (ਐਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ 23 ਸਾਲ ਦੇ ਇਕ ਗੱਭਰੂ ਨੇ ਸਿਆਸੀ ਪਿੜ `ਚ ਅਜਿਹਾ ਇਤਿਹਾਸ ਸਿਰਜਿਆ ਹੈ ਕਿ ਲੋਕ ਹੈਰਾਨ ਰਹਿ ਗਏ ਹਨ। ਇਹ ਨੌਜਵਾਨ ਬੇਨ ਬੈੱਲ ਹੈ, ਜਿਸਨੂੰ ਇਸ ਵੇਲੇ ਨਿਊਜ਼ੀਲੈਂਡ ਵਿੱਚ ਸਭ ਤ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵਲੋਂ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ Paid Parental Leave ਨੂੰ 6 ਮਹੀਨੇ ਦੀ ਕਰਨ ਦਾ ਫੈਸਲਾ ਲਿਆ ਗਿਆ ਹੈ, ਮੌਜੂਦਾ ਸਮੇਂ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਕੰਜਿਊਮਰ ਪ੍ਰਾਈਸ ਇੰਡੈਕਸ ਕੱਲ ਸਵੇਰੇ ਜਾਰੀ ਹੋਣਗੇ ਤੇ ਆਸ ਹੈ ਕਿ ਸਲਾਨਾ ਮਹਿੰਗਾਈ ਦਰ ਜੋ ਕਿ ਬੀਤੇ 32 ਸਾਲਾਂ ਦੇ ਸਭ ਤੋਂ ਉੱਚੇ ਪੱਧਰ 7.3% ਨੂੰ ਹੱਥ ਲਾ ਚੁੱਕੀ ਹੈ, ਘੱਟ ਕੇ 6.8% 'ਤੇ ਪੁੱਜ ਜਾ…
ਆਕਲੈਂਡ (ਹਰਪ੍ਰੀਤ ਸਿੰਘ) - ਵਾਇਕਾਟੋ ਯੂਨੀਵਰਸਿਟੀ ਇੱਕ ਗਰਾਉਂਡਬ੍ਰੈਕਿੰਗ ਖੋਜ ਕਰ ਦੁਨੀਆਂ ਭਰ ਵਿੱਚ ਨਾਮ ਕਮਾਉਣ ਜਾ ਰਹੀ ਹੈ। ਯੂਨੀਵਰਸਿਟੀ ਵਲੋਂ ਗਰਭ ਵਿੱਚ ਪੱਲ ਰਹੇ ਬੱਚੇ ਦੀਆਂ ਅੱਖਾਂ ਬਾਰੇ ਅਧਿਐਨ ਕੀਤਾ ਜਾਏਗਾ, ਇਸ ਵਿੱਚ ਲੈਨਜ਼ …
Immigration New Zealand has apologised for offending the country's Sikh community during a raid on a Hamilton temple, blaming health and safety requirements for the religious transgression.
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸ਼ਨੀਵਾਰ ਟੌਰੰਗੇ ਦੀ ਪੋਰਟ 'ਤੇ ਉਹ ਰੌਣਕ ਲੱਗੀ, ਜਿਸਨੂੰ ਦੇਖਣ ਲਈ ਟੂਰੀਜ਼ਮ ਕਾਰੋਬਾਰੀਆਂ ਵਿੱਚ ਲੰਬੇ ਸਮੇਂ ਤੋਂ ਬੇਸਬਰੀ ਸੀ। ਪੋਰਟ 'ਤੇ ਅੰਤਰ-ਰਾਸ਼ਟਰੀ ਯਾਤਰੀਆਂ ਨਾਲ ਭਰਿਆ ਪਹਿਲਾ ਸਮਰ ਸ਼ਿੱਪ ਪੁੱਜਾ,…
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੇ ਚੀਫ ਐਗਜੀਕਿਊਟਿਵ ਗਰੇਗ ਫੋਰੇਨ ਇਸ ਵੇਲੇ ਇੱਕ ਅਹਿਮ ਯੋਜਨਾ 'ਤੇ ਕੰਮ ਕਰ ਰਹੇ ਹਨ। ਯੋਜਨਾ ਇਸ ਗੱਲ 'ਤੇ ਆਧਾਰਿਤ ਹੈ ਕਿ ਲਗਾਤਾਰ ਵੱਧ ਰਹੀ ਯਾਤਰੀਆਂ ਦੀ ਗਿਣਤੀ ਅਤੇ ਕ੍ਰਿਸਮਿਸ ਦਾ ਆ ਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ 1 ਸਤੰਬਰ ਨੂੰ ਆਸਟ੍ਰੇਲੀਆ ਪੜ੍ਹਣ ਗਏ ਭਾਰਤੀ ਵਿਦਿਆਰਥੀ 'ਤੇ ਛੁਰੇ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ। ਇਸ ਹਮਲੇ ਵਿੱਚ ਆਗਰੇ ਦੇ ਰਹਿਣ ਵਾਲੇ 28 ਸਾਲਾ ਸ਼ੁਭਮ ਗਰਗ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜੋ ਨ…
ਆਕਲੈਂਡ (ਹਰਪ੍ਰੀਤ ਸਿੰਘ) - ਟਿਨੈਸੀ ਟ੍ਰਿਬਿਊਨਲ ਵਲੋਂ ਇੱਕ ਕਿਰਾਏ 'ਤੇ ਰਹਿੰਦੀ ਮਹਿਲਾ ਨੂੰ $7000 ਬਤੌਰ ਮੁਆਵਜਾ ਐਲਾਨਿਆ ਗਿਆ ਹੈ, ਇਹ ਮੁਆਵਜਾ ਉਸਦੇ ਮਾਲਕ ਵਲੋਂ ਅਦਾ ਕੀਤਾ ਜਾਏਗਾ, ਕਿਉਂਕਿ ਜਿਸ ਘਰ ਵਿੱਚ ਮਹਿਲਾ ਕਿਰਾਏ 'ਤੇ ਰਹਿੰ…
ਆਕਲੈਂਡ (ਹਰਪ੍ਰੀਤ ਸਿੰਘ) - ਪਾਲਮਰਸਟਨ ਨਾਰਥ ਵਿੱਚ ਪੱਬ ਤੋਂ ਸ਼ਰਾਬ ਦੇ ਕੁਝ ਪੈੱਗ ਲਾਕੇ ਪੈਦਲ ਘਰ ਜਾਂਦੇ ਵਿਅਕਤੀ 'ਤੇ ਇੱਕ ਤੇਜ ਰਫਤਾਰ ਬੇਕਾਬੂ ਕਾਰ ਚੜ੍ਹਣ ਕਾਰਨ ਮੌਤ ਹੋਣ ਦੀ ਖਬਰ ਹੈ।
ਕੈਸਲ 789 ਪੱਬ ਦੀ ਕਰਮਚਾਰੀ ਜੈਰੇਮੀ ਨਿਊ ਨੇ…
NZ Punjabi news