ਆਕਲੈਂਡ (ਹਰਪ੍ਰੀਤ ਸਿੰਘ) - 2021 ਵਿੱਚ ਟ੍ਰਾਂਸ ਤਾਸਮਨ ਟਰੈਵਲ ਬਬਲ ਦੇ ਬੰਦ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਆਸਟ੍ਰੇਲੀਆ ਤੋਂ ਕੁਆਰਂਟੀਨ ਮੁਕਤ ਉਡਾਣਾ ਦਾ ਨਿਊਜੀਲੈਂਡ ਪੁੱਜਣਾ ਸ਼ੁਰੂ ਹੋ ਗਿਆ ਹੈ।ਇਸ ਮੌਕੇ ਆਕਲੈਂਡ ਏਅਰਪੋਰਟ 'ਤੇ ਖੁਸ਼…
ਆਕਲੈਂਡ (ਹਰਪ੍ਰੀਤ ਸਿੰਘ) - ਰਿਜ਼ਰਵ ਬੈਂਕ ਨੇ ਵੱਧਦੀ ਮਹਿੰਗਾਈ ਨਾਲ ਨਜਿਠਣ ਲਈ ਆਫੀਸ਼ਲ ਕੈਸ਼ ਰੇਟ (ਓ ਸੀ ਆਰ) ਨੂੰ 0.5% ਵਧਾ ਦਿੱਤਾ ਹੈ ਤੇ ਹੁਣ ਇਹ 1.5% ਹੋ ਗਈ ਹੈ। ਇਸਦੇ ਨਾਲ ਹੀ ਨਜਦੀਕੀ ਭਵਿੱਖ ਵਿੱਚ ਬੈਂਕਾਂ ਵਲੋਂ ਵਿਆਜ ਦਰਾਂ ਵਧ…
ਆਕਲੈਂਡ (ਹਰਪ੍ਰੀਤ ਸਿੰਘ) - ਬਲੈਨਹੇਮ ਦੇ 11 ਸਾਲਾ ਕਰੂਜ਼ ਗਰੇਮ ਦੀ ਉਸ ਵੇਲੇ ਖੁਸ਼ੀ ਦੀ ਕੋਈ ਹੱਦ ਨਾ ਰਹੀ, ਜਦੋਂ ਉਸਨੂੰ ਟੈਸਲਾ ਕੰਪਨੀ ਵਲੋਂ ਭੇਜਿਆ ਗਿਆ ਵਿਸ਼ੇਸ਼ ਤੋਹਫਾ ਮਿਲਿਆ। ਇਸ ਵਿੱਚ ਕੰਪਨੀ ਦੀ ਐਸ ਮਾਡਲ ਦੀ ਗੱਡੀ ਦਾ ਛੋਟਾ ਰੂਪ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਮਹੀਨੇ ਗਿਸਬੋਰਨ ਦੀ ਮਰਾਇਆ ਸਮਿਥ ਨੂੰ ਗੋਲੀ ਮਾਰਕੇ ਕਤਲ ਕਰਨ ਦੇ ਦੋਸ਼ ਹੇਠ ਪੁਲਿਸ ਨੇ ਮੈਨੂਰੇਵਾ ਤੋਂ ਇੱਕ 30 ਸਾਲਾ ਮਹਿਲਾ ਤੇ ਇੱਕ 36 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੋਨਾਂ 'ਤੇ ਕਤਲ ਦ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਨੇ ਕੁਝ ਸਮਾਂ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਨਿਊਜੀਲੈਂਡ ਭਰ ਵਿੱਚ ਟ੍ਰੈਫਿਕ ਲਾਈਟਸ ਸਿਸਟਮ ਤਹਿਤ ਰੈੱਡ ਤੋਂ ਓਰੇਂਜ ਸੈਟਿੰਗਸ ਨੂੰ ਅਮਲ ਵਿੱਚ ਲਿਆਉਂਦਾ ਜਾ ਰਿਹ…
ਆਕਲੈਂਡ (ਹਰਪ੍ਰੀਤ ਸਿੰਘ) - ਤੂਫਾਨੀ ਚੱਕਰਵਾਤ 'ਫਾਇਲੀ' ਪੂਰਬੀ ਹਿੱਸੇ ਵੱਲ ਜਿਆਦਾ ਮੁੜ ਜਾਣ ਦੇ ਚਲਦਿਆਂ ਆਕਲੈਂਡ, ਨਾਰਥਲੈਂਡ ਤੇ ਬੇਅ ਆਫ ਪਲੈਂਟੀ ਇਸ ਦੀ ਮਾਰ ਤੋਂ ਬੱਚ ਗਏ ਦੱਸੇ ਜਾ ਰਹੇ ਹਨ।ਹਾਲਾਂਕਿ ਗਿਸਬੋਰਨ ਤੇ ਵਾਇਰੋਆ ਵਿੱਚ ਰੈ…
ਆਕਲੈਂਡ (ਹਰਪ੍ਰੀਤ ਸਿੰਘ) - ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਪਹਿਲੀ ਵਾਰ ਨਿਊਜੀਲੈਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਵਧਾਈ ਸੰਦੇਸ਼ ਭੇਜਿਆ ਗਿਆ ਹੈ। ਇਨ੍ਹਾਂ ਹੀ ਨਹੀਂ ਇਹ ਵਧਾਈ ਸੰ…
ਆਕਲੈਂਡ (ਹਰਪ੍ਰੀਤ ਸਿੰਘ) - ਚੱਕਰਵਾਤੀ ਤੂਫਾਨ ਫਾਇਲੀ ਨਿਊਜੀਲੈਂਡ ਦੇ ਤੱਟਾਂ ਦੇ ਨਾਲ ਅੱਜ ਰਾਤ ਟਕਰਾਉਣ ਜਾ ਰਿਹਾ ਹੈ। ਵਾਇਰੋਆ ਤੇ ਗਿਸਬੋਰਨ ਜਿਹੇ ਕਈ ਇਲਾਕਿਆਂ ਲਈ ਰੈਡ ਰੇਨ ਵਾਰਨਿੰਗ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।
ਜਿਨ੍ਹਾ…
ਆਕਲੈਂਡ (ਹਰਪ੍ਰੀਤ ਸਿੰਘ) - ਚੱਕਰਵਾਤੀ ਤੂਫਾਨ ਫਾਇਲੀ ਨਿਊਜੀਲੈਂਡ ਦੇ ਤੱਟਾਂ ਦੇ ਨਾਲ ਅੱਜ ਰਾਤ ਟਕਰਾਉਣ ਜਾ ਰਿਹਾ ਹੈ। ਵਾਇਰੋਆ ਤੇ ਗਿਸਬੋਰਨ ਜਿਹੇ ਕਈ ਇਲਾਕਿਆਂ ਲਈ ਰੈਡ ਰੇਨ ਵਾਰਨਿੰਗ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।ਜਿਨ੍ਹਾਂ…
ਆਕਲੈਂਡ (ਹਰਪ੍ਰੀਤ ਸਿੰਘ) - 2020 ਵਿੱਚ ਗ੍ਰੇਅ ਲਿਨ ਦੀ ਰਹਿਣ ਵਾਲੀ ਜੋਸਫੀਨ ਰੋਸਟੋਨ ਨੂੰ ਉਸਦੇ ਪ੍ਰਾਪਰਟੀ ਮੈਨੇਜਮੈਂਟ ਵੇਸਟਸਾਈਡ ਮੈਨੇਜਮੈਂਟ ਵਾਲਿਆਂ ਨੇ ਇਸ ਲਈ ਕਿਰਾਏ ਦਾ ਘਰ ਖਾਲੀ ਕਰਵਾ ਲਿਆ ਸੀ, ਕਿਉਂਕਿ ਉਹ ਗਰਭਵਤੀ ਸੀ ਤੇ ਮਕਾ…
ਆਕਲੈਂਡ (ਹਰਪ੍ਰੀਤ ਸਿੰਘ) - 2019 ਵਿੱਚ ਮੈਟਸਰਵਿਸ ਨੇ ਖਰਾਬ ਮੌਸਮ ਲਈ ਰੰਗਦਾਰ ਕੋਡ ਲਾਗੂ ਕਰਨ ਦਾ ਸਿਸਟਮ ਸ਼ੁਰੂ ਕੀਤਾ ਸੀ। ਜਿਸ ਵਿੱਚ ਓਰੇਂਜ ਖਰਾਬ ਮੌਸਮ ਲਈ ਤੇ ਰੈਡ ਅੱਤ ਦਰਜੇ ਦੇ ਖਰਾਬ ਮੌਸਮ ਲਈ ਵਰਤਿਆ ਜਾਂਦਾ ਹੈ। ਈਜ਼ਟ ਕੋਸਟ ਲਈ …
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਵਾਰ ਪੂਰੀ ਤਰ੍ਹਾਂ ਬਾਰਡਰ ਖੁੱਲਣ ਤੋਂ ਬਾਅਦ ਘੱਟੋ-ਘੱਟ 50,000 ਨਿਊਜੀਲੈਂਡ ਵਾਸੀ ਦੇਸ਼ ਛੱਡ ਕੇ ਹੋਰਾਂ ਥਾਵਾਂ 'ਤੇ ਕੰਮ ਕਰਨ ਜਾ ਸਕਦੇ ਹਨ। ਇਹ ਦਾਅਵਾ ਹੈ ਮਨਿਸਟਰੀ ਆਫ ਬਿਜਨੈਸ, ਇਨੋਵੇਸ਼ਨ, ਇਮਪਲਾਇਮ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਇਸ ਵੇਲੇ ਹਰ ਪਾਸੇ ਚੀਜਾਂ ਦੀ ਮਹਿੰਗਾਈ ਦੇਖਣ ਨੂੰ ਮਿਲ ਰਹੀ ਹੈ, ਗੈਸ ਤੋਂ ਲੈਕੇ ਗ੍ਰੋਸਰੀ ਦੇ ਮੁੱਲਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ ਅਜਿਹੇ ਦੌਰ ਵਿੱਚ ਵੇਅਰਹਾਊਸ ਨੇ …
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਪੁਲਿਸ ਨੇ ਚੋਰੀ ਦੇ ਸਮਾਨ ਕੀਤੀ ਅਲਾਦੀਨ ਦੀ ਗੁਫਾ ਹੱਥ ਲੱਗਣ ਦਾ ਦਾਅਵਾ ਕੀਤਾ ਹੈ, ਪੁਲਿਸ ਨੂੰ ਚੋਰੀ ਦੇ ਸਮਾਨਾਂ ਵਿੱਚ ਨਸ਼ੇ ਦੇ ਪਦਾਰਥਾਂ ਸਮੇਤ, ਬੰਦੂਕਾਂ, ਹਥਿਆਰ, ਜੈਟ ਸਕੀ, ਐਕਸਕੇਵੇਟਰ, ਮ…
ਆਕਲੈਂਡ (ਹਰਪ੍ਰੀਤ ਸਿੰਘ) - ਬੁੱਧਵਾਰ ਨੂੰ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਜਾਣਕਾਰੀ ਜਾਰੀ ਕਰਨਗੇ ਕਿ ਨਿਊਜੀਲੈਂਡ ਵਿੱਚ ਰੈੱਡ ਲਾਈਟਸ ਸੈਟਿੰਗਸ ਜਾਰੀ ਰਹਿਣਗੀਆਂ ਜਾਂ ਓਰੈਂਜ।
ਕੈਬਿਨੇਟ ਵਿੱਚ ਇਸ ਸਬੰਧੀ ਅੱਜ ਵਿਚਾਰ-ਚਰਚਾ ਹ…
ਆਕਲੈਂਡ (ਹਰਪ੍ਰੀਤ ਸਿੰਘ) - ਯੁਕਰੇਨ ਦੀ ਮੱਦਦ ਕਰਨ ਲਈ ਨਿਊਜੀਲੈਂਡ ਸਰਕਾਰ ਨੇ ਆਪਣੇ 50 ਫੌਜੀ ਯੂਰਪ ਭੇਜਣ ਦਾ ਫੈਸਲਾ ਲਿਆ ਹੈ। ਇਹ ਫੌਜੀ ਯੂਰਪ ਜਾਣਗੇ ਤੇ ਉੱਥੋਂ ਇਹ ਫੌਜੀ, ਜੰਗੀ ਮੱਦਦ ਯੁਕਰੇਨ ਵਿੱਚ ਪਹੁੰਚਾਉਣ ਲਈ ਮੱਦਦ ਕਰਨਗੇ।
ਇਸ…
ਆਕਲੈਂਡ (ਹਰਪ੍ਰੀਤ ਸਿੰਘ) - ਐਤਵਾਰ ਦੀ ਸਵੈਰ ਆਕਲੈਂਡ ਦੇ ਇੱਕ ਕਰਮਾ ਵਾਲੇ ਜੋੜੇ ਲਈ ਕਾਫੀ ਭਾਗਾਂ ਭਰੀ ਰਹੀ, ਕਿਉਂਕਿ ਈਮੇਲ ਚੈੱਕ ਕੀਤੇ ਜਾਣ ਦੌਰਾਨ ਮਾਰਟੀਨ ਚੇਜ਼ (ਬਦਲਿਆ ਨਾਮ) ਨੂੰ ਲੋਟੋ ਦੀ ਇੱਕ ਈਮੇਲ ਮਿਲੀ, ਜਿਸ ਵਿੱਚ ਲਿਖਿਆ ਸੀ …
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵਾਰ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਪਹਿਲੀ ਵਾਰ ਅਜਿਹਾ ਹੋਏਗਾ ਕਿ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ, ਐਕਟ ਪਾਰਟੀ ਦੇ ਡੈਵਿਡ ਸੀਮੋਰ, ਨੈਸ਼ਨਲ ਪਾਰਟੀ ਦੇ ਕ੍ਰਿਸਟੋਫਰ ਲਕਸਨ ਵਲੋਂ ਸਿੱਖ…
ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਦੇ ਇੱਕ ਮਕਾਨ ਮਾਲਕ ਨੂੰ ਟ੍ਰਿਬਿਊਨਲ ਵਲੌਂ $400 ਦਾ ਜੁਰਮਾਨਾ ਕੀਤਾ ਗਿਆ ਹੈ, ਜੁਰਮਾਨਾ ਕੀਤੇ ਜਾਣ ਦਾ ਕਾਰਨ ਹੈ, ਉਸ ਵਲੋਂ ਕਿਰਾਏਦਾਰੀ ਦੇ ਇਕਰਾਰਨਾਮੇ ਨਾਲ ਛੇੜਖਾਣੀ ਕਰਕੇ ਉਸ ਵਿੱਚ ਵਧੇਰੇ ਸ਼…
ਆਕਲੈਂਡ (ਹਰਪ੍ਰੀਤ ਸਿੰਘ) - ਐਕਸ-ਸਾਈਕਲੋਨ ਫਾਈਲੀ ਦੇ ਨਿਊਜੀਲੈਂਡ ਦੇ ਤੱਟਾਂ ਨਾਲ ਸੰਭਾਵਿਤ ਟਕਰਾਅ ਕਾਰਨ ਪੂਰੇ ਨਾਰਥ ਆਈਲੈਂਡ ਲਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਐਕਸ-ਸਾਈਕਲੋਨ ਫਾਈਲੀ ਦੇ ਚਲਦ…
ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਕਰਕੇ ਨਿਊਜੀਲੈਂਡ ਸਰਕਾਰ ਵੱਲੋਂ ਬਾਰਡਰ ਬੰਦ ਕਰਨ ਕਰਕੇ ਇੰਡੀਆ ‘ਚ ਇਸ ਵੇਲੇ ਸੈਂਕੜਿਆਂ ਦੀ ਗਿਣਤੀ ਵਿੱਚ ਟੈਂਪਰੇਰੀ ਪ੍ਰਵਾਸੀ ਫਸੇ ਹੋਏ ਹਨ । ਜੋ ਇਸ ਵੇਲੇ ਕਾਫੀ ਤੰਗੀ ਵਿੱਚ ਦਿਨ ਕੱਢ ਰਹੇ ਹਨ। ਅਜ…
ਆਕਲੈਂਡ (ਹਰਪ੍ਰੀਤ ਸਿੰਘ) - ਮਾਹਿਰਾਂ ਨੇ ਸਰਦੀਆਂ ਵਿੱਚ ਕੋਰੋਨਾ ਦੇ ਕੇਸਾਂ ਦੇ ਵਧਣ ਸਬੰਧੀ ਚਿੰਤਾ ਪ੍ਰਗਟਾਈ ਹੈ, ਉੁਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਵੇਰੀਂਅਟ ਦੇ ਸਾਹਮਣੇ ਆਉਣ ਦੀ ਵੀ ਪੂਰੀ ਸੰਭਾਵਨਾ ਹੈ ਤੇ ਇਸੇ ਲਈ
ਨਿਊਜੀਲੈਂਡ ਵਾਸੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਅਜਿਹੀਆਂ ਸਿਰਫ 3 ਬੈਂਟਲੇ ਹਨ ਤੇ ਵੈਲੰਿਗਟਨ ਰਹਿੰਦਾ ਇਸਦਾ ਮਾਲਕ ਇਸਦੇ ਚੋਰੀ ਹੋਣ ਤੋਂ ਬਹੁਤ ਦੁਖੀ ਹੈ, ਕਿਉਂਕਿ ਉਸਦਾ ਕਹਿਣਾ ਹੈ ਕਿ ਇਸ ਕਾਰਨ ਨਾਲ ਉਹ ਪੂਰੀ ਭਾਵੁਕਤਾ ਰੱਖਦਾ ਹੈ।
ਅੰਮ੍ਰਿਤਸਰ, 7 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਨਿਹਾਲ ਨਿਹਾਲ ਨਿਹਾਲ ਪ੍ਰੋਡੈਕਸ਼ਨਸ ਵੱਲੋਂ ਮਾਤਾ ਸਾਹਿਬ ਕੌਰ ਜੀ ਦੀ ਜੀਵਨੀ ਪੁਰ ਬਣਾਈ ਐਨੀਮੇਸ਼ਨ ਫਿਲਮ ਨੂੰ 14 ਅਪ…
NZ Punjabi news